ਤਾਜ਼ਾ ਖਬਰਾਂ


ਤਿੰਨ ਲਾਪਤਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  4 minutes ago
ਕੁਰੂਕਸ਼ੇਤਰ, 21 ਨਵੰਬਰ - ਕੁਰੂਕਸ਼ੇਤਰ ਦੇ ਸਾਰਸਾ ਪਿੰਡ ਤੋਂ ਤਿੰਨ ਬੱਚੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੰਚਕੂਲਾ ਮੋਰਨੀ ਦੇ ਜੰਗਲਾਤ ਇਲਾਕੇ 'ਚੋਂ ਇਨ੍ਹਾਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਾਣਕਾਰੀ ਅਨੁਸਾਰ...
ਕਿਸਾਨ ਵੱਲੋਂ ਖੁਦਕੁਸ਼ੀ
. . .  14 minutes ago
ਤਪਾ ਮੰਡੀ, 21 ਨਵੰਬਰ (ਵਿਜੇ ਸ਼ਰਮਾ) - ਨੇੜਲੇ ਪਿੰਡ ਤਾਜੋ ਕੇ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਕੇਵਲ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ...
ਤਿੰਨ ਪਾਕਿਸਤਾਨੀ ਅੱਤਵਾਦੀ ਢੇਰ
. . .  20 minutes ago
ਸ੍ਰੀਨਗਰ, 21 ਨਵੰਬਰ - ਆਈ.ਜੀ.ਪੀ. ਕਸ਼ਮੀਰ ਮੁਨੀਰ ਖਾਨ ਨੇ ਕਿਹਾ ਹੈ ਕਿ ਸੀ.ਆਰ.ਪੀ.ਐਫ. ਤੇ ਫੌਜ ਦੇ ਸਾਂਝੇ ਅਪਰੇਸ਼ਨ ਵਿਚ ਹੰਦਵਾੜਾ ਵਿਚ ਤਿੰਨ ਪਾਕਿਸਤਾਨੀ ਲਸ਼ਕਰ-ਏ-ਤਾਇਬਾ ਦੇ ਅੱਤਵਾਦੀ ਮਾਰੇ ਗਏ ਹਨ ਤੇ ਉਨ੍ਹਾਂ ਦੀ ਠਿਕਾਣੇ ਤੋਂ ਕਈ ਹਥਿਆਰ ਤੇ...
ਪਲਾਸਟਿਕ ਫ਼ੈਕਟਰੀ ਹਾਦਸਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੁਪਹਿਰੋਂ ਬਾਅਦ ਘਟਨਾ ਸਥਾਨ 'ਤੇ ਪੁੱਜਣ ਦੀ ਸੰਭਾਵਨਾ
. . .  29 minutes ago
ਪਲਾਸਟਿਕ ਫ਼ੈਕਟਰੀ ਹਾਦਸਾ : ਫ਼ੈਕਟਰੀ ਦਾ ਮਾਲਕ ਹਸਪਤਾਲ 'ਚ ਦਾਖਲ
. . .  32 minutes ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਘਟਨਾ ਤੋਂ ਬਾਅਦ ਫ਼ੈਕਟਰੀ ਦਾ ਮਾਲਕ ਇੰਦਰਜੀਤ ਸਿੰਘ ਗੋਲਾ ਇਕ ਨਿੱਜੀ ਹਸਪਤਾਲ 'ਚ ਦਾਖਲ ਹੈ , ਉਸ ਨੇ ਆਪਣੇ ਸੀਨੇ ਵਿਚ ਦਰਦ ਦੀ ਸ਼ਿਕਾਇਤ ਦੱਸੀ ਹੈ। ਉੱਥੇ ਹੀ, ਪੁਲਿਸ ਕਮਿਸ਼ਨਰ ਨੇ ਕਿਹਾ ਇਸ ਘਟਨਾ ਦੀ...
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦੀ ਗਿਣਤੀ ਹੋਈ 12
. . .  45 minutes ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਇੰਡਸਟਰੀਅਲ ਏਰੀਆ - ਏ 'ਚ ਬੀਤੀ ਸਵੇਰ ਪਲਾਸਟਿਕ ਫ਼ੈਕਟਰੀ 'ਚ ਹੋਏ ਮੰਦਭਾਗੇ ਹਾਦਸੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ। ਢੇਹ ਢੇਰੀ ਹੋਈ ਇਮਾਰਤ ਵਿਚੋਂ ਅੱਜ ਦੋ ਲਾਸ਼ਾਂ ਹੋਰ...
ਪਲਾਸਟਿਕ ਫ਼ੈਕਟਰੀ ਹਾਦਸਾ : ਮ੍ਰਿਤਕਾਂ ਦਾ ਕਰਵਾਇਆ ਗਿਆ ਪੋਸਟਮਾਰਟਮ
. . .  about 1 hour ago
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਇੰਡਸਟਰੀ ਏਰੀਆ ਏ ਵਿਚ ਬੀਤੇ ਦਿਨ ਅੱਗ ਲੱਗਣ ਸਮੇਂ ਇਮਾਰਤ ਢੇਹ ਢੇਰੀ ਹੋ ਗਈ ਸੀ, ਜਿਸ ਕਾਰਨ 10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ...
ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਪਾਇਆ ਗਿਆ ਘੇਰਾ
. . .  about 2 hours ago
ਜੰਮੂ, 21 ਨਵੰਬਰ - ਉਤਰੀ ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ 'ਚ ਮਾਗਾਮ ਇਲਾਕੇ ਵਿਚ ਸੁਰੱਖਿਆ ਬਲਾਂ ਵਲੋਂ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਘੇਰਾ ਪਾਇਆ ਗਿਆ ਹੈ। ਇਸ ਸਬੰਧੀ ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਐਸ.ਪੀ. ਵੈਦ ਨੇ ਟਵੀਟ ਕਰਕੇ ਜਾਣਕਾਰੀ...
ਪਲਾਸਟਿਕ ਕਾਰਖ਼ਾਨੇ ਵਾਲੀ ਥਾਂ ਤੋਂ 10 ਲਾਸ਼ਾਂ ਕੱਢੀਆਂ
. . .  about 2 hours ago
ਗੁਜਰਾਤ 'ਚ 67 ਲੱਖ ਦੀ ਗੈਰ ਕਾਨੂੰਨੀ ਵਿਦੇਸ਼ੀ ਸ਼ਰਾਬ ਜ਼ਬਤ
. . .  about 2 hours ago
ਦਿੱਲੀ : 27 ਟਰੇਨਾਂ ਦੇਰੀ 'ਚ, ਦੋ ਰੱਦ
. . .  about 2 hours ago
ਭਾਰਤ ਦੇ ਦਲਵੀਰ ਭੰਡਾਰੀ ਨੂੰ ਆਲਮੀ ਇਨਸਾਫ ਅਦਾਲਤ 'ਚ ਮਿਲੀ ਸੀਟ
. . .  about 3 hours ago
ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਆਲ ਇੰਡੀਆ ਅੰਤਰ ਵਰਸਿਟੀ ਰੋਡ ਸਾਈਕਲਿੰਗ ਚੈਂਪੀਅਨ
. . .  1 day ago
ਤਾਮਿਲਨਾਡੂ ਦਾ ਆਲਰਾਊਾਡਰ ਵਿਜੈ ਸ਼ੰਕਰ ਭਾਰਤੀ ਟੀਮ 'ਚ ਸ਼ਾਮਿਲ

ਦੂਜੇ ਟੈਸਟ 'ਚ ਨਹੀਂ ਖੇਡਣਗੇ ਧਵਨ ਤੇ ਭੁਵਨੇਸ਼ਵਰ

. . .  1 day ago
ਅਗਲੇ ਸਾਲ ਤੱਕ ਚੀਨੀ ਸੈਨਾ ਨੂੰ ਮਿਲ ਸਕਦੀ ਹੈ ਪੂਰੀ ਦੁਨੀਆ ਤਕ ਮਾਰ ਕਰਨ ਵਾਲੀ ਮਿਜ਼ਾਈਲ
. . .  1 day ago
ਸੂਬੇ ਬਲਿਊ ਵੇਲ੍ਹ ਗੇਮ ਬਾਰੇ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਵਾਉਣ- ਸੁਪਰੀਮਕੋਰਟ
. . .  1 day ago
ਗੁਜਰਾਤ ਚੋਣਾਂ ਲਈ ਸੋਨੀਆ, ਰਾਹੁਲ ਤੇ ਸਿੱਧੂ ਕਾਂਗਰਸ ਦੇ ਸਟਾਰ ਚੋਣ ਪ੍ਰਚਾਰਕ ਹੋਣਗੇ
. . .  1 day ago
ਟਰੰਪ ਨੇ ਉੱਤਰੀ ਕੋਰੀਆ ਨੂੰ ਅੱਤਵਾਦ ਸਮਰਥਕ ਦੇਸ਼ ਐਲਾਨਿਆ
. . .  1 day ago
ਕੋਵਿੰਦ ਦੇ ਅਰੁਣਾਚਲ ਦੌਰੇ ਦਾ ਚੀਨ ਵਲੋਂ ਵਿਰੋਧ
. . .  1 day ago
ਵਿਧਾਇਕਾਂ ਦਾ ਆਖ਼ਰੀ ਟ੍ਰੇਨਿੰਗ ਕੈਂਪ ਅੱਜ, ਕੌਣ-ਕੌਣ ਬੋਲੇਗਾ?
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਰਥਿਕ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫਰੈਂਕਲਿਨ ਰੂਜ਼ਵੈਲਟ

Loading the player...

Powered by REFLEX