ਤਾਜ਼ਾ ਖਬਰਾਂ


ਚੈੱਕ ਬਾਊਂਸ ਮਾਮਲੇ ਵਿਚ ਮਸ਼ਹੂਰ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ 3 ਮਹੀਨੇ ਦੀ ਕੈਦ
. . .  2 minutes ago
ਮੁੰਬਈ ,23 ਜਨਵਰੀ - ਮਸ਼ਹੂਰ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ ਮੁੰਬਈ ਦੀ ਅਦਾਲਤ ਨੇ ਲੰਬੇ ਸਮੇਂ ਤੋਂ ਚੱਲ ਰਹੇ ਚੈੱਕ ਬਾਊਂਸ ਮਾਮਲੇ ਵਿਚ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਅਦਾਲਤੀ ਫ਼ੈਸਲੇ ਨਾਲ ਕਈ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ। ਉਨ੍ਹਾਂ ਦੇ ...
ਸੰਯੁਕਤ ਰਾਜ ਅਮਰੀਕਾ ਕੋਲ ਧਰਤੀ 'ਤੇ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਤੇਲ ਅਤੇ ਗੈਸ ਹੈ - ਟਰੰਪ
. . .  37 minutes ago
ਵਾਸ਼ਿੰਗਟਨ ਡੀਸੀ [ਅਮਰੀਕਾ], 23 ਜਨਵਰੀ (ਏਐਨਆਈ)- ਵਰਲਡ ਇਕਨਾਮਿਕ ਫੋਰਮ ਵਿਚ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਕੋਲ ਧਰਤੀ 'ਤੇ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਤੇਲ ...
ਕਾਰ ਤੇ ਬੱਸ ਵਿਚਕਾਰ ਟੱਕਰ 'ਚ ਇਕ ਔਰਤ ਜ਼ਖਮੀ
. . .  about 1 hour ago
ਜਲੰਧਰ, 23 ਜਨਵਰੀ-ਜਲੰਧਰ ਦਿਹਾਤੀ ਦੇ ਫਿਲੌਰ ਇਲਾਕੇ ਵਿਚ ਇਕ ਕਾਰ ਅਤੇ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਦਰਅਸਲ, ਫਿਲੌਰ ਨੇੜੇ, ਬੱਸ ਨੂੰ ਪਿੱਛੇ ਤੋਂ ਇਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਕਾਰ ਬੁਰੀ...
ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ 'ਚ ਆਈ ਵੱਡੀ ਖਾਮੀ, ਸਮਾਗਮ ਵਾਲੀ ਥਾਂ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਲਾਏ ਝੰਡੇ ਤੇ ਲਿਖੇ ਨਾਅਰੇ
. . .  about 2 hours ago
ਫ਼ਰੀਦਕੋਟ, 23 ਜਨਵਰੀ (ਜਸਵੰਤ ਸਿੰਘ ਪੁਰਬਾ)-ਗਣਤੰਤਰ ਦਿਵਸ 'ਤੇ 26 ਜਨਵਰੀ ਨੂੰ ਫ਼ਰੀਦਕੋਟ ਵਿਖੇ ਮੁੱਖ ਮੰਤਰੀ ਪੰਜਾਬ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਣੀ ਹੈ ਪਰ ਇਸ ਤੋਂ ਪਹਿਲਾਂ ਹੀ ਸੁਰੱਖਿਆ...
 
ਦਿੱਲੀ ਵਿਧਾਨ ਸਭਾ ਚੋਣਾਂ : ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੇ. ਸੀ. ਵੀਨੂੰਗੋਪਾਲ ਨਾਲ ਕੀਤੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 23 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ, ਮੈਂਬਰ ਪਾਰਲੀਮੈਂਟ ਸੁੱਖਜਿੰਦਰ ਸਿੰਘ ਰੰਧਾਵਾ, ਸੁੱਖਬਿੰਦਰ ਸਿੰਘ ਸਰਕਾਰੀਆ, ਬਰਿੰਦਰਮੀਤ ਸਿੰਘ ਪਾਹੜਾ, ਭਗਵੰਤ ਪਾਲ ਸਿੰਘ ਸੱਚਰ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੰਗਠਨ ਸ੍ਰੀ ਕੇ. ਸੀ. ਵੇਨੂੰਗੋਪਾਲ ਨਾਲ ਮੀਟਿੰਗ ਕਰਕੇ ਪੰਜ ਫ਼ਰਵਰੀ ਨੂੰ ਹੋ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਵਿਚਾਰ-ਵਟਾਂਦਰਾ ਕੀਤਾ ਤੇ ਹਰ ਪਹਿਲੂ ਉਤੇ...
2 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਪੰਚ ਦੇ ਘਰੋਂ ਮਿਲੀ
. . .  about 2 hours ago
ਲੋਹਟਬੱਦੀ (ਲੁਧਿਆਣਾ), 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਲੋਹਟਬੱਦੀ ਵਿਖੇ ਬੀਤੇ ਦੋ ਦਿਨਾਂ ਤੋਂ ਭੇਤਭਰੀ ਹਾਲਤ ਵਿਚ ਲਾਪਤਾ ਹੋਏ ਨੌਜਵਾਨ ਇਕਬਾਲਜੀਤ ਸਿੰਘ ਉਰਫ ਮੋਨਾ (ਕਰੀਬ 38 ਸਾਲ) ਪੁੱਤਰ ਨਿਰਮਲ ਸਿੰਘ ਦੀ ਲਾਸ਼ ਪੁਲਿਸ ਚੌਕੀ ਲੋਹਟਬੱਦੀ...
ਪਾਕਿਸਤਾਨੀ ਸਮੱਗਲਰਾਂ ਵਲੋਂ ਗਣਤੰਤਰ ਦਿਵਸ ਤੋਂ ਪਹਿਲਾਂ ਭਾਰਤ ਭੇਜੇ ਚਾਰ ਪਿਸਟਲ ਤੇ 7 ਮੈਗਜ਼ੀਨ ਬਰਾਮਦ
. . .  about 2 hours ago
ਅਟਾਰੀ (ਅੰਮ੍ਰਿਤਸਰ), 23 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-26 ਜਨਵਰੀ ਨੂੰ ਭਾਰਤ 76ਵਾਂ ਗਣਤੰਤਰ ਦਿਵਸ ਨਾਲ ਮਨਾ ਰਿਹਾ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ਅਸਲਾ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਭੇਜ ਕੇ ਦਹਿਸ਼ਤ ਫੈਲਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਪਾਕਿਸਤਾਨ ਵਲੋਂ ਚਾਰ ਪਿਸਟਲ ਅਤੇ ਸੱਤ ਮੈਗਜ਼ੀਨ ਭੇਜੇ ਗਏ ਪਰ...
ਅੰਮ੍ਰਿਤਸਰ ਵਿਖੇ ਨਸ਼ੀਲੇ ਪਦਾਰਥਾਂ ਨੂੰ ਸਾੜਨ ਸਮੇਂ ਝੁਲਸੇ 2 ਪੁਲਿਸ ਮੁਲਾਜ਼ਮਾਂ ਦੀ ਹਾਲਤ ਸਥਿਰ
. . .  about 2 hours ago
ਅੰਮ੍ਰਿਤਸਰ, 23 ਜਨਵਰੀ-ਅੰਮ੍ਰਿਤਸਰ ਵਿਖੇ ਪੁਲਿਸ ਮੁਲਾਜ਼ਮਾਂ ਨਾਲ ਦਰਦਨਾਕ ਹਾਦਸਾ ਵਾਪਰਿਆ। ਖੰਨਾ ਪੁਲਿਸ ਦੇ 2 ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਏ ਤੇ ਖੰਨਾ ਪੇਪਰ ਮਿੱਲ ਵਿਚ ਨਸ਼ੀਲੇ ਪਦਾਰਥਾਂ ਨੂੰ ਅਗਨ ਭੇਂਟ ਕੀਤੇ ਜਾਣ ਦੌਰਾਨ ਹਾਦਸਾ ਵਾਪਰਿਆ...
ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੇ ਬੈਨਰ ਹੇਠ ਕਾਂਗਰਸ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਮਾਰਚ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਦੇ ਬੈਨਰ ਹੇਠ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਮਾਰਚ ਕੱਢਿਆ ਗਿਆ, ਜਿਸ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ...
ਤੇਜ਼ ਰਫਤਾਰ ਐਂਬੂਲੈਂਸ ਗੱਡੀ ਖੇਤਾਂ 'ਚ ਪਲਟੀ
. . .  about 4 hours ago
ਫਿਰੋਜ਼ਪੁਰ, 23 ਜਨਵਰੀ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਗੂੱਦੜ ਢੰਡੀ ਸੜਕ ਉਤੇ ਪਿੰਡ ਚੱਕ ਸੋਮੀਆ ਨੇੜੇ ਤੇਜ਼ ਰਫ਼ਤਾਰ ਐਂਬੂਲੈਂਸ ਗੱਡੀ ਅਚਾਨਕ ਪਲਟ ਕੇ ਖੇਤਾਂ ਵਿਚ ਜਾ ਡਿੱਗੀ। ਐਂਬੂਲੈਂਸ ਗੱਡੀ ਜੋ ਗੁਰੂਹਰਸਹਾਏ ਤੋਂ ਫਿਰੋਜ਼ਪੁਰ ਨੂੰ ਜਾ ਰਹੀ ਸੀ, ਐਂਬੂਲੈਂਸ...
ਬਠਿੰਡਾ : ਕਾਰ ਸਵਾਰਾਂ ਨੇ ਵਕੀਲ 'ਤੇ ਚਲਾਈਆਂ ਗੋਲੀਆਂ
. . .  about 4 hours ago
ਬਠਿੰਡਾ, 23 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਗੋਨਿਆਣਾ ਰੋਡ 'ਤੇ ਅਣਪਛਾਤੇ ਕਾਰ ਸਵਾਰਾਂ ਵਲੋਂ ਇਕ ਵਕੀਲ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਕੀਲ ਦੀ ਪਛਾਣ ਯਸ਼ ਵਜੋਂ ਹੋਈ ਹੈ, ਜਿਸ ਨੂੰ ਗੋਲੀਆਂ ਲੱਗਣ ਤੋਂ ਬਾਅਦ...
ਮੋਟਰਸਾਈਕਲ ਤੇ ਈ-ਰਿਕਸ਼ਾ ਦੀ ਟੱਕਰ 'ਚ ਇਕ ਨੌਜਵਾਨ ਗੰਭੀਰ ਜ਼ਖਮੀ
. . .  about 4 hours ago
ਕਪੂਰਥਲਾ, 23 ਜਨਵਰੀ (ਅਮਨਜੋਤ ਸਿੰਘ ਵਾਲੀਆ)-ਪੀਰ ਚੌਧਰੀ ਮੋੜ ਨਜ਼ਦੀਕ ਈ-ਰਿਕਸ਼ਾ ਅਤੇ ਮੋਟਰਸਾਈਕਲ ਦੀ ਟੱਕਰ ਵਿਚ 18 ਸਾਲਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸ਼ਨ ਕਾਂਤ ਪੁੱਤਰ ਵਿਕਰਾਂਤ ਪ੍ਰਾਸ਼ਰ ਵਾਸੀ ਮਾਡਲ...
ਜੰਮੂ-ਕਸ਼ਮੀਰ : 76ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਵਧਾਈ ਸੁਰੱਖਿਆ
. . .  about 4 hours ago
ਕਾਂਗਰਸ ਦਿੱਲੀ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ - ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ
. . .  about 5 hours ago
ਦਿੱਲੀ ਵਿਧਾਨ ਸਭਾ ਚੋਣਾਂ ਸੰਬੰਧੀ ਰਾਘਵ ਚੱਢਾ ਨੇ ਕੱਢਿਆ ਰੋਡ ਸ਼ੋਅ
. . .  about 5 hours ago
ਸੁਰੱਖਿਆ ਫੋਰਸ ਨੇ ਨਕਸਲੀਆਂ ਵਲੋਂ ਲਗਾਇਆ 50 ਕਿਲੋ ਦਾ ਆਈ.ਈ.ਡੀ. ਕੀਤਾ ਨਕਾਰਾ
. . .  about 5 hours ago
ਨਸ਼ੀਲੇ ਪਦਾਰਥ ਸਾੜਨ ਮੌਕੇ ਐਸ.ਪੀ. ਖੰਨਾ ਤੇ ਡੀ.ਐਸ.ਪੀ. ਖੰਨਾ ਬੁਰੀ ਤਰ੍ਹਾਂ ਝੁਲਸੇ
. . .  about 6 hours ago
ਸ਼੍ਰੋਮਣੀ ਅਕਾਲੀ ਦਲ ਵਲੋਂ ਮੈਂਬਰਸ਼ਿਪ ਮੁਹਿੰਮ 'ਚ ਨਵੇਂ ਨਿਗਰਾਨ ਸ਼ਾਮਿਲ
. . .  about 6 hours ago
840 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਕਾਬੂ
. . .  about 6 hours ago
ਸ਼ਰਾਬ ਦੇ ਨਸ਼ੇ ਕਾਰਨ ਆਪਸੀ ਤਕਰਾਰ ’ਚ ਇਕ ਵਿਅਕਤੀ ਦਾ ਇੱਟ ਮਾਰ ਕੇ ਕਤਲ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਦਾਲਤਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਰਣੇ ਦੇਣੇ ਚਾਹੀਦੇ ਹਨ। -ਟਾਫਟ

Powered by REFLEX