ਤਾਜਾ ਖ਼ਬਰਾਂ


ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਸਾਧਿਆ ਨਿਸ਼ਾਨਾ, ਗਰੀਬ ਵਿਰੋਧੀ ਹੋਣ ਦਾ ਲਗਾਇਆ ਦੋਸ਼
. . .  1 day ago
ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ)- ਸਰਕਾਰ ਨੂੰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਦੱਸਦੇ ਹੋਏ ਕਾਂਗਰਸ ਨੇ ਅੱਜ ਜ਼ਮੀਨ ਪ੍ਰਾਪਤੀ ਬਿਲ ਖਿਲਾਫ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਦੋਸ਼...
ਜੇਲ੍ਹ ਹਸਪਤਾਲ ਡਾਕਟਰ 'ਤੇ ਹਮਲਾ
. . .  1 day ago
ਬਠਿੰਡਾ, 19 ਅਪ੍ਰੈਲ (ਏਜੰਸੀ) - ਬਠਿੰਡਾ ਜੇਲ੍ਹ 'ਚ ਹੋਈ ਫਾਇਰਿੰਗ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਅੱਜ ਸੈਂਟਰਲ ਜੇਲ੍ਹ 'ਚ ਚਾਰ ਪੰਜ ਕੈਦੀਆਂ ਨੇ ਜੇਲ੍ਹ ਹਸਪਤਾਲ ਡਾਕਟਰ 'ਤੇ ਹਮਲਾ ਬੋਲ ਦਿੱਤਾ ਤੇ ਡਾਕਟਰ ਦੇ ਬਚਾਅ 'ਚ ਆਏ ਫਾਰਮਾਸਿਸਟ ਤੇ ਜੇਲ੍ਹ ਮੁਨਸ਼ੀ...
ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ
. . .  1 day ago
ਫ਼ਿਰੋਜ਼ਪੁਰ, 19 ਅਪ੍ਰੈਲ (ਜਸਵਿੰਦਰ ਸਿੰਘ ਸੰਧੂ) - ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾ ਸਬੰਧੀ ਸਰਵ ਸਿੱਖਿਆ ਅਭਿਆਨ ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਸਕੱਤਰ ਸਰਬਜੀਤ ਸਿੰਘ ਟੁਰਨਾ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਕਾਲਜ...
ਹਰਿਆਣਾ 'ਚ ਪ੍ਰੇਮੀ ਜੋੜੇ ਨੇ ਰੇਲ ਗੱਡੀ ਅੱਗੇ ਆ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕਰਨਾਲ, 19 ਅਪ੍ਰੈਲ (ਏਜੰਸੀ) - ਕਰਨਾਲ 'ਚ ਅੱਜ ਸਵੇਰੇ ਇੱਕ ਨੌਜਵਾਨ ਤੇ ਮੁਟਿਆਰ ਨੇ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਿੱਲੀ - ਅੰਮ੍ਰਿਤਸਰ ਰੇਲ ਰਸਤੇ 'ਤੇ ਪਿੰਡ ਬਜਿਦਾ ਫਾਟਕ ਦੇ ਨੇੜੇ ਦੀ ਹੈ, ਜਿੱਥੇ ਦੋਵਾਂ ਨੇ ਸਵੇਰੇ ਰੇਲਗੱਡੀ...
ਵਿਦਿਆਰਥੀਆਂ ਨੂੰ ਸਤਾਉਣ ਦੇ ਨਾਂਅ 'ਤੇ ਕੀਤੀ ਜਾਂਦੀ ਰੈਗਿੰਗ ਦੇ ਮਾਮਲਿਆਂ 'ਤੇ ਹਾਈਕੋਰਟ ਸਖ਼ਤ
. . .  1 day ago
ਫ਼ਿਰੋਜ਼ਪੁਰ, 19 ਅਪ੍ਰੈਲ (ਰਾਕੇਸ਼ ਚਾਵਲਾ) - ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਆਪਣੇ ਨਾਲ ਦੇ ਵਿਦਿਆਰਥੀਆਂ ਨੂੰ ਡਰਾਉਣ, ਧਮਕਾਉਣ, ਸਰੀਰਕ ਕਸ਼ਟ ਪਹੁੰਚਾਉਣ, ਅਪਸ਼ਬਦ, ਅਸ਼ਲੀਲ ਹਰਕਤਾਂ, ਮਾਨਸਿਕ ਪ੍ਰੇਸ਼ਾਨੀ, ਅਸ਼ਲੀਲ ਮੈਸੇਜ ਅਤੇ ਫ਼ੋਟੋਆਂ...
ਰਾਜਧਾਨੀ ਦਿੱਲੀ 'ਚ ਛੇਤੀ ਹੀ ਦੌੜਨਗੀਆਂ ਬਿਨਾਂ ਚਾਲਕਾਂ ਦੇ ਮੈਟਰੋ ਰੇਲਾਂ
. . .  1 day ago
ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ) - ਬਿਨਾਂ ਚਾਲਕਾਂ ਦੀ ਮੈਟਰੋ ਰੇਲਾਂ ਨੂੰ ਦਿੱਲੀ ਮੈਟਰੋ ਦਾ ਹਿੱਸਾ ਬਣਾਉਣ ਦਾ ਕੰਮ ਜਲਦੀ ਹੀ ਹਕੀਕਤ 'ਚ ਬਦਲਣ ਵਾਲਾ ਹੈ। ਚਾਲਕ ਰਹਿਤ ਗੱਡੀਆਂ ਤੋਂ ਇਲਾਵਾ 58 ਕਿੱਲੋਮੀਟਰ ਲੰਮੀ ਮੁਕੁੰਦਪੁਰ - ਸ਼ਿਵ ਵਿਹਾਰ ਲਾਈਨ ਤੇ 34 ਕਿੱਲੋਮੀਟਰ...
ਕਰਜ਼ਾ ਦੇਣ ਦੇ ਨਾਂ 'ਤੇ ਸਵਾ ਲੱਖ ਦੀ ਠੱਗੀ, ਸੇਲਜ਼ ਅਫ਼ਸਰ ਦੀ ਤਲਾਸ਼ ਜਾਰੀ
. . .  1 day ago
ਸੰਗਰੂਰ, 19 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਪਰਚਾ ਦਰਜ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਇਹ...
ਸਰਕਾਰ ਚੀਨੀ ਨਾਗਰਿਕਾਂ ਨੂੰ ਦੇ ਸਕਦੀ ਹੈ ਈ - ਟੂਰਿਸਟ ਵੀਜ਼ਾ
. . .  1 day ago
ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ) ਇੱਕ ਖ਼ੁਫ਼ੀਆ ਏਜੰਸੀ ਦੇ ਕੜੇ ਇਤਰਾਜ਼ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨ ਦੇ ਪ੍ਰਸਤਾਵਿਤ ਦੌਰੇ ਤੋਂ ਪਹਿਲਾਂ ਭਾਰਤ ਚੀਨੀ ਨਾਗਰਿਕਾਂ ਨੂੰ ਈ - ਟੂਰਿਸਟ ਵੀਜ਼ਾ ਦੀ ਸਹੂਲਤ ਦੇ ਸਕਦਾ ਹੈ। ਕੇਂਦਰੀ ਗ੍ਰਹਿ ਸਕੱਤਰ ਐਲ...
ਸੀਤਾਰਾਮ ਯੇਚੁਰੀ ਨੇ ਸਾਂਭੀ ਮਾਕਪਾ ਦੀ ਕਮਾਨ
. . .  1 day ago
ਮਨਮੋਹਨ ਸਿੰਘ ਨੇ ਕਿਹਾ, ਮੋਦੀ ਦਾ ਲੈਂਡ ਬਿਲ ਕਿਸਾਨ ਵਿਰੋਧੀ
. . .  1 day ago
ਜਨਤਾ ਦੀ ਰਾਏ ਨਾਲ ਬਣੇਗਾ ਦਿੱਲੀ ਦਾ ਬਜਟ: ਕੇਜਰੀਵਾਲ
. . .  1 day ago
ਰਾਜਨੀਤੀ ਨਹੀਂ, ਰਾਸ਼ਟਰ ਨੀਤੀ 'ਤੇ ਕੰਮ ਕਰ ਰਹੀ ਹੈ ਸਰਕਾਰ: ਮੋਦੀ
. . .  1 day ago
ਕੇਂਦਰ 'ਚ ਸ਼ਕਤੀ ਕੇਵਲ ਪ੍ਰਧਾਨ ਮੰਤਰੀ ਦੇ ਕੋਲ: ਆਸ਼ੂਤੋਸ਼
. . .  1 day ago
ਨਾਈਜੀਰੀਆ 'ਚ ਰਹੱਸਮਈ ਬਿਮਾਰੀ ਨਾਲ 18 ਦੀ ਮੌਤ: ਅਧਿਕਾਰੀ
. . .  1 day ago
ਪ੍ਰਧਾਨ ਮੰਤਰੀ ਮੋਦੀ ਅੱਜ ਲੈਣਗੇ ਸੰਸਦਾਂ ਦੀ ਕਲਾਸ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਜੇ ਹਾਲਤਾਂ ਨੂੰ ਇੰਜ ਹੀ ਛੱਡ ਦਿੱਤਾ ਜਾਵੇ ਤਾਂ ਉਹ ਆਪਣੇ-ਆਪ ਠੀਕ ਨਹੀਂ ਹੋ ਜਾਂਦੀਆਂ। -ਹਕਸਲੇ

Website & Contents Copyright © Sadhu Singh Hamdard Trust, 2002-2015.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX