ਤਾਜ਼ਾ ਖਬਰਾਂ


ਨਦੋਕਰ : ਮਹਿਤਪੁਰ ਦੇ 15 ਜ਼ੋਨਾਂ 'ਤੇ ਨਤੀਜਿਆਂ ਦਾ ਐਲਾਨ, 12 'ਤੇ ਕਾਂਗਰਸ ਅਤੇ 3 'ਤੇ ਅਕਾਲੀ ਦਲ ਵਲੋਂ ਕਬਜ਼ਾ
. . .  3 minutes ago
ਬਲਾਕ ਸੰਮਤੀ ਸੜੋਆ ਵਿੱਚ ਕਾਂਗਰਸ ਨੇ 15 ਵਿੱਚੋਂ 10 ਤੇ ਜਿੱਤ ਪਾ੍ਰਪਤ ਕੀਤੀ
. . .  3 minutes ago
ਨੂਰਮਹਿਲ : 8 ਸੀਟਾਂ 'ਚੋਂ 4 'ਤੇ ਕਾਂਗਰਸ, 2 'ਤੇ ਅਕਾਲੀ ਦਲ ਅਤੇ 2 'ਤੇ ਆਜ਼ਾਦ ਉਮੀਦਵਾਰ ਜੇਤੂ
. . .  6 minutes ago
ਪੰਚਾਇਤ ਸੰਮਤੀ ਦੇ 63 ਜ਼ੋਨਾਂ 'ਚੋਂ 51 'ਤੇ ਕਾਂਗਰਸ, 3 'ਤੇ ਅਕਾਲੀ ਤੇ 9 'ਤੇ ਭਾਜਪਾ ਕਾਬਜ਼
. . .  7 minutes ago
ਨਾਭਾ : ਬਲਾਕ ਸੰਮਤੀ ਬਹਿਬਲਪੁਰ ਜ਼ੋਨ ਤੋਂ ਕਾਂਗਰਸ ਉਮੀਦਵਾਰ ਸੁਖਵਿੰਦਰ ਕੌਰ 1841 ਵੋਟਾਂ ਨਾਲ ਜੇਤੂ
. . .  5 minutes ago
ਬਲਾਕ ਮਲੌਦ ਦੇ ਸਿਹੌੜਾ ਜ਼ੋਨ ਤੋਂ ਆਜ਼ਾਦ ਉਮੀਦਵਾਰ ਜੇਤੂ
. . .  10 minutes ago
ਮਲੌਦ, 22 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਬਲਾਕ ਸੰਮਤੀ ਮਲੌਦ ਦੇ ਜ਼ੋਨ ਸਿਹੌੜਾ ਜ਼ੋਨ ਤੋਂ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਸਿਹੌੜਾ ਨੇ 70 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਨੂੰ...
ਨਾਭਾ : ਬਲਾਕ ਸੰਮਤੀ ਕਲਰਮਾਜਰੀ ਤੋਂ ਕਾਂਗਰਸੀ ਉਮੀਦਵਾਰ ਨਿੰਦਰਪਾਲ ਕੌਰ 1536 ਵੋਟਾਂ ਨਾਲ ਜੇਤੂ
. . .  10 minutes ago
ਸ੍ਰੀ ਮੁਕਤਸਰ ਸਾਹਿਬ: ਜ਼ੋਨ ਭੰਗਚੜੀ ਤੋਂ ਬਲਾਕ ਸੰਮਤੀ ਦੇ ਅਜ਼ਾਦ ਉਮੀਦਵਾਰ ਜੇਤੂ
. . .  10 minutes ago
ਬਲਾਕ ਸੰਮਤੀ ਕੋਟਕਪੂਰਾ ਦੇ ਜੋਨ ਫਿੱਡੇ ਕਲਾਂ ਤੋਂ ਕਾਂਗਰਸ ਦੇ ਸੁਖਵਿੰਦਰ ਕੌਰ , ਜੋਨ ਖਾਰਾ ਤੋਂ ਕਾਂਗਰਸ ਦੇ ਮਹਿੰਦਰ ਸਿੰਘ ਅਤੇ ਦੁਆਰਿਆਣਾ ਤੋਂ ਸਰਬਜੀਤ ਕੌਰ ਕਾਂਗਰਸ ਜੇਤੂ ਕਰਾਰ
. . .  11 minutes ago
ਸ੍ਰੀ ਮੁਕਤਸਰ ਸਾਹਿਬ : ਜ਼ੋਨ ਭੰਗਚੜੀ ਤੋਂ ਬਲਾਕ ਸੰਮਤੀ ਦੇ ਆਜ਼ਾਦ ਉਮੀਦਵਾਰ ਜੇਤੂ
. . .  13 minutes ago
ਬਲਾਕ ਮਲੌਦ ਦੇ ਬੇਰਕਲਾਂ ਜ਼ੋਨ ਤੋਂ ਕਾਂਗਰਸ ਜੇਤੂ
. . .  15 minutes ago
ਪੰਚਾਇਤ ਸੰਮਤੀ ਅਜਨਾਲਾ 'ਚ ਕਾਂਗਰਸ ਦਾ ਕਬਜ਼ਾ
. . .  15 minutes ago
ਪਿੰਡ ਗਾਟਵਾਲੀ ਤੋਂ ਕਾਂਗਰਸੀ ਉਮੀਦਵਾਰ ਸੁਖਜੀਤ ਕੌਰ ਜੇਤੂ
. . .  16 minutes ago
ਬਲਾਕ ਸੰਮਤੀ ਰਾਏਕੋਟ- ਜ਼ੋਨ ਬੋਪਾਰਾਏ ਖੁਰਦ ਤੋਂ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ 872 ਵੋਟਾਂ ਦੇ ਫਰਕ ਨਾਲ ਜੇਤੂ
. . .  16 minutes ago
ਨਾਭਾ ਬਲਾਕ ਸੰਮਤੀ ਸੁਧੇਵਾਲ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ 2328 ਵੋਟਾਂ ਨਾਲ ਜੇਤੂ
. . .  16 minutes ago
ਜ਼ਿਲ੍ਹਾ ਪਟਿਆਲਾ ਚ ਕਾਂਗਰਸ ਨੇ 91 ਅਕਾਲੀ ਦਲ ਨੇ 7 ਅਤੇ ਭਾਜਪਾ ਨੇ 1 ਜ਼ੋਨ ਚ ਜਿੱਤ ਹਾਸਲ ਕੀਤੀ
. . .  17 minutes ago
ਬਾਘਾ ਪੁਰਾਣਾ ਦੇ ਪੰਚਾਇਤ ਸੰਮਤੀ ਜ਼ੋਨ ਕੋਟਲਾ ਰਾਏਕਾ ਤੋਂ ਅਕਾਲੀ ਉਮੀਦਵਾਰ 292 ਵੋਟਾਂ ਨਾਲ ਅੱਗੇ
. . .  18 minutes ago
ਤਲੂਰ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਮੱਖਣ ਨੇ 3900 ਦੇ ਅੰਤਰ ਨਾਲ ਭਾਜਪਾ ਦੇ ਉਮੀਦਵਾਰ ਓਂਕਾਰ ਸਿੰਘ ਨੂੰ ਹਰਾਇਆ
. . .  18 minutes ago
ਬਠਿੰਡਾ : ਪਿੰਡ ਕੋਟੜਾ ਕੌਹਰੀਆ ਵਾਲਾ ਅਤੇ ਤਾਲਾਬ ਨਹਿਰ ਬਸਤੀ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  19 minutes ago
ਫ਼ਾਜ਼ਿਲਕਾ : ਜਲਾਲਾਬਾਦ ਪੰਚਾਇਤੀ ਸੰਮਤੀ ਕਾਠਗੜ੍ਹ ਜ਼ੋਨ 12 ਤੋਂ ਅਕਾਲੀ ਦਲ ਜੇਤੂ
. . .  19 minutes ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

Powered by REFLEX