ਤਾਜ਼ਾ ਖਬਰਾਂ


ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਦੋਵੇਂ ਮੁਲਜ਼ਮ 29 ਅਪ੍ਰੈਲ ਤਕ ਭੇਜੇ ਹਿਰਾਸਤ 'ਚ
. . .  0 minutes ago
ਨਵੀਂ ਦਿੱਲੀ, 25 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਦੋਵਾਂ ਮੁਲਜ਼ਮਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ...
ਭਾਰਤ ਦੇ ਸਵੈ-ਮਾਣ ਨੂੰ ਲੋਕ ਸਭਾ ਚੋਣਾਂ ਨਵੀਆਂ ਉਚਾਈਆਂ ਪ੍ਰਦਾਨ ਕਰਨਗੀਆਂ - ਪੀ.ਐਮ. ਮੋਦੀ
. . .  13 minutes ago
ਬਰੇਲੀ, (ਉੱਤਰ ਪ੍ਰਦੇਸ਼)-ਬਰੇਲੀ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਚੋਣ ਦੇਸ਼ ਨੂੰ 1000 ਸਾਲਾਂ ਦੀ ਗੁਲਾਮੀ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਚੋਣ ਹੈ। ਇਹ ਚੋਣ ਇਕ ਅਜਿਹੀ ਚੋਣ ਹੈ ਜੋ ਭਾਰਤ ਦੇ ਸਵੈ-ਮਾਣ...
ਬਠਿੰਡਾ ਤੋਂ ਬਸਪਾ ਨੇ ਲਖਵੀਰ ਸਿੰਘ ਨਿੱਕਾ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ
. . .  23 minutes ago
ਤਲਵੰਡੀ ਸਾਬੋ, 25 ਅਪ੍ਰੈਲ (ਰਣਜੀਤ ਸਿੰਘ ਰਾਜੂ)-1 ਜੂਨ ਨੂੰ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੀ ਹੋਣ ਜਾ ਰਹੀ ਚੋਣ ਲਈ ਹਾਈ ਪ੍ਰੋਫਾਈਲ ਬਠਿੰਡਾ ਸੀਟ ਤੋਂ ਅੱਜ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਪੱਤੇ ਖੋਲ੍ਹਦਿਆਂ ਤਲਵੰਡੀ ਸਾਬੋ ਹਲਕੇ ਨਾਲ ਸੰਬੰਧਿਤ ਅਤੇ ਬਸਪਾ...
ਪਿੰਡ ਘੁੰਨਸ 'ਚ ਅੱਗ ਲੱਗਣ ਨਾਲ ਢਾਈ ਏਕੜ ਕਣਕ ਸੜ ਕੇ ਸੁਆਹ
. . .  56 minutes ago
ਤਪਾ ਮੰਡੀ, 25 ਅਪ੍ਰੈਲ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਘੁੰਨਸ ਵਿਖੇ ਖੜ੍ਹੀ ਕਣਕ ਨੂੰ ਅੱਗ ਲੱਗਣ ਨਾਲ ਢਾਈ ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੁਪਹਿਰ 2 ਕੁ...
 
ਮੰਡੀ ਲਾਧੂਕਾ : ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਵਲੋਂ ਵਰਕਰਾਂ ਨਾਲ ਮੀਟਿੰਗ
. . .  about 1 hour ago
ਮੰਡੀ ਲਾਧੂਕਾ, 25 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)- ਲੋਕ ਸਭਾ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਅੱਜ ਪਿੰਡ ਚੱਕ ਪੱਖੀ, ਪਿੰਡ ਚੱਕ ਭਾਬੜਾ ਵਿਖੇ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ...
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦਿਹਾਂਤ
. . .  about 1 hour ago
ਜਲੰਧਰ, 25 ਅਪ੍ਰੈਲ- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ...
ਜਲੰਧਰ ਪੁਲਿਸ ਨੇ ਗਹਿਣਿਆਂ ਤੇ 90 ਹਜ਼ਾਰ ਨਕਦੀ ਸਮੇਤ 3 ਚੋਰ ਕੀਤੇ ਕਾਬੂ
. . .  about 1 hour ago
ਜਲੰਧਰ, 25 ਅਪ੍ਰੈਲ-ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਚੋਰੀਆਂ ਕਰਨ ਵਾਲੇ ਇਕ ਗਰੋਹ ਨੂੰ ਕਾਬੂ ਕਰਕੇ 3 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ...
ਪਾਕਿਸਤਾਨ ਦੀ ਦਿੱਗਜ ਕ੍ਰਿਕਟ ਖਿਡਾਰੀ ਬਿਸਮਾਹ ਮਾਰੂਫ਼ ਨੇ ਕੀਤਾ ਕੌਮਾਂਤਰੀ ਸੰਨਿਆਸ ਦਾ ਐਲਾਨ
. . .  about 2 hours ago
ਕਰਾਚੀ, 25 ਅਪ੍ਰੈਲ- ਪਾਕਿਸਤਾਨ ਮਹਿਲਾ ਟੀਮ ਦੀ ਸਾਬਕਾ ਕਪਤਾਨ ਬਿਸਮਾਹ ਮਾਰੂਫ ਨੇ ਤੁਰੰਤ ਪ੍ਰਭਾਵ ਨਾਲ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 2006 ਵਿਚ ਆਪਣੀ ਅੰਤਰਰਾਸ਼ਟਰੀ...
ਫਿਰੋਜ਼ਪੁਰ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਮੌਤ
. . .  about 2 hours ago
ਫ਼ਿਰੋਜ਼ਪੁਰ, 25 ਅਪ੍ਰੈਲ (ਬਲਬੀਰ ਸਿੰਘ ਜੋਸਨ)-ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ ਹੋ...
ਸੰਗਰੂਰ ਤੋਂ ਗੁਜਰਾਤ ਕਣਕ 'ਚ ਤੂੜੀ ਮਿਲਾ ਕੇ ਭੇਜਣ ਦੇ ਮਾਮਲੇ 'ਚ ਜਾਂਚ ਟੀਮ ਦਾ ਗਠਨ
. . .  about 2 hours ago
ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੌਰੀਆ)-ਸੰਗਰੂਰ ਤੋਂ ਮਾਲ ਗੱਡੀ ਰਾਹੀਂ ਗੁਜਰਾਤ ਭੇਜੀ ਜਾ ਰਹੀ ਸਰਕਾਰੀ ਖਰੀਦ ਏਜੰਸੀ ਵਲੋਂ ਖਰੀਦੀ ਕਣਕ ਵਿਚ ਤੂੜੀ ਮਿਲਾ ਕੇ ਭੇਜੇ ਜਾਣ ਦੇ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਤਿੰਨ ਅਧਿਕਾਰੀਆਂ ਦੀ ਇਕ...
ਮਨੀਸ਼ ਕਸ਼ਯਪ ਲੋਕ ਸੇਵਾ ਲਈ ਭਾਜਪਾ 'ਚ ਆਏ - ਮਨੋਜ ਤਿਵਾਰੀ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ-ਯੂਟਿਊਬਰ ਮਨੀਸ਼ ਕਸ਼ਯਪ ਦੇ ਭਾਜਪਾ ਵਿਚ ਸ਼ਾਮਲ ਹੋਣ 'ਤੇ ਭਾਜਪਾ ਨੇਤਾ ਮਨੋਜ ਤਿਵਾਰੀ ਨੇ ਕਿਹਾ ਕਿ ਜਨਤਾ ਦੀਆਂ ਚਿੰਤਾਵਾਂ ਨੂੰ ਸਮਝਣ ਵਾਲਾ ਮਨੀਸ਼ ਕਸ਼ਯਪ ਵਰਗਾ...
ਸਮਾਜਵਾਦੀ ਪਾਰਟੀ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀ - ਸੁਬਰਤ ਪਾਠਕ
. . .  about 3 hours ago
ਕਨੌਜ, (ਉੱਤਰ ਪ੍ਰਦੇਸ਼) 25 ਅਪ੍ਰੈਲ-ਸਮਾਜਵਾਦੀ ਪਾਰਟੀ ਦੇ ਸੰਸਦ ਰਾਮ ਗੋਪਾਲ ਯਾਦਵ ਦੇ ਬਿਆਨ 'ਤੇ ਕਨੌਜ ਤੋਂ ਭਾਜਪਾ ਉਮੀਦਵਾਰ ਸੁਬਰਤ ਪਾਠਕ ਨੇ ਕਿਹਾ ਕਿ ਰਾਮ ਗੋਪਾਲ ਯਾਦਵ...
ਯੂਟਿਊਬਰ ਮਨੀਸ਼ ਕਸ਼ਯਪ ਭਾਜਪਾ ਵਿਚ ਸ਼ਾਮਿਲ
. . .  about 3 hours ago
ਕੈਨੇਡਾ 'ਚ ਮਾਲੇਰਕੋਟਲਾ ਦੇ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ
. . .  about 3 hours ago
ਤਪਾ ਮੰਡੀ : ਡੀ.ਸੀ. ਬਰਨਾਲਾ ਵਲੋਂ ਅਨਾਜ ਮੰਡੀ ਦਾ ਦੌਰਾ
. . .  about 4 hours ago
ਤਿੱਬੜ : ਖੇਤਾਂ 'ਚ ਕੰਬਾਈਨ ਲੰਘਾਉਣ 'ਤੇ ਝਗੜੇ ਦੌਰਾਨ ਮਾਲਕ ਦੀ ਮੌਤ
. . .  about 4 hours ago
ਸਰਹੱਦੀ ਇਲਾਕੇ ’ਚੋਂ ਡਿੱਗਾ ਇਕ ਡਰੋਨ ਬਰਾਮਦ
. . .  about 4 hours ago
ਸੈਮ ਪਿਤੋਦਰਾ ਹਨ ਕਾਂਗਰਸ ਦੇ ਸਲਾਹਕਾਰ- ਆਰ.ਪੀ. ਸਿੰਘ
. . .  about 4 hours ago
ਭਾਰਤੀ ਹਵਾਈ ਸੈਨਾ ਦਾ ਪਾਇਲਟ ਏਅਰਕ੍ਰਾਫ਼ਟ ਟ੍ਰੇਨਿੰਗ ਉਡਾਣ ਦੌਰਾਨ ਹਾਦਸਾਗ੍ਰਸਤ
. . .  about 5 hours ago
ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਕੀਤੇ ਨਜ਼ਰਬੰਦ
. . .  about 5 hours ago
ਹੋਰ ਖ਼ਬਰਾਂ..

Powered by REFLEX