ਤਾਜ਼ਾ ਖਬਰਾਂ


ਲੋਕ ਸਭਾ ਚੋਣਾਂ 2024 : ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਚ ਰੌਬਰਟ ਵਾਡਰਾ ਦੇ ਪੋਸਟਰ ਆਏ ਸਾਹਮਣੇ
. . .  16 minutes ago
ਅਮੇਠੀ (ਉੱਤਰ ਪ੍ਰਦੇਸ਼), 24 ਅਪ੍ਰੈਲ - ਲੋਕ ਸਭਾ ਚੋਣਾਂ 2024 ਲਈ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਵਿਚ ਰੌਬਰਟ ਵਾਡਰਾ ਦੇ ਪੋਸਟਰ ਸਾਹਮਣੇ ਆਏ...
ਹਿਮਾਚਲ ਪ੍ਰਦੇਸ਼ : ਪਾਲਮਪੁਰ ਘਟਨਾ 'ਤੇ ਰਾਜਨੀਤੀ ਕਰਨਾ ਗਲਤ - ਸੁੱਖੂ
. . .  24 minutes ago
ਹਮੀਰਪੁਰ (ਹਿਮਾਚਲ ਪ੍ਰਦੇਸ਼), 24 ਅਪ੍ਰੈਲ - ਪਾਲਮਪੁਰ ਛੁਰਾ ਕਾਂਡ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "...ਇਹ ਬਹੁਤ ਮੰਦਭਾਗੀ ਘਟਨਾ ਹੈ, ਸਾਨੂੰ ਸਮੂਹਿਕ ਤੌਰ 'ਤੇ ਅਜਿਹੀਆਂ...
ਥਾਣਾ ਖਾਲੜਾ ਦੀ ਪੁਲਿਸ ਵਲੋਂ ਪਾਕਿਸਤਾਨੀ ਡਰੋਨ, ਤਿੰਨ ਕਿਲੋ ਹੈਰੋ-ਇਨ ਸਮੇਤ ਭਾਰਤੀ ਤਸਕਰ ਕਾਬੂ
. . .  15 minutes ago
ਖਾਲੜਾ, 24 ਅਪ੍ਰੈਲ (ਜੱਜਪਾਲ ਸਿੰਘ ਜੱਜ) - ਥਾਣਾ ਖਾਲੜਾ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਸਰਹੱਦੀ ਪਿੰਡ ਡੱਲ ਦੇ ਏਰੀਏ ਅੰਦਰੋਂ ਇਕ ਪਾਕਿਸਤਾਨੀ ਡਰੋਨ ਅਤੇ ਤਿੰਨ ਕਿਲੋ ਹੈਰੋਇਨ ਸਮੇਤ ਭਾਰਤੀ ਤਸਕਰ ਕਾਬੂ ਕਰਨ ਦੀ ਖ਼ਬਰ ਹੈ।
ਜੰਮੂ ਕਸ਼ਮੀਰ : ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ
. . .  54 minutes ago
ਬਾਂਦੀਪੋਰਾ (ਜੰਮੂ ਕਸ਼ਮੀਰ), 24 ਅਪ੍ਰੈਲ - ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਰੇਂਜੀ ਜੰਗਲੀ ਖੇਤਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਚੱਲ ਰਹੀ...
 
ਸੰਦੇਸ਼ਖਾਲੀ ਮਾਮਲਾ : ਅਦਾਲਤ ਨੇ 14 ਦਿਨਾਂ ਲਈ ਵਧਾਈ ਦੋਸ਼ੀ ਸ਼ੇਖ ਸ਼ਾਹਜਹਾਂ ਦੀ ਹਿਰਾਸਤ
. . .  54 minutes ago
ਉੱਤਰੀ 24 ਪਰਗਨਾ (ਪੱਛਮੀ ਬੰਗਾਲ), 24 ਅਪ੍ਰੈਲ - ਮੁਅੱਤਲ ਟੀ.ਐਮ.ਸੀ. ਨੇਤਾ ਅਤੇ ਦੋਸ਼ੀ ਸ਼ੇਖ ਸ਼ਾਹਜਹਾਂ ਨੂੰ ਅੱਜ ਉਸ ਦੀ ਈ.ਡੀ. ਦੀ ਹਿਰਾਸਤ ਖ਼ਤਮ ਹੋਣ 'ਤੇ ਬਸ਼ੀਰਹਾਟ ਸਬ-ਡਿਵੀਜ਼ਨ ਅਦਾਲਤ ਵਿਚ...
ਅਮਰੀਕਾ : ਤੇਲ ਦੀ ਢੋਆ-ਢੁਆਈ ਕਰ ਰਿਹਾ ਜਹਾਜ਼ ਹਾਦਸਾਗ੍ਰਸਤ
. . .  about 1 hour ago
ਅਲਾਸਕਾ (ਅਮਰੀਕਾ), 24 ਅਪ੍ਰੈਲ - ਅਮਰੀਕਾ ਦੇ ਅਲਾਸਕਾ ਵਿਚ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਤੇਲ ਦੀ ਢੋਆ-ਢੁਆਈ ਕਰ ਰਿਹਾ ਇਕ ਡਗਲਸ ਸੀ-54 ਜਹਾਜ਼ ਇਕ ਜੰਮੀ ਹੋਈ ਨਦੀ ਵਿਚ ਹਾਦਸਾਗ੍ਰਸਤ ਹੋ ਗਿਆ।। ਨਿਊਜ਼ ਏਜੰਸੀ ਦੀ ਰਿਪੋਰਟ...
ਸੀ.ਡੀ.ਐਸ ਜਨਰਲ ਅਨਿਲ ਚੌਹਾਨ ਵਲੋਂ ਫਰਾਂਸੀਸੀ ਕਮਾਂਡਰ ਲੈਫਟੀਨੈਂਟ ਜਨਰਲ ਬਰਟਰੈਂਡ ਟੂਜੌਸ ਨਾਲ ਗੱਲਬਾਤ
. . .  about 1 hour ago
ਨਵੀਂ ਦਿੱਲੀ, 24 ਅਪ੍ਰੈਲ - ਫਰਾਂਸ ਵਿਚ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ) ਜਨਰਲ ਅਨਿਲ ਚੌਹਾਨ ਨੇ ਲੈਂਡ ਫੋਰਸਿਜ਼ ਕਮਾਂਡ ਦੇ ਫਰਾਂਸੀਸੀ ਕਮਾਂਡਰ ਲੈਫਟੀਨੈਂਟ ਜਨਰਲ ਬਰਟਰੈਂਡ ਟੂਜੌਸ ਨਾਲ...
ਡੀ.ਆਰ.ਡੀ.ਓ. ਨੇ ਸੁਰੱਖਿਆ ਲਈ ਵਿਕਸਿਤ ਕੀਤੀ ਸਭ ਤੋਂ ਹਲਕੀ ਬੁਲੇਟਪਰੂਫ ਜੈਕਟ
. . .  about 1 hour ago
ਨਵੀਂ ਦਿੱਲੀ, 24 ਅਪ੍ਰੈਲ - ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਨੇ ਸਭ ਤੋਂ ਹਲਕੀ ਬੁਲੇਟਪਰੂਫ ਜੈਕੇਟ ਵਿਕਸਿਤ ਕੀਤੀ ਹੈ ਜੋ ਸਭ ਤੋਂ ਉੱਚੇ ਖਤਰੇ ਦੇ ਪੱਧਰ 6 ਤੋਂ ਸੁਰੱਖਿਆ...
ਪ੍ਰਧਾਨ ਮੰਤਰੀ ਮੋਦੀ ਅੱਜ ਛੱਤੀਸਗੜ੍ਹ ਤੇ ਭੋਪਾਲ 'ਚ ਕਰਨਗੇ ਚੋਣ ਰੈਲੀਆਂ
. . .  59 minutes ago
ਲੋਕ ਸਭਾ ਚੋਣਾਂ 2024 : ਦੂਸਰੇ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ
. . .  about 2 hours ago
ਨਵੀਂ ਦਿੱਲੀ, 24 ਅਪ੍ਰੈਲ - ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਬਨ ਹੈ। ਦੂਜੇ ਗੇੜ 'ਚ 13 ਸੂਬਿਆਂ ਦੀਆਂ 88 ਸੀਟਾਂ ਲਈ 26 ਅਪ੍ਰੈਲ ਨੂੰ ਵੋਟਿੰਗ...
ਪੱਛਮੀ ਬੰਗਾਲ : ਭਾਜਪਾ ਨੇਤਾ ਐਸ.ਐਸ. ਆਹਲੂਵਾਲੀਆ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ
. . .  about 2 hours ago
ਆਸਨਸੋਲ, (ਪੱਛਮੀ ਬੰਗਾਲ), 24 ਅਪ੍ਰੈਲ - ਭਾਜਪਾ ਨੇਤਾ ਐਸ.ਐਸ. ਆਹਲੂਵਾਲੀਆ ਨੇ ਕੱਲ੍ਹ ਆਸਨਸੋਲ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਟੀ.ਐਮ.ਸੀ. ਨੇ ਇਥੋਂ ਮੌਜੂਦਾ...
ਰਾਹੁਲ ਗਾਂਧੀ ਨੂੰ ਕੁਝ ਪਤਾ ਹੈ ਜਾਂ ਨਹੀਂ, ਉਨ੍ਹਾਂ ਦੇ ਜੀਜਾ ਜਗਦੀਸ਼ਪੁਰ ਨੂੰ ਜਾਣਦੇ ਹਨ - ਸਮ੍ਰਿਤੀ ਇਰਾਨੀ ਦਾ ਤਨਜ਼
. . .  about 2 hours ago
ਅਮੇਠੀ, (ਉੱਤਰ ਪ੍ਰਦੇਸ਼), 24 ਅਪ੍ਰੈਲ - ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਕਹਿਣਾ ਹੈ, "... ਇਕ ਗੱਲ ਦੀ ਚਿੰਤਾ ਹੈ, ਰਾਹੁਲ ਗਾਂਧੀ ਨੂੰ ਕੁਝ ਪਤਾ ਹੈ ਜਾਂ ਨਹੀਂ, ਉਨ੍ਹਾਂ ਦੇ ਜੀਜਾ ਜਗਦੀਸ਼ਪੁਰ ਨੂੰ ਜਾਣਦੇ ਹਨ। ਜਗਦੀਸ਼ਪੁਰ ਦੇ ਲੋਕਾਂ....
ਆਪਣੇ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭਾਰਤ ਨੂੰ ਕਰਨਾ ਚਾਹੀਦਾ ਹੈ ਸਾਲਾਨਾ 8-10% ਵਿਕਾਸ : ਰਿਜ਼ਰਵ ਬੈਂਕ
. . .  about 3 hours ago
ਰਾਜਸਥਾਨ : ਕੰਗਨਾ ਰਣੌਤ ਨੇ ਦੇ ਜੋਧਪੁਰ ਚ ਕੀਤਾ ਰੋਡ ਸ਼ੋਅ
. . .  about 3 hours ago
।ਅਮਰੀਕਾ ਵਲੋਂ ਪਾਕਿਸਤਾਨ ਨੂੰ ਈਰਾਨ ਨਾਲ ਵਪਾਰ ਕਰਨ ਲਈ "ਪਾਬੰਦੀਆਂ ਦੇ ਸੰਭਾਵਿਤ ਜੋਖਮ" ਦੀ ਚਿਤਾਵਨੀ
. . .  about 3 hours ago
ਛੋਟੀ ਕਿਸ਼ਤੀ ਚ ਫਰਾਂਸ ਤੋਂ ਬ੍ਰਿਟੇਨ ਜਾਣ ਵਾਲੇ ਇੰਗਲਿਸ਼ ਚੈਨਲ ਨੂੰ ਪਾਰ ਕਰਦੇ ਸਮੇਂ 5 ਸ਼ਰਨਾਰਥੀਆਂ ਦੀ ਮੌਤ
. . .  about 3 hours ago
ਜੰਮੂ-ਕਸ਼ਮੀਰ: ਰਾਜੌਰੀ ਕਤਲੇਆਮ ਪਿੱਛੇ ਲਸ਼ਕਰ ਅੱਤਵਾਦੀ 'ਅਬੂ ਹਮਜ਼ਾ'; ਪੁਲਿਸ ਨੇ 10 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ
. . .  about 3 hours ago
ਅਮਰੀਕੀ ਸੈਨੇਟ ਯੂਕਰੇਨ, ਇਜ਼ਰਾਈਲ ਅਤੇ ਹੋਰ ਸਹਿਯੋਗੀਆਂ ਲਈ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇਣ ਲਈ ਤਿਆਰ
. . .  about 3 hours ago
ਪੀ.ਡੀ.ਪੀ. ਆਪਣੀ 'ਸੀ' ਟੀਮ ਵਜੋਂ ਭਾਜਪਾ ਚ ਹੋਈ ਸ਼ਾਮਿਲ - ਉਮਰ ਅਬਦੁੱਲਾ
. . .  about 3 hours ago
ਆਈ.ਪੀ.ਐਲ. 2024 'ਚ ਅੱਜ ਦਿੱਲੀ ਦਾ ਮੁਕਾਬਲਾ ਗੁਜਰਾਤ ਨਾਲ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ 'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। ਡਾ: ਮਨਮੋਹਨ ਸਿੰਘ

Powered by REFLEX