ਤਾਜ਼ਾ ਖਬਰਾਂ


ਦਾਖਾ 'ਚ ਅਕਾਲੀ ਮਹਿਲਾ ਉਮੀਦਵਾਰ ਦੀ ਕੁੱਟਮਾਰ
. . .  11 minutes ago
ਅੰਮ੍ਰਿਤਸਰ : ਫੋਨ 'ਤੇ ਕਾਂਗਰਸ ਦਾ ਕੀਤਾ ਜਾ ਰਿਹੈ ਪ੍ਰਚਾਰ
. . .  16 minutes ago
ਮਾਛੀਵਾੜਾ 'ਚ ਹੁਣ ਤੱਕ 28 ਫੀਸਦੀ ਪੋਲਿੰਗ
. . .  24 minutes ago
ਵਾਰਡ ਨੰਬਰ 46 'ਚ ਕਾਂਗਰਸੀ ਤੇ ਅਜ਼ਾਦ ਉਮੀਦਵਾਰ 'ਚ ਟਕਰਾਅ
. . .  25 minutes ago
10 ਵਜੇ ਤੱਕ ਕੇਵਲ 9 ਪ੍ਰਤੀਸ਼ਤ ਹੋਈ ਅੰਮ੍ਰਿਤਸਰ 'ਚ ਪੋਲਿੰਗ
. . .  26 minutes ago
ਪਟਿਆਲਾ : ਵਾਰਡ ਨੰ. 14 ਦੇ ਹਾਲਾਤ ਹੋਏ ਖਰਾਬ, ਵਾਧੂ ਪੁਲਿਸ ਬਲ ਮੰਗਵਾਇਆ ਗਿਆ, ਅਕਾਲੀ ਸੀਨੀਅਰ ਲੀਡਰਸ਼ਿਪ ਪੁੱਜੀ, ਅਜੀਤ ਤੇ ਇਕ ਮਹਿਲਾ ਪੱਤਰਕਾਰਾਂ ਨਾਲ ਬਦਸਲੂਕੀ, ਪੁਲਿਸ ਵਲੋਂ ਲਾਠੀਚਾਰਜ, ਕਾਂਗਰਸ 'ਤੇ ਧੱਕੇਸ਼ਾਹੀ ਦਾ ਦੋਸ਼
. . .  35 minutes ago
ਰਾਜਾਸਾਂਸੀ : ਪੁਲਿਸ ਅਧਿਕਾਰੀਆਂ ਨੇ ਵਾਰਡ ਨੰਬਰ 5 'ਚ ਅਕਾਲੀ ਦਲ ਦਾ ਬੂਥ ਤੋੜਿਆ
. . .  42 minutes ago
ਉਮੀਦਵਾਰਾਂ ਵਲੋਂ ਵੋਟਰਾਂ ਲਈ ਫਰੀ ਕਾਰ ਤੇ ਆਟੋ ਸੇਵਾ
. . .  52 minutes ago
ਜਲੰਧਰ : 28, 29, 42, 75, 76, 77 ਵਾਰਡਾਂ ਵਿਚ ਲਗਭਗ 14 ਫੀਸਦੀ ਪੋਲਿੰਗ
. . .  1 minute ago
ਪਟਿਆਲਾ : ਵਾਰਡ ਨੰ. 14 'ਚ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ
. . .  about 1 hour ago
ਅੰਮ੍ਰਿਤਸਰ : ਵੋਟਾਂ ਦੇ ਕੰਮ ਨੇ ਫੜੀ ਤੇਜ਼ੀ
. . .  about 1 hour ago
ਸੂਰਜ ਦੀ ਚਮਕ ਨੇ ਪੋਲਿੰਗ ਬੂਥਾਂ ਤੇ ਵਧਾਈ ਰੌਣਕ
. . .  about 1 hour ago
ਨਗਰ ਪੰਚਾਇਤ ਰਾਜਾਸਾਂਸੀ ਲਈ 10 ਵਜੇ ਤੱਕ 17.86 ਫੀਸਦੀ ਪੋਲਿੰਗ
. . .  about 1 hour ago
ਜਲੰਧਰ ਨਗਰ ਨਿਗਮ ਚੋਣ : ਹੁਣ ਤੱਕ ਲਗਭਗ 11 ਫੀਸਦੀ ਪੋਲਿੰਗ
. . .  about 1 hour ago
ਪਟਿਆਲਾ : 14 ਨੰ.ਵਾਰਡ 'ਚ ਪੁਲਿਸ ਦੀ ਮੌਜੂਦਗੀ 'ਚ ਸ਼ਰੇਆਮ ਧੱਕੇਸ਼ਾਹੀ, ਪੁਲਿਸ ਨੇ ਮਹਿਲਾ ਪੱਤਰਕਾਰ ਨਾਲ ਕੀਤੀ ਬਦਸਲੂਕੀ, ਅਜੀਤ ਦੇ ਪੱਤਰਕਾਰ ਦਾ ਖੋਹਿਆ ਫ਼ੋਨ
. . .  about 1 hour ago
ਮਲੌਦ ਦੇ ਵਾਰਡ 6,11 ਅਤੇ 8 ਵਿਚ ਸਥਿਤੀ ਪੂਰੀ ਤਰ੍ਹਾਂ ਰੌਚਿਕ ਹੈ। ਸ਼ਹਿਰ ਵਾਸਿਆਂ ਦੀਆਂ ਨਜ਼ਰਾਂ ਇਨ੍ਹਾਂ ਵਾਰਡਾਂ ਤੇ ਕੇਂਦਰਿਤ ਹਨ
. . .  about 1 hour ago
ਜਲੰਧਰ : ਜਲੰਧਰ 'ਚ ਦੁਆਬਾ ਕਾਲਜ 'ਚ ਸਥਿਤ ਬੂਥ ਨੰ. 8 'ਤੇ ਈ.ਵੀ.ਐਮ. ਹੋਈ ਖਰਾਬ, ਕੁਝ ਸਮੇਂ ਲਈ ਵੋਟਿੰਗ ਪ੍ਰਕਿਰਿਆ ਹੋਈ ਪ੍ਰਭਾਵਿਤ
. . .  about 1 hour ago
ਪਟਿਆਲਾ : ਵਾਰਡ ਨੰ. 14 'ਚ ਸਥਿਤੀ ਬਣੀ ਤਣਾਅਪੂਰਨ, ਅਕਾਲੀ ਉਮੀਦਵਾਰ ਜਸਪਾਲ ਸਿੰਘ ਬਿੱਟੂ ਨੇ ਕਾਂਗਰਸ ਅਤੇ ਪੁਲਿਸ 'ਤੇ ਲਾਏ ਕਪੜੇ ਪਾੜਨ ਤੇ ਧੱਕੇਸ਼ਾਹੀ ਦੇ ਦੋਸ਼
. . .  about 1 hour ago
ਧਰਮਕੋਟ : 11 ਵਾਰਡਾਂ 'ਤੇ ਪੋਲਿੰਗ ਜਾਰੀ, ਦੋ ਵਾਰਡਾਂ ਤੋਂ ਪਹਿਲਾ ਹੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ, ਹੁਣ ਤੱਕ 7 ਫੀਸਦੀ ਪੋਲਿੰਗ
. . .  about 1 hour ago
ਜਲੰਧਰ : ਵਾਰਡ ਨੰ. 52 'ਚ ਏ.ਵੀ.ਐਮ ਮਸ਼ੀਨ ਖਰਾਬ, ਨਵੀਂ ਮੰਗਵਾਈ ਗਈ
. . .  about 1 hour ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ



Powered by REFLEX