ਤਾਜ਼ਾ ਖਬਰਾਂ


ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਪੰਜਾਬ ਕਾਂਗਰਸ ਸੰਸਦਾਂ ਵੱਲੋਂ ਪ੍ਰਦਰਸ਼ਨ
. . .  1 minute ago
ਨਵੀਂ ਦਿੱਲੀ, 23 ਮਾਰਚ - ਲੰਗਰ ਲਈ ਖ਼ਰੀਦੀਆਂ ਜਾਂਦੀਆਂ ਵਸਤੂਆਂ 'ਤੇ ਜੀ.ਐਸ.ਟੀ. ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ, ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਸਿੰਘ ਔਜਲਾ, ਸੁਨੀਲ ਜਾਖੜ ਤੇ ਰਵਨੀਤ ਸਿੰਘ ਬਿੱਟੂ ਵੱਲੋਂ ਸੰਸਦ ਕੰਪਲੈਕਸ...
ਆਪ ਦੇ 20 ਵਿਧਾਇਕਾਂ 'ਤੇ ਅੱਜ ਆਏਗਾ ਫੈਸਲਾ
. . .  23 minutes ago
ਨਵੀਂ ਦਿੱਲੀ, 23 ਮਾਰਚ - ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਖਿਲਾਫ਼ ਦਾਇਰ ਅਰਜੀ ਉੱਪਰ ਹਾਈਕੋਰਟ ਅੱਜ ਆਪਣਾ ਫੈਸਲਾ ਸੁਣਾਏਗਾ। 28 ਫਰਵਰੀ ਨੂੰ ਚੋਣ ਕਮਿਸ਼ਨ ਅਤੇ ਵਿਧਾਇਕਾਂ ਨੇ ਇਸ ਮਾਮਲੇ ਵਿੱਚ ਆਪਣੀ ਬਹਿਸ ਪੂਰੀ ਕੀਤੀ ਸੀ ਅਤੇ...
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੀ ਯਾਦ 'ਚ ਸਮਾਗਮ ਸ਼ੁਰੂ
. . .  41 minutes ago
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਸ਼ੁਰੂ ਹੋ ਗਏ ਹਨ। ਵੱਖ ਵੱਖ ਪਾਰਟੀਆਂ ਦੇ ਆਗੂ ਸ਼ਹੀਦਾਂ ਨੂੰ ਸਿਜਦਾ ਕਰ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਰਾਜ ਪੱਧਰੀ ਨਸ਼ਾ ਵਿਰੋਧੀ ਮੁਹਿੰਮ...
ਪਟਾਕੇ ਬਣਾਉਣ ਵਾਲੇ ਕਾਰਖ਼ਾਨੇ 'ਚ ਧਮਾਕਾ, 5 ਮੌਤਾਂ, 18 ਜ਼ਖਮੀ
. . .  58 minutes ago
ਬਿਹਾਰਸ਼ਰੀਫ, 23 ਮਾਰਚ - ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਗੈਰ ਕਾਨੂੰਨੀ ਪਟਾਕੇ ਬਣਾਉਣ ਵਾਲੇ ਕਾਰਖ਼ਾਨੇ ਵਿਚ ਧਮਾਕਾ ਹੋਣ ਕਾਰਨ ਪੰਜ ਲੋਕ ਮਾਰੇ ਗਏ ਹਨ ਤੇ 18 ਜ਼ਖਮੀ ਹੋ ਗਏ ਹਨ, ਜਦਕਿ 4 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਕਾਰਖ਼ਾਨਾ ਇਕ ਘਰ...
ਮੁੱਠਭੇੜ ਮਗਰੋਂ ਵੱਡੀ ਮਾਤਰਾ ਵਿਚ ਗੋਲਾ-ਬਰੂਦ ਬਰਾਮਦ
. . .  about 1 hour ago
ਸ੍ਰੀਨਗਰ, 23 ਮਾਰਚ - ਜੰਮੂ ਕਸ਼ਮੀਰ ਦੇ ਕੁਪਵਾੜਾ ਸਥਿਤ ਹਲਮਾਤਪੋਰਾ ਵਿਖੇ ਬੀਤੇ ਦਿਨੀਂ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ 5 ਸੁਰੱਖਿਆ ਬਲ ਸ਼ਹੀਦ ਹੋ ਗਏ ਸਨ ਤੇ ਪੰਜ ਅੱਤਵਾਦੀ ਵੀ ਮਾਰੇ ਗਏ ਸਨ। ਮੁੱਠਭੇੜ ਮਗਰੋਂ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ ਵਿਚ...
ਸੋਨੀਆ ਗਾਂਧੀ ਬਿਮਾਰ, ਚੰਡੀਗੜ੍ਹ ਤੋਂ ਦਿੱਲੀ ਵਾਪਸ ਪਰਤੀ
. . .  about 1 hour ago
ਚੰਡੀਗੜ੍ਹ, 23 ਮਾਰਚ - ਯੂ.ਪੀ.ਏ. ਚੇਅਰਪਰਸਨ ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਬਿਮਾਰ ਪੈ ਗਏ । ਉਨ੍ਹਾਂ ਨੂੰ ਚੰਡੀਗੜ੍ਹ ਤੋਂ ਦਿੱਲੀ ਲਿਆਂਦਾ ਗਿਆ। ਸੋਨੀਆ ਗਾਂਧੀ ਬੀਤੇ ਦਿਨ ਸ਼ਿਮਲਾ 'ਚ ਸਨ ਤੇ ਉੱਥੇ ਉਨ੍ਹਾਂ ਦੀ ਸਿਹਤ ਨਾਸਾਜ਼ ਹੋ ਗਈ ਤੇ ਉਨ੍ਹਾਂ ਨੂੰ ਦੇਰ ਰਾਤ ਚੰਡੀਗੜ੍ਹ...
ਟਰੇਡ ਵਾਰ ਦੇ ਚੱਲਦਿਆਂ ਸ਼ੇਅਰ ਬਾਜਾਰ 'ਚ ਭਾਰੀ ਗਿਰਾਵਟ
. . .  about 2 hours ago
ਮੁੰਬਈ, 23 ਮਾਰਚ - ਇਸ ਕਾਰੋਬਾਰੀ ਹਫ਼ਤੇ ਦੇ ਆਖ਼ਰੀ ਦਿਨ ਸ਼ੇਅਰ ਬਾਜਾਰ ਨੇ ਭਾਰੀ ਗਿਰਾਵਟ ਨਾਲ ਸ਼ੁਰੂਆਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟਰੇਡ ਵਾਰ (ਵਪਾਰ ਯੁੱਧ) ਸ਼ੁਰੂ ਕਰਨ ਦੀ ਵਜ੍ਹਾ ਨਾਲ ਅੱਜ ਬਾਜਾਰ ਧੜੰਮ ਹੋ ਗਿਆ। ਨਿਫਟੀ 10 ਹਜ਼ਾਰ ਦੇ...
ਰਾਜ ਸਭਾ ਚੋਣਾਂ : 6 ਰਾਜਾਂ ਦੀਆਂ 25 ਸੀਟਾਂ ਲਈ ਵੋਟਿੰਗ ਸ਼ੁਰੂ, ਯੂ.ਪੀ. ਵਿਚ ਕਰਾਸ ਵੋਟਿੰਗ ਦੀ ਸੰਭਾਵਨਾ
. . .  about 3 hours ago
ਅੰਨਾ ਹਜ਼ਾਰੇ ਰਾਮਲੀਲ੍ਹਾ ਮੈਦਾਨ 'ਚ ਅੱਜ ਸ਼ੁਰੂ ਕਰਨਗੇ ਪ੍ਰਦਰਸ਼ਨ
. . .  about 3 hours ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 3 hours ago
ਅੱਜ ਦਾ ਵਿਚਾਰ
. . .  about 4 hours ago
ਰਾਜ ਸਭਾ ਚੋਣ : 6 ਰਾਜਾਂ 'ਚ 25 ਸੀਟਾਂ ਲਈ ਚੋਣ ਅੱਜ
. . .  about 4 hours ago
ਟੈਕਸ ਮੁਕਤ ਗਰੈਚੁਟੀ ਦੀ ਹੱਦ 20 ਲੱਖ ਕਰਨ ਬਾਰੇ ਬਿੱਲ ਪਾਸ
. . .  about 9 hours ago
ਮਾਰੇ ਗਏ 5 ਅੱਤਵਾਦੀ ਵਿਦੇਸ਼ੀ ਸਨ
. . .  about 9 hours ago
'84 ਦੇ ਪੀੜਤਾਂ ਸਬੰਧੀ ਮਾਮਲੇ 'ਚ ਯੂ.ਪੀ. ਸਰਕਾਰ ਗੰਭੀਰ ਨਹੀਂ-ਭੋਗਲ
. . .  about 9 hours ago
ਰਾਹੁਲ ਗਾਂਧੀ ਦਾ ਬਿਆਨ ਉਨ੍ਹਾਂ ਦਾ ਖੋਖਲਾਪਨ ਦਿਖਾਉਂਦਾ ਹੈ-ਹਰਸਿਮਰਤ
. . .  1 day ago
ਕਨਿਸ਼ਕ ਗੋਲਡ ਦੇ ਮਾਲਕਾਂ ਅਤੇ ਨਿਰਦੇਸ਼ਕਾਂ ਿਖ਼ਲਾਫ਼ ਲੁਕ ਆਊਟ ਨੋਟਿਸ ਜਾਰੀ
. . .  1 day ago
ਸ਼ਹੀਦ ਭਗਤ ਸਿੰਘ ਤੇ ਬੀ. ਕੇ. ਦੱਤ ਵਲੋਂ ਪਾਰਲੀਮੈਂਟ 'ਚ ਸੁੱਟੇ ਬੰਬ ਦੀ ਜਗ੍ਹਾ 'ਮਾਰਕ' ਕੀਤੀ ਜਾਵੇ
. . .  1 day ago
ਸ਼ਹੀਦ ਭਗਤ ਸਿੰਘ ਨੂੰ ਸਦਨ 'ਚ ਸ਼ਰਧਾਂਜਲੀ ਦਿੱਤੀ ਜਾਵੇ
. . .  1 day ago
ਈ.ਡੀ. ਵਲੋਂ ਕਸ਼ਮੀਰ 'ਚ ਹਵਾਲਾ ਮਾਮਲੇ 'ਚ 3 ਲੱਖ ਜ਼ਬਤ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ

Powered by REFLEX