ਤਾਜਾ ਖ਼ਬਰਾਂ


ਦਸੂਹਾ ਨੇੜੇ ਸੜਕ ਹਾਦਸੇ 'ਚ ਦੋ ਮੌਤਾਂ, ਅੱਠ ਜ਼ਖਮੀ
. . .  1 minute ago
ਦਸੂਹਾ, 20 ਸਤੰਬਰ (ਅ.ਬ.) - ਦਸੂਹਾ ਦੇ ਨਜ਼ਦੀਕ ਪੈਂਦੇ ਪਿੰਡ ਪਵੇ ਝਿੰਗੜ ਨੇੜੇ ਕਰੀਬ 6.30 ਵਜੇ ਇਕ ਬੱਸ ਨਾਲ ਮਾਰੂਤੀ ਵੈਨ ਦੀ ਜ਼ੋਰਦਾਰ ਟੱਕਰ ਹੋਣ ਕਾਰਨ ਵੈਨ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਬੱਚਿਆਂ ਸਮੇਤ ਅੱਠ ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ...
ਮੁੰਬਈ ਤੋਂ ਦਿੱਲੀ ਲਈ 15 ਉਡਾਣਾਂ ਰੱਦ
. . .  17 minutes ago
ਮੁੰਬਈ, 20 ਸਤੰਬਰ - ਮੁੰਬਈ 'ਚ ਭਾਰੀ ਮੀਂਹ ਪੈਣ ਦੇ ਚਲਦਿਆਂ ਮੁੰਬਈ ਤੋਂ ਦਿੱਲੀ ਲਈ 13 ਉਡਾਣਾਂ ਦੇਰੀ ਵਿਚ ਹਨ ਤੇ 15 ਉਡਾਣਾਂ ਰੱਦ ਹੋ ਗਈਆਂ...
30 ਹਜਾਰ ਬੇਰੁਜ਼ਗਾਰ ਰੋਜ਼ ਬਾਜਾਰ 'ਚ ਆ ਰਹੇ ਹਨ, ਨੌਕਰੀਆਂ ਸਿਰਫ਼ 400 - ਰਾਹੁਲ ਗਾਂਧੀ
. . .  32 minutes ago
ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਵਕਤ ਅਨੁਸਾਰ ਬੀਤੀ ਦੇਰ ਰਾਤ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਰਾਹੁਲ ਨੇ ਨਰਿੰਦਰ ਮੋਦੀ ਸਰਕਾਰ 'ਤੇ ਜੰਮ ਕੇ ਵਾਰ ਕੀਤਾ। ਰਾਹੁਲ...
ਸੜਕ ਹਾਦਸੇ 'ਚ ਲਾੜੇ ਸਮੇਤ 8 ਬਰਾਤੀਆਂ ਦੀ ਮੌਤ
. . .  about 1 hour ago
ਬਾਦੌਣ, 20 ਸਤੰਬਰ - ਇਕ ਮੰਦਭਾਗੇ ਸੜਕ ਹਾਦਸੇ 'ਚ ਉਤਰ ਪ੍ਰਦੇਸ਼ ਦੇ ਬਾਦੌਣ 'ਚ ਲਾੜੇ ਸਮੇਤ ਅੱਠ ਬਰਾਤੀਆਂ ਦੀ ਉਸ ਵਕਤ ਮੌਤ ਹੋ ਗਈ, ਜਦੋਂ ਜਸ਼ਨ ਮਨਾ ਰਹੇ ਬਰਾਤੀਆਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਦਰਖਤ ਨਾਲ ਜਾ...
ਭਾਰਤ ਪਾਕਿ ਸਰਹੱਦ 'ਤੇ ਮਾਰੇ ਗਏ ਘੁਸਪੈਠੀਆਂ ਕੋਲੋਂ ਹੈਰੋਇਨ ਤੇ ਅਸਲਾ ਬਰਾਮਦ
. . .  about 2 hours ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ ਹੱਥੋਂ ਮਾਰੇ ਗਏ ਦੋ ਘੁਸਪੈਠੀਆਂ ਕੋਲੋਂ ਹੈਰੋਇਨ ਅਤੇ ਅਸਲਾ ਬਰਾਮਦ ਹੋਇਆ ਹੈ। ਬੀ.ਐਸ.ਐਫ ਵੱਲੋਂ ਥੋੜ੍ਹੀ ਦੇਰ ਤੱਕ ਇਸ ਸਾਰੇ ਮਾਮਲੇ ਦਾ ਪ੍ਰੈਸ ਕਾਨਫ਼ਰੰਸ ਕਰਕੇ ਖ਼ੁਲਾਸਾ...
ਮੁੰਬਈ 'ਚ ਭਾਰੀ ਮੀਂਹ : ਸਕੂਲ ਕਾਲਜ ਬੰਦ, 11 ਟਰੇਨਾਂ ਰੱਦ, 56 ਉਡਾਣਾਂ ਦੇ ਬਦਲੇ ਰੁਖ
. . .  about 2 hours ago
ਮੁੰਬਈ, 20 ਸਤੰਬਰ - ਮੁੰਬਈ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਮੀਂਹ ਨੂੰ ਦੇਖਦੇ ਹੋਏ ਸਕੂਲ ਕਾਲਜ ਬੰਦ ਰਹਿਣਗੇ। ਇਸ ਦੇ ਨਾਲ ਹੀ ਟਰੇਨਾਂ ਵੀ ਰੱਦ ਹੋਈਆਂ ਹਨ। ਮੌਸਮ ਵਿਭਾਗ ਮੁਤਾਬਿਕ ਅਗਲੇ 24 ਘੰਟਿਆਂ 'ਚ ਕੁਝ ਸਥਾਨਾਂ 'ਤੇ ਭਾਰੀ ਮੀਂਹ...
ਮੈਕਸੀਕੋ 'ਚ ਭਿਆਨਕ ਭੁਚਾਲ 'ਚ 150 ਦੇ ਕਰੀਬ ਮੌਤਾਂ
. . .  about 2 hours ago
ਮੈਕਸੀਕੋ ਸਿਟੀ, 20 ਸਤੰਬਰ - ਦੱਖਣੀ ਮੈਕਸੀਕੋ ਵਿਚ 7.1 ਦੀ ਤੀਬਰਤਾ ਨਾਲ ਆਏ ਜੋਰਦਾਰ ਭੁਚਾਲ ਵਿਚ 150 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ...
ਬੀ.ਐਸ.ਐਫ ਵੱਲੋਂ ਦੋ ਪਾਕਿਸਤਾਨੀ ਘੁਸਪੈਠੀਏ ਹਲਾਕ
. . .  about 2 hours ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀ.ਐਸ.ਐਫ. ਦੀ 32 ਬਟਾਲੀਅਨ ਵੱਲੋਂ ਦੇਰ ਰਾਤ ਭਾਰਤ ਪਾਕਿਸਤਾਨ ਸਰਹੱਦ 'ਤੇ ਸ਼ਾਹਪੁਰ ਪੋਸਟ ਨੇੜਿਉਂ ਭਾਰਤੀ ਖੇਤਰ 'ਚ ਦਾਖਿਲ ਹੋ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਗੋਲੀਆਂ ਨਾਲ ਹਲਾਕ ਕਰ...
ਮੈਕਸੀਕੋ ਸਿਟੀ 'ਚ 7.1 ਤੀਬਰਤਾ ਦਾ ਭੁਚਾਲ
. . .  about 10 hours ago
ਕਾਰ ਨਹਿਰ 'ਚ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ
. . .  1 day ago
ਸੰਗਰੂਰ ਨੇੜੇ ਪਟਾਕਿਆਂ ਦੇ ਗੁਦਾਮ 'ਚ ਜ਼ਬਰਦਸਤ ਧਮਾਕਾ, 4 ਮੌਤਾਂ
. . .  1 day ago
ਕਾਰ ਨਹਿਰ 'ਚ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ
. . .  1 day ago
ਸੁਸ਼ਮਾ ਸਵਰਾਜ ਨੇ ਮੈਕਸੀਕੋ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਡੇਰਾ ਸੱਚਾ ਸੌਦਾ ਕੋਰ ਕਮੇਟੀ ਦਾ ਇੱਕ ਹੋਰ ਮੈਂਬਰ ਗ੍ਰਿਫ਼ਤਾਰ
. . .  1 day ago
ਨੌਜਵਾਨ ਕਿਸਾਨ ਵੱਲੋਂ ਸਪਰੇਅ ਪੀ ਕੇ ਖ਼ੁਦਕੁਸ਼ੀ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ

ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX