ਤਾਜਾ ਖ਼ਬਰਾਂ


ਕੱਲ੍ਹ ਭਾਰਤ ਪਹੁੰਚਣਗੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ
. . .  1 day ago
ਸੈਨਾ ਮੁਖੀ ਨੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਮਈ- ਥਲ ਸੈਨਾ ਮੁਖੀ ਵਿਪਨ ਰਾਵਤ ਨੇ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ। ਸੈਨਾ ਮੁਖੀ ਨੇ ਕਸ਼ਮੀਰ ਮਸਲੇ 'ਤੇ ਰੱਖਿਆ ਮੰਤਰੀ ਨੂੰ...
ਪਾਕਿਸਤਾਨ ਤੋਂ ਭੱਜ ਕੇ ਭਾਰਤ ਪੁੱਜਾ ਪਾਕਿਸਤਾਨੀ ਕਾਬੂ
. . .  1 day ago
ਸਤਲਾਣੀ ਸਾਹਿਬ,25 ਮਈ (ਰਾਜਿੰਦਰ ਸਿੰਘ ਰੂਬੀ)-ਅੱਜ ਸ਼ਾਮ ਪਾਕਿਸਤਾਨ ਸਾਈਡ ਵਾਹਗਾ ਸਰਹੱਦ ਵਿਖੇ ਰੀਟਰੀਟ ਵੇਖਣ ਮੌਕੇ ਕੁਰਸੀਆਂ ਤੋ ਉੱਠ ਕੇ ਭਾਰਤ ਸਰਹੱਦ ਅੰਦਰ ਭੱਜ ਕੇ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਬੀ ਐੱਸ ਐਫ ਦੇ...
ਅੱਤਵਾਦੀਆਂ ਵਿਰੁੱਧ ਨਾਟੋ ਨੂੰ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਟਰੰਪ
. . .  1 day ago
ਵਾਸ਼ਿੰਗਟਨ, 25 ਮਈ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਨਾਟੋ ਨੂੰ ਅੱਤਵਾਦੀਆਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ...
ਬਿਹਾਰ: ਬੱਸ 'ਚ ਲੱਗੀ ਅੱਗ, 8 ਮੌਤ, 10 ਜ਼ਖ਼ਮੀ
. . .  1 day ago
ਨਾਲੰਦਾ, 25 ਮਈ- ਬਿਹਾਰ ਦੇ ਨਾਲੰਦਾ ਵਿਖੇ ਇੱਕ ਬੱਸ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਬੱਸ ਪਟਨਾ...
ਕੌਮਾਂਤਰੀ ਸਰਹੱਦ ਕੋਲ ਘੁੰਮਦੇ 2 ਸ਼ੱਕੀ ਕਾਬੂ
. . .  1 day ago
ਬੱਚੀਵਿੰਡ, (ਅੰਮ੍ਰਿਤਸਰ), 25 ਮਈ (ਬਲਦੇਵ ਸਿੰਘ ਕੰਬੋ)- ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਣੀਆ ਕੋਲ 17 ਬਟਾਲੀਅਨ ਦੇ ਜਵਾਨਾਂ ਨੇ ਗਸ਼ਤ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਵਿਅਕਤੀ ਪਾਬੰਦੀ ਸ਼ੁਦਾ ਇਲਾਕੇ ਦੀ...
ਮੱਧ ਪ੍ਰਦੇਸ਼ : ਨੀਮਚ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲੇਗਾ 2 ਲੱਖ ਦਾ ਮੁਆਵਜ਼ਾ
. . .  1 day ago
10 ਸਾਲ ਦੀ ਸਜ਼ਾ ਸੁਣਾਏ ਜਾਣ 'ਤੇ ਨੌਜਵਾਨ ਨੇ ਕੋਰਟ ਕੰਪਲੈਕਸ ਦੀ ਤੀਸਰੀ ਮੰਜ਼ਿਲ ਤੋਂ ਮਾਰੀ ਛਾਲ
. . .  1 day ago
ਗੁਰਦਾਸਪੁਰ, 25 ਮਈ (ਆਰਿਫ਼)-ਅੱਜ ਸਥਾਨਕ ਸ਼ਹਿਰ ਦੇ ਕੋਰਟ ਕੰਪਲੈਕਸ ਦੀ ਤੀਸਰੀ ਮੰਜ਼ਿਲ ਤੋਂ ਨੌਜਵਾਨ ਨੇ ਉਸ ਸਮੇਂ ਛਾਲ ਮਾਰ ਦਿੱਤੀ ਜਦੋਂ ਸਜਾ ਸੁਣਾਏ ਜਾਣ ਦੇ ਬਾਅਦ ਪੁਲਿਸ ਉਸ ਨੂੰ ਹਿਰਾਸਤ ਵਿਚ ਲੈਂਦੇ ਹੋਏ ਕੋਰਟ ਤੋਂ ਬਾਹਰ ਲਿਜਾ...
ਦਿਨ ਦਿਹਾੜੇ ਚਾਰ ਅਗਵਾਕਾਰਾਂ ਵੱਲੋਂ ਨੌਜਵਾਨ ਅਗਵਾ, ਪੁਲਿਸ ਨੇ 2 ਘੰਟੇ ਅੰਦਰ ਛੁਡਵਾਇਆ
. . .  1 day ago
ਤਿੱਬੜੀ ਨਹਿਰ 'ਚ ਡਿੱਗੀ ਕਾਰ
. . .  1 day ago
ਕਰਜ਼ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਉੱਤਰ ਪ੍ਰਦੇਸ਼ ਸਰਕਾਰ ਨੇ 174 ਸਬ-ਡਵੀਜ਼ਨਲ ਮੈਜਿਸਟ੍ਰੇਟ ਕੀਤੇ ਤਬਦੀਲ
. . .  1 day ago
ਸਕੂਲੀ ਬੱਸ ਖੱਡ 'ਚ ਡਿੱਗੀ, ਕਈ ਬੱਚਿਆਂ ਦੀ ਮੌਤ ਦਾ ਸ਼ੱਕ
. . .  1 day ago
ਮੱਧ ਪ੍ਰਦੇਸ਼ : ਟਰੈਕਟਰ ਟਰਾਲੀ ਪਲਟਣ ਕਾਰਨ 11 ਸ਼ਰਧਾਲੂਆਂ ਦੀ ਮੌਤ
. . .  1 day ago
ਗ੍ਰਹਿ ਮੰਤਰਾਲੇ ਨੇ ਆਰ.ਏ.ਐਫ.ਦੀਆਂ 4 ਕੰਪਨੀਆਂ ਸਹਾਰਨਪੁਰ ਭੇਜੀਆਂ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ

ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX