ਤਾਜ਼ਾ ਖਬਰਾਂ


ਮੈਰਾਥਨ ਦੌੜਾਕ ਫੌਜਾ ਸਿੰਘ ਦੀ ਖੇਡ ਵਿਰਾਸਤ ਨੂੰ ਸਾਂਭਣ ਦੀ ਲੋੜ
. . .  4 minutes ago
ਜਲੰਧਰ, 20 ਜੁਲਾਈ (ਡਾ.ਜਤਿੰਦਰ ਸਾਬੀ)-ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੀ ਖੇਡ ਵਿਰਾਸਤ ਨੂੰ ਸਾਂਭਣ ਦੀ ਸਖ਼ਤ ਲੋੜ ਹੈ ਤਾਂ ਜੋ ਆਉਣ ਵਾਲੀ ਪੀੜੀ ਖੇਡਾਂ ਵੱਲ ਪ੍ਰੇਰਿਤ ਹੋ ਸਕੇ | 'ਅਜੀਤ' ਦੇ ਖੇਡ ਪ੍ਰਤੀਨਿਧ ਵਲੋਂ ਉਨ੍ਹਾਂ ਦੇ ਜੱਦੀ ਘਰ ਬਿਆਸ ਪਿੰਡ ਕੀਤੇ ਦੌਰੇ ਦੌਰਾਨ ਫੌਜਾ ਸਿੰਘ ਦੀ ਖੇਡਾਂ ਦੀ ਅਨਮੋਲ ਵਿਰਾਸਤ ਵੇਖੀ ਤੇ ਕਈ ਤਗਮੇ, ਟਰਾਫ਼ੀਆਂ ਤੇ ਹੋਰ ਖੇਡ...
ਮੈਨਚੈਸਟਰ ਟੈਸਟ 'ਚ ਖੇਡਣਗੇ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ
. . .  5 minutes ago
ਮੈਨਚੈਸਟਰ, 20 ਜੁਲਾਈ (ਪੀ. ਟੀ. ਆਈ.)-ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਆਕਾਸ਼ ਦੀਪ ਅਤੇ ਅਰਸ਼ਦੀਪ ਸਿੰਘ ਦੇ ਕਵਰ ਵਜੋਂ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜੋ ਇੰਗਲੈਂਡ ਵਿਰੁੱਧ 23 ਜੁਲਾਈ ਨੂੰ ਚੌਥੇ ਟੈਸਟ 'ਚ...
ਸ੍ਰੀਸ਼ੰਕਰ ਨੇ ਪੁਰਤਗਾਲ 'ਚ ਲੰਬੀ ਛਾਲ ਦਾ ਜਿੱਤਿਆ ਖ਼ਿਤਾਬ
. . .  11 minutes ago
ਨਵੀਂ ਦਿੱਲੀ, 20 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਸਟਾਰ ਲੋਂਗ ਜੰਪਰ ਮੁਰਲੀ ਸ੍ਰੀਸ਼ੰਕਰ ਨੇ ਪੁਰਤਗਾਲ ਦੇ ਮਾਇਆ 'ਚ ਵਿਸ਼ਵ ਅਥਲੈਟਿਕਸ ਸਬਕੌਂਟੀਨੈਂਟਲ ਟੂਰ ਦੇ ਕਾਂਸੀ ਪੱਧਰ ਦੇ ਟੂਰਨਾਮੈਂਟ, ਮੀਟਿੰਗ ਮਾਇਆ ਸਿਡਾਡੇ ਡੋ ਡੇਸਪੋਰਟੋ 'ਚ 7.75 ਮੀਟਰ ਦੀ ਛਾਲ ਨਾਲ ਖਿਤਾਬ ਜਿੱਤਿਆ | ਏਸ਼ੀਆਈ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ...
ਮਿ੍ਤਕ ਨੌਜਵਾਨ ਬੇਅੰਤ ਸਿੰਘ ਠੀਕਰੀਵਾਲਾ ਦੀ ਲਾਸ਼ ਕੈਨੇਡਾ ਤੋਂ 18 ਦਿਨਾਂ ਬਾਅਦ ਪਿੰਡ ਪੁੱਜੀ
. . .  22 minutes ago
ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਠੀਕਰੀਵਾਲਾ (ਬਰਨਾਲਾ) ਦੇ ਜੰਮਪਲ ਨੌਜਵਾਨ ਬੇਅੰਤ ਸਿੰਘ (30) ਪੁੱਤਰ ਸਵ: ਬਚਿੱਤਰ ਸਿੰਘ ਦੀ 2 ਜੁਲਾਈ ਨੂੰ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਅੱਜ ਉਸ ਦੀ ਲਾਸ਼ 18 ਦਿਨਾਂ ਬਾਅਦ ਪਿੰਡ ਠੀਕਰੀਵਾਲਾ ਪੁੱਜੀ, ਜਿਥੇ ਗ਼ਮਗੀਨ ਮਾਹੌਲ 'ਚ ਹੋਏ ...
 
ਬਠਿੰਡਾ ਦੇ ਰਜਿੰਦਰ ਗੁਪਤਾ ਨੇ 6 ਲੱਖ 45 ਹਜ਼ਾਰ ਕਿੱਲੋਮੀਟਰ ਸਾਈਕਲ 'ਤੇ ਧਾਰਮਿਕ ਅਸਥਾਨਾਂ ਦੀ ਕੀਤੀ ਯਾਤਰਾ
. . .  26 minutes ago
ਤਪਾ ਮੰਡੀ, 20 ਜੁਲਾਈ (ਵਿਜੇ ਸ਼ਰਮਾ)-ਬਠਿੰਡਾ ਦੇ ਰਜਿੰਦਰ ਕੁਮਾਰ ਗੁਪਤਾ ਦੀ ਜਿਨ੍ਹਾਂ ਨੇ 36 ਸਾਲ ਲਗਾਤਾਰ ਸਾਈਕਲ 'ਤੇ 6 ਲੱਖ 45 ਹਜ਼ਾਰ ਕਿੱਲੋਮੀਟਰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ | ਉਹ ਬਠਿੰਡਾ-ਚੰਡੀਗੜ੍ਹ 'ਤੇ ਸਥਿਤ ਬਾਬਾ ਸੁੱਖਾਨੰਦ ਸ਼ਿਵਰ ਸੇਵਾ ਸੰਘ ਵਿਖੇ ਪਹੁੰਚੇ, ਜਿਨ੍ਹਾਂ ਦਾ ਸੰਘ ਵਲੋਂ ਮਾਨ...
ਸੱਪਾਂ ਨੂੰ ਘਰਾਂ ਅੰਦਰ ਆਉਣ ਤੋਂ ਕੋਈ ਟੋਟਕਾ ਨਹੀਂ ਰੋਕ ਸਕਦਾ, ਸਿਰਫ਼ ਸਾਵਧਾਨੀ ਹੀ ਬਚਾਅ-ਜੀਵ ਰੱਖਿਅਕ ਪ੍ਰੇਮੀ
. . .  49 minutes ago
ਮਾਛੀਵਾੜਾ ਸਾਹਿਬ, 20 ਜੁਲਾਈ (ਮਨੋਜ ਕੁਮਾਰ)-ਹੁਣ ਤੱਕ ਹਜ਼ਾਰਾਂ ਹੀ ਵੱਖ-ਵੱਖ ਕਿਸਮ ਦੇ ਸੱਪ ਫੜ ਕੇ ਉਨ੍ਹਾਂ ਨੂੰ ਸੁਰੱਖਿਅਤ ਜੰਗਲਾਂ ਵਿਚ ਛੱਡਣ ਵਾਲਾ ਜੀਵ ਰੱਖਿਅਕ ਪੇ੍ਰਮੀ ਅਤੇ ਸੱਪ ਫੜਨ ਦੇ ਮਾਹਿਰ ਪਿ੍ਤਪਾਲ ਸਿੰਘ ਨੇ ਇੱਕ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਸਿਰਫ਼ ਤਿੰਨ ਪ੍ਰਕਾਰ ਦੇ ਹੀ ਜ਼ਹਿਰੀਲੇ ਸੱਪ ...
ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ, 221 ਯਾਤਰੀ ਸੀ ਸਵਾਰ
. . .  about 1 hour ago
ਤਿਰੂਪਤੀ, 20 ਜੁਲਾਈ - ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਇਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ...
ਅੱਜ ਦਾ ਭਾਰਤ ਹਰ ਸਾਲ 7 ਨਵੇਂ ਹਵਾਈ ਅੱਡੇ ਬਣਾਉਂਦਾ ਹੈ - ਐਸ ਜੈਸ਼ੰਕਰ
. . .  1 day ago
ਨਵੀਂ ਦਿੱਲੀ , 20 ਜੁਲਾਈ - ਸਮਕਲਪ ਫਾਊਂਡੇਸ਼ਨ ਵਲੋਂ ਸਿਵਲ ਸੇਵਾਵਾਂ ਵਿਚ ਨਵੇਂ ਦਾਖ਼ਲ ਹੋਣ ਵਾਲਿਆਂ ਲਈ ਗੁਰੂ ਸਨਮਾਨ ਪ੍ਰੋਗਰਾਮ ਵਿਚ ਈ.ਏ.ਐਮ. ਡਾ: ਐਸ ਜੈਸ਼ੰਕਰ ਨੇ ਕਿਹਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਆਵਾਸ ...
ਮਹਿਲਾ ਸ਼ਤਰੰਜ ਵਿਸ਼ਵ ਕੱਪ: ਭਾਰਤ ਦੀ ਵੈਸ਼ਾਲੀ ਰਮੇਸ਼ਬਾਬੂ ਕੁਆਰਟਰ ਫਾਈਨਲ ਵਿਚ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ
. . .  1 day ago
ਗੁਜਰਾਤ ਦੇ ਕੱਛ ਵਿਚ ਭੂਚਾਲ ਦੇ ਝਟਕੇ, 3 ਦਿਨਾਂ ਵਿਚ ਤੀਜੀ ਵਾਰ ਭੁਚਾਲ
. . .  1 day ago
ਸੂਰਤ , 20 ਜੁਲਾਈ - ਗੁਜਰਾਤ ਦੇ ਕੱਛ ਵਿਚ ਪਿਛਲੇ 3 ਦਿਨਾਂ ਵਿਚ ਤੀਜੀ ਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 29 ਦਸੰਬਰ ਨੂੰ 3.4 ਤੀਬਰਤਾ ਦਾ ਭੁਚਾਲ ਆਇਆ, ਜਿਸ ਦਾ ਕੇਂਦਰ ਭਚਾਊ ...
ਅਹਿਮਦਾਬਾਦ ਵਿਚ ਇਕੋ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖ਼ੁਦਕੁਸ਼ੀ
. . .  1 day ago
ਸੂਰਤ , 20 ਜੁਲਾਈ - ਗੁਜਰਾਤ ਦੇ ਅਹਿਮਦਾਬਾਦ ਵਿਚ ਇਕੋ ਪਰਿਵਾਰ ਦੇ 5 ਲੋਕਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਬਗੋਦਰਾ ਪਿੰਡ ਵਿਚ ਬੱਸ ਸਟੈਂਡ ਨੇੜੇ ਇਕ ਕਮਰੇ ਵਿਚ ਸਮੂਹਿਕ ਖੁਦਕੁਸ਼ੀ ਦੀ ਘਟਨਾ ਵਿਚ 5 ਲੋਕਾਂ ਦੀ ਮੌਤ ...
ਇੰਡੋਨੇਸ਼ੀਆ 'ਚ 280 ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਲੱਗੀ ਅੱਗ , ਲੋਕਾਂ ਨੇ ਜਾਨ ਬਚਾਉਣ ਲਈ ਸਮੁੰਦਰ ਵਿਚ ਮਾਰੀ ਛਾਲ
. . .  1 day ago
ਨਵੀਂ ਦਿੱਲੀ , 20 ਜੁਲਾਈ - ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਵਿਚ ਟੈਲਿਸ ਟਾਪੂ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ। ਲਗਭਗ 280 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਵਿਚ ਘੱਟੋ-ਘੱਟ ...
ਪਿੰਡ ਬਹਿਲੋਲਪੁਰ ਦੇ ਕਈ ਪਰਿਵਾਰ ਅਕਾਲੀ ਦਲ ਨੂੰ ਛੱਡ ਕਈ ਪਰਿਵਾਰ ਕਾਂਗਰਸ ਵਿਚ ਹੋਏ ਸ਼ਾਮਿਲ
. . .  1 day ago
ਨੌਜਵਾਨ ਭੇਤਭਰੇ ਢੰਗ ਨਾਲ ਹੋਇਆ ਲਾਪਤਾ , ਡੇਢ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ
. . .  1 day ago
ਸਰਬ ਪਾਰਟੀ ਮੀਟਿੰਗ ਵਿਚ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਦਿੱਤੀ ਅਹਿਮ ਜਾਣਕਾਰੀ
. . .  1 day ago
ਪਿੰਡ ਵਜੀਦਕੇ ਕਲਾਂ ਅਤੇ ਕੁਤਬਾ ਤੋਂ ਪੰਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ
. . .  1 day ago
ਪਾਣੀ ਦੇ ਟੋਏ ਵਿਚ ਡੁੱਬਣ ਨਾਲ ਕਰੀਬ 5 ਸਾਲ ਦੇ ਬੱਚੇ ਦੀ ਮੌਤ
. . .  1 day ago
ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਲੈ ਕੇ ਆਈ.ਸੀ.ਸੀ. ਦਾ ਵੱਡਾ ਫ਼ੈਸਲਾ , 2031 ਤੱਕ ਇੰਗਲੈਂਡ ਤੋਂ ਬਾਹਰ ਨਹੀਂ ਹੋਵੇਗਾ ਫਾਈਨਲ
. . .  1 day ago
350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ‘ਚ ਸ਼ਿਮਲਾ ਵਿਖੇ ਗੁਰਮਤਿ ਸਮਾਗਮ
. . .  1 day ago
ਛੇਹਰਟਾ ਖੇਤਰ ‘ਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਵਲੋਂ 15 ਕਿੱਲੋ 400 ਗ੍ਰਾਮ ਹੈਰੋਇਨ ਤੇ ਗੱਡੀ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ 'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। ਡਾ: ਮਨਮੋਹਨ ਸਿੰਘ

Powered by REFLEX