ਤਾਜਾ ਖ਼ਬਰਾਂ


ਬਾਬਰੀ ਮਸਜਿਦ ਮਾਮਲਾ : ਸੀ.ਬੀ.ਆਈ. ਕੋਰਟ ਨੇ ਕਿਹਾ ਹਾਜ਼ਰ ਹੋਣ ਅਡਵਾਨੀ ਸਮੇਤ ਦੂਸਰੇ ਨੇਤਾ
. . .  2 minutes ago
ਨਵੀਂ ਦਿੱਲੀ, 25 ਮਈ - ਬਾਬਰੀ ਮਸਜਿਦ ਮਾਮਲੇ 'ਚ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਉਮਾ ਭਾਰਤੀ, ਵਿਨੇ ਕਟਿਆਰ ਸਮੇਤ ਦੂਸਰੇ ਨੇਤਾ ਭਲਕੇ ਹਾਜ਼ਰ ਹੋਣ। ਹਾਲਾਂਕਿ ਮੰਨਿਆ ਜਾ ਰਿਹਾ ਹੈ...
ਪਾਕਿਸਤਾਨ ਦੇ ਸਾਬਕਾ ਫ਼ੌਜੀ ਅਧਿਕਾਰੀ ਨੇ ਮੰਨਿਆ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਸੀ
. . .  16 minutes ago
ਨਵੀਂ ਦਿੱਲੀ, 25 ਮਈ - ਪਾਕਿਸਤਾਨੀ ਨਿਊਜ਼ ਚੈਨਲ 'ਚ ਗੱਲਬਾਤ ਕਰਦੇ ਹੋਏ ਲੈਫ਼ਟੀਨੈਂਟ ਜਨਰਲ ਅਮਜਦ ਸ਼ੋਇਬ ਨੇ ਕਿਹਾ ਕਿ ਭਾਰਤੀ ਨਾਗਰਿਕ ਤੇ ਸਾਬਕਾ ਭਾਰਤੀ ਨੇਵੀ ਅਫ਼ਸਰ ਨੂੰ ਈਰਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜੀ...
ਉਜ਼ਮਾ ਭਾਰਤ ਪੁੱਜੀ
. . .  56 minutes ago
ਜਲੰਧਰ, 25 ਮਈ - ਭਾਰਤੀ ਔਰਤ ਉਜ਼ਮਾ ਵਾਹਗਾ ਬਾਰਡਰ ਦੇ ਰਸਤੇ ਭਾਰਤ ਪੁੱਜ ਗਈ ਹੈ। ਬੀਤੇ ਦਿਨ ਇਸਲਾਮਾਬਾਦ ਹਾਈਕੋਰਟ ਨੇ ਉਸ ਨੂੰ ਭਾਰਤ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਉਜ਼ਮਾ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਪਾਕਿਸਤਾਨ 'ਚ ਬੰਦੂਕ ਦੀ...
ਲੀਬੀਆ ਤੋਂ ਇਟਲੀ ਜਾ ਰਹੀ ਕਿਸ਼ਤੀ ਸਮੁੰਦਰ 'ਚ ਪਲਟੀ, 31 ਮੌਤਾਂ
. . .  about 1 hour ago
ਰੋਮ, 25 ਮਈ - ਲੀਬੀਆ ਤੋਂ ਇਟਲੀ ਜਾ ਰਹੀ ਕਿਸ਼ਤੀ ਭੂ ਮੱਧ ਸਾਗਰ 'ਚ ਪਲਟ ਜਾਣ ਕਾਰਨ 31 ਸ਼ਰਨਾਰਥੀਆਂ ਦੀ ਮੌਤ ਹੋ ਗਈ। ਇਟਲੀ ਦੇ ਤੱਟ ਰੱਖਿਅਕ ਬਲਾਂ ਮੁਤਾਬਿਕ ਇਸ ਕਿਸ਼ਤੀ 'ਚ 500 ਲੋਕ ਸਵਾਰ...
ਦਾਊਦ ਦੇ ਰਿਸ਼ਤੇਦਾਰ ਦੇ ਵਿਆਹ 'ਚ ਮਹਾਰਾਸ਼ਟਰ ਦੇ ਮੰਤਰੀ ਨੇ ਕੀਤੀ ਸ਼ਿਰਕਤ
. . .  about 1 hour ago
ਮੁੰਬਈ, 25 ਮਈ - ਮਹਾਰਾਸ਼ਟਰ ਭਾਜਪਾ ਦੇ ਨੇਤਾ ਤੇ ਸੂਬੇ ਦੇ ਮੈਡੀਕਲ ਸਿੱਖਿਆ ਮੰਤਰੀ ਗਿਰੀਸ਼ ਮਹਾਜਨ ਤੇ 10 ਪੁਲਿਸ ਅਧਿਕਾਰੀ ਇਕ ਵੱਡੇ ਵਿਵਾਦ 'ਚ ਫਸ ਗਏ ਹਨ। ਇਹ ਲੋਕ ਅੰਡਰਵਰਲਡ ਡਾਨ ਤੇ ਭਾਰਤ ਨੂੰ ਬੇਹੱਦ ਲੋੜੀਂਦੇ ਦਾਊਦ ਇਬਰਾਹੀਮ ਦੇ ਇਕ...
ਸੀ.ਬੀ.ਐਸ.ਈ. ਨਤੀਜਿਆਂ 'ਤੇ ਕੋਈ ਚਿੰਤਾ ਕਰਨ ਦੀ ਗੱਲ ਨਹੀਂ - ਪ੍ਰਕਾਸ਼ ਜਾਵਡੇਕਰ
. . .  about 1 hour ago
ਨਵੀਂ ਦਿੱਲੀ, 25 ਮਈ - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਸੀ.ਬੀ.ਐਸ.ਈ. ਨਤੀਜਿਆਂ ਦੀ ਤਰੀਕ ਐਲਾਨ ਕਰੇਗਾ। ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ...
ਲੁੱਟ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, ਔਰਤਾਂ ਨਾਲ ਜਬਰ ਜਨਾਹ ਦੀ ਕੋਸ਼ਿਸ਼
. . .  about 2 hours ago
ਨਵੀਂ ਦਿੱਲੀ, 25 ਮਈ - ਦਿੱਲੀ ਨਾਲ ਲੱਗੇ ਗ੍ਰੇਟਰ ਨੋਇਡਾ ਵਿਖੇ ਲੁਟੇਰਿਆਂ ਨੇ ਕਾਰ ਸਵਾਰ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਤ ਇਸ ਲੁੱਟ ਦਾ ਵਿਰੋਧ ਕਰ ਰਹੇ ਨੌਜਵਾਨ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਨ੍ਹਾਂ ਹੀ ਨਹੀਂ ਕਾਰ 'ਚ ਸਵਾਰ ਔਰਤਾਂ ਨਾਲ ਛੇੜਛਾੜ...
ਭਾਰਤੀ ਹਾਈ ਕਮਿਸ਼ਨ ਉਜ਼ਮਾਂ ਨੂੰ ਲੈ ਕੇ ਲਾਹੌਰ ਪੁੱਜੇ
. . .  about 2 hours ago
ਸਤਲਾਣੀ ਸਾਹਿਬ,25 ਮਈ (ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਵਿਖੇ ਜਾ ਕੇ ਵਿਆਹ ਕਰਵਾਉਣ ਵਾਲੀ ਭਾਰਤੀ ਮਹਿਲਾ ਉਜ਼ਮਾਂ ਅਹਿਮਦ ਵਾਸੀ ਦਿਲੀ ਨੂੰ ਭਾਰਤ ਲਿਉਣ ਲਈ ਅੱਜ ਪਾਕਿਸਤਾਨ ਵਿਖੇ ਸਥਿਤ ਭਾਰਤੀ ਡਿਪਟੀ ਹਾਈ ਕਮਿਸ਼ਨ ਇਸਲਾਮਾਬਾਦ ਤੋ ਲਾਹੌਰ ਲੈ ਕੇ ਪੁੱਜ ਗਏ ਨੇ ਭਾਰਤੀ...
ਮੈਨਚੇਸਟਰ ਹਮਲੇ ਦੇ ਸਬੰਧ 'ਚ ਦੋ ਹੋਰ ਗ੍ਰਿਫਤਾਰ
. . .  about 2 hours ago
ਮੋਦੀ ਸਰਕਾਰ ਨੇ ਜਸ਼ਨਾਂ ਲਈ ਸਹਿਯੋਗੀ ਮੁੱਖ ਮੰਤਰੀਆਂ ਨੂੰ ਨਹੀਂ ਦਿੱਤਾ ਸੱਦਾ
. . .  about 3 hours ago
ਮੋਬਾਈਲ ਚੋਰੀ ਦੇ ਸ਼ੱਕ 'ਚ ਕੁੱਟ ਕੁੱਟ ਕੇ ਮਾਰਿਆ
. . .  about 3 hours ago
ਮਮਤਾ ਬੈਨਰਜੀ ਅੱਜ ਮੋਦੀ ਨਾਲ ਕਰੇਗੀ ਮੁਲਾਕਾਤ
. . .  about 3 hours ago
ਮਾਨਚੈਸਟਰ ਹਮਲੇ ਦਾ 5ਵਾਂ ਦੋਸ਼ੀ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਨਾਲ ਕੀਤੀ ਗੱਲ
. . .  1 day ago
ਅੱਤਵਾਦੀਆਂ ਪੀ.ਡੀ.ਪੀ. ਕਾਰਕੁਨ ਨੂੰ ਮਾਰੀ ਗੋਲੀ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ। -ਮਾਲ


ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX