ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਜੰਗਬੰਦੀ ਦੀ ਮੁੜ ਉਲੰਘਣਾ
. . .  2 days ago
ਜੰਮੂ 22 ਅਕਤੂਬਰ (ਏਜੰਸੀ)ਂਤਿੰਨ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਅੱਜ ਫਿਰ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਾਂਬਾ ਜਿਲ੍ਹੇ ਵਿਚ ਕੌਮਾਂਤਰੀ ਸਰਹੱਦ ਪਾਰੋਂ ਗੋਲੀਬਾਰੀ ਕੀਤੀ। ਰਾਮਗੜ੍ਹ ਦੇ ਥਾਣੇਦਾਰ ਸਤੀਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਆਸਪਾਸ ਕੌਮਾਂਤਰੀ...
ਦਿੱਲੀ ਵਿਚ ਪ੍ਰਿੰਸੀਪਲ ਦੀ ਬੇਟੀ ਵਲੋਂ ਖੁਦਕੁਸ਼ੀ
. . .  2 days ago
ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਦਿੱਲੀ ਦੇ ਇਕ ਮਸ਼ਹੂਰ ਸਕੂਲ ਦੇ ਪ੍ਰਿੰਸੀਪਲ ਦੀ ਬੇਟੀ ਨੇ ਸਕੂਲ ਵਿਚ ਸਥਿਤ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਅੱਜ ਦੱਸਿਆ ਕਿ ਆਰ. ਕੇ. ਪੁਰਮ ਸਥਿਤ ਦਿੱਲੀ ਪਬਲਿਕ ਸਕੂਲ (ਪੀ. ਪੀ. ਐੱਸ.) ਦੇ...
ਸੀ.ਬੀ.ਆਈ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਰੇਲਵੇ ਅਧਿਕਾਰੀ ਗ੍ਰਿਫਤਾਰ
. . .  2 days ago
ਨਵੀਂ ਦਿੱਲੀ 22 ਅਕਤੂਬਰ (ਏਜੰਸੀ)-ਸੀ.ਬੀ.ਆਈ ਨੇ ਅੱਜ ਮੁੰਬਈ ਦੇ ਇਕ ਟੂਰ ਆਪਰੇਟਰ ਕੋਲੋਂ ਗੱਡੀ ਨਾਲ ਹੋਰ ਡੱਬੇ ਲਾਉਣ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਰੇਲਵੇ ਬੋਰਡ ਦੇ ਇਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ ਸੂਤਰਾਂ ਅਨੁਸਾਰ...
ਮੋਦੀ ਦੀ ਰਾਜਨੀਤਕ ਛੋਟ ਨੂੰ ਚੁਣੌਤੀ 'ਤੇ ਅਮਰੀਕੀ ਸੰਸਥਾ ਤੋਂ ਜਵਾਬ ਤਲਬੀ
. . .  2 days ago
ਵਾਸ਼ਿੰਗਟਨ, 22 ਅਕਤੂਬਰ (ਏਜੰਸੀ)- ਅਮਰੀਕਾ ਦੀ ਇਕ ਅਦਾਲਤ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਮਾਨਵਤਾ ਵਿਰੁੱਧ ਕਥਿਤ ਅਪਰਾਧ ਦੇ ਮਾਮਲੇ ਵਿਚ ਉਨ੍ਹਾਂ ਨੂੰ ਰਾਜਨੀਤਕ ਛੋਟ ਹੋਣ ਦੇ ਉਬਾਮਾ ਪ੍ਰਸ਼ਾਸਨ ਦੇ ਦਾਅਵੇ 'ਤੇ 4 ਨਵੰਬਰ ਤੱਕ ਜਵਾਬ...
ਘਰੇਲੂ ਕਲੇਸ਼ ਤੋਂ ਤੰਗ ਜੋੜੇ ਨੇ ਨਹਿਰ 'ਚ ਛਾਲ ਮਾਰੀ
. . .  2 days ago
ਡੱਬਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਘਰੇਲੂ ਕਲੇਸ਼ ਤੋਂ ਤੰਗ ਆ ਕੇ ਸ਼ਹਿਰ ਦੇ ਇਕ ਜੋੜੇ ਨੇ ਨਹਿਰ 'ਚ ਛਾਲ ਮਾਰ ਦਿੱਤੀ। ਔਰਤ ਨੂੰ ਪੇਂਡੂਆਂ ਨੇ ਜਿਉਂਦੇ ਬਾਹਰ ਕੱਢ ਲਿਆ, ਜਦੋਂਕਿ ਪੁਰਸ਼ ਨਹਿਰ ਦੇ ਤੇਜ ਪਾਣੀ 'ਚ ਵਹਿ ਗਿਆ। ਘਟਨਾ ਡੱਬਵਾਲੀ ਹਲਕੇ ਦੇ ਪਿੰਡ ਲਖੂਆਣਾ ਦੀ ਹੈ...
ਭਾਰਤ ਨੇ ਸਮੁੱਚੇ ਸੁਖੋਈ-30 ਬੇੜੇ ਦੀ ਉਡਾਣ ਰੋਕੀ
. . .  2 days ago
ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਭਾਰਤ ਨੇ ਪੁਣੇ ਦੇ ਨਜ਼ਦੀਕ ਹੋਏ ਜਹਾਜ਼ ਹਾਦਸੇ ਤੋਂ ਬਾਅਦ ਆਪਣੇ ਸਮੁੱਚੇ ਸੁਖੋਈ-30 ਸਮੂਹ ਦੀ ਉਡਾਣ ਰੋਕ ਦਿੱਤੀ ਹੈ ਅਤੇ ਹਰ ਇਕ ਜਹਾਜ਼ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੋਹਰੇ ਇੰਜਨ ਵਾਲੇ ਕਰੀਬ 200 ਸੁਖੋਈ-30...
ਮੁੰਬਈ : ਮਲਾਡ 'ਚ ਸ਼ਿਵ ਸੈਨਾ ਨੇਤਾ ਦੀ ਹੱਤਿਆ ਤੋਂ ਬਾਅਦ ਕਾਰਜ ਕਰਤਾਵਾਂ ਦਾ ਹੰਗਾਮਾ
. . .  2 days ago
ਮੁੰਬਈ, 22 ਅਕਤੂਬਰ (ਏਜੰਸੀ)- ਮੁੰਬਈ ਦੇ ਮਲਾਡ 'ਚ ਮੰਗਲਵਾਰ ਸ਼ਾਮ ਸ਼ਿਵ ਸੈਨਾ ਨੇਤਾ ਰਮੇਸ਼ ਜਾਧਵ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਨੇਤਾ ਨੇ ਇਕ ਮਹਿਲਾ ਦੇ ਨਾਲ ਬਦਤਮੀਜ਼ੀ ਕੀਤੇ ਜਾਣ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ...
ਮਹਿਲਾ ਮੁੱਕੇਬਾਜ਼ ਸਰਿਤਾ ਦੇਵੀ ਅਤੇ ਕੋਚ ਨੂੰ ਏ.ਆਈ.ਬੀ.ਏ ਨੇ ਕੀਤਾ ਮੁਅੱਤਲ
. . .  2 days ago
ਨਵੀਂ ਦਿੱਲੀ, 22 ਅਕਤੂਬਰ (ਏਜੰਸੀ)- ਆਲ ਇੰਡੀਆ ਬਾਕਸਿੰਗ ਐਸੋਸੀਏਸ਼ਨ (ਏ.ਆਈ.ਬੀ.ਏ.) ਨੇ ਪੋਡੀਅਮ 'ਤੇ ਵਿਰੋਧ ਜਤਾਉਣ ਲਈ ਏਸ਼ੀਆਈ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਮੁੱਕੇਬਾਜ਼ ਸਰਿਤਾ ਦੇਵੀ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਸਰਿਤਾ ਦੇਵੀ ਦੇ ਕੋਚ...
'ਸਵੱਛ ਭਾਰਤ ਮੁਹਿੰਮ' ਨਾਲ ਜੁੜੇ ਅਦਾਕਾਰ ਸਲਮਾਨ ਖਾਨ
. . .  2 days ago
ਬੰਗਲੌਰ ਫਿਰ ਸ਼ਰਮਸਾਰ : ਸਕੂਲ 'ਚ ਮਾਸੂਮ ਬੱਚੀ ਨਾਲ ਜਿਸਮਾਨੀ ਸ਼ੋਸ਼ਣ
. . .  2 days ago
ਮਹਾਰਾਸ਼ਟਰ : ਗਡਕਰੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਸਮਰਥਨ 'ਚ ਉਤਰੇ ਕਈ ਵਿਧਾਇਕ
. . .  2 days ago
ਮਹਾਰਾਸ਼ਟਰ 'ਚ ਸਰਕਾਰ ਗਠਨ : ਰਾਜਨਾਥ ਤੇ ਨੱਢਾ ਨੂੰ ਮਿਲੇ ਬਗੈਰ ਮੁੰਬਈ ਵਾਪਸ ਪਰਤੇ ਸ਼ਿਵ ਸੈਨਾ ਨੇਤਾ
. . .  2 days ago
ਕਾਦਰੀ ਨੇ ਇਸਲਾਮਾਬਾਦ 'ਚ ਧਰਨਾ ਕੀਤਾ ਖ਼ਤਮ ਕੀਤਾ
. . .  2 days ago
ਵਾਲਸ਼ ਨੇ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  3 days ago
ਬੀ.ਸੀ.ਸੀ.ਆਈ. ਵੱਲੋਂ ਵੈਸਟ ਇੰਡੀਜ਼ ਨਾਲ ਕ੍ਰਿਕਟ ਸਬੰਧ ਖ਼ਤਮ
. . .  3 days ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਠੀਕ ਕਦਮ ਚੁੱਕਣ ਨਾਲ ਹੀ ਸਫ਼ਲਤਾ ਮਿਲਦੀ ਹੈ। -ਐਮਰਸਨ