ਤਾਜ਼ਾ ਖਬਰਾਂ


ਆਪ ਵਰਕਰਾਂ ਨੇ ਕਾਂਗਰਸ ਬੂਥ 'ਤੇ ਚਲਾਈ ਗੋਲੀ ਤੇ ਗੱਡੀ ਦੀ ਕੀਤੀ ਭੰਨਤੋੜ
. . .  3 minutes ago
ਮੱਲਾਂਵਾਲਾ, 1 ਜੂਨ (ਬਲਬੀਰ ਸਿੰਘ ਜੋਸਨ) - ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਕੋਹਾਲਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕਾਂਗਰਸ ਪਾਰਟੀ ਦੇ ਬੂਥ 'ਤੇ ਕਬਜ਼ਾ ਕਰਨ ਨੂੰ ਲੈ ਕੇ ਗੋਲੀ ਚਲਾਈ ਗਈ ਅਤੇ ਬੂਥ 'ਤੇ ਬੈਠੇ ਸਰਪੰਚ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ...
ਹਲਕਾ ਦਸੂਹਾ ਚ ਸ਼ਾਮ 5 ਵਜੇ ਤੱਕ 55.97 ਫ਼ੀਸਦੀ ਪੋਲਿੰਗ
. . .  7 minutes ago
ਦਸੂਹਾ, 1 ਜੂਨ (ਕੌਸ਼ਲ)- ਵਿਧਾਨ ਸਭਾ ਹਲਕਾ ਦਸੂਹਾ ਚ ਸ਼ਾਮ 5 ਵਜੇ ਤੱਕ 224 ਬੂਥਾਂ ਤੇ 55.97 ਫ਼ੀਸਦੀ ਪੋਲਿੰਗ ਹੋਈ ਹੈ। ਇਹ ਜਾਣਕਾਰੀ ਐਸ.ਡੀ.ਐਮ. ਦਸੂਹਾ ਪ੍ਰਦੀਪ ਸਿੰਘ ਬੈਂਸ...
ਪਿੰਡ ਕਲੇਰ ਵਿਖੇ ਲੱਗੇ 3 ਪਾਰਟੀਆਂ ਦੇ ਬੂਥ
. . .  14 minutes ago
ਰਾਮ ਤੀਰਥ, 1 ਜੂਨ ( ਧਰਵਿੰਦਰ ਸਿੰਘ ਔਲਖ) - 1520 ਵੋਟਾਂ ਵਾਲੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕਲੇਰ ਵਿਖੇ ਸ਼ਾਮ 4.30 ਵਜੇ ਤੱਕ 850 ਵੋਟਾਂ ਪੋਲ ਹੋਈਆਂ ਸਨ। ਇਸ ਪਿੰਡ ਵਿਚ...
ਲੋਕ ਸਭਾ ਚੋਣ 2024 : ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸੰਬੰਧੀ 4 ਵਿਰੁੱਧ ਪਰਚਾ ਦਰਜ
. . .  16 minutes ago
ਜਲੰਧਰ, 1 ਜੂਨ (ਚੰਦੀਪ ਭੱਲਾ) - ਲੋਕ ਸਭਾ ਚੋਣਾਂ ਦੌਰਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਬਡਾਲਾ ਨੇੜੇ ਹੋਏ ਝਗੜੇ ਸੰਬੰਧੀ ਜਲੰਧਰ ਦਿਹਾਤੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ । ਜ਼ਿਲ੍ਹਾ ਚੋਣ ਅਫ਼ਸਰ...
 
ਇੰਡੀਆ ਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਅੱਜ ਸ਼ਾਮ ਟੈਲੀਵਿਜ਼ਨ 'ਤੇ ਐਗਜ਼ਿਟ ਪੋਲ ਬਹਿਸਾਂ ਚ ਲੈਣਗੀਆਂ ਹਿੱਸਾ
. . .  23 minutes ago
ਨਵੀਂ ਦਿੱਲੀ, 1 ਜੂਨ - ਅੱਜ ਦੀ ਇੰਡੀਆ ਗੱਠਜੋੜ ਦੀ ਮੀਟਿੰਗ 'ਤੇ, ਕਾਂਗਰਸ ਨੇਤਾ ਪਵਨ ਖੇੜਾ ਨੇ ਟਵੀਟ ਕੀਤਾ, "ਇੰਡੀਆ ਗੱਠਜੋੜ ਪਾਰਟੀਆਂ ਨੇ ਮੀਟਿੰਗ ਕੀਤੀ ਅਤੇ ਪ੍ਰੀਫਿਕਸਡ ਐਗਜ਼ਿਟ...
ਪ੍ਰੈਸ ਕਲੱਬ ਮਹਿਤਪੁਰ ਦੇ ਪ੍ਰਧਾਨ ਅਸ਼ੋਕ ਚੌਹਾਨ ਨੇ ਕੀਤਾ ਮਤਦਾਨ
. . .  32 minutes ago
ਮਹਿਤਪੁਰ,1 ਜੂਨ (ਲਖਵਿੰਦਰ ਸਿੰਘ)-ਲੋਕ ਸਭਾ ਚੋਣਾਂ ਦੌਰਾਨ ਸਵੇਰ ਤੋਂ ਸ਼ੁਰੂ ਹੋਈ ਵੋਟਿੰਗ ਦੌਰਾਨ ਅੱਤ ਦੀ ਗਰਮੀ 'ਚ ਲੋਕਾਂ ਨੇ ਮੱਤ ਦਾਨ ਕੀਤਾ। ਉਥੇ ਹੀ ਪ੍ਰੈਸ ਕਲੱਬ ਮਹਿਤਪੁਰ ਦੇ ਪ੍ਰੈਸ ਕਲੱਬ ਮਹਿਤਪੁਰ ਦੇ ਪ੍ਰਧਾਨ ਅਸ਼ੋਕ ਚੌਹਾਨ ਵਲੋਂ ਵੀ ਮੱਤ ਦਾਨ....
ਝਬਾਲ ਖੇਤਰ ਵਿਚ ਚਾਰ ਵਜੇ ਤੱਕ 33 ਪ੍ਰਤੀਸ਼ਤ ਵੋਟਿੰਗ ਹੋਈ
. . .  30 minutes ago
ਝਬਾਲ, 1 ਜੂਨ (ਸੁਖਦੇਵ ਸਿੰਘ)-ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਝਬਾਲ ਸਮੇਂਤ ਸਰਹੱਦੀ ਖੇਤਰ ਵਿਚ ਸਾਮ 4 ਵਜੇ ਤੱਕ 33.5 ਫੀਸਦੀ ਹੀ ਵੋਟਾਂ ਪਾਈਆਂ.....
ਐਫ.ਆਈ.ਐਚ. ਪੁਰਸ਼ ਹਾਕੀ ਪ੍ਰੋ ਲੀਗ 'ਚ ਭਾਰਤ ਨੇ ਹਰਾਇਆ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ
. . .  43 minutes ago
ਲੰਡਨ, 1 ਜੂਨ - ਭਾਰਤੀ ਪੁਰਸ਼ ਹਾਕੀ ਟੀਮ ਨੇ ਐਫ.ਆਈ.ਐਚ. ਪੁਰਸ਼ ਹਾਕੀ ਪ੍ਰੋ ਲੀਗ 2023-24 ਯੂਰਪ ਲੀਗ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਜਰਮਨੀ ਨੂੰ 3-0 ਨਾਲ ਹਰਾ...
ਰਜਿੰਦਰ ਦੀਪਾ ਤੇ ਸੋਨੀਆ ਦੀਪਾ ਅਰੋੜਾ ਨੇ ਪਾਈ ਵੋਟ
. . .  50 minutes ago
ਸੁਨਾਮ ਊਧਮ ਸਿੰਘ ਵਾਲਾ,1 ਜੂਨ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਹਲਕਾ ਇੰਚਾਰਜ ਰਜਿੰਦਰ ਦੀਪਾ ਨੇ ਆਪਣੀ ਪਤਨੀ ਸੋਨੀਆ ਦੀਪਾ ਅਰੋੜਾ ਅਤੇ ਆਪਣੇ ਬੇਟੇ ਸਮੇਤ...
ਅਰੁਣਾਚਲ, ਕੇਰਲ ਅਤੇ ਮਾਹੇ, ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਚ 1-3 ਜੂਨ ਦੇ ਵਿਚਕਾਰ ਭਾਰੀ ਬਾਰਿਸ਼ ਦੀ ਸੰਭਾਵਨਾ
. . .  57 minutes ago
ਨਵੀਂ ਦਿੱਲੀ, 1 ਜੂਨ - ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਅਰੁਣਾਚਲ ਪ੍ਰਦੇਸ਼, ਕੇਰਲ ਅਤੇ ਮਾਹੇ, ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਚ 1-3 ਜੂਨ ਦੇ ਵਿਚਕਾਰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਬਹੁਤ...
ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਕਮੇਟੀ ਮੈਂਬਰ ਹਰਪਾਲ ਸਿੰਘ ਖਡਿਆਲ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ
. . .  about 1 hour ago
ਦਿੜ੍ਹਬਾ ਮੰਡੀ, 1 ਜੂਨ ( ਜਸਵੀਰ ਸਿੰਘ ਔਜਲਾ)-ਅੱਜ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਜਨੀਤਿਕ ਨੇਤਾਵਾਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉੱਥੇ ਵੋਟਰਾਂ ਵਲੋਂ ਵੀ ਬੜੇ ਉਤਸ਼ਾਹ ਦੇ ਨਾਲ ਆਪਣੇ ਵੋਟ ਦਾ....
ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਾਈ ਵੋਟ
. . .  about 1 hour ago
ਨਾਭਾ,1 ਜੂਨ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵੀ ਆਪਣੀ ਵੋਟ ਪਾਈ ਗਈ । ਉਪਰੰਤ ਗੱਲਬਾਤ ਕਰਦਿਆਂ ਧਰਮਸੋਤ ਨੇ ਕਿਹਾ ਕਿ ਸਾਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਉਨ੍ਹਾਂ....
ਖੜਗੇ ਦੀ ਰਿਹਾਇਸ਼ 'ਤੇ ਇੰਡੀਆ ਗੱਠਜੋੜ ਦੀ ਬੈਠਕ
. . .  about 1 hour ago
ਪ੍ਰੈਸ ਕਲੱਬ ਪੱਟੀ ਦੇ ਪੱਤਰਕਾਰਾਂ ਵੱਲੋਂ ਮਤਦਾਨ ਕਰਨ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ
. . .  about 1 hour ago
ਸ੍ਰੀ ਚਮਕੌਰ ਸਾਹਿਬ ਵਿਖੇ 4 ਵਜੇ ਤੱਕ 50 ਫੀਸਦੀ ਵੋਟਿੰਗ
. . .  about 1 hour ago
ਰਾਜਪੁਰਾ ਵਿਖੇ 3 ਵਜੇ ਤੱਕ ਹੋਈ 49,3 ਪ੍ਰਤੀਸ਼ਤ ਪੋਲਿੰਗ
. . .  about 1 hour ago
ਗੁਰੂ ਹਰ ਸਹਾਇ ਵਿਖੇ 3 ਵਜੇ ਤੱਕ 53% ਵੋਟ ਹੋਈ ਪੋਲ
. . .  about 1 hour ago
ਨਾਭਾ ਹਲਕੇ 'ਚ ਹੋਈ 49% ਵੋਟ ਪੋਲ
. . .  about 1 hour ago
ਫ਼ਾਜ਼ਿਲਕਾ ਵਿਖੇ ਦੁਪਹਿਰ 3 ਵਜੇ ਤੱਕ 50.9 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
. . .  about 1 hour ago
ਚੋਣਾਂ ਦੇ 7ਵੇਂ ਗੇੜ ਵਿਚ ਦੁਪਹਿਰ 3 ਵਜੇ ਤੱਕ 49.68% ਮਤਦਾਨ ਦਰਜ
. . .  about 1 hour ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX