ਤਾਜ਼ਾ ਖਬਰਾਂ


ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲਿਆਂ 'ਚ ਮਾਨਸਾ ਦੀ ਪ੍ਰਨੀਤ ਕੌਰ ਨੇ ਜਿੱਤਿਆ ਸੋਨ ਤਮਗ਼ਾ
. . .  3 minutes ago
ਬੁਢਲਾਡਾ, 27 ਅਪ੍ਰੈਲ (ਸਵਰਨ ਸਿੰਘ ਰਾਹੀ)-ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਅਧਿਆਪਕ ਅਵਤਾਰ ਸਿੰਘ ਦੀ ਬੇਟੀ ਪ੍ਰਨੀਤ ਕੌਰ ਨੇ ਤੀਰਅੰਦਾਜ਼ੀ ਖੇਡ ਵਿਚ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਅਤੇ ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲਿਸਟ...
ਜੈਤੋ : 90 ਲੀਟਰ ਲਾਹਣ ਸਮੇਤ ਇਕ ਵਿਅਕਤੀ ਕਾਬੂ
. . .  44 minutes ago
ਜੈਤੋ, 28 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪੁਲਿਸ ਨੇ 90 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਜਦਕਿ ਦੂਜਾ ਵਿਅਕਤੀ ਫਰਾਰ ਦੱਸਿਆ...
ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ
. . .  about 1 hour ago
ਚੰਡੀਗੜ੍ਹ, 28 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ...
ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਗੌਂਡਰ ਗਰੋਹ ਦਾ ਇਕ ਮੈਂਬਰ ਹਥਿਆਰਾਂ ਤੇ ਹੈਰੋਇਨ ਸਮੇਤ ਗ੍ਰਿਫ਼ਤਾਰ
. . .  about 1 hour ago
ਜਲੰਧਰ, 28 ਅਪ੍ਰੈਲ - ਜਲੰਧਰ ਕਮਿਸ਼ਨਰੇਟ ਪੁਲਿਸ ਸੰਗਠਿਤ ਅਪਰਾਧ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਰਹੀ ਹੈ। ਇਸ ਦੇ ਤਹਿਤ ਪੁਲਿਸ ਨੇ ਗੌਂਡਰ ਗਰੋਹ ਨਾਲ ਸੰਬੰਧਿਤ ਇਕ ਮੈਂਬਰ ਨੂੰ 3 ਹਥਿਆਰਾਂ ਅਤੇ ਭਾਰੀ ਮਾਤਰਾ ਵਿਚ ਹੈਰੋਇਨ...
 
ਕਾਂਗਰਸ ਨੂੰ ਪਸੰਦ ਨਹੀਂ ਹਨ, ਦੇਸ਼ ਦੀਆਂ ਪ੍ਰਾਪਤੀਆਂ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਬੇਲਾਗਾਵੀ (ਕਰਨਾਟਕ), 28 ਅਪ੍ਰੈਲ - ਕਰਨਾਟਕ ਦੇ ਬੇਲਾਗਾਵੀ ਵਿਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਜਦੋਂ ਭਾਰਤ ਉੱਭਰਦਾ ਹੈ ਅਤੇ ਮਜ਼ਬੂਤ...
ਅਚਾਨਕ ਦੌਰੇ 'ਤੇ ਚੀਨ ਜਾ ਰਹੇ ਹਨ ਐਲੋਨ ਮਸਕ - ਰਿਪੋਰਟ
. . .  about 2 hours ago
ਨਵੀਂ ਦਿੱਲੀ, 28 ਅਪ੍ਰੈਲ - ਰਿਪੋਰਟ ਅਨੁਸਾਰ ਟੇਸਲਾ ਦੇ ਮੁਖੀ ਐਲੋਨ ਮਸਕ ਅਚਾਨਕ ਦੌਰੇ 'ਤੇ ਚੀਨ ਜਾ ਰਹੇ...
ਮੱਧ ਪ੍ਰਦੇਸ਼ : ਭੋਜਸ਼ਾਲਾ ਪਰਿਸਰ ਪਹੁੰਚੀ ਭਾਰਤੀ ਪੁਰਾਤੱਤਵ ਸਰਵੇਖਣ ਦੀ ਟੀਮ
. . .  about 2 hours ago
ਧਾਰ (ਮੱਧ ਪ੍ਰਦੇਸ਼), 28 ਅਪ੍ਰੈਲ - 22 ਮਾਰਚ ਨੂੰ ਸ਼ੁਰੂ ਹੋਏ ਸਰਵੇਖਣ ਨੂੰ ਜਾਰੀ ਰੱਖਣ ਲਈ ਭਾਰਤੀ ਪੁਰਾਤੱਤਵ ਸਰਵੇਖਣ (ਏ.ਐਸ.ਆਈ.) ਦੀ ਇਕ ਟੀਮ ਭੋਜਸ਼ਾਲਾ ਪਰਿਸਰ ਵਿਚ ਪਹੁੰਚੀ...
ਜੰਮੂ ਕਸ਼ਮਰਿ : ਪੁਲਿਸ ਪਾਰਟੀ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ
. . .  about 2 hours ago
ਊਧਮਪੁਰ (ਜੰਮੂ-ਕਸ਼ਮੀਰ), 28 ਅਪ੍ਰੈਲ - ਅੱਜ ਸਵੇਰੇ 7.45 ਵਜੇ ਦੇ ਕਰੀਬ ਚੋਚਰੂ ਗਾਲਾ ਹਾਈਟਸ 'ਤੇ ਪੁਲਿਸ ਪਾਰਟੀ ਅਤੇ ਲੁਕੇ ਹੋਏ ਅੱਤਵਾਦੀਆਂ ਦੇ ਇਕ ਸਮੂਹ ਵਿਚਕਾਰ ਮੁਠਭੇੜ ਹੋਈ। ਸ਼ੁਰੂਆਤੀ ਗੋਲੀਬਾਰੀ ਵਿਚ ਜੰਮੂ-ਕਸ਼ਮੀਰ ਪੁਲਿਸ ਦਾ ਇਕ ਵਿਲੇਜ...
ਅਰਵਿੰਦਰ ਸਿੰਘ ਲਵਲੀ ਵਲੋਂ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ
. . .  about 3 hours ago
ਨਵੀਂ ਦਿੱਲੀ, 28 ਅਪ੍ਰੈਲ - ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਰਵਿੰਦਰ ਸਿੰਘ ਲਵਲੀ ਲਿਖਦੇ ਹਨ “ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਵਿਰੁੱਧ ਸੀ ਜੋ ਕਾਂਗਰਸ...
ਭਾਰਤ ਪਾਕਿਸਤਾਨ ਵਪਾਰ ਨੂੰ ਸ਼ੁਰੂ ਕਰਾਉਣਾ ਮੇਰੀ ਪਹਿਲੀ ਤਰਜੀਹ ਹੋਵੇਗੀ - ਤਰਨਜੀਤ ਸਿੰਘ ਸੰਧੂ
. . .  about 3 hours ago
ਅਟਾਰੀ, 28 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ...
ਸੱਟੇਬਾਜ਼ੀ ਐਪ ਮਾਮਲੇ 'ਚ ਅਦਾਕਾਰ ਸਾਹਿਲ ਖ਼ਾਨ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਸਿੱਟ ਨੇ ਲਿਆ ਹਿਰਾਸਤ ਚ
. . .  about 3 hours ago
ਮੁੰਬਈ, 28 ਅਪ੍ਰੈਲ - ਮੁੰਬਈ ਕ੍ਰਾਈਮ ਬ੍ਰਾਂਚ ਦੀ ਸਿੱਟ ਨੇ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਅਦਾਕਾਰ ਸਾਹਿਲ ਖ਼ਾਨ ਨੂੰ ਹਿਰਾਸਤ 'ਚ ਲਿਆ ਹੈ। ਮੁੰਬਈ ਪੁਲਿਸ ਸੂਤਰਾਂ ਅਨੁਸਾਰ ਉਸ ਨੂੰ...
ਗੁਜਰਾਤ : ਪ੍ਰਵਾਸੀ ਭਾਰਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਸਮਰਥਨ ਚ ਕੱਢੀ ਕਾਰ ਰੈਲੀ
. . .  about 4 hours ago
ਅਹਿਮਦਾਬਾਦ, 28 ਅਪ੍ਰੈਲ - ਪ੍ਰਵਾਸੀ ਭਾਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸਮਰਥਨ ਵਿਚ ਅਹਿਮਦਾਬਾਦ ਤੋਂ ਸੂਰਤ ਤੱਕ ਕਾਰ ਰੈਲੀ ਕੱਢੀ। ਇਸ ਰੈਲੀ ਦਾ ਆਯੋਜਨ ਭਾਜਪਾ ਦੇ ਵਿਦੇਸ਼ ਵਿਭਾਗ...
ਮੁੰਬਈ ਨੂੰ ਮਿਲ ਰਿਹਾ ਹੈ ਗਲੋਬਲ ਪੱਧਰ ਦਾ ਬੁਨਿਆਦੀ ਢਾਂਚਾ - ਪਿਊਸ਼ ਗੋਇਲ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰੀ ਕਰਨਾਟਕ ਖੇਤਰ ਚ ਚਾਰ ਮੈਗਾ ਰੈਲੀਆਂ ਨੂੰ ਕਰਨਗੇ ਸੰਬੋਧਨ
. . .  about 5 hours ago
ਜੰਮੂ-ਕਸ਼ਮੀਰ : ਸ਼ੱਕੀ ਵਿਅਕਤੀਆਂ ਵਲੋਂ ਮਠਿਆਈ ਦੀ ਦੁਕਾਨ 'ਤੇ ਗੋਲੀਬਾਰੀ
. . .  about 5 hours ago
ਬਟਾਲਾ ਚ ਕਰਿਆਨੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ - ਇਕ ਦੀ ਮੌਤ
. . .  about 5 hours ago
ਆਈ.ਪੀ.ਐਲ. : 2024 : ਕੋਡ ਆਫ ਕੰਡਕਟ ਦੀ ਉਲੰਘਣਾ ਕਰਨ 'ਤੇ ਈਸ਼ਾਨ ਕਿਸ਼ਨ ਨੂੰ ਲੱਗਾ ਜੁਰਮਾਨਾ
. . .  about 5 hours ago
ਕਾਂਗਰਸ ਦੋ ਦਿਨਾਂ ਦੇ ਅੰਦਰ ਜਾਰੀ ਕਰੇਗੀ ਲੋਕ ਸਭਾ ਉਮੀਦਵਾਰਾਂ ਦੀ ਅਗਲੀ ਸੂਚੀ
. . .  about 5 hours ago
ਆਈ.ਪੀ.ਐਲ. 2024 : ਵਾਰਨਰ ਤੇ ਇਸ਼ਾਂਤ ਨੂੰ ਇਕ ਹਫ਼ਤਾ ਹੋਰ ਲੱਗੇਗਾ ਪੂਰੀ ਤਰ੍ਹਾਂ ਫਿੱਟ ਹੋਣ ਲਈ - ਸਹਾਇਕ ਕੋਚ ਦਿੱਲੀ ਕੈਪੀਟਲਜ਼
. . .  about 5 hours ago
ਅਮਰੀਕਾ : ਗਾਜ਼ਾ ਚ ਜੰਗਬੰਦੀ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕਰਨ ਲਈ ਬਲਿੰਕਨ ਕਰਨਗੇ ਸਾਊਦੀ ਅਰਬ ਦਾ ਦੌਰਾ
. . .  about 6 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਦਾਲਤਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਰਣੇ ਦੇਣੇ ਚਾਹੀਦੇ ਹਨ। -ਟਾਫਟ

Powered by REFLEX