ਤਾਜ਼ਾ ਖਬਰਾਂ


ਸੈਰ ਕਰਨ ਗਏ ਸਾਬਕਾ ਫ਼ੌਜੀ ਦਾ ਭੇਦਭਰੇ ਹਾਲਾਤ 'ਚ ਕਤਲ
. . .  36 minutes ago
ਠੱਠੀ ਭਾਈ (ਮੋਗਾ), 16 ਦਸੰਬਰ (ਜਗਰੂਪ ਸਿੰਘ ਮਠਾੜੂ) - ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਮੋੜ ਨੌਂ ਆਬਾਦ ਵਿਖੇ ਅੱਜ ਸਵੇਰੇ ਸੈਰ ਕਰਨ ਗਏ 50 ਕੁ ਸਾਲਾ ਸਾਬਕਾ ਫ਼ੌਜੀ ਗੁਰਬਚਨ ਸਿੰਘ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਸਾਬਕਾ...
ਪੰਜਾਬ ਤੇ ਹਰਿਆਣਾ 'ਚ ਛਿੜਿਆ ਕਾਂਬਾ
. . .  about 1 hour ago
ਚੰਡੀਗੜ੍ਹ, 16 ਦਸੰਬਰ - ਪੰਜਾਬ ਤੇ ਹਰਿਆਣਾ 'ਚ ਸੰਘਣੀ ਧੁੰਦ ਕਾਰਨ ਹਵਾਈ, ਰੇਲ ਤੇ ਸੜਕ ਆਵਾਜਾਈ 'ਤੇ ਬੁਰਾ ਅਸਰ ਪੈ ਰਿਹਾ ਹੈ। ਬਠਿੰਡਾ ਖੇਤਰ ਵਿਚ ਲਗਾਤਾਰ ਠੰਡਾ ਸਥਾਨ ਬਣਿਆ ਹੋਇਆ ਹੈ। ਜਿਥੇ 3.2 ਡਿਗਰੀ ਸੈਲੀਅਸ ਤਾਪਮਾਨ ਰਿਕਾਰਡ ਕੀਤਾ...
ਗੁਜਰਾਤ ਚੋਣਾਂ : 6 ਬੂਥਾਂ 'ਤੇ ਭਲਕੇ ਦੁਬਾਰਾ ਹੋਵੇਗੀ ਚੋਣ
. . .  about 1 hour ago
ਲੁਟੇਰੇ ਦਿਨ ਦਿਹਾੜੇ 3 ਲੱਖ 30 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ
. . .  about 1 hour ago
ਗੁਰਦਾਸਪੁਰ, 16 ਦਸੰਬਰ (ਆਲਮਬੀਰ ਸਿੰਘ)- ਅੱਜ ਦੁਪਹਿਰ ਸਥਾਨਕ ਸ਼ਹਿਰ ਦੇ ਮਿਲਕ ਪਲਾਂਟ ਦੇ ਨਾਲ ਲੱਗਦੇ ਰੋਡ 'ਤੇ ਦੋ ਮੋਟਰਸਾਈਕਲਾਂ 'ਤੇ ਆਏ ਲੁਟੇਰਿਆਂ ਵਲੋਂ 3 ਲੱਖ 30 ਹਜ਼ਾਰ ਰੁਪਏ ਦੀ ਨਕਦੀ ਵਾਲਾ ਬੈਗ ਲੁੱਟ ਕੇ ਫਰਾਰ ਹੋਣ ਦੀ ਖ਼ਬਰ ਹੈ। ਪ੍ਰਾਪਤ ...
ਮਹਿਲਾ ਸਮੇਤ ਪੰਜ ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  about 1 hour ago
ਰਾਏਪੁਰ, 16 ਦਸੰਬਰ - ਛੱਤੀਸਗੜ੍ਹ ਦੇ ਕੋਂਡਾਗਾਉਂ 'ਚ ਇਕ ਮਹਿਲਾ ਸਮੇਤ ਪੰਜ ਨੌਜਵਾਨ ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ ਨਕਸਲੀਆਂ ਨੇ ਸਥਾਨਕ ਉੱਚ ਪੁਲਿਸ ਅਧਿਕਾਰੀਆਂ ਅੱਗੇ ਆਤਮ ਸਮਰਪਣ...
ਪ੍ਰਧਾਨ ਮੰਤਰੀ ਨੇ ਮਿਜ਼ੋਰਮ ਤੇ ਮੇਘਾਲਿਆ ਵਿਚ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨ
. . .  about 2 hours ago
ਨਵੀਂ ਦਿੱਲੀ, 16 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉਤਰ ਪੁਰਬੀ ਰਾਜਾਂ ਮਿਜ਼ੋਰਮ ਤੇ ਮੇਘਾਲਿਆ ਦੇ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ ਮਿਜ਼ੋਰਮ 'ਚ ਤੁਈਰਿਆਲ ਹਾਈਡ੍ਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ ਦਾ ਉਦਘਾਟਨ ਕੀਤਾ। ਜਿਸ ਦੀ 60 ਮੈਗਾਵਾਟਸ...
ਅਮਰੀਕਾ ਐਚ-1ਬੀ ਵੀਜ਼ਾ ਧਾਰਕ ਦੇ ਸਾਥੀ ਦਾ ਕੰਮ ਕਰਨ ਦਾ ਹੱਕ ਖੋਹ ਸਕਦੈ
. . .  about 2 hours ago
ਵਾਸ਼ਿੰਗਟਨ, 16 ਦਸੰਬਰ - ਅਮਰੀਕੀ ਟਰੰਪ ਪ੍ਰਸ਼ਾਸਨ ਵਿਚਾਰ ਕਰ ਰਿਹਾ ਹੈ ਕਿ ਓਬਾਮਾ ਕਾਲ ਵਿਚ ਬਣਾਏ ਗਏ ਕਾਨੂੰਨ ਜਿਸ ਵਿਚ ਐਚ-1ਬੀ ਵੀਜ਼ਾ ਧਾਰਕ ਦੀ ਪਤਨੀ ਜਾਂ ਪਤੀ ਨੂੰ ਕੰਮ ਕਰਨ ਦਾ ਹੱਕ ਦਿੱਤਾ ਗਿਆ ਸੀ, ਨੂੰ ਰੱਦ ਕਰ ਦਿੱਤਾ ਜਾਵੇ। ਇਸ ਕਦਮ ਨਾਲ ਬਹੁਤ...
ਕਾਂਗਰਸ ਨੇ ਛੇ ਬਾਗ਼ੀ ਉਮੀਦਵਾਰਾਂ ਸਣੇ 9 ਆਗੂ ਪਾਰਟੀ 'ਚੋਂ ਕੱਢੇ
. . .  about 3 hours ago
ਅੰਮ੍ਰਿਤਸਰ, 16 ਦਸੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ 'ਚ ਬਾਗ਼ੀ ਹੋ ਕੇ ਖੜੇ 6 ਉਮੀਦਵਾਰਾਂ ਸਣੇ 9 ਆਗੂਆਂ ਨੂੰ ਕਾਂਗਰਸ ਵੱਲੋਂ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ । ਸੂਬਾ ਪ੍ਰਧਾਨ ਸੁਨੀਲ ਜਾਖੜ ਮੈਂਬਰ ਲੋਕ ਸਭਾ ਨੇ ਦੱਸਿਆ ਕਿ ਅੰਮ੍ਰਿਤਸਰ ਨਿਗਮ ਦੀ...
ਮਿਊਂਸੀਪਲ ਚੋਣਾਂ ਲਈ ਪੋਲਿੰਗ ਪਾਰਟੀਆਂ ਚੋਣ ਸਮਗਰੀ ਸਮੇਤ ਰਵਾਨਾ
. . .  about 3 hours ago
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 4 hours ago
ਭਾਜਪਾ ਵੀ ਸਾਡੇ ਭੈਣ ਭਰਾ ਵਾਂਗ ਪਰ ਅਸੀਂ ਉਨ੍ਹਾਂ ਨਾਲ ਸਹਿਮਤ ਨਹੀਂ - ਰਾਹੁਲ ਗਾਂਧੀ
. . .  about 4 hours ago
ਭਾਜਪਾ ਦੇਸ਼ ਨੂੰ ਤੋੜ ਰਹੀ ਹੈ - ਰਾਹੁਲ ਗਾਂਧੀ
. . .  about 4 hours ago
ਅਸੀਂ ਕਾਂਗਰਸ ਨੂੰ ਦੇਸ਼ ਦੀ ਸਭ ਤੋਂ ਨੌਜਵਾਨ ਪਾਰਟੀ ਬਣਾਉਣ ਜਾ ਰਹੇ ਹਾਂ - ਰਾਹੁਲ ਗਾਂਧੀ
. . .  about 4 hours ago
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੰਬੋਧਨ
. . .  about 4 hours ago
ਕੋਲਾ ਘੁਟਾਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਨੂੰ ਤਿੰਨ ਸਾਲ ਕੈਦ ਤੇ 25 ਲੱਖ ਜੁਰਮਾਨਾ
. . .  about 5 hours ago
ਰਾਹੁਲ ਗਾਂਧੀ ਨੇ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਸੰਭਾਲਿਆ
. . .  about 5 hours ago
ਗੁਰਦਾਸਪੁਰ 'ਚ ਬੈਂਕ ਨੂੰ ਲੱਗੀ ਭਿਆਨਕ ਅੱਗ
. . .  about 5 hours ago
ਰਾਹੁਲ ਦੀ ਤਾਜਪੋਸ਼ੀ ਲਈ ਸਮਾਗਮ ਸ਼ੁਰੂ
. . .  about 5 hours ago
ਅਕਾਲੀ ਆਗੂ 'ਤੇ ਚਲਾਈ ਗਈ ਗੋਲੀ
. . .  about 6 hours ago
ਕਾਂਗਰਸ ਹੈੱਡਕੁਆਰਟਰ ਬਾਹਰ ਵਰਕਰਾਂ ਵਲੋਂ ਜਸ਼ਨ
. . .  about 6 hours ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ


Powered by REFLEX