ਤਾਜ਼ਾ ਖਬਰਾਂ


ਸੀਨੀਅਰ ਐਡਵੋਕੇਟ ਸਿਆਲੀ, ਬਾਠ, ਨਿਜ਼ਾਮਪੁਰ ਤੇ ਬੱਲ ਬਣੇ ਅਕਾਲੀ ਦਲ ਲੀਗਲ ਸੈਲ ਦੇ ਕੌਮੀ ਮੀਤ ਪ੍ਰਧਾਨ
. . .  9 minutes ago
ਅਟਾਰੀ, 30 ਅਪ੍ਰੈਲ (ਰਾਜਿੰਦਰ ਸਿੰਘ ਰੂਬੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਨਾਲ ਪੁਰਾਣੇ ਸਮੇਂ ਤੋਂ ਜੁੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਵਕੀਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਮਾਣ ਸਨਮਾਨ ਦਿੰਦਿਆਂ ਅਹੁਦੇ ਵੰਡੇ ਗਏ ਹਨ, ਜਿਸ ਤਹਿਤ ਨਿਯੁਕਤੀਆਂ ਵੰਡਦਿਆਂ ਸ਼੍ਰੋਮਣੀ....
ਜਾਅਲੀ ਵੀਡੀਓ ਪ੍ਰਸਾਰਿਤ ਕਰ ਵੋਟ ਮੰਗਣਾ ਨਿੰਦਣਯੋਗ ਕਾਰਵਾਈ ਹੈ- ਅਮਿਤ ਸ਼ਾਹ
. . .  13 minutes ago
ਗੁਹਾਟੀ, 30 ਅਪ੍ਰੈਲ- ਆਪਣੇ ਫਰਜ਼ੀ ਵੀਡੀਓ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੀ ਨਿਰਾਸ਼ਾ ਇਸ ਪੱਧਰ ਤੱਕ ਪਹੁੰਚ ਗਈ ਹੈ ਕਿ ਉਨ੍ਹਾਂ ਨੇ ਮੇਰੇ ਅਤੇ ਭਾਜਪਾ ਦੇ ਕਈ ਹੋਰ ਨੇਤਾਵਾਂ ਦੇ ਫ਼ਰਜ਼ੀ....
ਅੱਜ ਵੀ ਦਿਨ ਦੌਰਾਨ ਚੱਲਣਗੀਆਂ ਤੇਜ਼ ਹਵਾਵਾਂ- ਮੌਸਮ ਵਿਭਾਗ
. . .  30 minutes ago
ਨਵੀਂ ਦਿੱਲੀ, 30 ਅਪ੍ਰੈਲ- ਭਾਰਤੀ ਮੌਸਮ ਵਿਭਾਗ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਅੱਜ ਘੱਟੋ-ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਦੋ ਡਿਗਰੀ ਘੱਟ ਹੈ। ਆਈ.ਐਮ.ਡੀ....
ਤੇਲੰਗਾਨਾ: ਪ੍ਰਧਾਨ ਮੰਤਰੀ ਅੱਜ ਇਥੇ ਕਰਨਗੇ ਚੋਣ ਰੈਲੀ ਨੂੰ ਸੰਬੋਧਨ
. . .  about 1 hour ago
ਹੈਦਰਾਬਾਦ, 30 ਅਪ੍ਰੈਲ- ਭਾਜਪਾ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਚਿਲਵਰ ਪਿੰਡ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪਿਛਲੇ ਮਹੀਨੇ ਚੋਣ ਪ੍ਰੋਗਰਾਮ ਜਾਰੀ ਹੋਣ....
 
ਗਿਆਨੀ ਰਘਬੀਰ ਸਿੰਘ ਵਲੋਂ ਅੰਮ੍ਰਿਤਾ ਵੜਿੰਗ ਨੂੰ ਤਾੜਨਾ, ਕਿਹਾ ਜਲਦ ਕਰੇ ਪਛਚਾਤਾਪ
. . .  about 1 hour ago
ਅੰਮ੍ਰਿਤਸਰ, 30 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਾਂਗਰਸ ਆਗੂ ਅੰਮ੍ਰਿਤਾ ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਤਾੜਨਾ ਕੀਤੀ ਹੈ ਕਿ....
ਹੁਣ ਭਗਵੰਤ ਮਾਨ ਬਣੇ ਕੇਂਦਰ ਸਰਕਾਰ ਦੀ ਕਠਪੁਤਲੀ -ਪ੍ਰਤਾਪ ਸਿੰਘ ਬਾਜਵਾ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 30 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਵਿਖੇ ਸੀਨੀਅਰ ਕਾਂਗਰਸੀ ਆਗੂ ਜਗਦੇਵ ਸਿੰਘ ਜੱਗਾ ਸਰਪੰਚ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ....
ਬਿਹਾਰ: ਟਰੱਕ ਦੇ ਕਾਰ ਉਪਰ ਡਿੱਗਣ ਕਾਰਨ 6 ਲੋਕਾਂ ਦੀ ਮੌਤ
. . .  about 1 hour ago
ਪਟਨਾ, 30 ਅਪ੍ਰੈਲ- ਬਿਹਾਰ ਦੇ ਭਾਗਲਪੁਰ ’ਚ ਬੀਤੀ ਦੇਰ ਰਾਤ ਸਾਮਾਨ ਨਾਲ ਭਰੇ ਟਰੱਕ ਦੇ ਬੇਕਾਬੂ ਹੋ ਕੇ ਇਕ ਕਾਰ ’ਤੇ ਡਿੱਗਣ ਕਾਰਨ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਨੈਸ਼ਨਲ ਹਾਈਵੇਅ....
ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਨਿਸ਼ਾਨੇਬਾਜ਼ ਗਿ੍ਫ਼ਤਾਰ
. . .  about 2 hours ago
ਚੰਡੀਗੜ੍ਹ, 30 ਅਪ੍ਰੈਲ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਨਿਸ਼ਾਨੇਬਾਜ਼ਾਂ ਨੂੰ ਹਰਿਆਣਾ ਦੇ ਨੂਹ ਵਿਚ ਸੰਖੇਪ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਸ਼ੂਟਰਾਂ ਨੂੰ ਨੂਹ ਸਦਰ ਥਾਣਾ ਦੀ ਸੀਮਾ ਦੇ ਅਧੀਨ ਪੈਂਦੇ ਪਿੰਡ ਪੱਲਾ ਤੋਂ ਗ੍ਰਿਫ਼ਤਾਰ....
4 ਜੂਨ ਨੂੰ ਬਣੇਗੀ ਇੰਡੀਆ ਗਠਜੋੜ ਦੀ ਸਰਕਾਰ- ਮਨੀਸ਼ ਤਿਵਾੜੀ
. . .  about 2 hours ago
ਚੰਡੀਗੜ੍ਹ, 30 ਅਪ੍ਰੈਲ- ਚੰਡੀਗੜ੍ਹ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ਮੈਨੂੰ ਲੋਕਾਂ ਤੋਂ ਬਹੁਤ ਪਿਆਰ ਅਤੇ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਫਿਟਨੈਸ ਦਾ ਸੱਭਿਆਚਾਰ....
⭐ਮਾਣਕ-ਮੋਤੀ ⭐
. . .  about 3 hours ago
⭐ਮਾਣਕ-ਮੋਤੀ ⭐
ਜੰਮੂ-ਕਸ਼ਮੀਰ: ਰਿਆਸੀ ਜ਼ਿਲ੍ਹੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲ ਅਤੇ ਕਾਲਜ 30 ਅਪ੍ਰੈਲ ਨੂੰ ਬੰਦ ਰਹਿਣਗੇ
. . .  1 day ago
ਰਿਆਸੀ (ਜੰਮੂ-ਕਸ਼ਮੀਰ), 29 ਅਪ੍ਰੈਲ - ਜਾਣਕਾਰੀ ਦਿੰਦਿਆਂ ਰਿਆਸੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੌਜੂਦਾ ਖ਼ਰਾਬ ਮੌਸਮ ਦੇ ਮੱਦੇਨਜ਼ਰ ਰਿਆਸੀ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਕਾਲਜ ਸਾਵਧਾਨੀ ਦੇ ਤੌਰ 'ਤੇ 30 ਅਪ੍ਰੈਲ ਨੂੰ ...
ਕੋਲਕਾਤਾ ਨੇ ਦਿੱਲੀ 7 ਵਿਕਟਾਂ ਨਾਲ ਹਰਾਇਆ
. . .  1 day ago
ਕੋਲਕਾਤਾ ਦੇ 10 ਓਵਰਾਂ ਤੋਂ ਬਾਅਦ 104/3 ਦੌੜਾਂ
. . .  1 day ago
ਕੋਲਕਾਤਾ ਦੇ 6 ਓਵਰਾਂ ਤੋਂ ਬਾਅਦ 79 ਦੌੜਾਂ
. . .  1 day ago
ਦਿੱਲੀ ਨੇ ਕੋਲਕਾਤਾ ਨੂੰ ਦਿੱਤਾ 154 ਦੌੜਾਂ ਦਾ ਟੀਚਾ
. . .  1 day ago
ਦਿੱਲੀ ਦੇ 16 ਓਵਰਾਂ ਤੋਂ ਬਾਅਦ 128/8 ਦੌੜਾਂ
. . .  1 day ago
ਕਰਨਾਟਕ ਸਰਕਾਰ ਨੇ ਵਾਅਦੇ ਤਾਂ ਵੱਡੇ ਕੀਤੇ ਸਨ, ਹੁਣ ਧੋਖਾ ਦੇ ਰਹੇ ਹਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਦਿੱਲੀ ਦੇ 10 ਓਵਰਾਂ ਤੋਂ ਬਾਅਦ 93/4 ਦੌੜਾਂ
. . .  1 day ago
ਗੋਆ ਤੇ ਜੈਪੁਰ ਦੇ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
. . .  1 day ago
ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

Powered by REFLEX