ਤਾਜ਼ਾ ਖਬਰਾਂ


ਸਾਡੇ ਕੰਮ ਅਤੇ ਵਿਕਾਸ ਦੀ ਬਦੌਲਤ ਅਸੀਂ ਇਹ ਜਿੱਤ ਹਾਸਿਲ ਕੀਤੀ ਹੈ-ਸਿੱਕਮ ਦੇ ਮੁੱਖ ਮੰਤਰੀ
. . .  5 minutes ago
ਗੰਗਟੋਕ, 10 ਜੂਨ-ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਕਿਹਾ ਕਿ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਉਨ੍ਹਾਂ ਦੇ ਸਮਰਥਨ ਕਾਰਨ ਹੀ ਅਸੀਂ ਪੂਰੇ ਬਹੁਮਤ ਨਾਲ ਜਿੱਤੇ ਹਾਂ। ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ....
ਯੂਪੀ ਦੇ ਮੁੱਖ ਮੰਤਰੀ ਨੇ ਸ਼ਾਸਤਰੀ ਭਵਨ ਵਿਚ ਕੀਤੀ ਵਿਭਾਗੀ ਮੀਟਿੰਗ
. . .  24 minutes ago
ਲਖਨਊ, 10 ਜੂਨ-ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਾਸਤਰੀ ਭਵਨ ਵਿਚ ਵਿਭਾਗੀ ਮੀਟਿੰਗ ਕੀਤੀ। ਮੀਟਿੰਗ ਵਿਚ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਕੈਬਨਿਟ ਮੰਤਰੀ ਓਪੀ ਰਾਜਭਰ, ਸੰਜੇ ਨਿਸ਼ਾਦ, ਦਾਰਾ ਸਿੰਘ ਚੌਹਾਨ, ਸੂਰਿਆ ਪ੍ਰਤਾਪ....
12 ਜੂਨ ਨੂੰ ਵਾਇਨਾਡ ਦਾ ਦੌਰਾ ਕਰ ਸਕਦੇ ਹਨ ਰਾਹੁਲ ਗਾਂਧੀ- ਪਾਰਟੀ ਸੂਤਰ
. . .  34 minutes ago
ਤਿਰੂਵਨੰਤਪੁਰਮ, 10 ਜੂਨ- ਪਾਰਟੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ 12 ਜੂਨ ਨੂੰ ਕੇਰਲ ਦੇ ਵਾਇਨਾਡ ਦਾ ਦੌਰਾ ਕਰਨ ਦੀ ਉਮੀਦ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ 'ਚ ਕੀਤੀ ਪਹਿਲੀ ਕੇਂਦਰੀ ਕੈਬਨਿਟ ਮੀਟਿੰਗ
. . .  22 minutes ago
ਨਵੀਂ ਦਿੱਲੀ, 10 ਜੂਨ-ਪੀ.ਐਮ. ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਆਪਣੀ ਪਹਿਲੀ ਕੇਂਦਰੀ ਕੈਬਨਿਟ ਮੀਟਿੰਗ ਕੀਤੀ.....
 
ਖਨੌਰੀ ਸਰਹੱਦ ’ਤੇ ਕਿਸਾਨਾਂ ਨੂੰ ਮਿਲਿਆ ਟੀ.ਐਮ.ਸੀ. ਦਾ ਇਕ ਵਫ਼ਦ
. . .  39 minutes ago
ਖਨੌਰੀ, 10 ਜੂਨ- ਟੀ.ਐਮ.ਸੀ. ਦਾ ਇਕ ਵਫ਼ਦ, ਜਿਸ ਵਿਚ ਪਾਰਟੀ ਆਗੂ ਡੇਰੇਕ ਓ ਬਰਾਇਨ ਅਤੇ ਸਾਗਰਿਕਾ ਘੋਸ਼ ਸ਼ਾਮਿਲ ਸਨ, ਅੱਜ ਖਨੌਰੀ ਸਰਹੱਦ ’ਤੇ ਕਿਸਾਨਾਂ ਨੂੰ ਮਿਲੇ।
ਸੀ.ਬੀ.ਐਸ.ਈ. ਨੇ ਗੁੰਮਰਾਹਕੁੰਨ ਜਾਣਕਾਰੀ ਤੋਂ ਵਿਦਿਆਰਥੀਆਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ
. . .  42 minutes ago
ਨਵੀਂ ਦਿੱਲੀ, 10 ਜੂਨ- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ 2024-25 ਸੈਸ਼ਨ ਲਈ ਸਿਲੇਬਸ, ਸਰੋਤਾਂ ਅਤੇ ਨਮੂਨੇ ਦੇ ਪ੍ਰਸ਼ਨ ਪੱਤਰਾਂ ਬਾਰੇ ਗੁੰਮਰਾਹਕੁੰਨ ਜਾਣਕਾਰੀ ਤੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਾਵਧਾਨ....
ਹਰਦੀਪ ਸਿੰਘ ਅਟਵਾਲ ਕਨੇਡਾ ਯੂਨੀਵਰਸਿਟੀ ਚੋਂ ਕੀਤਾ ਟਾਪ
. . .  43 minutes ago
ਬੀਣੇਵਾਲ, 10 ਜੂਨ(ਬੈਜ ਚੌਧਰੀ)-ਬੀਤ ਇਲਾਕੇ ਦੇ ਨਾਮਵਰ ਅਟਵਾਲ ਪਰਿਵਾਰ ਨਾਲ ਸੰਬੰਧਤ ਭਾਗ ਸਿੰਘ ਅਟਵਾਲ ਦੇ ਫਰਜੰਦ ਹਰਦੀਪ ਸਿੰਘ ਅਟਵਾਲ ਨੇ ਕਨੇਡਾ ਵਿਚ ਪੜ੍ਹਾਈ ਦੌਰਾਨ ਚਾਰ ਸਾਲਾ ਇਲੈਕਟ੍ਰੀਕਲ ਡਿਗਰੀ ਯੁਨੀਵਰਸਿਟੀ ਬ੍ਰਿਟਿਸ਼......
ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿਚ 20 ਹਜਾਰ ਕਰੋੜ ਪਾ ਕੇ ਇਕ ਵਾਰ ਫਿਰ ਕਿਸਾਨ ਹਿਤੈਸੀ ਹੋਣ ਦਾ ਸਬੂਤ ਦਿੱਤਾ-ਦਿਓਲ
. . .  about 1 hour ago
ਸੰਗਰੂਰ, 10 ਜੂਨ (ਧੀਰਜ ਪਸ਼ੋਰੀਆ )-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਦੇ ਇੰਚਾਰਜ ਰਣਦੀਪ ਸਿੰਘ ਦਿਓਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਮੌਕੇ ਕਿਸਾਨਾਂ ਨੂੰ ਪੀ.ਐਮ. ਕਿਸਾਨ.....
ਇਸ ਜਿੱਤ ਦੇ ਸਭ ਤੋਂ ਵੱਧ ਹੱਕਦਾਰ ਤੁਸੀਂ ਲੋਕ ਹੋ-ਪੀ.ਐਮ. ਨਰਿੰਦਰ ਮੋਦੀ
. . .  about 1 hour ago
ਨਵੀਂ ਦਿੱਲੀ, 10 ਜੂਨ-ਪੀ.ਐਮ.ਓ. ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ ਕਿ ਇਹ ਚੋਣ ਹਰ ਸਰਕਾਰੀ ਕਰਮਚਾਰੀ ਦੇ ਪਿਛਲੇ 10 ਸਾਲਾਂ ਦੇ ਯਤਨਾਂ 'ਤੇ ਮਨਜ਼ੂਰੀ ਦੀ ਮੋਹਰ ਹੈ। ਇਸ ਜਿੱਤ ਦੇ ਸਭ ਤੋਂ ਵੱਧ ਲਾਭ ਤੁਸੀਂ ਲੋਕ ਹੋ, ਭਾਰਤ ਸਰਕਾਰ ਸਭ ਤੋਂ ਵੱਡੀ ਹੈ....
ਮੇਰਾ ਪਲ ਪਲ ਦੇਸ਼ ਦੇ ਨਾਮ ਹੈ- ਪੀ.ਐਮ. ਮੋਦੀ
. . .  about 1 hour ago
ਨਵੀਂ ਦਿੱਲੀ, 10 ਜੂਨ-ਤੀਸਰੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੀ.ਐਮ.ਓ. ਦੇ ਅਧਿਕਾਰੀਆਂ ਨੂੰ ਆਪਣੇ ਪਹਿਲੇ ਸੰਬੋਧਨ ਵਿਚ, ਪੀ.ਐਮ. ਮੋਦੀ ਨੇ ਕਿਹਾ ਕਿ ਸਾਡਾ ਇਕ ਹੀ ਟੀਚਾ ਹੈ। ਰਾਸ਼ਟਰ ਪਹਿਲਾ ਇਰਾਦਾ ਹੈ, 2047 ਵਿਕਸ਼ਿਤ....
ਗੁ. ਨਹਿਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
. . .  about 2 hours ago
ਅਟਾਰੀ, 10 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕਸਬਾ ਅਟਾਰੀ ਤੋਂ ਪਿੰਡ ਬੱਚੀਵਿੰਡ ਨੂੰ ਜਾਂਦੀ ਸੜਕ ਤੇ ਸਥਿੱਤ ਗੁਰਦੁਆਰਾ ਨਹਿਰ ਸਾਹਿਬ ਅਟੱਲਗੜ੍ਹ ਵਿਖੇ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ....
ਜੇ.ਈ.ਈ. ਅਡਵਾਂਸ਼ ਦੇ ਨਤੀਜੇ 'ਚ ਫੋਰਚੂਨ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
. . .  about 2 hours ago
ਸੰਗਰੂਰ, 10 ਜੂਨ (ਧੀਰਜ ਪਸ਼ੋਰੀਆ )-ਦੇਸ਼ ਦੀ ਸਭ ਤੋਂ ਵੱਕਾਰੀ ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ.ਈ.ਈ. ਅਡਵਾਂਸ਼ 2024 ਦੇ ਨਤੀਜੇ 'ਚ ਫੋਰਚੂਨ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ (ਸੰਗਰੂਰ) ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ....
ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੂਜੀ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  about 2 hours ago
ਭੂੰਦੜ ਵਿਖੇ ਮਨਰੇਗਾ ਮਜ਼ਦੂਰਾਂ ਨਾਲ ਭਰੀ ਹੋਈ ਟਰਾਲੀ ਟਰੈਕਟਰ ਸਮੇਤ ਪਲਟੀ
. . .  about 2 hours ago
ਘੱਲੂਘਾਰਾ ਦਿਵਸ ਸਬੰਧੀ ਲੰਗਰੁ ਚਲੈ ਗੁਰ ਸ਼ਬਦਿ ਸੰਸਥਾਂ ਵਲੋਂ ਸੈਮੀਨਾਰ ਕਰਵਾਇਆ
. . .  about 3 hours ago
ਸੋਨੀਆ, ਰਾਹੁਲ ਤੇ ਪਿ੍ਅੰਕਾ ਗਾਂਧੀ ਨੇ ਕੀਤੀ ਸ਼ੇਖ਼ ਹਸੀਨਾ ਨਾਲ ਮੁਲਾਕਾਤ
. . .  about 3 hours ago
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ
. . .  about 3 hours ago
ਪ੍ਰਧਾਨ ਮੰਤਰੀ ਦੀ ਅਗਵਾਈ ’ਚ ਕੇਰਲ ਕਰੇਗਾ ਵਿਕਾਸ- ਸੁਰੇਸ਼ ਗੋਪੀ
. . .  about 3 hours ago
ਕੁਲਵਿੰਦਰ ਕੌਰ ਦੀ ਬਜਾਏ ਕੰਗਨਾ ਰਣੌਤ ਖ਼ਿਲਾਫ਼ ਹੋਵੇ ਕਾਰਵਾਈ-ਜੋਗਿੰਦਰ ਸਿੰਘ ੳਗਰਾਂਹਾ
. . .  about 3 hours ago
ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਥਾਂ ਥਾਂ ਲੱਗੀਆਂ ਛਬੀਲਾਂ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਕਦੇ ਵੀ ਕਾਇਮ ਨਹੀਂ ਕੀਤੀ ਜਾ ਸਕਦੀ। -ਮਹਾਤਮਾ ਗਾਂਧੀ

Powered by REFLEX