ਤਾਜਾ ਖ਼ਬਰਾਂ


ਚੀਨ : ਹੜ੍ਹਾਂ ਕਾਰਨ 34 ਮੌਤਾਂ
. . .  0 minutes ago
ਬੀਜਿੰਗ, 26 ਜੂਨ - ਚੀਨ 'ਚ ਭਾਰੀ ਬਰਸਾਤ ਤੋਂ ਬਾਅਦ ਆਏ ਹੜ੍ਹਾਂ ਕਾਰਨ 34 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਜ਼ਮੀਨ ਖਿਸਕਣ ਦੇ ਚੱਲਦਿਆਂ...
ਸ਼ਿਮਲਾ : ਜੀਪ ਦੇ ਚਟਾਨ ਤੋਂ ਡਿੱਗਣ ਕਾਰਨ 7 ਮੌਤਾਂ
. . .  2 minutes ago
ਸ਼ਿਮਲਾ, 26 ਜੂਨ : ਸ਼ਿਮਲਾ 'ਚ ਇੱਕ ਜੀਪ ਦੇ ਚਟਾਨ ਤੋਂ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ...
ਮੱਧ ਪ੍ਰਦੇਸ਼ : ਇੱਕ ਹੋਰ ਕਿਸਾਨ ਵੱਲੋਂ ਖ਼ੁਦਕੁਸ਼ੀ
. . .  40 minutes ago
ਭੋਪਾਲ, 26 ਜੂਨ - ਮੱਧ ਪ੍ਰਦੇਸ਼ ਦੇ ਟਿਕਮਗੜ 'ਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਕੋਹਲੀ ਨੇ ਰਹਾਣੇ ਦੀ ਕੀਤੀ ਸ਼ਲਾਘਾ
. . .  43 minutes ago
ਪੋਰਟ ਆਫ਼ ਸਪੇਨ, 26 ਜੂਨ - ਵੈਸਟ ਇੰਡੀਜ਼ ਖ਼ਿਲਾਫ਼ ਦੂਸਰੇ ਇੱਕ ਦਿਨਾਂ ਮੈਚ 'ਚ ੧੦੫ ਦੌੜਾਂ ਨਾਲ ਸ਼ਾਨਦਾਰ ਜਿੱਤ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ...
ਮੰਡੀ-ਪਠਾਨਕੋਟ ਹਾਈਵੇ ਜਾਮ
. . .  50 minutes ago
ਮੰਡੀ, 26 ਜੂਨ - ਹਿਮਾਚਲ ਪ੍ਰਦੇਸ਼ ਦੇ ਖਲਿਆਰ ਇਲਾਕੇ 'ਚ ਭਾਰੀ ਬਰਸਾਤ ਤੋਂ ਬਾਅਦ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਣ ਮੰਡੀ-ਪਠਾਨਕੋਟ...
ਕੋਹਲੀ ਨੇ ਪ੍ਰਸੰਸਕਾਂ ਦਾ ਕੀਤਾ ਧੰਨਵਾਦ
. . .  about 1 hour ago
ਪੋਰਟ ਆਪ ਸਪੇਨ, 26 ਜੂਨ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਫੇਸਬੁੱਕ 'ਤੇ ਉਨ੍ਹਾਂ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ...
ਵਾਈਟ ਹਾਊਸ 'ਚ ਅੱਜ ਹੋਵੇਗੀ ਮੋਦੀ-ਟਰੰਪ ਦੀ ਮੁਲਾਕਾਤ
. . .  about 1 hour ago
ਵਾਸ਼ਿੰਗਟਨ, 26 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਈਟ ਹਾਊਸ...
ਕੋਲੰਬੀਆ : ਸਮੁੰਦਰ 'ਚ ਜਹਾਜ਼ ਡੁੱਬਣ ਨਾਲ 9 ਮੌਤਾਂ
. . .  about 1 hour ago
ਬੋਗੋਟਾ, 26 ਜੂਨ - ਕੋਲੰਬੀਆ ਦੇ ਸਮੁੰਦਰ 'ਚ ਇੱਕ ਟੂਰਿਸਟ ਜਹਾਜ਼ ਡੁੱਬਣ ਨਾਲ 9 ਲੋਕਾਂ ਦੀ ਮੌਤ ਹੋ ਗਈ ਜਦਕਿ 28 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਹਾਜ਼...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਦੀ ਦਿੱਤੀ ਵਧਾਈ
. . .  about 2 hours ago
ਦੇਸ਼ ਭਰ 'ਚ ਮਨਾਈ ਜਾ ਰਹੀ ਹੈ ਈਦ
. . .  about 2 hours ago
ਕੱਲ੍ਹ ਤੋਂ 110ਦਿਨਾਂ ਤੱਕ ਦੇਸ਼ ਭਰ ਦਾ ਦੌਰਾ ਕਰਨਗੇ ਅਮਿਤ ਸ਼ਾਹ
. . .  1 day ago
ਪੋਰਟ ਆਫ਼ ਬਲੇਨ ਇੱਕ ਦਿਨਾਂ ਮੈਚ : ਭਾਰਤ ਨੇ ਬਣਾਈਆਂ 310 ਦੌੜਾਂ⁠⁠⁠⁠
. . .  1 day ago
ਮਹਿਬੂਬਾ ਮੁਫ਼ਤੀ ਨੇ ਦਿੱਤੇ ਗੁਲਮਰਗ ਹਾਦਸੇ ਦੀ ਜਾਂਚ ਦੇ ਹੁਕਮ
. . .  1 day ago
ਪ੍ਰਧਾਨ ਮੰਤਰੀ ਨੇ ਕੀਤੀ ਅਮਰੀਕੀ ਕੰਪਨੀਆਂ ਦੇ ਸੀ.ਈ.ਓਜ਼ ਨਾਲ ਮੁਲਾਕਾਤ
. . .  1 day ago
ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ 'ਈਦ' ਦੀ ਦਿੱਤੀ ਵਧਾਈ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ

ਰਜਿ: ਨੰ: PB/JL-138/2015-17 ਜਿਲਦ 62 ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

   is registered trademark of Sadhu Singh Hamdard Trust.
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

Powered by REFLEX