ਤਾਜ਼ਾ ਖਬਰਾਂ


ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਾਈ ਵੋਟ
. . .  0 minutes ago
ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)- ਹੁਸ਼ਿਆਰਪੁਰ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਅੱਜ ਆਪਣੇ ਬੂਥ ਵਿਖੇ ਪੁੱਜ ਕੇ ਆਪਣੇ ਪਤੀ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਪੁੱਤਰ ਸਾਹਿਲ....
ਬਾਪ ਪੁੱਤਰ ਨੇ ਇੱਕਠੇ ਪਾਈ ਆਪਣੀ ਵੋਟ
. . .  2 minutes ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਰੁਪਿੰਦਰ ਸਿੰਘ ਸੱਗੂ)-ਸੁਨਾਮ ਹਲਕੇ ਵਿਚ ਸਵੇਰ ਤੋ ਹੀ ਲੋਕ ਸਭਾ ਦੀਆਂ ਵੋਟਾ ਨੂੰ ਲੈ ਕੇ ਲੋਕਾ ਵਿਚ ਕਾਫ਼ੀ ਉਤਸ਼ਾਹ ਨਜਰ ਆ ਰਿਹਾ ਹੈ। ਲੋਕ ਸਵੇਰ ਤੋ ਹੀ ਲੰਮੀਆ ਲਾਈਨਾ ਬਣਾ ਕੇ ਆਪਣੀ ਵੋਟ ਦਾ ਇਸਤਿਮਾਲ....
ਅਮਿਤ ਸ਼ਾਹ ਦੀ ਪੰਜਾਬ ਦੇ ਵੋਟਰਾਂ ਨੂੰ ਅਪੀਲ
. . .  5 minutes ago
ਨਵੀਂ ਦਿੱਲੀ, 1 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਸਾਰੇ ਭੈਣ ਭਰਾਵਾਂ ਨੂੰ ਲੋਕਤੰਤਰ ਦੇ ਇਸ...
ਹਲਕਾ ਸ਼ਾਮਚੁਰਾਸੀ ਦੇ ਪਿੰਡਾਂ 'ਚ ਵੋਟਾਂ ਪਾਉਣ ਵਾਲਿਆ ਦੀਆਂ ਲਗੀਆਂ ਲਾਈਨਾ
. . .  5 minutes ago
ਨਸਰਾਲਾ, 1 ਜੂਨ (ਸਤਵੰਤ ਸਿੰਘ ਥਿਆੜਾ)-ਲੋਕ ਸਭਾ ਹਲਕਾ ਸ਼ਾਮਚੁਰਾਸੀ ਦੇ ਪਿੰਡ ਖਾਨਪੁਰ ਥਿਆੜਾ ਵਿਖੇ ਸਵੇਰੇ ਹੀ ਵੋਟ ਪਾਉਣ ਵਾਲੇ ਲੋਕਾ ਦੀਆਂ ਲੰਬੀਆਂ ਕਤਾਰਾ ਦੇਖਣ ਨੂੰ ਮਿਲੀਆਂ। ਭਾਵੇ ਵੋਟਾਂ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋ ਚੁੱਕਾ ਹੈ। ਪਰ ਗਰਮੀ ਤੋ ਡਰੇ ਲੋਕ ਸਵੇਰੇ ਹੀ ਬੂਥਾਂ ਤੇ ਵੱਡੀ ਗਿਣਤੀ ਵਿਚ ਪਾਉਂਚ ਗਏ ਹਨ.....
 
ਭਾਜਪਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕਨਵੀਨਰ ਪ੍ਰਦੀਪ ਗਰਗ ਪਰਿਵਾਰ ਸਮੇਤ ਕੇਸਰੀ ਦਸਤਾਰਾਂ ਸਜਾਕੇ ਵੋਟ ਪਾਉਣ ਪਹੁੰਚੇ
. . .  9 minutes ago
ਅਮਲੋਹ, 1 ਜੂਨ, (ਕੇਵਲ ਸਿੰਘ)-ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕਨਵੀਨਰ ਪ੍ਰਦੀਪ ਗਰਗ ਅੱਜ ਅਮਲੋਹ ਵਿਖੇ ਆਪਣੇ ਪਰਿਵਾਰ ਸਮੇਤ ਕੇਸਰੀ ਦਸਤਾਰਾਂ ਸਜਾਕੇ ਵੋਟ ਪਾਉਣ ਲਈ ਪਹੁੰਚੇ । ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਵਿਚ....
ਮੈਨੂੰ ਵੋਟਰਾਂ ’ਤੇ ਹੈ ਪੂਰਾ ਭਰੋਸਾ- ਸੁਖਜਿੰਦਰ ਸਿੰਘ ਰੰਧਾਵਾ
. . .  9 minutes ago
ਗੁਰਦਾਸਪੁਰ, 1 ਜੂਨ- ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਨੂੰ ਵੋਟਰਾਂ ’ਤੇ ਭਰੋਸਾ ਹੈ, ਉਹ ਪਾਰਟੀਆਂ ਨਹੀਂ...
ਜੰਡਿਆਲਾ ਗੁਰੂ ਵਿਚ ਵੋਟਾਂ ਦਾ ਕੰਮ ਚੱਲ ਰਿਹਾ ਅਮਨ ਅਮਾਨ ਨਾਲ
. . .  12 minutes ago
ਜੰਡਿਆਲਾ ਗੁਰੂ, 1 ਜੂਨ ( ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਿਚ ਵੱਖ-ਵੱਖ ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋ ਗਿਆ ਅਤੇ ਸਵੇਰੇ 8 ਵਜੇ ਤੱਕ ਲੋਕਾਂ ਵਿਚ ਉਤਸ਼ਾਹ ਦਿਖਾਈ ਦਿੱਤਾ ਅਤੇ ਲੋਕ ਲਾਈਨਾਂ.....
ਸ੍ਰੀ ਮੁਕਤਸਰ ਸਾਹਿਬ ਪੁੱਜੇ ਰਾਜਾ ਵੜਿੰਗ
. . .  15 minutes ago
ਸ੍ਰੀ ਮੁਕਤਸਰ ਸਾਹਿਬ, 1 ਜੂਨ (ਬਲਕਰਨ ਸਿੰਘ ਖਾਰਾ)- ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਤਨੀ ਅਮਿ੍ਰਤਾ ਵੜਿੰਗ ਸਮੇਤ ਸ੍ਰੀ ਮੁਕਤਸਰ ਸਾਹਿਬ ਦੇ ਬੂਥ ਨੰਬਰ 118 ’ਤੇ ਆਪਣੀ ਵੋਟ ਪਾਉਣ ਲਈ ਪੁੱਜੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਾਈ ਵੋਟ
. . .  15 minutes ago
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੀ ਡਿਪਟੀ ਕਮਿਸ਼ਨਰ ਕੰਮ ਮੁੱਖ ਚੋਣ ਅਧਿਕਾਰੀ ਸਾਕਸ਼ੀਸਾਹਨੀ ਵਲੋਂ ਅੱਜ ਸਵੇਰੇ ਆਪਣੀ ਵੋਟ ਲੜਕੀਆਂ ਦੇ ਸਰਕਾਰੀ ਕਾਲਜ ਵਿਚ ਪਾਈ ਗਈ ਹੈ। ਸਾਹਨੀ ਨੇ ਲੁਧਿਆਣਾ ਦੇ ਲੋਕਾਂ ਨੂੰ....
ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਪਾਈ ਵੋਟ
. . .  19 minutes ago
ਸੁਨਾਮ ਊਧਮ ਸਿੰਘ ਵਾਲਾ,1 ਜੂਨ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ....
ਕਸਬਾ ਲੋਪੋਕੇ ਤੇ ਆਸ-ਪਾਸ ਦੇ ਪਿੰਡਾਂ 'ਚ ਵੋਟਾਂ ਦਾ ਕੰਮ ਸ਼ੁਰੂ
. . .  23 minutes ago
ਚੋਗਾਵਾਂ, 1 ਜੂਨ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਆਉਂਦੇ ਕਸਬਾ ਲੋਪੋਕੇ ਆਦਿ ਪਿੰਡਾਂ ਵਿਚ ਸਵੇਰ ਤੋਂ ਹੀ ਵੋਟਾਂ ਦਾ ਕੰਮ ਸ਼ੁਰੂ ਹੋ ਗਿਆ। ਲੋਕ ਆਪ ਮੁਹਾਰੇ ਹੋ ਕੇ ਵੋਟਾਂ ਪਾਉਣ ਲਈ ਪੁੱਜ ਰਹੇ ਹਨ। ਸਰਹੱਦੀ ਪਿੰਡਾਂ.....
ਹੈਲੋ ਕੈਪਟਨ ਅਮਰਿੰਦਰ ਦੀ ਬੇਟੀ ਜੈਦਰ ਕੌਰ ਬੂਥਾਂ ਦਾ ਦੌਰਾ ਕਰਦੇ ਹੋਏ
. . .  27 minutes ago
ਪਟਿਆਲਾ, 1ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਬੇਟੀ ਜੈਦਰ ਕੌਰ ਵੀ ਸਾਰੇ ਬੂਥਾਂ ਦਾ ਪਟਿਆਲਾ ਸ਼ਹਿਰ ਵਿਚ ਦੌਰਾ ਕਰਦੇ ਦੇਖੇ ਗਏ। ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਉਹ ਆਸਵੰਦ ਹਨ ਕਿ ਲੋਕ ਭਾਜਪਾ ਤੇ....
ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਪਰਿਵਾਰ ਸਮੇਤ ਪਾਈ ਵੋਟ
. . .  27 minutes ago
ਅਨਿਲ ਜੋਸ਼ੀ ਨੇ ਆਪਣੇ ਪਰਿਵਾਰ ਨਾਲ ਪਹੁੰਚ ਕੇ ਕੀਤਾ ਮਤਦਾਨ
. . .  29 minutes ago
ਗੁਰੂ ਹਰ ਸਹਾਏ ਪੁਲਿਸ ਨੇ ਨਾਜਾਇਜ ਸ਼ਰਾਬ ਦੀਆਂ 8 ਪੇਟੀਆਂ ਕੀਤੀਆਂ ਬਰਾਮਦ
. . .  32 minutes ago
ਮਸ਼ੀਨ ਵਿਚ ਆਈ ਖ਼ਰਾਬੀ ਕਾਰਨ ਰੁੱਕਿਆ ਵੋਟਿੰਗ ਦਾ ਕੰਮ
. . .  33 minutes ago
ਅੱਜ ਦਾ ਦਿਨ ਸਾਡੇ ਸਾਰਿਆਂ ਲਈ ਮਹੱਤਵਪੂਰਨ- ਹਰਭਜਨ ਸਿੰਘ
. . .  38 minutes ago
ਜੰਡਿਆਲਾ ਦੀ ਔਰਤਾਂ ਵਿਚ ਵੋਟ ਲਈ ਉਤਸ਼ਾਹ
. . .  38 minutes ago
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਅੰਦਰ ਵੋਟਾਂ ਦਾ ਕੰਮ ਸ਼ੁਰੂ
. . .  42 minutes ago
ਅੰਮ੍ਰਿਤਸਰ ਵਿਚ ਵਿਕਾਸ ਲਈ ਹੋਣੀ ਚਾਹੀਦੀ ਹੈ ਵੋਟਿੰਗ- ਤਰਨਜੀਤ ਸਿੰਘ ਸੰਧੂ
. . .  45 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX