ਤਾਜ਼ਾ ਖਬਰਾਂ


ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਦਾ ਕੀਤਾ ਫੈਸਲਾ
. . .  23 minutes ago
ਨਵੀਂ ਦਿੱਲੀ, 9 ਜੂਨ-ਪਾਰਟੀ ਅਤੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ, ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿਚ ਐਲ.ਓ.ਪੀ., ਮਲਿਕਾਅਰਜੁਨ ਖੜਗੇ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ-ਨਿਯੁਕਤ ਨਰਿੰਦਰ ਮੋਦੀ ਦੇ ਸਹੁੰ....
ਸਰਹੱਦੀ ਖੇਤਰ ਦੋ ਜੱਗਾਂ ਤੋਂ ਹੈਰੋਇਨ ਬ੍ਰਾਮਦ ਹੋਈ,ਦੋ ਦੋਸ਼ੀ ਵੀ ਕਾਬੂ
. . .  48 minutes ago
ਖੇਮਕਰਨ,9 ਜੂਨ(ਰਾਕੇਸ਼ ਕੁਮਾਰ ਬਿੱਲਾ)-ਸੀ.ਆਈ.ਏ. ਤਰਨ ਤਾਰਨ ਦੀ ਟੀਮ ਨੇ ਤਰਨ ਤਾਰਨ ਤੋਂ ਖੇਮਕਰਨ ਤੱਕ ਗਸ਼ਤ ਦੋਰਾਨ ਸ਼ੱਕ ਦੇ ਅਧਾਰ ਤੇ ਦੋ ਵਿਆਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 255 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ।ਜਿਨ੍ਹਾਂ ਦੀ ਪਹਿਚਾਣ...
ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਚਾਹ ਮੀਟਿੰਗ ਲਈ ਪੰਹੁਚੇ ਭਾਜਪਾ ਆਗੂ
. . .  52 minutes ago
ਨਵੀਂ ਦਿੱਲੀ, 9 ਜੂਨ-ਤੇਲੰਗਾਨਾ ਭਾਜਪਾ ਦੇ ਪ੍ਰਧਾਨ ਜੀ ਕਿਸ਼ਨ ਰੈੱਡੀ ਅਤੇ ਪਾਰਟੀ ਨੇਤਾ ਬੰਦੀ ਸੰਜੇ ਨੇ ਵੀ ਪ੍ਰਧਾਨ ਮੰਤਰੀ-ਨਿਯੁਕਤ ਨਰਿੰਦਰ ਮੋਦੀ ਦੀ ਰਿਹਾਇਸ਼ 7, ਐਲਕੇਐਮ ਵਿਖੇ ਚਾਹ ਮੀਟਿੰਗ ਲਈ ਸੱਦਾ ਦਿੱਤਾ।ਇਸ ਮੌਕੇ 'ਤੇ ਭਾਜਪਾ ਦੇ ਚੁਣੇ ਹੋਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚੇ ਭੂਟਾਨ ਦੇ ਪ੍ਰਧਾਨ ਮੰਤਰੀ
. . .  1 minute ago
ਨਵੀਂ ਦਿੱਲੀ, 9 ਜੂਨ-ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਪਹੁੰਚੇ।ਪ੍ਰਧਾਨ ਮੰਤਰੀ-ਨਿਯੁਕਤ ਮੋਦੀ ਅੱਜ ਸ਼ਾਮ 7.15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ....
 
ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਵਿਚ ਰਾਜ ਮੰਤਰੀ ਬਣਾਉਣ ਦੀ ਚਰਚਾ
. . .  about 1 hour ago
ਲੁਧਿਆਣਾ, 9 ਜੂਨ (ਪਰਮਿੰਦਰ ਸਿੰਘ ਆਹੂਜਾ)-ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਵਿਚ ਰਾਜ ਮੰਤਰੀ ਬਣਾਉਣ ਦੀ ਚਰਚਾ ਸ਼ੁਰੂ ਹੋ ਗਈ ਹੈ ਅਤੇ ਇਸ ਸੰਬੰਧੀ ਅਧਿਕਾਰਿਤ ਐਲਾਨ ਕੁਝ ਦੇਰ ਬਾਅਦ ਕੀਤੇ ਜਾਣ ਬਾਰੇ ਕਿਹਾ ਜਾ....
ਨਰਿੰਦਰ ਮੋਦੀ ਦੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਨੂੰ ਲੈ ਕੇ ਸੰਗਰੂਰ 'ਚ ਖੁਸ਼ੀ ਦਾ ਮਾਹੌਲ
. . .  about 1 hour ago
ਸੰਗਰੂਰ, 9 ਜੂਨ (ਧੀਰਜ ਪਸ਼ੌਰੀਆ )-ਨਰਿੰਦਰ ਮੋਦੀ ਦੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹੋਣ ਜਾ ਰਹੇ ਸਹੁੰ ਚੁੱਕਣ ਨੂੰ ਲੈ ਕੇ ਸੰਗਰੂਰ ਚ ਖੁਸ਼ੀ ਦਾ ਮਾਹੌਲ ਹੈ। ਜ਼ਿਲ੍ਹਾ ਇੰਚਾਰਜ ਰਣਦੀਪ ਸਿੰਘ ਦਿਓਲ ਦੀ ਅਗਵਾਈ ਲੱਡੂ ਵੰਡ ਕੇ ਭੰਗੜੇ ਪਾਏ ਗਏ....
ਟੀ.ਡੀ.ਪੀ. ਮੁਖੀ ਐਨ ਚੰਦਰਬਾਬੂ ਨਾਇਡੂ ਰਾਮੋਜੀ ਰਾਓ ਦੇ ਅੰਤਿਮ ਸੰਸਕਾਰ 'ਚ ਹੋਏ ਸ਼ਾਮਿਲ
. . .  about 1 hour ago
ਤੇਲੰਗਾਨਾ, 9 ਜੂਨ-ਟੀ.ਡੀ.ਪੀ. ਮੁਖੀ ਐਨ ਚੰਦਰਬਾਬੂ ਨਾਇਡੂ ਹੈਦਰਾਬਾਦ ਵਿਚ ਈਨਾਡੂ ਅਤੇ ਰਾਮੋਜੀ ਫ਼ਿਲਮ ਸਿਟੀ ਦੇ ਸੰਸਥਾਪਕ ਰਾਮੋਜੀ ਰਾਓ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ.....
ਸ਼ੈਲਰ ਦੀ ਕੰਧ ਡਿੱਗਣ ਕਾਰਨ ਜਖ਼ਮੀ ਹੋਏ ਇਕ ਹੋਰ ਮਜ਼ਦੂਰ ਦੀ ਮੌਤ,ਗਿਣਤੀ ਹੋਈ ਚਾਰ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ,9 ਜੂਨ (ਸਰਬਜੀਤ ਸਿੰਘ ਧਾਲੀਵਾਲ)-ਬੀਤੀ ਕੱਲ ਪਿੰਡ ਕਣਕਵਾਲ ਭੰਗੂਆਂ ਵਿਖੇ ਬਣ ਰਹੇ ਇਕ ਨਵੇਂ ਸ਼ੈਲਰ ਦੀ ਕੰਧ ਡਿੱਗਣ ਕਾਰਨ ਜਖ਼ਮੀ ਹੋਏ ਇਕ ਹੋਰ ਮਜ਼ਦੂਰ ਕਿ੍ਸ਼ਨ ਸਿੰਘ(26) ਪਿੰਡ ਰਤਨਗੜ੍ਹ ਪਾਟਿਆਂਵਾਲੀ ਦੀ ਪੀ...
ਚੋਟੀ ਦੇ ਅਭਿਨੇਤਾ ਰਜਨੀਕਾਂਤ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਲੈਣਗੇ ਹਿੱਸਾ
. . .  about 1 hour ago
ਚੇਨਈ, 9 ਜੂਨ-ਸੁਪਰਸਟਾਰ ਰਜਨੀਕਾਂਤ ਨੇ ਐਤਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦਾ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਾ ਵੱਡੀ ਪ੍ਰਾਪਤੀ ਹੈ ਅਤੇ ਲੋਕਾਂ ਨੇ ਮਜ਼ਬੂਤ ​​ਵਿਰੋਧੀ ਧਿਰ ਨੂੰ ਯਕੀਨੀ ਬਣਾਇਆ ਹੈ ਅਤੇ ਇਹ ਲੋਕਤੰਤਰ ਲਈ.....
ਟੀ-20 ਵਿਸ਼ਵ ਕੱਪ : ਗੁਜਰਾਤ ਚ ਪਲਾਸਟਿਕ ਦੇ ਕੂੜੇ ਨਾਲ ਬਣਾਏ ਗਏ ਭਾਰਤ ਅਤੇ ਪਾਕਿਸਤਾਨ ਸਮੇਤ 20 ਦੇਸ਼ਾਂ ਦੇ ਝੰਡੇ
. . .  about 2 hours ago
ਹੈਦਰਾਬਾਦ, 9 ਜੂਨ - ਟੀ-20 ਕ੍ਰਿਕਟ ਵਿਸ਼ਵ ਕੱਪ ਚੱਲ ਰਿਹਾ ਹੈ । ਇਸ ਨੂੰ ਲੈ ਕੇ ਗੁਜਰਾਤ ਦੇ ਸੂਰਤ ਵਿਚ ਪਲਾਸਟਿਕ ਦੇ ਕੂੜੇ ਨਾਲ ਭਾਰਤ ਅਤੇ ਪਾਕਿਸਤਾਨ ਸਮੇਤ 20 ਦੇਸ਼ਾਂ ਦੇ ਝੰਡੇ ਬਣਾਏ...
ਹੈਦਰਾਬਾਦ : ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਹੈ ਰਾਮੋਜੀ ਰਾਓ ਦੀ ਮ੍ਰਿਤਕ ਦੇਹ ਨੂੰ
. . .  about 2 hours ago
ਹੈਦਰਾਬਾਦ, 9 ਜੂਨ - ਮੀਡੀਆ ਹਸਤੀ ਅਤੇ ਰਾਮੋਜੀ ਫ਼ਿਲਮਲਮ ਸਿਟੀ ਦੇ ਸੰਸਥਾਪਕ ਰਾਮੋਜੀ ਰਾਓ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ...
ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਦਿੱਲੀ ਪਹੁੰਚੇ ਮਾਰੀਸ਼ਸ ਦੇ ਪਰਵਿੰਦ ਕੁਮਾਰ ਜਗਨਨਾਥ
. . .  about 2 hours ago
ਨੈਸ਼ਨਲ ਵਾਰ ਮੈਮੋਰੀਅਲ 'ਤੇ ਫੁੱਲਮਾਲਾਵਾਂ ਭੇਟ ਕਰਨ ਮਗਰੋਂ ਨਰਿੰਦਰ ਮੋਦੀ ਨੇ ਵਿਜ਼ਟਰ ਬੁੱਕ ’ਤੇ ਕੀਤੇ ਦਸਤਖ਼ਤ
. . .  about 2 hours ago
ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚੇ ਮਾਲਦੀਵ ਦੇ ਰਾਸ਼ਟਰਪਤੀ
. . .  1 minute ago
ਰਾਸ਼ਟਰੀ ਰਾਜਧਾਨੀ ਚ ਲੋਕ ਪਾਣੀ ਦੇ ਗੰਭੀਰ ਸੰਕਟ ਦਾ ਕਰ ਰਹੇ ਨੇ ਸਾਹਮਣਾ
. . .  about 3 hours ago
ਮੀਂਹ ਪੈਣ ਕਾਰਨ ਮੁੰਬਈ ਦੇ ਕਈ ਹਿੱਸਿਆਂ ਚ ਭਰਿਆ ਪਾਣੀ
. . .  about 3 hours ago
ਟੀ-20 ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਮਹਾਂਮੁਕਾਬਲਾ ਅੱਜ
. . .  about 4 hours ago
ਨਰਿੰਦਰ ਮੋਦੀ ਵਲੋਂ ਨੈਸ਼ਨਲ ਵਾਰ ਮੈਮੋਰੀਅਲ 'ਤੇ ਫੁੱਲਮਾਲਾਵਾਂ ਭੇਟ
. . .  about 4 hours ago
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਸਦੈਵ ਅਟਲ ਪਹੁੰਚੇ ਨਰਿੰਦਰ ਮੋਦੀ
. . .  about 4 hours ago
ਅੱਜ ਅਤੇ ਕੱਲ੍ਹ ਦਿੱਲੀ ਨੋ ਫਲਾਈ ਜ਼ੋਨ ਘੋਸ਼ਿਤ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਪਣਾ ਆਪ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ। -ਥਾਮਸ ਜੈਫਰਸਨ

Powered by REFLEX