ਤਾਜ਼ਾ ਖਬਰਾਂ


ਨਾਸਿਰ-ਉਲ-ਮੁਲਕ ਹੋਣਗੇ ਪਾਕਿਸਤਾਨ ਦੇ ਅੰਤਰਿਮ ਪ੍ਰਧਾਨ ਮੰਤਰੀ
. . .  6 minutes ago
ਇਸਲਾਮਾਬਾਦ, 28 ਮਈ - ਪਾਕਿਸਤਾਨ ਦੇ ਸੇਵਾ ਮੁਕਤ ਜੱਜ ਨਾਸਿਰ-ਉਲ-ਮੁਲਕ ਪਾਕਿਸਤਾਨ ਦੇ ਅੰਤਰਿਮ ਪ੍ਰਧਾਨ ਮੰਤਰੀ ਚੁਣੇ ਗਏ ਹਨ। ਉਹ ਪਾਕਿਸਤਾਨ 'ਚ ਆਮ ਚੋਣਾਂ ਤੱਕ ਪ੍ਰਧਾਨ ਮੰਤਰੀ ਰਹਿਣਗੇ। ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ...
ਸ਼ਾਹਕੋਟ ਜ਼ਿਮਨੀ ਚੋਣ : ਪਿੰਡ ਗੱਟੀ ਰਾਏਪੁਰ (ਲੋਹੀਆ) 'ਚ ਇਕ ਵਜੇ ਤੱਕ 60 ਫੀਸਦੀ ਵੋਟਿੰਗ
. . .  18 minutes ago
ਸ਼ਾਹਕੋਟ ਜਿਮਨੀ ਚੋਣ : ਇਕ ਵਜੇ ਤੱਕ 44 ਫੀਸਦੀ ਪੋਲਿੰਗ
. . .  24 minutes ago
ਤੇਲ ਦੀਆਂ ਕੀਮਤਾਂ 'ਤੇ 31 ਮਈ ਨੂੰ ਕਾਂਗਰਸ ਸੂਬੇ 'ਚ ਕਰੇਗੀ ਪ੍ਰਦਰਸ਼ਨ
. . .  31 minutes ago
ਲੋਕ ਸਭਾ ਜ਼ਿਮਨੀ ਚੋਣ : ਕਈ ਪੋਲਿੰਗ ਬੂਥਾਂ 'ਤੇ ਵੋਟਿੰਗ ਮੁਲਤਵੀ
. . .  26 minutes ago
ਮੁੰਬਈ, 28 ਮਈ- ਮਹਾਰਾਸ਼ਟਰ ਦੇ ਬਾਂਦਰਾ-ਗੋਂਦੀਆ 'ਚ ਲੋਕ ਸਭਾ ਜ਼ਿਮਨੀ ਚੋਣ ਲਈ ਹੋ ਰਹੀ ਵੋਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇੱਥੇ ਈ. ਵੀ. ਐਮ. 'ਚ ਖ਼ਰਾਬੀ ਦੇ ਚੱਲਦਿਆਂ 35 ਬੂਥਾਂ 'ਤੇ ਵੋਟਿੰਗ ਨੂੰ ਮੁਲਤਵੀ ਕੀਤਾ ਗਿਆ ਹੈ...
ਸ਼ਾਹਕੋਟ ਜ਼ਿਮਨੀ ਚੋਣ : 12 ਵਜੇ ਤੱਕ ਪਿੰਡ ਮੁਰਾਜਵਾਲਾ 'ਚ 55 ਫੀਸਦੀ ਵੋਟਿੰਗ
. . .  40 minutes ago
ਸ਼ਾਹਕੋਟ ਦੇ ਵਾਰਡ ਨੰਬਰ -12. ਬੂਥ ਨੰਬਰ -135 'ਚ 12:45 ਵਜੇ ਤੱਕ ਹੋਈ 44 ਫੀਸਦੀ ਪੋਲਿੰਗ
. . .  43 minutes ago
ਜਾਖੜ ਸਮੇਤ 2 ਮੰਤਰੀਆਂ ਨੇ ਪੇਸ਼ ਕੀਤਾ ਮੋਦੀ ਸਰਕਾਰ ਦਾ ਰਿਪੋਰਟ ਕਾਰਡ
. . .  45 minutes ago
ਚੰਡੀਗੜ੍ਹ, 22 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਸਮੇਤ ਦੋ ਕਾਂਗਰਸੀ ਮੰਤਰੀਆਂ ਭਰਤ ਭੂਸ਼ਨ ਆਸ਼ੂ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੋਦੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਪੈਟਰੋਲ ਡੀਜ਼ਲ ਦੇ ਰੇਟ ਕਾਰਨ...
ਝੂਲਾ ਟੁੱਟਣ ਕਾਰਨ 10 ਸਾਲਾ ਬੱਚੀ ਦੀ ਮੌਤ
. . .  48 minutes ago
ਸ਼ਾਹਕੋਟ ਜ਼ਿਮਨੀ ਚੋਣ : ਮਲਸੀਆਂ 'ਚ 12 ਵਜੇ ਤੱਕ ਲੇਖਾ ਜੋਖਾ
. . .  55 minutes ago
ਇਰਾਨ ਦੇ ਵਿਦੇਸ਼ ਮੰਤਰੀ ਭਾਰਤ 'ਚ ਕਈ ਬੈਠਕਾਂ 'ਚ ਲੈਣਗੇ ਹਿੱਸਾ
. . .  about 1 hour ago
ਕਿਸਾਨਾਂ ਵਲੋਂ ਜੋਰਦਾਰ ਧਰਨਾ
. . .  about 1 hour ago
ਭੁਵਨੇਸ਼ਵਰ 'ਚ ਕੌਮੀ ਡਾਟਾ ਸੈਂਟਰ ਦਾ ਉਦਘਾਟਨ
. . .  about 1 hour ago
ਸ਼ਾਹਕੋਟ ਹਲਕੇ 'ਚ 11:30 ਵਜੇ ਤੱਕ ਹੋਈ 36 ਫੀਸਦੀ ਪੋਲਿੰਗ
. . .  about 1 hour ago
ਬੂਥ ਨੰ. 132 'ਚ ਤੀਜੀ ਵੋਟਿੰਗ ਮਸ਼ੀਨ ਹੋਈ ਖ਼ਰਾਬ
. . .  about 1 hour ago
ਤਕਨੀਕੀ ਦਿੱਕਤਾਂ ਆਉਣ 'ਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਬਦਲੀਆਂ ਗਈਆਂ
. . .  about 1 hour ago
ਸੈਂਸੈਕਸ 35 ਹਜ਼ਾਰ ਦੇ ਪਾਰ ਪਹੁੰਚਿਆ
. . .  about 1 hour ago
ਬੂਥ ਨੰਬਰ 40 'ਤੇ ਹੁਣ ਤੱਕ 50 ਫੀਸਦੀ ਪੋਲ
. . .  about 1 hour ago
ਸ਼ਾਹਕੋਟ ਜ਼ਿਮਨੀ ਚੋਣ : 11 ਵਜੇ ਤੱਕ 31 ਫੀਸਦੀ ਪੋਲਿੰਗ
. . .  1 minute ago
ਪਿੰਡ ਵਾਲਿਆਂ ਨੇ ਸਕੂਲ ਨੂੰ ਤਾਲਾ ਲਾ ਕੇ ਧਰਨਾ ਲਾਇਆ
. . .  about 2 hours ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ

Powered by REFLEX