ਤਾਜਾ ਖ਼ਬਰਾਂ


ਅਜਿਹਾ ਜਵਾਬ ਦੇਵਾਂਗੇ ਕਿ ਭਾਰਤ ਦੀਆਂ ਪੀੜੀਆਂ ਯਾਦ ਰੱਖਣਗੀਆਂ - ਪਾਕਿ ਏਅਰ ਚੀਫ਼
. . .  13 minutes ago
ਨਵੀਂ ਦਿੱਲੀ, 24 ਮਈ - ਪਾਕਿਸਤਾਨ ਹਵਾਈ ਫ਼ੌਜ ਪ੍ਰਮੁੱਖ ਸੋਹੇਲ ਅਮਾਨ ਨਾ ਭਾਰਤ ਨੂੰ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਭਾਰਤ ਨੂੰ ਅੰਜਾਮ ਭੁਗਤਣਾ ਹੋਵੇਗਾ। ਪਾਕਿਸਤਾਨ ਏਅਰ ਚੀਫ਼ ਅਮਾਨ ਨੇ ਭਾਰਤ ਨੂੰ ਖੋਖਲੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਕਾਰਵਾਈ ਦਾ...
ਅੱਤਵਾਦੀ ਵਿਰੋਧੀ ਦਸਤੇ ਨੇ 1.79 ਕਰੋੜ ਦੀ ਫਰਜੀ ਕਰੰਸੀ ਫੜੀ
. . .  49 minutes ago
ਜੈਪੁਰ, 24 ਮਈ - ਅੱਤਵਾਦੀ ਵਿਰੋਧੀ ਦਸਤੇ ਨੇ 1.79 ਕਰੋੜ ਦੀ ਜਾਅਲੀ ਕਰੰਸੀ ਫੜੀ ਹੈ, ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ...
ਸੁਰੱਖਿਆ ਬਲਾਂ ਤੇ ਮਾਓਵਾਦੀਆਂ ਵਿਚਕਾਰ ਮੁੱਠਭੇੜ, ਇਕ ਜਵਾਨ ਜ਼ਖਮੀ
. . .  about 1 hour ago
ਦਾਂਤੇਵਾੜਾ, 24 ਮਈ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਸੁਰੱਖਿਆ ਬਲਾਂ ਤੇ ਮਾਓਵਾਦੀਆਂ ਵਿਚਕਾਰ ਮੁੱਠਭੇੜ ਹੋ ਰਹੀ ਹੈ। ਜਿਸ ਵਿਚ ਇਕ ਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ...
ਗੁ : ਗਿਆਨ ਗੋਦੜੀ ਮਾਮਲੇ 'ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਈ ਜਾਵੇਗੀ
. . .  about 1 hour ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ) - ਗੁਰਦੁਆਰਾ ਗਿਆਨ ਗੋਦੜੀ ਸਾਹਿਬ (ਹਰਿਦੁਆਰ) ਦੇ ਮਾਮਲੇ ਸਬੰਧੀ ਅੱਜ ਇੱਥੇ ਹੋਈ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ...
ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਦੇ ਦਾਅਵੇ ਨੂੰ ਦੱਸਿਆ ਝੂਠ
. . .  about 2 hours ago
ਨਵੀਂ ਦਿੱਲੀ, 24 ਮਈ - ਭਾਰਤੀ ਏਅਰ ਫੋਰਸ ਨੇ ਸਪਸ਼ਟ ਤੌਰ 'ਤੇ ਪਾਕਿਸਤਾਨ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਏਅਰ ਫੋਰਸ ਦੇ ਜਹਾਜ਼ਾਂ ਨੇ ਸਿਆਚਿਨ ਗਲੇਸ਼ੀਅਰ 'ਚ ਉਡਾਣ ਭਰੀ...
ਸੋਨੂੰ ਨਿਗਮ ਨੇ ਅਭਿਜੀਤ ਦੇ ਸਮਰਥਨ 'ਚ ਟਵੀਟਰ ਛੱਡਿਆ
. . .  about 2 hours ago
ਨਵੀਂ ਦਿੱਲੀ, 24 ਮਈ - ਪਿੱਠ ਵਰਤੀ ਵਿਵਾਦਗ੍ਰਸਤ ਗਾਇਕ ਅਭਿਜੀਤ ਭੱਟਾਚਾਰਿਆ ਦੇ ਟਵਿਟਰ ਅਕਾਊਂਟ ਨੂੰ ਬੀਤੇ ਦਿਨ ਟਵਿਟਰ ਨੇ ਸਸਪੈਂਡ ਕਰ ਦਿੱਤਾ। ਹੁਣ ਉਨ੍ਹਾਂ ਦੇ ਸਮਰਥਨ 'ਚ ਉਤਰੇ ਅਭਿਜੀਤ ਦੇ ਸਾਥੀ ਪਿੱਠ ਵਰਤੀ ਗਾਇਕ ਸੋਨੂੰ ਨਿਗਮ ਨੇ ਵੀ ਆਪਣਾ...
ਭਾਰਤੀ ਕਾਰਵਾਈ ਤੋਂ ਬਾਅਦ ਪਾਕਿ ਲੜਾਕੂ ਜਹਾਜਾਂ ਨੇ ਸਿਆਚਿਨ ਗਲੇਸ਼ੀਅਰ 'ਚ ਭਰੀ ਉਡਾਣ, ਵਧੇਗਾ ਤਣਾਅ
. . .  about 2 hours ago
ਨਵੀਂ ਦਿੱਲੀ, 24 ਮਈ - ਸਿਆਚਿਨ ਗਲੇਸ਼ੀਅਰ ਕੋਲ ਸਕਰਦੂ 'ਚ ਪਾਕਿਸਤਾਨੀ ਏਅਰ ਫੋਰਸ ਦੇ ਜਹਾਜ ਦਿਖਾਈ ਦਿੱਤੇ ਹਨ। ਸਕਰਦੂ ਪਾਕਿਸਤਾਨ ਦਾ ਸਰਹੱਦੀ ਇਲਾਕਾ ਹੈ। ਪਾਕਿਸਤਾਨੀ ਹਵਾਈ ਫੌਜ ਦੇ ਪ੍ਰਮੁੱਖ ਸੋਹੇਲ ਆਮੇਨ ਨੇ ਵੀ ਸਕਰਦੂ ਦਾ ਦੌਰਾ ਕੀਤਾ...
ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਈ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ
. . .  about 3 hours ago
ਗੋਬਿੰਦਘਾਟ, 24 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਤਪੋ ਭੂਮੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਲਈ ਅੱਜ ਪਹਿਲਾ ਜਥਾ ਗੁਰਦੁਆਰਾ ਗੋਬਿੰਦਘਾਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ 'ਬੋਲੇ ਸੋ...
ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਬੰਧੀ ਬੈਠਕ ਆਰੰਭ
. . .  about 3 hours ago
ਜਹੀਰ ਖਾਨ ਤੇ ਸਾਗਰੀਕਾ ਘਟਗੇ ਨੇ ਕਰਾਈ ਮੰਗਣੀ
. . .  about 3 hours ago
ਇਸਲਾਮਾਬਾਦ ਹਾਈ ਕੋਰਟ ਨੇ ਭਾਰਤੀ ਔਰਤ ਨੂੰ ਭਾਰਤ ਜਾਣ ਦੀ ਦਿੱਤੀ ਇਜਾਜ਼ਤ
. . .  about 4 hours ago
ਬਰਤਾਨੀਆ 'ਚ ਇਕ ਹੋਰ ਹਮਲੇ ਦਾ ਖ਼ਦਸ਼ਾ, ਵਧਾਈ ਗਈ ਸੁਰੱਖਿਆ
. . .  about 4 hours ago
ਸਹਾਰਨਪੁਰ ਫ਼ਸਾਦ : ਫਿਰ ਭੜਕੀ ਹਿੰਸਾ, 24 ਗ੍ਰਿਫ਼ਤਾਰੀਆਂ, ਭਾਜਪਾ ਨੇ ਮਾਇਆਵਤੀ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਲਾਪਤਾ ਸੁਖੋਈ ਦੀ ਭਾਲ ਦੁਬਾਰਾ ਸ਼ੁਰੂ
. . .  about 5 hours ago
ਈ.ਡੀ. ਨੇ 15 ਲੱਖ ਦੀ ਵਿਦੇਸ਼ੀ ਤੇ 51 ਲੱਖ ਦੀ ਭਾਰਤੀ ਕਰੰਸੀ ਕੀਤੀ ਬਰਾਮਦ
. . .  about 5 hours ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ

ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX