ਤਾਜ਼ਾ ਖਬਰਾਂ


ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸੀ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਦੀ ਧਰਮਪਤਨੀ ਪੰਜਗਰਾਈਆਂ ਜ਼ੋਨ 6800 ਵੋਟਾਂ ਨਾਲ ਜੇਤੂ
. . .  3 minutes ago
ਜ਼ਿਲ੍ਹਾ ਬਰਨਾਲਾ ਬਲਾਕ ਸੰਮਤੀ ਜ਼ੋਨ ਬੀਹਲਾ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜੇਤੂ
. . .  6 minutes ago
ਦੋਰਾਹਾ ਬਲਾਕ ਸੰਮਤੀ : ਜ਼ੋਨ 8 ਅਜਨੌਦ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਖਵੀਰ ਕੌਰ ਜਿੱਤੀ
. . .  9 minutes ago
ਬਲਾਕ ਸੰਮਤੀ ਰੂਪਨਗਰ ਦੇ ਪਿੰਡ ਲੌਦੀਮਾਜਰਾ ਜੋਨ ਨੰ. 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਦਵਿੰਦਰ ਕੌਰ ਚੋਣ ਜਿੱਤੇ
. . .  9 minutes ago
ਬਲਾਕ ਅਟਾਰੀ ਸੰਮਤੀ ਚੋਣਾਂ 'ਚ ਤਿੰਨ ਅਕਾਲੀ ਦਲ ਅਤੇ ਪੰਜ ਕਾਂਗਰਸੀ ਉਮੀਦਵਾਰ ਜੇਤੂ
. . .  2 minutes ago
ਪਠਾਨਕੋਟ : ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ ਦੇ ਤਿੰਨ ਉਮੀਦਵਾਰ ਜੇਤੂ
. . .  12 minutes ago
ਪਠਾਨਕੋਟ, 22 ਸਤੰਬਰ ( ਆਰ. ਸਿੰਘ )- ਪਠਾਨਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ 6 ਕੇਂਦਰਾਂ 'ਤੇ ਹੋ ਰਹੀ ਵੋਟਾਂ ਦੀ ਗਿਣਤੀ 'ਚ ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨ...
ਗੁਰਦਾਸਪੁਰ ਪੰਚਾਇਤ ਸਮਿਤੀ : ਕੁੱਲ ਜ਼ੋਨ 213 ਵਿਚੋਂ ਕਾਂਗਰਸ 193 ਵਿਚ ਜਿੱਤੀ, ਬਾਕੀਆਂ ਵਿਚੋਂ ਅੱਗੇ
. . .  14 minutes ago
ਮਾਨਸਾ ਜ਼ਿਲੇ ਦੇ ਸੰਮਤੀ ਨਤੀਜਿਆਂ ਚ ਹੁਣ ਤੱਕ ਕਾਂਗਰਸ 16, ਅਕਾਲੀ ਦਲ 1 ਤੇ ਆਜ਼ਾਦ 1 ਜੇਤੂ, ਜ਼ਿਲਾ ਪ੍ਰੀਸ਼ਦ ਚ ਕਾਂਗਰਸ ਅੱਗੇ
. . .  19 minutes ago
ਫ਼ਾਜ਼ਿਲਕਾ 'ਚ ਹੁਣ ਤੱਕ ਕਾਂਗਰਸ ਅੱਗੇ
. . .  21 minutes ago
ਬਲਾਕ ਸੰਮਤੀ ਚਮਕੌਰ ਸਾਹਿਬ ਦੇ ਜ਼ੋਨ 10 ਮਨਜੀਤ ਪੁਰ ਤੋਂ ਕਾਂਗਰਸੀ ਉਮੀਦਵਾਰ ਹਰਬੰਸ ਕੌਰ 284 ਵੋਟਾਂ ਨਾਲ ਜੇਤੂ
. . .  22 minutes ago
ਲੁਧਿਆਣਾ 'ਚ ਕਾਂਗਰਸ 23 ਸੀਟਾਂ 'ਤੇ ਅੱਗੇ
. . .  24 minutes ago
ਰਾਮਗੜ੍ਹ ਸਰਦਾਰਾਂ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਚੌਥੇ ਗੇੜ 'ਚ ਕਾਂਗਰਸ 2309 ਵੋਟਾਂ ਨਾਲ ਅੱਗੇ
. . .  29 minutes ago
ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੋਣ ਨਤੀਜੇ
. . .  30 minutes ago
ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆਂ 25 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  31 minutes ago
ਜਲੰਧਰ : ਸਰਹਾਲੀ ਜ਼ੋਨ 'ਚ ਕਾਂਗਰਸ ਉਮੀਦਵਾਰ ਸੁਖਵਿੰਦਰ ਕੁਮਾਰ ਦੀ ਜਿੱਤ
. . .  32 minutes ago
ਜ਼ਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜ਼ੋਨ ਭੈਣੀ ਫੱਤਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਗਟ ਸਿੰਘ 505 ਵੋਟਾਂ ਨਾਲ ਜੇਤੂ
. . .  32 minutes ago
ਰੂਪਨਗਰ : ਮੋਰਿੰਡਾ ਬਲਾਕ ਸੰਮਤੀ 'ਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੱਗਿਆ ਝਟਕਾ, ਕਈ ਚਹੇਤੇ ਉਮੀਦਵਾਰ ਹਾਰੇ
. . .  36 minutes ago
ਮਮਦੋਟ ਸੰਮਤੀ ਜ਼ੋਨ 4 ਤੋਂ ਅਕਾਲੀ ਤੇ ਜ਼ੋਨ 2 ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  38 minutes ago
ਜ਼ੋਨ ਚੀਮਨਾ ਤੋਂ ਕਾਂਗਰਸ ਦੀ ਉਮੀਦਵਾਰ ਜੇਤੂ
. . .  42 minutes ago
ਅਮਰੋਹ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰੇਸ਼ ਕੁਮਾਰ ਨੀਤੂ ਜੇਤੂ
. . .  45 minutes ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਭਾਸ਼ਾ ਇਕ ਸ਼ਹਿਰ ਹੈ, ਜਿਸ ਦੀ ਉਸਾਰੀ ਲਈ ਹਰ ਕੋਈ ਅੱਖਰ ਜੋੜਦਾ ਹੈ। -ਐਮਰਸਨ

Powered by REFLEX