ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਬਰਨਾਲਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਖੰਨਾ / ਸਮਰਾਲਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਰੱਖਿਆ ਸਮਰੱਥਾਵਾਂ ਵਿਕਸਿਤ ਕਰਨ ਲਈ ਸਵੈ-ਨਿਰਭਰਤਾ ਰਣਨੀਤਕ ਤੌਰ 'ਤੇ ਜ਼ਰੂਰੀ-ਹਵਾਈ ਫੌਜ ਮੁਖੀ
. . . about 1 hour ago
ਬੈਂਗਲੁਰੂ, 24 ਮਈ (ਪੀ.ਟੀ.ਆਈ.)-ਆਈ.ਏ.ਐੱਫ. ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਮਜ਼ਬੂਤ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਵਿਕਸਤ ਕਰਨ ਲਈ ਸਵੈ-ਨਿਰਭਰਤਾ ਨੂੰ ਇੱਕ ਰਣਨੀਤਕ ਜ਼ਰੂਰੀ ਦੱਸਿਆ ਹੈ¢ ਉਹ ਇੱਥੇ ਸਨਿਚਰਵਾਰ ਨੂੰ 48ਵੇਂ ਫਲਾਈਟ ਟੈਸਟ ਕੋਰਸ ਦੇ ਪਾਸਿੰਗ ਆਊਟ ਸਮਾਰੋਹ ਦÏਰਾਨ ਬੋਲ ਰਹੇ ਸਨ¢48ਵੇਂ ਫਲਾਈਟ ਟੈਸਟ ਕੋਰਸ ਦੇ ਗਿਆਰਾਂ ...
ਮੋਦੀ ਸਰਕਾਰ ਨੂੰ ਡੇਗਣ ਲਈ ਰਾਹੁਲ ਗਾਂਧੀ 'ਅਰਾਜਕਤਾ' ਫੈਲਾਉਣ ਦੀ ਕੋਸ਼ਿਸ਼ ਕਰ ਰਹੇ-ਭਾਜਪਾ
. . . about 1 hour ago
ਨਵੀਂ ਦਿੱਲੀ, 24 ਮਈ (ਪੀ.ਟੀ.ਆਈ.)-ਭਾਜਪਾ ਨੇ ਐਤਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਦੇਸ਼ ਵਿਚ ਅਰਾਜਕਤਾ ਫੈਲਾਅ ਕੇ ਨਰਿੰਦਰ ਮੋਦੀ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ¢ ਭਾਜਪਾ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ¢ ਕੇਂਦਰੀ ਮੰਤਰੀ ਪਿਊਸ਼ ਗੋਇਲ ਸਮੇਤ ਕਈ ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਗਾਂਧੀ ਦੀ ਯੋਜਨਾ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਲੋਕ...
ਕੋਵਿਡ ਤੋਂ ਬਾਅਦ ਨੌਜਵਾਨ ਭਾਰਤੀਆਂ ਦੀਆਂ ਸਰਜਰੀਆਂ 'ਚ 40 ਫੀਸਦੀ ਵਾਧਾ ਹੋਇਆ-ਮਾਹਰ
. . . about 1 hour ago
ਨਵੀਂ ਦਿੱਲੀ, 24 ਮਈ (ਪੀ.ਟੀ.ਆਈ.)-ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਰਤ ਭਰ ਵਿਚ ਚਿੰਤਾਜਨਕ ਆਰਥੋਪੀਡਿਕ ਰੁਝਾਨ ਉਭਰ ਕੇ ਸਾਹਮਣੇ ਆਏ ਹਨ, ਡਾਕਟਰਾਂ ਨੇ ਕਮਰ ਦੇ ਗਠੀਏ ਅਤੇ ਐਵੈਸਕੁਲਰ ਨੈਕਰੋਸਿਸ (ਏ ਵੀ ਐੱਨ) ਦੇ ਮਾਮਲਿਆਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ, ਜੋ ਕਿ ਕਮਰ ਦੀ ਹੱਡੀ ਨੂੰ ਖੂਨ ਦੀ ਸਪਲਾਈ ਵਿੱਚ ਰੁਕਾਵਟ ਕਾਰਨ ਹੋਣ ਵਾਲੀ ਇੱਕ ਦਰਦਨਾਕ ਸਥਿਤੀ ਹੈ, ਖਾਸ ਕਰਕੇ ਨÏਜਵਾਨ ਅਤੇ ਮੱਧ-ਉਮਰ ਦੇ ਬਾਲਗਾਂ ਵਿਚ¢ਕ੍ਰਾਊਨ...
12 ਸੰਸਦ ਮੈਂਬਰਾਂ ਤੇ ਚੰਨੀ ਦੀ ਅਗਵਾਈ ਵਾਲੀ ਖੇਤੀਬਾੜੀ ਕਮੇਟੀ ਸਮੇਤ 4 ਸੰਸਦੀ ਕਮੇਟੀਆਂ ਨੂੰ ਮਿਲੇਗਾ ਸੰਸਦ ਰਤਨ ਪੁਰਸਕਾਰ
. . . about 1 hour ago
ਨਵੀਂ ਦਿੱਲੀ, 24 ਮਈ (ਪੀ.ਟੀ.ਆਈ.)-ਇਕ ਨਿੱਜੀ ਸੰਸਥਾ ਦੁਆਰਾ ਇਸ ਸਾਲ ਦੇ ਸੰਸਦ ਰਤਨ ਪੁਰਸਕਾਰਾਂ ਲਈ ਬਾਰਾਂ ਸੰਸਦ ਮੈਂਬਰਾਂ ਅਤੇ ਚਾਰ ਸੰਸਦੀ ਕਮੇਟੀਆਂ ਦੀ ਚੋਣ ਕੀਤੀ ਗਈ ਹੈ¢ਇੱਕ ਬਿਆਨ ਵਿੱਚ, ਪ੍ਰਾਈਮ ਪੁਆਇੰਟ ਫਾਊਾਡੇਸ਼ਨ ਨੇ ਕਿਹਾ ਕਿ ਵਿਅਕਤੀਗਤ ਸ਼੍ਰੇਣੀ ਵਿੱਚ ਚੁਣੇ ਗਏ ਸੰਸਦ ਮੈਂਬਰਾਂ ਵਿੱਚ ਭਾਜਪਾ ਦੇ ਜਗਦੰਬਿਕਾ ਪਾਲ (ਉੱਤਰ ਪ੍ਰਦੇਸ਼), ਪੀ.ਪੀ. ਚÏਧਰੀ ...
ਕਾਂਗਰਸ ਉਦੋਂ ਤੱਕ ਆਰਾਮ ਨਹੀਂ ਕਰੇਗੀ ਜਦੋਂ ਤੱਕ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ-ਰਾਹੁਲ ਗਾਂਧੀ
. . . about 1 hour ago
ਨਵੀਂ ਦਿੱਲੀ, 24 ਮਈ (ਪੀ.ਟੀ.ਆਈ.) ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਉਦੋਂ ਤੱਕ ਆਰਾਮ ਨਹੀਂ ਕਰੇਗੀ ਜਦੋਂ ਤੱਕ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ ਅਤੇ ਨੀਟ ਵਰਗੀ ਪੇਪਰ ਲੀਕ ਨੂੰ ਰੋਕਣ ਲਈ ਇੱਕ ਮਜ਼ਬੂਤ ਪ੍ਰਣਾਲੀ ਲਾਗੂ ਨਹੀਂ ਕੀਤੀ ਜਾਂਦੀ¢ਉਨ੍ਹਾਂ ਨੇ ਹੈਦਰਾਬਾਦ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਇੱਕ ...
ਅਮਰੀਕਾ ਦਾ ਗੋਪ੍ਰੋ ਕੈਮਰਾ ਚੀਨ ਰਾਹੀਂ ਲਸ਼ਕਰ ਅੱਤਵਾਦੀਆਂ ਤੱਕ ਕਿਵੇਂ ਪਹੁੰਚਿਆ-ਐੱਨ.ਆਈ.ਏ. ਲੱਗੀ ਜਾਂਚ 'ਚ
. . . about 1 hour ago
ਪਹਿਲਗਾਮ (ਜੰਮੂ-ਕਸ਼ਮੀਰ), 24 ਮਈ (ਪੀ.ਟੀ.ਆਈ.)-ਐੱਨ.ਏ.ਆਈ. ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਇੱਕ ਵਿਸਤਿ੍ਤ ਚਾਰਜਸ਼ੀਟ ਦਾਇਰ ਕੀਤੀ ਹੈ, ਪਰ ਜਾਂਚਕਰਤਾ ਹੁਣ ਗਲੋਬਲ ਸਪਲਾਈ ਚੇਨ ਦਾ ਪਤਾ ਲਗਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ¢ ਸੀਨੀਅਰ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਉਹ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਚੀਨ ਨੂੰ ਭੇਜਿਆ ਗਿਆ ਯੂ.ਐੱਸ ਦਾ ਬਣਾਇਆ ਗੋਪ੍ਰੋ ਕੈਮਰਾ ਲਸ਼ਕਰ-ਏ-ਤਾਇਬਾ (ਐੱਲ ਈ ਟੀ)....
ਪਿ੍ੰਸੀਪਲ ਨੇ ਪੈਸੇ ਲਈ ਨੀਟ ਨਾਲ ਸੰਬੰਧਿਤ ਸਵਾਲ ਤੇ ਸਮੱਗਰੀ ਸਾਂਝੀ ਕੀਤੀ-ਸੀ.ਬੀ.ਆਈ.
. . . about 1 hour ago
ਪੁਣੇ, 24 ਮਈ (ਪੀ. ਟੀ. ਆਈ.)-ਨੀਟ-ਯੂ.ਜੀ. ਪੇਪਰ ਲੀਕ ਮਾਮਲੇ 'ਚ ਗਿ੍ਫ਼ਤਾਰ ਪੁਣੇ ਦੇ ਇਕ ਸਕੂਲ ਦੀ ਪਿ੍ੰਸੀਪਲ ਮਨੀਸ਼ਾ ਸੰਜੇ ਹਵਾਲਦਾਰ 'ਤੇ ਪੈਸੇ ਦੇ ਬਦਲੇ ਕੁਝ ਵਿਦਿਆਰਥੀਆਂ ਨਾਲ ਪ੍ਰੀਖਿਆ ਨਾਲ ਸੰਬੰਧਿਤ ਸਵਾਲ ਅਤੇ ਸਮਗਰੀ ਸਾਂਝੀ ਕਰਨ ਦਾ ਦੋਸ਼ ਹੈ¢ ਸੂਤਰਾਂ ਅਨੁਸਾਰ, ਸੀ.ਬੀ.ਆਈ. ਨੇ ਪਿ੍ੰਸੀਪਲ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕਰਦੇ ਹੋਏ ਅਦਾਲਤ ਨੂੰ ਇਹ ...
ਨਦੀ 'ਚੋਂ ਸਿੱਪੀਆਂ ਇਕੱਠੀਆਂ ਕਰਦੇ ਸਮੇਂ ਪਰਿਵਾਰ ਦੇ 8 ਜੀਅ ਡੁੱਬੇ
. . . about 2 hours ago
ਕਰਵਾਰ (ਕਰਨਾਟਕ), 24 ਮਈ (ਏਜੰਸੀ)-ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੀ ਤੱਤੇ ਹੱਕਲੂ ਨਦੀ 'ਚ ਤਾਜ਼ੇ ਪਾਣੀ ਦੀਆਂ ਸਿਪੀਆਂ (ਮੱਸਲਜ਼) ਇਕੱਠੀਆਂ ਕਰਨ ਗਿਆ ਇਕ ਪਰਿਵਾਰ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ | ਇਸ ਹਾਦਸੇ 'ਚ ਇਕੋ ਪਰਿਵਾਰ ਦੇ 8 ਜੀਆਂ ਦੀ ਡੁੱਬਣ ਕਰਕੇ ਮੌਤ ਹੋ ਗਈ, ਜਿਨ੍ਹਾਂ 'ਚ 7 ਔਰਤਾਂ ਸ਼ਾਮਿਲ ਹਨ | ਪੁਲਿਸ ਸੂਤਰਾਂ ਮੁਤਾਬਕ..
ਡਾ. ਸੁਰਿੰਦਰ ਸਿੰਘ ਗਿੱਲ 'ਗਲੋਬਲ ਪੀਸ ਐਵਾਰਡ' ਨਾਲ ਸਨਮਾਨਿਤ
. . . about 2 hours ago
ਸਾਨ ਫਰਾਂਸਿਸਕੋ, 24 ਮਈ (ਐਸ. ਅਸ਼ੋਕ ਭੌਰਾ)-ਇੰਟਰਨੈਸ਼ਨਲ ਫੋਰਮ ਯੂ.ਐਸ.ਏ. ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਸ਼ੇਰਗਿੱਲ ਨੂੰ ਸ਼ੰਘਾਈ, ਚੀਨ ਵਿਖੇ ਹੋਏ ਅੰਤਰਰਾਸ਼ਟਰੀ ਗਾਲਾ ਸਮਾਗਮ ਦੌਰਾਨ 'ਗਲੋਬਲ ਪੀਸ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਦੁਨੀਆ ਭਰ ਤੋਂ ਉੱਘੇ ਕਾਰੋਬਾਰੀ, ਸੀ.ਈ.ਓ., ਸਮਾਜਿਕ ਆਗੂ, ਡਿਪਲੋਮੈਟ...
ਇਟਲੀ ਦੇ ਸ਼ਹਿਰ ਬੈੱਲਫਿਓਰੇ ਵਿਖੇ 'ਅੰਤਰਰਾਸ਼ਟਰੀ ਫੈਸਟੀਵਲ' ਪੰਜਾਬੀ ਭੰਗੜੇ ਤੇ ਝੂਮੇ ਵਿਦੇਸ਼ੀ
. . . about 2 hours ago
ਵੈਨਿਸ (ਇਟਲੀ), 24 ਮਈ (ਹਰਦੀਪ ਸਿੰਘ ਕੰਗ)-ਹਰੇਕ ਸਾਲ ਦੇ ਵਾਂਗ ਇਸ ਸਾਲ ਵੀ ਇਟਲੀ ਦੇ ਸ਼ਹਿਰ ਬੈੱਲੀਫਿਓਰੇ ਵਿਖੇ ''ਫੇਸਤਾ ਦੈੱਲ ਪੋਪੋਲੀ'' ਬਹੁਤ ਹੀ ਧੂਮ ਧਾਮ ਦੇ ਨਾਲ਼ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਫੈਸਟੀਵਲ ਦੌਰਾਨ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਖਾਣਿਆਂ ਅਤੇ ਸੱਭਿਆਚਾਰਕ ਵੰਨਗੀਆਂ ਦੀ ਝਲਕ ਦੇਖਣ ਨੂੰ ਮਿਲੀ | ਇਟਲੀ ਦੀ ਨਾਮੀ ਸੰਸਥਾਂ ਕਾਰੀਡਾਸ ਅਤੇ ਬੈੱਲੀਫਓਰੇ ਦੇ ਸਥਾਨਕ ਪ੍ਰਸ਼ਾਸ਼ਨ ਦੇ ਸਹਿਯੋਗ ...
ਪੰਜਾਬਣ ਦੀ ਮੰਤਰੀ ਅਹੁਦੇ 'ਤੇ ਨਿਯੁਕਤੀ ਦਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਵੱਲੋਂ ਸਵਾਗਤ
. . . about 2 hours ago
ਲੈਸਟਰ (ਇੰਗਲੈਂਡ), 24 ਮਈ (ਸੁਖਜਿੰਦਰ ਸਿੰਘ ਢੱਡੇ)- ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਵੱਲੋਂ ਪ੍ਰੀਤ ਕੌਰ ਗਿੱਲ ਨੂੰ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਵਿੱਚ ਸੰਸਦੀ ਉਪ ਮੰਤਰੀ ਨਿਯੁਕਤ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਿੱਖ, ਪੰਜਾਬੀ, ਭਾਰਤੀ ਅਤੇ ਸਮੂਹ ਏਸ਼ੀਆਈ ਭਾਈਚਾਰਿਆਂ ਲਈ ਮਾਣ ਵਾਲਾ ਪਲ ਕਰਾਰ ਦਿੱਤਾ ...
ਬਲਦੇਵ ਸਿੰੰਘ ਤੇ ਹਰਮਨਪ੍ਰੀਤ ਕੌਰ ਸਮੇਤ 66 ਸ਼ਖਸੀਅਤਾਂ ਨੂੰ ਮਿਲਣਗੇ ਪਦਮ ਪੁਰਸਕਾਰ ਐਵਾਰਡ
. . . about 2 hours ago
ਨਵੀਂ ਦਿੱਲੀ/ਜਲੰਧਰ, 24 ਮਈ (ਏਜੰਸੀ, ਡਾ.ਜਤਿੰਦਰ ਸਾਬੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ 'ਚ ਹੋਣ ਵਾਲੇ 2026 ਦੇ ਪਹਿਲੇ ਪੁਰਸਕਾਰ ਸਮਾਰੋਹ 'ਚ 66 ਪਦਮ ਪੁਰਸਕਾਰ ਪ੍ਰਦਾਨ ਕਰਨਗੇ | ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰਨਾਂ ਦੀ ਹਾਜ਼ਰੀ 'ਚ ...
ਰੈੱਡ ਕਾਰਪੇਟ 'ਤੇ ਵੱਡੀ ਉਮਰ ਦੀਆਂ ਔਰਤਾਂ ਦੀ ਆਦਤ ਪਾਓ-ਕੰਗਨਾ ਰਣੌਤ
. . . about 4 hours ago
ਬਰੂਨੋ ਫਰਨਾਂਡਿਸ ਨੇ ਪ੍ਰੀਮੀਅਰ ਲੀਗ ਦੇ ਅਸਿਸਟ ਰਿਕਾਰਡ ਨੂੰ ਤੋੜ ਕੇ ਸ਼ਾਨਦਾਰ ਸੀਜ਼ਨ ਦੀ ਸਮਾਪਤੀ ਕੀਤੀ
. . . about 4 hours ago
ਰਾਜਸਥਾਨ ਨੇ ਪਲੇਆਫ਼ 'ਚ ਬਣਾਈ ਜਗ੍ਹਾ
. . . 1 day ago
ਦਿੱਲੀ ਨੇ ਕੇਕੇਆਰ ਨੂੰ 40 ਦੌੜਾਂ ਨਾਲ ਹਰਾਇਆ
. . . 1 day ago
ਕਪਤਾਨ ਰਹਾਣੇ ਨੇ 31 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ
. . . 1 day ago
ਕੇਕੇਆਰ ਬਨਾਮ ਡੀਸੀ: ਕੋਲਕਾਤਾ ਨੇ ਤੀਜਾ ਵਿਕਟ ਗਵਾਇਆ
. . . 1 day ago
ਕੇਕੇਆਰ ਬਨਾਮ ਡੀਸੀ: ਮਨੀਸ਼ ਪਾਂਡੇ ਆਊਟ
. . . 1 day ago
ਐਫ.ਸੀ.ਆਈ. ਵਲੋਂ ਓਵਰਲੋਡ ਟਰੱਕਾਂ ਰਾਹੀਂ ਕਣਕ ਦੀ ਢੁਆਈ ਦੇ ਦੋਸ਼, ਨਿਯਮਾਂ ਦੀ ਉਲੰਘਣਾ 'ਤੇ ਉੱਠੇ ਸਵਾਲ
. . . 1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ ਹੁੰਦੀ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ ਮਨੋਰਥ ਪੂਰਾ ਨਹੀਂ ਕਰ ਸਕਦੇ। ਜੇਮਸ ਹੈਲਨ
ਅਜੀਤ ਟੀ ਵੀ
ਅਜੀਤ' ਖ਼ਬਰਾਂ, 24 ਮਈ 2026
ਅਜੀਤ' ਖ਼ਬਰਾਂ, 24 ਮਈ 2026
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਖੰਨਾ / ਸਮਰਾਲਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX