ਤਾਜਾ ਖ਼ਬਰਾਂ


ਮਮਤਾ ਬੈਨਰਜੀ ਨੇ ਮੁਹੱਰਮ ਦੌਰਾਨ ਦੁਰਗਾ ਮੂਰਤੀ ਵਿਸਰਜਨ 'ਤੇ ਲਗਾਈ ਰੋਕ
. . .  24 minutes ago
ਕੋਲਕਾਤਾ, 24 ਅਗਸਤ - ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਮੁਹੱਰਮ ਦੇ ਜਲੂਸਾਂ ਦੌਰਾਨ ਮਾਂ ਦੁਰਗਾ ਦੀ ਮੂਰਤੀ ਵਿਸਰਜਨ 'ਤੇ ਰੋਕ ਰਹੇਗੀ। ਕੋਲਕਾਤਾ ਹਾਈਕੋਰਟ 'ਚ ਪਿਛਲੇ ਸਾਲ ਦਾਇਰ ਕੀਤੀਆਂ ਗਈਆਂ ਸਾਰੀਆਂ ਜਨਹਿਤ ਪਟੀਸ਼ਨਾਂ ਦੇ...
ਇਕ ਵੀ ਜਾਨ ਗਈ ਤਾਂ ਹਰਿਆਣਾ ਦਾ ਡੀ.ਜੀ.ਪੀ. ਹੋਵੇਗਾ ਬਰਖ਼ਾਸਤ - ਹਾਈਕੋਰਟ
. . .  49 minutes ago
ਚੰਡੀਗੜ੍ਹ 24 ਅਗਸਤ (ਸੁਰਜੀਤ ਸੱਤੀ) - ਹਾਈਕੋਰਟ ਨੇ ਕਿਹਾ ਹੈ ਕਿ ਜੇਕਰ ਡੇਰੇ ਦੇ ਵਿਵਾਦ ਵਿਚ ਇਕ ਵੀ ਜਾਨ ਗਈ ਤਾਂ ਹਰਿਆਣਾ ਦੇ ਡੀਜੀਪੀ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਜਸਟਿਸ ਐਸਐਸ ਸਾਰੋਂ ਦੀ ਬੈਂਚ ਨੇ ਕਿਹਾ ਕਿ ਹਰਿਆਣਾ ਪੁਲਿਸ ਧਾਰਾ 144 ਦੀ ਪਾਲਨਾ...
ਨਿਜਤਾ ਹੈ ਬੁਨਿਆਦੀ ਹੱਕ - ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 24 ਅਗਸਤ - ਰਾਈਟ ਟੂ ਪ੍ਰਾਈਵੇਸੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਨਿਜਤਾ ਮੌਲਿਕ ਅਧਿਕਾਰ ਹੈ। 9 ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ...
ਚੀਨ ਦਾ ਆਪਣੇ ਸ਼ਹਿਰੀਆਂ ਨੂੰ ਨਿਰਦੇਸ਼- ਭਾਰਤ 'ਚ ਰਹਿਣ 'ਸਾਵਧਾਨ'
. . .  about 1 hour ago
ਨਵੀਂ ਦਿੱਲੀ, 24 ਅਗਸਤ - ਡੋਕਲਾਮ 'ਤੇ ਭਾਰਤ ਤੇ ਚੀਨ ਵਿਚਕਾਰ ਜਾਰੀ ਵਿਵਾਦ ਵਿਚਕਾਰ ਚੀਨ ਨੇ ਭਾਰਤ 'ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਸਲਾਹਕਾਰੀ ਜਾਰੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੂੰ ਸੰਭਲ ਕੇ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਸਲਾਹਕਾਰੀ...
ਬਰਾਜ਼ੀਲ 'ਚ ਕਿਸ਼ਤੀ ਡੁੱਬਣ ਕਾਰਨ 10 ਤੋਂ ਵੱਧ ਮੌਤਾਂ
. . .  about 2 hours ago
ਰੀਓ, 24 ਅਗਸਤ - ਉਤਰੀ ਬਰਾਜ਼ੀਲ ਦੀ ਇਕ ਪ੍ਰਮੁੱਖ ਨਦੀ 'ਚ, 70 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਜਾਣ ਕਾਰਨ 10 ਤੋਂ ਵੱਧ ਮੌਤਾਂ ਹੋ ਗਈਆਂ ਹਨ ਤੇ ਦਰਜਨਾਂ ਲੋਕ ਲਾਪਤਾ...
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  about 2 hours ago
ਤਪਾ ਮੰਡੀ, 24 ਅਗਸਤ (ਪ੍ਰਵੀਨ ਗਰਗ) - ਸਥਾਨਕ ਮਾਡਲ ਟਾਊਨ ਨਿਵਾਸੀ ਰੀਟਾ ਰਾਣੀ (55) ਪਤਨੀ ਰਾਜਕੁਮਾਰ ਰਾਜ਼ੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਹੈ। ਇਹ ਬਰਨਾਲਾ ਜ਼ਿਲ੍ਹੇ ਵਿਚ ਸਵਾਈਨ ਫਲੂ ਕਾਰਨ ਪਹਿਲੀ ਮੌਤ...
ਨਿਜਤਾ ਮੌਲਿਕ ਹੱਕ ਹੈ ਜਾਂ ਨਹੀਂ , ਫ਼ੈਸਲਾ ਅੱਜ
. . .  about 3 hours ago
ਨਵੀਂ ਦਿੱਲੀ, 24 ਅਗਸਤ - ਰਾਈਟ ਟੂ ਪ੍ਰਾਈਵੇਸੀ (ਨਿਜਤਾ ਦੇ ਹੱਕ) ਨੂੰ ਲੈ ਕੇ ਸੁਪਰੀਮ ਕੋਰਟ ਅੱਜ ਅਹਿਮ ਫ਼ੈਸਲਾ ਸੁਣਾਏਗਾ। ਕੋਰਟ ਨੂੰ ਇਹ ਫ਼ੈਸਲਾ ਦੇਣਾ ਹੈ ਕਿ ਨਿਜਤਾ ਦਾ ਅਧਿਕਾਰ ਹੈ ਜਾਂ ਨਹੀਂ? 9 ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਇਸ ਮਸਲੇ 'ਤੇ 6 ਦਿਨਾਂ ਤੱਕ...
ਭਾਰਤ ਸ੍ਰੀਲੰਕਾ ਵਿਚਕਾਰ ਦੂਸਰਾ ਇਕ ਦਿਨਾ ਮੈਚ ਅੱਜ
. . .  about 3 hours ago
ਕੋਲੰਬੋ, 24 ਅਗਸਤ - ਭਾਰਤ ਸ੍ਰੀਲੰਕਾ ਖਿਲਾਫ ਅੱਜ ਦੂਸਰਾ ਇਕ ਦਿਨਾਂ ਮੈਚ ਖੇਡੇਗਾ। ਇਹ ਮੈਚ ਪਲੇਕੇਲ ਵਿਚ ਖੇਡਿਆ ਜਾਵੇਗਾ। ਭਾਰਤ ਆਪਣਾ ਦੂਸਰਾ ਮੈਚ ਵੀ ਜਿੱਤਣਾ ਚਾਹੇਗਾ। ਪੰਜ ਵਨਡੇ ਮੈਚਾਂ ਦੀ ਸੀਰੀਜ਼ 'ਚ ਭਾਰਤ 1-0 ਨਾਲ ਅੱਗੇ...
ਜੱਜ ਨੇ ਇਕ ਕਰੋੜ ਦੇ ਬਦਲੇ ਨੋਟ - ਵਕੀਲ ਨੇ ਲਗਾਇਆ ਦੋਸ਼
. . .  about 3 hours ago
ਡੇਰਾ ਸੱਚਾ ਸੌਦਾ ਸਲਾਬਤਪੁਰਾ ਵਲੋਂ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
. . .  about 1 hour ago
15 ਪੀ.ਸੀ.ਐੱਸ. ਅਧਿਕਾਰੀ ਆਈ.ਏ.ਐੱਸ ਬਣੇ
. . .  1 day ago
ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ-ਦਿੱਲੀ ਹਵਾਈ ਸੇਵਾ ਦੀ ਸ਼ੁਰੂਆਤ 2 ਸਤੰਬਰ ਤੋਂ - ਬਿੱਟੂ
. . .  1 day ago
ਨੌਂ ਨੂੰ ਜ਼ਹਿਰੀਲੇ ਸੱਪਾਂ ਦੇ ਡੱਸਿਆ ,ਇੱਕ ਦੀ ਮੌਤ
. . .  1 day ago
ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ 25 ਅਗਸਤ ਨੂੰ ਬੰਦ ਕਰਨ ਦੇ ਹੁਕਮ
. . .  1 day ago
ਚੰਡੀਗੜ੍ਹ ਦੇ ਸਕੂਲ ਅਤੇ ਕਾਲਜ 24 ਅਤੇ 25 ਅਗਸਤ ਨੂੰ ਬੰਦ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਧਾਰ ਲੈਂਦੇ ਹਾਂ। -ਮਾਰਟਿਨ ਲੂਥਰ

ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX