ਤਾਜਾ ਖ਼ਬਰਾਂ


ਪੁੱਤਰ-ਨੂੰਹ ਅਤੇ ਪੋਤਰੀ 'ਤੇ ਪੈਟਰੋਲ ਪਾਉਣ ਵਾਲੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  4 minutes ago
ਸੁਜਾਨਪੁਰ, 21 ਜੁਲਾਈ (ਜਗਦੀਪ ਸਿੰਘ)- ਸੁਜਾਨਪੁਰ ਦਿਹਾਤੇ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਪੁੱਤਰ, ਨੂੰਹ ਅਤੇ ਪੋਤਰੀ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਬਾਅਦ ਪੋਤਰੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ ਦੇ ਬਾਅਦ ਇਸ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ...
ਕਰੰਟ ਲੱਗਣ ਕਾਰਨ ਨੌਜਵਾਨ ਕਿਸਾਨ ਦੀ ਮੌਤ
. . .  25 minutes ago
ਅਮਰਕੋਟ, 21 ਜੁਲਾਈ (ਗੁਰਚਰਨ ਸਿੰਘ ਭੱਟੀ) - ਪਿੰਡ ਆਬਾਦੀ ਅਮਰਕੋਟ ਵਿਖੇ ਅੱਜ ਸਵੇਰੇ ਨੌਜਵਾਨ ਕਿਸਾਨ ਮਨਪ੍ਰੀਤ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਨਪ੍ਰੀਤ ਸਿੰਘ ਭੁੱਲਰ ਮਾਪਿਆ ਦਾ ਇਕਲੌਤਾ ਪੁੱਤਰ ਸੀ ਤੇ ਬਚਪਨ ਵਿਚ ਮਨਪ੍ਰੀਤ ਦੇ ਪਿਤਾ ਦੀ...
ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮਾਸਟਰਾਂ ਦੀਆਂ ਰਿਟਾਇਰਮੈਂਟ ਪਾਰਟੀਆਂ 'ਤੇ ਰੋਕ
. . .  32 minutes ago
ਚੰਡੀਗੜ੍ਹ, 21 ਜੁਲਾਈ (ਗੁਰਸੇਵਕ ਸਿੰਘ ਸੋਹਲ) - ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਨੂੰ ਸੇਵਾਮੁਕਤੀ (ਰਿਟਾਇਰਮੈਂਟ) ਪਾਰਟੀਆਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਹ ਹੁਕਮ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਾਰੀ ਕੀਤੇ ਹਨ। ਉਨ੍ਹਾਂ...
ਪਾਕਿ ਸੁਪਰੀਮ ਕੋਰਟ ਨੇ ਪਨਾਮਾ ਕੇਸ ਦੀ ਸੁਣਵਾਈ ਕੀਤੀ ਪੂਰੀ
. . .  about 1 hour ago
ਇਸਲਾਮਾਬਾਦ, 21 ਜੁਲਾਈ - ਪਾਕਿਸਤਾਨ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਸਬੰਧਤ ਅਹਿਮ ਪਨਾਮਾ ਕੇਸ ਦੀ ਸੁਣਵਾਈ ਪੂਰੀ ਕਰ ਲਈ ਹੈ। ਕੋਰਟ ਨੇ ਆਦੇਸ਼ ਨੂੰ ਸੁਰੱਖਿਅਤ ਰੱਖ ਲਿਆ...
ਕਸ਼ਮੀਰ ਮਸਲੇ 'ਤੇ ਅਮਰੀਕਾ-ਚੀਨ ਦੀ ਮਦਦ ਲਈ ਜਾਵੇ - ਫ਼ਾਰੂਕ ਅਬਦੁੱਲਾ
. . .  about 1 hour ago
ਨਵੀਂ ਦਿੱਲੀ, 21 ਜੁਲਾਈ - ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ਦੀ ਮਸਲੇ 'ਤੇ ਵੱਡਾ ਬਿਆਨ ਦਿੱਤਾ ਹੈ। ਅੱਜ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਨੂੰ ਅਮਰੀਕਾ ਤੇ ਚੀਨ ਦੀ ਮਦਦ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ...
ਲਾਲੂ ਦੇ ਮੁੰਡੇ ਦੇ ਪੈਟਰੋਲ ਪੰਪ ਦਾ ਲਾਇਸੈਂਸ ਰੱਦ
. . .  about 1 hour ago
ਪਟਨਾ, 21 ਜੁਲਾਈ - ਬਿਹਾਰ 'ਚ ਸੱਤਾਧਾਰੀ ਮਹਾਗਠਜੋੜ 'ਚ ਸ਼ਾਮਲ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੀਆਂ ਮੁਸ਼ਕਲਾਂ ਦਾ ਦੌਰ ਖ਼ਤਮ ਨਹੀਂ ਹੋ ਰਿਹਾ। ਲਾਲੂ ਪ੍ਰਸਾਦ ਦੇ ਬੇਟੇ ਤੇ ਬਿਹਾਰ ਦੇ ਸਿਹਤ ਮੰਤਰੀ ਤੇਜਪ੍ਰਤਾਪ...
ਜੀਓ ਨੇ ਲਾਂਚ ਕੀਤਾ ਮੁਫਤ ਫੋਨ ਪਰ ਸਿਕਿਓਰਟੀ ਲਈ ਦੇਣੇ ਹੋਣਗੇ 1500
. . .  about 2 hours ago
ਮੁੰਬਈ, 21 ਜੁਲਾਈ - ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 40ਵੀਂ ਜਨਰਲ ਮੀਟਿੰਗ ਅੱਜ ਮੁੰਬਈ 'ਚ ਹੋਈ। ਮੁਕੇਸ਼ ਅੰਬਾਨੀ ਨੇ ਰਿਲਾਇੰਸ ਦਾ ਜੀਓ ਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ ਸਿਫਰ ਰੱਖੀ ਗਈ ਹੈ ਪਰ ਇਸ ਦੀ ਦੁਰਵਰਤੋਂ ਤੋਂ ਬਚਾਉਣ ਲਈ...
ਪਿਤਾ ਨੇ ਪੁੱਤਰ-ਨੂੰਹ ਅਤੇ ਪੋਤਰੀ 'ਤੇ ਪੈਟਰੋਲ ਪਾ ਕੇ ਲਗਾਈ ਅੱਗ-ਪੋਤਰੀ ਦੀ ਮੌਤ
. . .  about 2 hours ago
ਸੁਜਾਨਪੁਰ, 21 ਜੁਲਾਈ (ਜਗਦੀਪ ਸਿੰਘ) - ਸੁਜਾਨਪੁਰ ਦਿਹਾਤੇ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਪੁੱਤਰ, ਨੂੰਹ ਅਤੇ ਪੋਤਰੀ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਬਾਅਦ ਪੋਤਰੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਦਾ ਪੁੱਤਰ...
ਜੈਤੋ ਦੇ ਸ਼ਹੀਦਾਂ ਦੀ ਯਾਦ 'ਚ ਮਨਾਇਆ ਗਿਆ ਸ਼ਹੀਦੀ ਦਿਹਾੜਾ
. . .  about 2 hours ago
ਅਯੁੱਧਿਆ ਕੇਸ 'ਚ ਜਲਦ ਹੋ ਸਕਦੀ ਹੈ ਸੁਣਵਾਈ - ਸੁਪਰੀਮ ਕੋਰਟ
. . .  about 3 hours ago
ਈ.ਡੀ. ਨੇ ਮੀਸਾ ਭਾਰਤੀ ਦੇ ਸੀ.ਏ. ਖਿਲਾਫ ਚਾਰਜਸ਼ੀਟ ਦਾਖਲ ਕੀਤੀ
. . .  about 3 hours ago
ਗੁਜਰਾਤ 'ਚ ਅੱਜ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ
. . .  about 3 hours ago
ਦੂਸਰੀ ਵਾਰ ਆਪ ਵਿਧਾਇਕ ਖਿਲਾਫ ਛੇੜਛਾੜ ਦਾ ਮਾਮਲਾ ਦਰਜ
. . .  about 4 hours ago
ਪੋਸਟਰ 'ਚ ਹਿਟਲਰ ਨਾਲ ਕੀਤੀ ਗਈ ਕਿਰਨ ਬੇਦੀ ਦੀ ਤੁਲਨਾ
. . .  about 4 hours ago
ਚੀਨ ਭਾਰਤ ਦਰਮਿਆਨ ਸਰਹੱਦੀ ਅੜਿੱਕੇ 'ਤੇ ਗਹਿਰੀ ਨਜ਼ਰ - ਅਮਰੀਕਾ
. . .  about 5 hours ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰਦ

ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX