ਤਾਜ਼ਾ ਖਬਰਾਂ


ਸਤਲੁਜ ਤੋਂ ਪਾਰ ਕਣਕ ਵੱਢਣ ਜਾ ਰਹੇ ਕਿਸਾਨਾਂ ਦਾ ਟਰੈਕਟਰ ਟਰਾਲੀ ਦਰਿਆ ਵਿਚ ਡੁੱਬਿਆ
. . .  5 minutes ago
ਮਮਦੋਟ/ਗੋਲੂ ਕਾ ਮੋੜ, 19 ਅਪ੍ਰੈਲ (ਸੁਖਦੇਵ ਸਿੰਘ ਸੰਗਮ, (ਸੁਰਿੰਦਰ ਸਿੰਘ ਪੁਪਨੇਜਾ) - ਮਮਦੋਟ ਦੇ ਸਰਹੱਦੀ ਪਿੰਡ ਗਜਨੀ ਵਾਲਾ ਨੇੜੇ ਪੈਂਦੇ ਸਤਲੁਜ ਦਰਿਆ ਤੋਂ ਪਾਰ ਕਣਕ ਵੱਢਣ ਜਾ ਰਹੇ ਕਿਸਾਨਾਂ ਦਾ ਟਰੈਕਟਰ ਟਰਾਲੀ ...
ਸੁਨਾਮ 'ਚ ਬੇਮੌਸਮੀ ਬਾਰਿਸ਼ ਨੇ ਕਿਸਾਨੀ ਦਾ ਕੀਤਾ ਭਾਰੀ ਨੁਕਸਾਨ
. . .  1 minute ago
ਸੁਨਾਮ ਊਧਮ ਸਿੰਘ ਵਾਲਾ,18 ਅਪ੍ਰੈਲ ( ਸਰਬਜੀਤ ਸਿੰਘ ਧਾਲੀਵਾਲ) - ਇਸ ਵਾਰ ਮੌਸਮ 'ਚ ਅਣਕਿਆਸੀ ਤਬਦੀਲੀ ਕਾਰਨ ਮੰਡੀਆਂ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਢੇਰੀਆਂ ਕੋਲ ਬੈਠੇ ਕਿਸਾਨ ਜਿੱਥੇ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹੋ ਰਹੇ ਸਨ ...
ਮਨੀਪੁਰ ਦੇ ਇੰਫਾਲ 'ਚ ਪੋਲਿੰਗ ਬੂਥ 'ਤੇ ਗੋਲੀਬਾਰੀ, ਇਕ ਵਿਅਕਤੀ ਜ਼ਖਮੀ
. . .  about 1 hour ago
ਇੰਫਾਲ, 19 ਅਪ੍ਰੈਲ - ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਮਨੀਪੁਰ ਦੇ ਇੰਫਾਲ ਦੇ ਮੋਇਰੰਗਕੰਪੂ ਸਜੇਬ ਅਵਾਂਗ ਲੀਕਾਈ 'ਚ ਇਕ ਪੋਲਿੰਗ ਬੂਥ 'ਤੇ ਅਣਪਛਾਤੇ ਬਦਮਾਸ਼ਾਂ ਵਲੋਂ ਗੋਲੀਬਾਰੀ ਅਤੇ ਝੜਪ ਦੀ ਘਟਨਾ ਵਾਪਰੀ ...
ਯੂਪੀ ਵਿਚ ਸ਼ਾਮ 5 ਵਜੇ ਤੱਕ 57.54% ਵੋਟਿੰਗ ਹੋਈ, ਰਾਮਪੁਰ ਵਿਚ 52% ਵੋਟਿੰਗ
. . .  about 1 hour ago
 
ਪਿੰਡ ਰਸੂਲਪੁਰ ਦੇ ਨੌਜਵਾਨ ਦੀ ਸਾਊਦੀ ਅਰਬ ’ਚ ਟਰੱਕ ਪਲਟਨ ਕਾਰਨ ਹੋਈ ਮੌਤ
. . .  about 1 hour ago
ਊਧਨਵਾਲ , 19 ਅਪ੍ਰੈਲ (ਪਰਗਟ ਸਿੰਘ)-ਨਜ਼ਦੀਕ ਪੈਂਦੇ ਪਿੰਡ ਰਸੂਲਪੁਰ ਦੇ ਨੌਜਵਾਨ ਦੀ ਸਊਦੀ ਅਰਬ ਵਿਚ ਟਰੱਕ ਪਲਟਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ। ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ...
ਆਰਥਿਕ ਮੰਦਹਾਲੀ ਦੇ ਚੱਲਦਿਆਂ ਪਿੰਡ ਤੁਗਲ ਦੇ 33 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਗੁਰੂਸਰ ਸੁਧਾਰ,19 ਅਪ੍ਰੈਲ (ਜਗਪਾਲ ਸਿੰਘ ਸਿਵੀਆਂ) - ਨੇੜਲੇ ਪਿੰਡ ਤੁਗਲ ਦੇ 33 ਸਾਲਾ ਮਜ਼ਦੂਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋਗਿੰਦਰ ਸਿੰਘ ਲੰਬੇ ਸਮੇਂ ਤੋਂ ...
ਆਏ ਮੀਂਹ ਤੇ ਤੂਫ਼ਾਨ ਕਾਰਨ ਚਲਦੀਆਂ ਕਾਰਾਂ ’ਤੇ ਡਿੱਗੇ ਦਰਖ਼ਤ
. . .  about 2 hours ago
ਪਟਿਆਲਾ, 19 ਅਪ੍ਰੈਲ (ਅ.ਸ. ਆਹਲੂਵਾਲੀਆ)-ਸੂਬੇ ਅੰਦਰ ਤੇਜ਼ ਹਵਾਵਾਂ, ਗੜੇਮਾਰੀ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਉੱਥੇ ਕਈ ਥਾਈਂ ਤੇਜ਼ ਹਵਾਵਾਂ ਨੇ ਸੜਕਾਂ ਦੇ ਆਲੇ-ਦੁਆਲੇ ਲੱਗੇ ਦਰਖ਼ਤ ਜੜੋਂ ਪੁੱਟ ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਗੁਰਦੁਆਰਾ ਕਮੇਟੀਆਂ ਨੂੰ ਪਹਿਰੇਦਾਰੀ ਯਕੀਨੀ ਬਣਾਉਣ ਦੇ ਆਦੇਸ਼
. . .  about 2 hours ago
ਅੰਮ੍ਰਿਤਸਰ, 19 ਅਪ੍ਰੈਲ (ਜਸਵੰਤ ਸਿੰਘ ਜੱਸ) -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੂਹ ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਨੂੰ ਆਦੇਸ਼ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ...
ਤੇਜ਼ ਤੁਫ਼ਾਨ ਨਾਲ ਬਿਜਲੀ ਦੇ ਖੰਭੇ ਡਿਗੇ ਬੱਸ ਤੇ ਟ੍ਰੈਕਟਰ 'ਤੇ
. . .  about 3 hours ago
ਜੈਤੋ, 19 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ ) - ਅੱਜ ਆਏ ਤੇਜ਼ ਤੁਫ਼ਾਨ ਨਾਲ ਸਥਾਨਕ ਕੋਟਕਪੂਰਾ ਰੋਡ ’ਤੇ ਸਥਿਤ ਬਿਜਲੀ ਦੇ ਖੰਭੇ ਇਕ ਪ੍ਰਾਈਵੇਟ ਬੱਸ ਅਤੇ ਟ੍ਰੈਕਟਰ ’ਤੇ ਡਿੱਗ ਗਏ ...
ਬੇਮੌਸਮੀ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ
. . .  about 3 hours ago
ਅਜਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਮੌਸਮ ਦੀ ਚੱਲ ਰਹੀ ਖਰਾਬੀ ਤੋਂ ਬਾਅਦ ਅੱਜ ਸ਼ੁਰੂ ਹੋਈ ਬੇਮੌਸਮੀ ਬਾਰਿਸ਼ ਅਤੇ ਹਲਕੀ ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ...
ਤ੍ਰਿਪੁਰਾ ਵਿਚ ਦੁਪਹਿਰ 3 ਵਜੇ ਤੱਕ 68.35% ਵੋਟਿੰਗ ਦਰਜ ਕੀਤੀ ਗਈ
. . .  about 3 hours ago
ਅਗਰਤਲਾ , 19 ਅਪ੍ਰੈਲ - ਤ੍ਰਿਪੁਰਾ ਵਿਚ ਦੁਪਹਿਰ 3 ਵਜੇ ਤੱਕ 68.35% ਵੋਟਿੰਗ ਦਰਜ ਕੀਤੀ ਗਈ, ਜੋ ਅੱਜ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਹੋਈਆਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਸਭ ਤੋਂ ਵੱਧ ...
ਰੁਜ਼ਗਾਰ, ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਬਾਰੇ ਗੱਲ ਨਹੀਂ ਕਰ ਰਹੀ ਭਾਜਪਾ - ਸ਼ਤਰੂਘਨ ਸਿਨਹਾ
. . .  about 3 hours ago
ਆਸਨਸੋਲ, 19 ਅਪ੍ਰੈਲ - ਟੀ.ਐਮ.ਸੀ. ਸੰਸਦ ਮੈਂਬਰ ਅਤੇ ਆਸਨਸੋਲ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ਼ਤਰੂਘਨ ਸਿਨਹਾ ਦਾ ਕਹਿਣਾ ਹੈ ਕਿ ਉਨ੍ਹਾਂ (ਭਾਜਪਾ) ਵਲੋਂ ਵੱਖ-ਵੱਖ ਪਹਿਲੂਆਂ ਨੂੰ ਦਬਾਇਆ ਗਿਆ ...
ਉੱਤਰ ਪ੍ਰਦੇਸ਼ ਵਿਚ ਦੁਪਹਿਰ 3 ਵਜੇ ਤੱਕ 47.44 ਫੀਸਦੀ ਵੋਟਿੰਗ ਹੋਈ
. . .  about 3 hours ago
ਮੌਸਮ ਨੇ ਬਦਲਿਆ ਮਿਜਾਜ਼, ਜਲੰਧਰ 'ਚ ਤੇਜ਼ ਬਾਰਿਸ਼ ਦੇ ਨਾਲ ਪੈ ਰਹੇ ਹਨ ਗੜੇ
. . .  about 3 hours ago
ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 4 hours ago
ਆਗੂਆਂ ਨਾਲ ਮੀਟਿੰਗ ਕਰਨ ਲਈ ਸੁਖਬੀਰ ਸਿੰਘ ਬਾਦਲ ਪੁੱਜੇ ਲੁਧਿਆਣਾ
. . .  about 4 hours ago
ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
. . .  about 5 hours ago
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਹੋਣ ਜਾ ਰਹੀਆਂ ਹਨ ਚੋਣਾਂ- ਅਨੁਰਾਗ ਠਾਕੁਰ
. . .  about 5 hours ago
ਐਨ.ਆਈ.ਏ. ਨੇ ਫ਼ਾਜ਼ਿਲਕਾ ਦੇ ਸੂਰਤ ਸਿੰਘ ਦੀ ਜਾਇਦਾਦ ਕੀਤੀ ਜ਼ਬਤ- ਏਜੰਸੀ
. . .  about 5 hours ago
ਆਗਾਮੀ ਚੋਣਾਂ ਲਈ ਅਮਿਤ ਸ਼ਾਹ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  about 6 hours ago
ਹੋਰ ਖ਼ਬਰਾਂ..

Powered by REFLEX