ਤਾਜ਼ਾ ਖਬਰਾਂ


ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਬਸਪਾ 'ਚ ਮੁੜ ਕੀਤਾ ਸ਼ਾਮਿਲ
. . .  7 minutes ago
ਲਖਨਊ , 13 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਦੀ ਪਾਰਟੀ ਵਿਚ ਵਾਪਸੀ ਦਾ ਐਲਾਨ ਕੀਤਾ। ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਹੁਣ ...
ਵਿਸਾਖੀ ਦੇ ਦਿਹਾੜੇ 'ਤੇ ਦਰਿਆ ਬਿਆਸ ਵਿਚ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ, ਦੋ ਦੀ ਭਾਲ ਜਾਰੀ
. . .  about 1 hour ago
ਕਪੂਰਥਲਾ/ਫੱਤੂਢੀਂਗਾ, 13 ਅਪ੍ਰੈਲ (ਅਮਰਜੀਤ ਕੋਮਲ, ਬਲਜੀਤ ਸਿੰਘ)-ਵਿਸਾਖੀ ਦੇ ਦਿਹਾੜੇ 'ਤੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬੂੜੇਵਾਲ ਦੇ ਸਾਹਮਣੇ ਦਰਿਆ ਬਿਆਸ ਵਿਚ ਨਹਾਉਣ ਗਏ ਚਾਰ ਨੌਜਵਾਨਾਂ ਵਿਚੋਂ ...
ਵਿਸਾਖੀ ਦੇ ਸ਼ੁਭ ਮੌਕੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਲੌਕਿਕ ਆਤਿਸ਼ਬਾਜੀ ਤੇ ਦੀਪ ਮਾਲਾ ਦਾ ਮਨਮੋਹਕ ਦ੍ਰਿਸ਼
. . .  about 2 hours ago
ਆਂਧਰਾ ਪ੍ਰਦੇਸ਼: ਪਟਾਕੇ ਬਣਾਉਣ ਵਾਲੇ ਪਲਾਂਟ ਵਿਚ ਧਮਾਕਾ, 8 ਲੋਕਾਂ ਦੀ ਮੌਤ
. . .  about 2 hours ago
ਕੈਲਾਸਪਟਨਮ (ਆਂਧਰਾ ਪ੍ਰਦੇਸ਼), 13 ਅਪ੍ਰੈਲ - ਅਨਕਾਪੱਲੇ ਵਿਚ ਇਕ ਪਟਾਕੇ ਬਣਾਉਣ ਵਾਲੇ ਪਲਾਂਟ ਵਿਚ ਹੋਏ ਧਮਾਕੇ ਬਾਰੇ ਫਾਇਰ ਅਫ਼ਸਰ ਡੀ. ਨਿਰੰਜਨ ਰੈਡੀ ਨੇ ਕਿਹਾ, "ਅੱਜ ਦੁਪਹਿਰ 1 ਵਜੇ ਦੇ ਕਰੀਬ...
 
ਸਿੱਖਾਂ ਦੇ ਮਾਮਲਿਆਂ ’ਚ ਦਖ਼ਲ ਦੇਣ ਦੀ ਬਜਾਏ ਸਿੱਖ ਮਸਲੇ ਹੱਲ ਕਰਵਾਉਣ ਲਈ ਸਹਿਯੋਗ ਕਰਨ ਹਰਜੋਤ ਸਿੰਘ ਬੈਂਸ- ਜਥੇਦਾਰ ਗੜਗੱਜ
. . .  about 3 hours ago
ਅੰਮ੍ਰਿਤਸਰ, 13 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ...
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
. . .  about 3 hours ago
ਅਟਾਰੀ, ਅੰਮ੍ਰਿਤਸਰ-13 ਅਪ੍ਰੈਲ (ਰਾਜਿੰਦਰ ਸਿੰਘ , ਰੂਬੀ ਗੁਰਦੀਪ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਖ਼ਾਲਸੇ ਦੇ ਸਾਜਨਾ ਦਿਵਸ ...
ਆਈ.ਪੀ.ਐੱਲ 2025 : ਆਰ.ਸੀ.ਬੀ. 9 ਵਿਕਟਾਂ ਨਾਲ ਜਿੱਤਿਆ
. . .  about 3 hours ago
ਭਾਰਤੀ ਫੌਜ ਨੇ ਜੰਮੂ ਵਿਚ ਕੰਟਰੋਲ ਰੇਖਾ 'ਤੇ ਸਵਦੇਸ਼ੀ ਐਂਟੀ-ਡਰੋਨ ਸਿਸਟਮ ਦੀ ਵਰਤੋਂ ਕਰਦੇ ਹੋਏ ਪਾਕਿਸਤਾਨੀ ਡਰੋਨ ਨੂੰ ਕੀਤਾ ਢੇਰ
. . .  about 3 hours ago
ਨਵੀਂ ਦਿੱਲੀ, 13 ਅਪ੍ਰੈਲ: ਭਾਰਤੀ ਫੌਜ ਨੇ ਹਾਲ ਹੀ ਵਿਚ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਅਤੇ ਵਿਕਸਤ 'ਇੰਟੀਗ੍ਰੇਟਿਡ ਡਰੋਨ ਡਿਟੈਕਸ਼ਨ ਐਂਡ ਇੰਟਰਡਿਕਸ਼ਨ ਸਿਸਟਮ' ਦੀ ਵਰਤੋਂ ਕਰਦੇ ਹੋਏ ਪਾਕਿਸਤਾਨੀ ਫੌਜ ਦੇ ...
ਪੰਜਾਬ ਪੁਲਿਸ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਜਾਇਜ਼ ਨਹੀਂ - ਰਾਜਾ ਵੜਿੰਗ
. . .  about 4 hours ago
ਬਠਿੰਡਾ (ਪੰਜਾਬ), 13 ਅਪ੍ਰੈਲ - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਕਿਹਾ ਕਿ ...
ਕੇਰਲ 'ਚ ਦੋ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਮਾਮਲੇ 'ਚ ਪਾਦਰੀ ਜੌਨ ਜੇਬਰਾਜ ਗ੍ਰਿਫ਼ਤਾਰ
. . .  about 5 hours ago
ਕੋਇੰਬਟੂਰ , 13 ਅਪ੍ਰੈਲ - ਇੱਥੋਂ ਦੇ ਕਿੰਗਜ਼ ਜਨਰੇਸ਼ਨ ਚਰਚ ਦੇ ਪਾਦਰੀ ਜੌਨ ਜੇਬਰਾਜ ਨੂੰ ਕੇਰਲ ਦੇ ਮੁੰਨਾਰ ਵਿਚ ਦੋ ਨਾਬਾਲਗ ਕੁੜੀਆਂ ਨਾਲ ਜਬਰ ਜਨਾਹ ਦੇ ਗੰਭੀਰ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਸੈਂਟਰਲ ...
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਨਾਜ ਮੰਡੀ ਦਿੜ੍ਹਬਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
. . .  about 5 hours ago
ਦਿੜ੍ਹਬਾ ਮੰਡੀ ,13 ਅਪ੍ਰੈਲ (ਜਸਵੀਰ ਸਿੰਘ ਔਜਲਾ) - ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਦੀ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ...
ਤਿੰਨ ਲੋਕਾਂ ਤੋਂ 24 ਲੱਖ ਰੁਪਏ, 43 ਏ.ਟੀ.ਐਮ., ਇਕ ਲੈਪਟਾਪ, 19 ਪਾਸਬੁੱਕ ਅਤੇ 14 ਮੋਬਾਈਲ ਫੋਨ ਬਰਾਮਦ
. . .  about 6 hours ago
ਜਲੰਧਰ , 13 ਅਪ੍ਰੈਲ - ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸਾਈਬਰ ਧੋਖਾਧੜੀ ਵਿਚ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿਚ, ਪੁਲਿਸ ਨੇ ਤਿੰਨ ਲੋਕਾਂ ਤੋਂ 24 ਲੱਖ ਰੁਪਏ, 43 ਏ.ਟੀ.ਐਮ., ਇਕ ਲੈਪਟਾਪ, 19 ਪਾਸਬੁੱਕ ਅਤੇ ...
ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ
. . .  about 6 hours ago
ਹੈਂਡ ਗ੍ਰਨੇਡ ਮਾਮਲੇ 'ਤੇ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ
. . .  about 6 hours ago
ਆਰ.ਆਰ. ਬਨਾਮ ਆਰ.ਸੀ.ਬੀ. -ਆਈ.ਪੀ.ਐੱਲ 2025 : ਰਾਜਸਥਾਨ ਨੇ ਬੱਲੇਬਾਜ਼ੀ ਸ਼ੁਰੂ ਕੀਤੀ
. . .  about 6 hours ago
ਜੈਪੁਰ ਦੇ ਮਨੋਹਰਪੁਰ-ਦੌਸਾ ਰਾਸ਼ਟਰੀ ਰਾਜਮਾਰਗ 'ਤੇ ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
. . .  about 7 hours ago
ਮਾਮਲਾ ਤਿੰਨ ਕੁਇੰਟਲ ਪੋਸਤ ਦਾ - ਹਵਾਲਾਤ 'ਚੋਂ ਤਿੰਨ ਮੁਜਰਮ ਫ਼ਰਾਰ , ਐਸ.ਐਚ.ਓ. ਮੁਅੱਤਲ ,ਪੰਜ ਪੁਲਿਸ ਮੁਲਾਜ਼ਮਾਂ 'ਤੇ ਪਰਚਾ ਦਰਜ
. . .  about 7 hours ago
ਮਲੋਟ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਣਕ ਖ਼ਰੀਦ ਦਾ ਕੀਤਾ ਉਦਘਾਟਨ
. . .  about 7 hours ago
ਸ੍ਰੀ ਮੁਕਤਸਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ
. . .  about 8 hours ago
ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ, ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਦਾ ਹੋਇਆ ਨੁਕਸਾਨ
. . .  about 8 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਰਦਾਰ ਪ੍ਰਭਾਵਸ਼ਾਲੀ ਹੋਣ ਦੇ ਨਾਲ-ਨਾਲ ਸਾਫ਼-ਸੁਥਰਾ ਵੀ ਹੋਣਾ ਚਾਹੀਦਾ ਹੈ। -ਚੈਸਟਰ

Powered by REFLEX