ਤਾਜ਼ਾ ਖਬਰਾਂ


ਮਾਮਲਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ : ਵਾਰਦਾਤ 'ਚ ਵਰਤੀ ਦੂਜੀ ਬੰਦੂਕ ਤੇ 3 ਮੈਗਜ਼ੀਨ ਬਰਾਮਦ
. . .  9 minutes ago
ਮੁੰਬਈ, 23 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਵਾਰਦਾਤ 'ਚ ਵਰਤੀ ਗਈ ਦੂਜੀ ਬੰਦੂਕ ਬਰਾਮਦ...
ਜੇ ਕਾਂਗਰਸ ਸਰਕਾਰ ਹੁੰਦੀ ਤਾਂ ਅੱਜ ਵੀ ਸਾਡੀਆਂ ਫ਼ੌਜਾਂ ’ਤੇ ਪੱਥਰਬਾਜ਼ੀ ਹੋਣੀ ਸੀ- ਪ੍ਰਧਾਨ ਮੰਤਰੀ
. . .  19 minutes ago
ਟੋਂਕ, (ਰਾਜਸਥਾਨ), 23 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਂਕ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਏਕਤਾ ਰਾਜਸਥਾਨ ਦੀ ਸਭ ਤੋਂ ਵੱਡੀ ਸੰਪਤੀ ਹੈ। ਜਦੋਂ ਵੀ ਅਸੀਂ ਵੰਡੇ ਗਏ ਤਾਂ ਦੇਸ਼ ਦੇ ਦੁਸ਼ਮਣਾਂ ਨੇ.....
ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਰਦੇਵ ਸਿੰਘ ਬੌਬੀ ਮਾਨ ਨੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ
. . .  41 minutes ago
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਲੋਕ....
ਮਹਿੰਦਰ ਸਿੰਘ ਕੇ ਪੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  59 minutes ago
ਅੰਮ੍ਰਿਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ...
 
ਸੁਪਰੀਮ ਕੋਰਟ ਵਲੋਂ ਪਤੰਜਲੀ ਦੇ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 23 ਅਪ੍ਰੈਲ - ਸੁਪਰੀਮ ਕੋਰਟ ਨੇ ਪਤੰਜਲੀ ਦੇ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਅਦਾਲਤ ਵਿਚ ਮੌਜੂਦ...
ਲੋਕ ਸਭਾ ਚੋਣਾਂ 2024: ਪ੍ਰਧਾਨ ਮੰਤਰੀ ਮੋਦੀ ਅੱਜ ਛੱਤੀਸਗੜ੍ਹ, ਰਾਜਸਥਾਨ ਚ ਰੈਲੀਆਂ ਕਰਨਗੇ
. . .  about 1 hour ago
ਸੀ.ਪੀ.ਆਈ. (ਐਮ) ਨੇਤਾ ਬਰਿੰਦਾ ਕਰਾਤ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਚੋਣ ਕਮਿਸ਼ਨ ਦੀ "ਭਰੋਸੇਯੋਗਤਾ" 'ਤੇ ਚੁੱਕੇ ਸਵਾਲ
. . .  about 2 hours ago
ਤਿਰੂਵਨੰਤਪੁਰਮ (ਕੇਰਲ), 23 ਅਪ੍ਰੈਲ - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਨੇਤਾ ਬਰਿੰਦਾ ਕਰਾਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਇਕ ਹੈਰਾਨ ਕਰਨ ਵਾਲੇ ਬਿਆਨ" ਤੋਂ ਬਾਅਦ ਭਾਰਤੀ ਚੋਣ ਕਮਿਸ਼ਨ...
ਝੁੱਗੀਆਂ ਨੂੰ ਲੱਗੀ ਅੱਗ ਚ ਦੋ ਬੱਚੀਆਂ ਦੀ ਮੌ-ਤ
. . .  about 2 hours ago
ਬਠਿੰਡਾ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਤੜਕੇ ਬਠਿੰਡਾ ਦੀ ਉੜੀਆ ਕਲੋਨੀ ਸਥਿਤ ਇਕ ਝੁੱਗੀ ਵਿਚ ਖਾਣਾ ਬਣਾਉਦੇ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਜਿਥੇ ਚਾਰ...
ਮੁੰਬਈ ਕਸਟਮਜ਼ ਵਲੋਂ 4.44 ਕਰੋੜ ਦੇ ਸੋਨੇ ਅਤੇ 2.02 ਕਰੋੜ ਦੇ ਸਮੇਤ 6.46 ਕਰੋੜ ਰੁਪਏ ਦੀ ਰਕਮ ਜ਼ਬਤ
. . .  about 2 hours ago
ਮੁੰਬਈ, 23 ਅਪ੍ਰੈਲ - 19-21 ਅਪ੍ਰੈਲ, 2024 ਦੇ ਦੌਰਾਨ,ਕੁੱਲ 13 ਮਾਮਲਿਆਂ ਵਿਚ ਮੁੰਬਈ ਕਸਟਮਜ਼ ਨੇ 4.44 ਕਰੋੜ ਰੁਪਏ ਮੁੱਲ ਦਾ 6.815 ਕਿਲੋਗ੍ਰਾਮ ਸੋਨਾ ਅਤੇ 2.02 ਕਰੋੜ ਰੁਪਏ ਦੇ ਹੀਰਿਆਂ ਦੇ ਨਾਲ...
ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਜਰਮਨੀ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
. . .  about 2 hours ago
ਬਰਲਿਨ (ਜਰਮਨੀ), 23 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਰਮਨੀ ਨੇ ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਬਰਤਾਨੀਆ ਨੇ ਦੋ ਲੋਕਾਂ ਨੂੰ ਗ੍ਰਿਫਤਾਰ...
ਵਿਰੋਧੀ ਧਿਰ ਦਾ ਫਿਰ ਹੋਇਆ ਪਰਦਾਫਾਸ਼ - ਕਲਕੱਤਾ ਹਾਈ ਕੋਰਟ ਵਲੋਂ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ 'ਤੇ ਅਨੁਰਾਗ ਠਾਕੁਰ
. . .  about 2 hours ago
ਬਿਲਾਸਪੁਰ (ਹਿਮਾਚਲ ਪ੍ਰਦੇਸ਼), 23 ਅਪ੍ਰੈਲ ਕਲਕੱਤਾ ਹਾਈ ਕੋਰਟ ਵਲੋਂ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਤ੍ਰਿਣਮੂਲ ਕਾਂਗਰਸ...
ਸਰਹੱਦੀ ਪਿੰਡਾਂ ਚ ਬਾਰਿਸ਼ ਹੋਣ ਨਾਲ ਕਿਸਾਨਾਂ ਦੇ ਸਾਹ ਸੁੱਕੇ
. . .  about 3 hours ago
ਅਟਾਰੀ, 23 ਅਪ੍ਰੈਲ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ) - ਅੱਜ ਤੜਕੇ ਪਾਕਿਸਤਾਨ ਵਾਲੇ ਪਾਸਿਓਂ ਆਏ ਕਾਲੇ ਸੰਘਣੇ ਬੱਦਲਾਂ ਤੋਂ ਬਾਅਦ ਰੁਕ ਰੁਕ ਕੇ ਭਾਰਤੀ ਸਰਹੱਦੀ ਪਿੰਡਾਂ ਵਿਚ ਹੋ ਰਹੀ ਵਰਖਾ ਦੇ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ ਕਿਉਂਕਿ...
ਮੱਧ ਪ੍ਰਦੇਸ਼ ਵਲੋਂ 1.3 ਕਰੋੜ ਰੁਪਏ ਦੀ ਨਗਦੀ ਅਤੇ ਚਾਰ ਕਿਲੋ ਚਾਂਦੀ ਬਰਾਮਦ
. . .  about 3 hours ago
ਬਰਤਾਨੀਆ ਦੀ ਸੰਸਦ ਵਲੋਂ ਰਵਾਂਡਾ ਪ੍ਰਵਾਸੀ ਬਿੱਲ ਪਾਸ
. . .  about 3 hours ago
ਜੇਲ੍ਹ ਚ ਹਰ ਦੂਜੇ ਕੈਦੀ ਵਾਂਗ ਆਮ ਜ਼ਿੰਦਗੀ ਜੀ ਰਹੇ ਹਨ ਕੇਜਰੀਵਾਲ - ਡਾਇਰੈਕਟਰ ਜਨਰਲ ਤਿਹਾੜ ਜੇਲ੍ਹ
. . .  about 4 hours ago
ਆਈ.ਪੀ.ਐਲ. 2024 'ਚ ਅੱਜ ਚੇਨਈ ਦਾ ਮੁਕਾਬਲਾ ਲਖਨਊ ਨਾਲ
. . .  about 4 hours ago
⭐ਮਾਣਕ-ਮੋਤੀ ⭐
. . .  about 4 hours ago
ਰਾਜਸਥਾਨ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ
. . .  1 day ago
ਰਾਜਸਥਾਨ ਦੇ 11 ਓਵਰਾਂ ਤੋਂ ਬਾਅਦ 110/1 ਆਊਟ
. . .  1 day ago
ਮੁੰਬਈ ਤੇ ਰਾਜਸਥਾਨ ਦਾ ਮੈਚ ਬਾਰਿਸ਼ ਰੁਕਣ ਤੋਂ ਬਾਅਦ ਸ਼ੁਰੂ
. . .  1 day ago
ਹੋਰ ਖ਼ਬਰਾਂ..

Powered by REFLEX