ਤਾਜ਼ਾ ਖਬਰਾਂ


ਹਰਿਆਣਾ ਦੇ ਸਿਰਸਾ ਚ ਆਇਆ ਭੂਚਾਲ
. . .  1 minute ago
ਸਿਰਸਾ (ਹਰਿਆਣਾ), 25 ਅਪ੍ਰੈਲ - ਅੱਜ ਸ਼ਾਮ ਹਰਿਆਣਾ ਦੇ ਸਿਰਸਾ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਸ਼ਾਮ 6:10 ਵਜੇ ਆਏ ਭੂਚਾਲ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 3.2 ਮਾਪੀ...
ਦਿੱਲੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਨਿਰਧਾਰਤ ਚੋਣ ਮੁਲਤਵੀ
. . .  5 minutes ago
ਨਵੀਂ ਦਿੱਲੀ, 25 ਅਪ੍ਰੈਲ - ਦਿੱਲੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਨਿਰਧਾਰਤ ਚੋਣ ਮੁਲਤਵੀ ਕਰ ਦਿੱਤੀ ਗਈ ਹੈ।ਐਮ.ਸੀ.ਡੀ. ਸਕੱਤਰ ਦੁਆਰਾ ਜਾਰੀ ਨੋਟਿਸ ਵਿਚ ਲਿਖਿਆ ਗਿਆ ਹੈ, “ਕਿਉਂਕਿ ਡੀ.ਐਮ.ਸੀ. ਐਕਟ, 1957 (ਸੋਧਿਆ ਹੋਇਆ 2022) ਦੀ...
ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  9 minutes ago
ਸ੍ਰੀਨਗਰ, 25 ਅਪ੍ਰੈਲ - ਜੰਮੂ ਅਤੇ ਕਸ਼ਮੀਰ ਦੇ ਪੀ.ਡੀ. ਸੋਪੋਰ ਦੇ ਇਲਾਕੇ 'ਚ ਚੈਕ ਮੁਹੱਲਾ ਨੌਪੋਰਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ...
ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਬੰਸੁਰੀ ਸਵਰਾਜ ਨੇ ਕੀਤਾ ਰੋਡ ਸ਼ੋਅ
. . .  35 minutes ago
 
ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਲਾਚੌਰ 'ਚ ਪੰਜਾਬ ਬਚਾਓ ਯਾਤਰਾ 6 ਨੂੰ - ਪ੍ਰੋ. ਚੰਦੂਮਾਜਰਾ
. . .  39 minutes ago
ਬਲਾਚੌਰ, 25 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚ ਜਾਰੀ ਪੰਜਾਬ ਬਚਾਓ ਯਾਤਰਾ 6 ਮਈ ਨੂੰ ਵਿਧਾਨ ਸਭਾ ਹਲਕਾ...
ਲੁਧਿਆਣਾ : ਐਨ.ਆਰ.ਆਈ. ਥਾਣੇ ਦਾ ਰੀਡਰ 20 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  1 minute ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਅੱਜ ਐਸ.ਐਚ.ਓ. ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਬਲਰਾਜ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ...
ਚੋਗਾਵਾਂ : ਪੁਲਿਸ ਵਲੋਂ ਹੈਰੋਇਨ ਤੇ ਪਿਸਟਲ ਸਮੇਤ 2 ਜਣੇ ਕਾਬੂ
. . .  about 1 hour ago
ਚੋਗਾਵਾਂ, 25 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਤੇ ਲੋਪੋਕੇ ਪੁਲਿਸ ਵਲੋਂ ਅੱਜ ਪਿੰਡ ਸ਼ਹੂਰਾ ਵਿਖੇ...
ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਪੰਜਾਬ ਤੋਂ 2 ਦੋਸ਼ੀ ਗ੍ਰਿਫਤਾਰ
. . .  about 1 hour ago
ਮੁੰਬਈ, 25 ਅਪ੍ਰੈਲ-14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਹੋਈ ਸੀ ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਸੋਨੂੰ ਸੁਭਾਸ਼ ਚੰਦਰ ਅਤੇ ਅਨੁਜ ਥਾਪਨ ਨਾਮ ਦੇ 2 ਦੋਸ਼ੀਆਂ...
ਬੰਗਲੌਰ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ
. . .  about 1 hour ago
ਹੈਦਰਾਬਾਦ, (ਤੇਲੰਗਾਨਾ), 25 ਅਪ੍ਰੈਲ-ਰਾਇਲ ਚੈਲੰਜ ਬੰਗਲੌਰ ਦਾ ਆਈ.ਪੀ.ਐਲ. ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੈ। ਬੰਗਲੌਰ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ...
ਨਵੀਂ ਦਿੱਲੀ : ਆਈਸਕ੍ਰੀਮ ਵਿਕਰੇਤਾ ਦੇ ਕਤਲ ਮਾਮਲੇ 'ਚ ਇਕ ਵਿਅਕਤੀ ਗ੍ਰਿਫਤਾਰ
. . .  about 2 hours ago
ਨਵੀਂ ਦਿੱਲੀ, 25 ਅਪ੍ਰੈਲ-ਦਿੱਲੀ ਪੁਲਿਸ ਨੇ ਇੰਡੀਆ ਗੇਟ ਨੇੜੇ ਇਕ ਆਈਸਕ੍ਰੀਮ ਵਿਕਰੇਤਾ ਦੇ ਕਤਲ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ...
ਇੱਕ ਏਕੜ ਦੇ ਕਰੀਬ ਖੜੀ ਕਣਕ ਤੇ 5 ਏਕੜ ਟਾਂਗਰ ਅੱਗ ਨਾਲ ਸੜ ਕੇ ਸੁਆਹ ਹੋਇਆ
. . .  about 2 hours ago
ਲਹਿਰਾ ਮੁਹੱਬਤ, 25 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਇਥੋਂ ਨੇੜਲੇ ਪਿੰਡ ਲਹਿਰਾ ਬੇਗਾ 'ਚ ਸ਼ਾਮ ਨੂੰ ਇੱਕ ਕਿਸਾਨ....
ਸ੍ਰੀ ਮੁਕਤਸਰ ਸਾਹਿਬ : ਭਾਈ ਰਾਹੁਲ ਸਿੰਘ ਸਿੱਧੂ ਭਾਜਪਾ 'ਚ ਸ਼ਾਮਿਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ 26 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋਂ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਸਪੁੱਤਰ ਅਤੇ ਸਾਬਕਾ ਲੋਕ ਸਭਾ ਮੈਂਬਰ ਮਰਹੂਮ ਭਾਈ ਸ਼ਮਿੰਦਰ ਸਿੰਘ ਦੇ ਭਤੀਜੇ...
ਸੰਗਤ ਮੰਡੀ : 15 ਕਿਲੋ ਚੂਰਾ ਪੋਸਤ ਸਮੇਤ ਇਕ ਔਰਤ ਕਾਬੂ
. . .  about 2 hours ago
ਅੰਮ੍ਰਿਤਸਰ : ਸੀ.ਐਮ. ਦੇ ਰੋਡ ਸ਼ੋਅ ਲਈ ਸਥਾਨਕ ਮੀਡੀਆ 'ਤੇ ਰੋਕ
. . .  about 3 hours ago
'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਹਲਕਾ ਰਾਏਕੋਟ 'ਚ ਵੋਟਰਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਘੇਰਿਆ
. . .  about 3 hours ago
ਸੁਖਬੀਰ ਸਿੰਘ ਬਾਦਲ ਨੇ ਹਲਕਾ ਬੱਸੀ ਪਠਾਣਾ 'ਚ ਕੀਤੀਆਂ ਆਗੂਆਂ ਦੀਆਂ ਅਹਿਮ ਨਿਯੁਕਤੀਆਂ
. . .  about 1 hour ago
ਮਲੋਟ : ਸੁਖਬੀਰ ਸਿੰਘ ਬਾਦਲ ਨੇ ਮਾੜੇ ਕਣਕ ਦੇ ਖਰੀਦ ਪ੍ਰਬੰਧਾਂ ਲਈ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ
. . .  about 3 hours ago
ਅਖੌਤੀ ਇਨਕਲਾਬੀ ਦੀ ਸਰਕਾਰ 'ਚ ਧੱਕੇਸ਼ਾਹੀ ਹੱਦੋਂ ਵੱਧ ਗਈ ਹੈ-ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ
. . .  about 3 hours ago
ਪਠਾਨਕੋਟ-ਸੁਜਾਨਪੁਰ ਰੋਡ 'ਤੇ ਨਵੇਂ ਪੁਲ ਹੇਠਾਂ ਅਚਾਨਕ ਹੋਇਆ ਧਮਾਕਾ
. . .  about 3 hours ago
ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਦੋਵੇਂ ਮੁਲਜ਼ਮ 29 ਅਪ੍ਰੈਲ ਤਕ ਭੇਜੇ ਹਿਰਾਸਤ 'ਚ
. . .  about 4 hours ago
ਹੋਰ ਖ਼ਬਰਾਂ..

Powered by REFLEX