ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਸਰਤਾਜ ਅਜ਼ੀਜ਼ ਨਾਲ ਅੱਜ ਰਾਤ ਕਰਨਗੇ ਡਿਨਰ
. . .  1 day ago
ਅੰਮ੍ਰਿਤਸਰ, 3 ਦਸੰਬਰ - ਹਾਰਟ ਆਫ਼ ਏਸ਼ੀਆ 'ਚ ਸ਼ਾਮਿਲ ਹੋਣ ਲਈ ਅੱਜ ਅੰਮ੍ਰਿਤਸਰ ਪਹੁੰਚ ਰਹੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਨਾਲ...
ਰੂਪਨਗਰ ਦੀ ਅਦਾਲਤ ਵੱਲੋਂ ਅਗਵਾ ਅਤੇ ਕਤਲ ਦੇ ਦੋਸ਼ਾਂ 'ਚ ਘਿਰੇ ਸਾਬਕਾ ਏ. ਡੀ. ਜੀ. ਪੀ., ਸਾਬਕਾ ਡੀ. ਆਈ. ਜੀ. ਸਮੇਤ 4 ਜਣੇ ਬਰੀ
. . .  1 day ago
ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਬੀ. ਐੱਸ. ਸੰਧੂ ਦੀ ਅਦਾਲਤ ਨੇ ਅੱਜ ਸਾਲ 1990 'ਚ ਕੁਲਦੀਪ ਸਿੰਘ ਵਾਸੀ ਅਮਰਾਲੀ ਜ਼ਿਲ੍ਹਾ ਰੂਪਨਗਰ ਨੂੰ ਅਗਵਾ ਕਰਨ...
ਪ੍ਰਧਾਨ ਮੰਤਰੀ ਮੋਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ , 3 ਦਸੰਬਰ [ ਹਰਮਿੰਦਰ ਸਿੰਘ ]- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਝ ਸਮਾਂ ਪਹਿਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਉਹ ਲੰਗਰ ਘਰ ਵੀ ਗਏ ।
ਨੋਟ ਬੰਦੀ ਤੋਂ ਪ੍ਰਧਾਨ ਮੰਤਰੀ ਨੂੰ ਪੂਰੇ ਦੇਸ਼ 'ਚ ਸ਼ਰਾਬ ਬੰਦੀ ਲਾਗੂ ਕਰਨੀ ਚਾਹੀਦੀ ਹੈ - ਨਿਤੀਸ਼
. . .  1 day ago
ਪਟਨਾ, 3 ਦਸੰਬਰ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਕਹਿਣਾ ਹੈ ਕਿ ਨੋਟ ਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੇ ਦੇਸ਼ 'ਚ ਸ਼ਰਾਬ ਬੰਦੀ ਲਾਗੂ ਕਰਨਾ ਚਾਹੀਦੀ ਹੈ।
13,860 ਕਰੋੜ ਦਾ ਕਾਲਾ ਧਨ ਮੇਰਾ ਨਹੀਂ - ਮਹੇਸ਼ ਸ਼ਾਹ
. . .  1 day ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਕਾਰੋਬਾਰੀ ਮਹੇਸ਼ ਸ਼ਾਹ ਦਾ ਕਹਿਣਾ ਹੈ ਕਿ 13,860 ਕਰੋੜ ਦਾ ਕਾਲਾ ਧਨ ਉਨ੍ਹਾਂ ਦਾ ਨਹੀਂ ਬਲਕਿ...
ਹਾਰਟ ਆਫ਼ ਏਸ਼ੀਆ ਸੰਮੇਲਨ 'ਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅੰਮ੍ਰਿਤਸਰ, 3 ਦਸੰਬਰ - ਵਿਦੇਸ਼ ਮੰਤਰਾਲਾ ਵੱਲੋਂ ਅੰਮ੍ਰਿਤਸਰ 'ਚ ਕਰਵਾਏ ਜਾ ਰਹੇ ਹਾਰਟ ਆਫ਼ ਏਸ਼ੀਆ ਸੰਮੇਲਨ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪ੍ਰਧਾਨ ਮੰਤਰੀ ਮੋਦੀ ਸਰਤਾਜ ਅਜ਼ੀਜ਼ ਨਾਲ ਅੱਜ ਰਾਤ ਕਰਨਗੇ ਡਿਨਰ
. . .  1 day ago
ਅੰਮ੍ਰਿਤਸਰ, 3 ਦਸੰਬਰ - ਹਾਰਟ ਆਫ਼ ਏਸ਼ੀਆ 'ਚ ਸ਼ਾਮਿਲ ਹੋਣ ਲਈ ਅੱਜ ਅੰਮ੍ਰਿਤਸਰ ਪਹੁੰਚ ਰਹੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ
. . .  1 day ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ) - ਹਾਰਟ ਆਫ਼ ਏਸ਼ੀਆ ਸੰਮੇਲਨ 'ਚ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਤੋਂ 9 ਵਜੇ ਦੇ...
ਜੀ.ਐੱਸ.ਟੀ ਤੇ ਬਣ ਰਹੀ ਹੈ ਸਹਿਮਤੀ - ਜੇਤਲੀ
. . .  1 day ago
ਨਾਭਾ ਜੇਲ੍ਹ ਬਰੇਕ ਮਾਮਲਾ : ਕਾਂਗਰਸੀ ਕੌਂਸਲਰ ਦਾ ਪਤੀ 7 ਦਸੰਬਰ ਤੱਕ ਰਿਮਾਂਡ 'ਤੇ
. . .  1 day ago
ਨੋਟ ਬੰਦੀ ਪਿੱਛੇ ਮੋਦੀ ਦਾ ਰਾਜਨੀਤਿਕ ਸਵਾਰਥ - ਮਾਇਆਵਤੀ
. . .  1 day ago
ਭਾਰਤ-ਈਰਾਨ ਕਰ ਰਹੇ ਨੇ ਅਫ਼ਗਾਨਿਸਤਾਨ ਦੀਆਂ ਸਮੱਸਿਆਵਾਂ 'ਤੇ ਕੰਮ - ਜਾਵੇਦ ਜ਼ਰੀਫ਼
. . .  1 day ago
ਏਮਜ਼ 'ਚ ਵੀ ਲੋਕਾਂ ਦੀ ਮਦਦ ਕਰ ਰਹੀ ਹੈ ਸੁਸ਼ਮਾ ਸਵਰਾਜ
. . .  1 day ago
ਸਰਤਾਜ ਅਜ਼ੀਜ਼ ਅੱਜ ਸ਼ਾਮ ਪਹੁੰਚਣਗੇ ਭਾਰਤ
. . .  1 day ago
ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲਾ : ਸੁਪਰੀਮ ਕੋਰਟ 'ਚ 5 ਦਸੰਬਰ ਨੂੰ ਫਿਰ ਹੋਵੇਗੀ ਸੁਣਵਾਈ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਉਹ ਦੇਸ਼ ਸੱਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ


ਰਜਿ: ਨੰ: PB/JL-138/2015-17 ਜਿਲਦ 61, ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2016.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX