ਤਾਜ਼ਾ ਖਬਰਾਂ


ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਸ਼ਾਮ 5 ਵਜੇ ਤੱਕ 51.88 ਫ਼ੀਸਦੀ ਪੋਲਿੰਗ
. . .  0 minutes ago
ਕਪੂਰਥਲਾ, 1 ਜੂਨ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਸ਼ਾਮ 5 ਵਜੇ ਤੱਕ 51.88 ਪ੍ਰਤੀਸ਼ਤ ਪੋਲਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ...
ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕੀਤਾ ਮਤਦਾਨ
. . .  7 minutes ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ) - ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਹਲਕਾ ਪੂਰਬੀ ਦੇ ਸਰਕਾਰੀ ਐਲੀਮੈਟਰੀ ਸਕੂਲ ਮਕਬੂਲਪੁਰਾ ਵਿਖੇ ਮਤਦਾਨ,,,
ਹੁਸ਼ਿਆਰਪੁਰ ਹਲਕੇ ’ਚ 5 ਵਜੇ ਤੱਕ 52.39 ਫ਼ੀਸਦੀ ਪੋਲਿੰਗ
. . .  16 minutes ago
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ) - ਲੋਕ ਸਭਾ ਹਲਕਾ ਹੁਸ਼ਿਆਰਪੁਰ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚ ਸ਼ਾਮ 5 ਵਜੇ ਤੱਕ ਕਰੀਬ 52.39 ਫ਼ੀਸਦੀ ਪੋਲਿੰਗ ਹੋਈ...
ਪੰਜਾਬ ਵਿਚ ਸ਼ਾਮ 5 ਵਜੇ ਤੱਕ 55.20 ਫ਼ੀਸਦੀ ਪੋਲਿੰਗ
. . .  36 minutes ago
 
ਸ੍ਰੀ ਚਮਕੌਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 57 ਫ਼ੀਸਦੀ ਪੋਲਿੰਗ
. . .  37 minutes ago
ਸ੍ਰੀ ਚਮਕੌਰ ਸਾਹਿਬ, 1 ਜੂਨ(ਜਗਮੋਹਨ ਸਿੰਘ ਨਾਰੰਗ) - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 57 ਫ਼ੀਸਦੀ ਪੋਲਿੰਗ...
5 ਵਜੇ ਤੱਕ ਨਾਭਾ ਹਲਕੇ ਚ ਹੋਈ 58.03 ਫ਼ੀਸਦੀ ਪੋਲਿੰਗ
. . .  38 minutes ago
ਨਾਭਾ, 1 ਜੂਨ (ਜਗਨਾਰ ਸਿੰਘ ਦੁਲੱਦੀ) - ਨਾਭਾ ਹਲਕੇ ਵਿਚ ਸ਼ਾਮ 5 ਵਜੇ ਤੱਕ 58.03 ਫ਼ੀਸਦੀ ਪੋਲਿੰਗ ਹੋਈ ਹੈ ਅਤੇ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਜਾਰੀ ਹੈ। ਦੱਸਣਯੋਗ ਹੈ ਕਿ ਕਈ...
ਪ੍ਰੇਰਣਾ ਗਰਗ ਨੇ ਪਹਿਲੀ ਵਾਰ ਪਾਈ ਆਪਣੀ ਵੋਟ, ਕਿਸੇ ਚੋਣ ਅਧਿਕਾਰੀ ਵਲੋਂ ਨਹੀਂ ਦਿੱਤਾ ਗਿਆ ਕੋਈ ਵੀ ਸਨਮਾਨ ਪੱਤਰ
. . .  46 minutes ago
ਲੋਂਗੋਵਾਲ,1 ਜੂਨ (ਸ,ਸ, ਖੰਨਾ,ਵਿਨੋਦ) - ਸੂਬੇ ਅੰਦਰ ਹੋ ਰਹੀਆਂ ਅੱਜ ਲੋਕ ਸਭਾ ਚੋਣਾਂ ਵਿੱਚ ਕਸਬਾ ਲੌਂਗੋਵਾਲ ਵਿਖੇ ਪ੍ਰੇਰਣਾ ਗਰਗ ਪਹਿਲੀ ਵਾਰ ਵੋਟ ਪਾਉਣ ਆਈ। ਉਸ ਨੇ ਕਿਹਾ ਕਿ ਮੈਂ ਅੱਜ...
ਫਗਵਾੜਾ ਬਲਾਕ ’ਚ 5 ਵਜੇ ਤੱਕ ਹੋਈ 51 ਫ਼ੀਸਦੀ ਵੋਟਿੰਗ
. . .  49 minutes ago
ਫਗਵਾੜਾ, 1 ਜੂਨ (ਚਾਨਾ)- ਫਗਵਾੜਾ ਬਲਾਕ ’ਚ ਅੱਜ ਸ਼ਾਮ 5 ਵਜੇ ਤੱਕ ਸਿਰਫ਼ 51 ਫ਼ੀਸਦੀ ਵੋਟਿੰਗ ਹੋਈ ਹੈ। ਇਹ ਜਾਣਕਾਰੀ ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ...
ਵਿਧਾਨ ਸਭਾ ਹਲਕਾ ਖਰੜ ਵਿਚ ਸ਼ਾਮ 5 ਵਜੇ ਤੱਕ 51 ਫ਼ੀਸਦੀ ਪੋਲਿੰਗ
. . .  51 minutes ago
ਖਰੜ, 1 ਜੂਨ (ਗੁਰਮੁਖ ਸਿੰਘ ਮਾਨ) - ਵਿਧਾਨ ਸਭਾ ਹਲਕਾ ਖਰੜ ਵਿਚ ਸ਼ਾਮ 5 ਵਜੇ ਤੱਕ 51 ਫ਼ੀਸਦੀ ਪੋਲਿੰਗ ਹੋਈ। ਇਹ ਜਾਣਕਾਰੀ ਵਿਧਾਨ ਸਭਾ ਹਲਕਾ ਖਰੜ 52 'ਤੇ ਸਹਾਇਕ ਰਿਟਰਨਿੰਗ ਅਫ਼ਸਰ...
ਮਲੌਦ ਇਲਾਕੇ ' ਚ 52 ਫ਼ੀਸਦੀ ਪੋਲਿੰਗ
. . .  55 minutes ago
ਮਲੌਦ, 1 ਜੂਨ (ਨਿਜ਼ਾਮਪੁਰ/ਚਾਪੜਾ)- ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਚ ਪੈਂਦੇ ਮਲੌਦ ਇਲਾਕੇ ਵਿਚ ਸਾਮ 5 ਵਜੇ ਤੱਕ 52 ਫ਼ੀਸਦੀ ਪੋਲਿੰਗ...
ਆਪ ਵਰਕਰਾਂ ਨੇ ਕਾਂਗਰਸ ਬੂਥ 'ਤੇ ਚਲਾਈ ਗੋਲੀ ਤੇ ਗੱਡੀ ਦੀ ਕੀਤੀ ਭੰਨਤੋੜ
. . .  57 minutes ago
ਮੱਲਾਂਵਾਲਾ, 1 ਜੂਨ (ਬਲਬੀਰ ਸਿੰਘ ਜੋਸਨ) - ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਕੋਹਾਲਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕਾਂਗਰਸ ਪਾਰਟੀ ਦੇ ਬੂਥ 'ਤੇ ਕਬਜ਼ਾ ਕਰਨ ਨੂੰ ਲੈ ਕੇ ਗੋਲੀ ਚਲਾਈ ਗਈ ਅਤੇ ਬੂਥ 'ਤੇ ਬੈਠੇ ਸਰਪੰਚ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ...
ਹਲਕਾ ਦਸੂਹਾ ਚ ਸ਼ਾਮ 5 ਵਜੇ ਤੱਕ 55.97 ਫ਼ੀਸਦੀ ਪੋਲਿੰਗ
. . .  1 minute ago
ਦਸੂਹਾ, 1 ਜੂਨ (ਕੌਸ਼ਲ)- ਵਿਧਾਨ ਸਭਾ ਹਲਕਾ ਦਸੂਹਾ ਚ ਸ਼ਾਮ 5 ਵਜੇ ਤੱਕ 224 ਬੂਥਾਂ ਤੇ 55.97 ਫ਼ੀਸਦੀ ਪੋਲਿੰਗ ਹੋਈ ਹੈ। ਇਹ ਜਾਣਕਾਰੀ ਐਸ.ਡੀ.ਐਮ. ਦਸੂਹਾ ਪ੍ਰਦੀਪ ਸਿੰਘ ਬੈਂਸ...
ਪਿੰਡ ਕਲੇਰ ਵਿਖੇ ਲੱਗੇ 3 ਪਾਰਟੀਆਂ ਦੇ ਬੂਥ
. . .  about 1 hour ago
ਲੋਕ ਸਭਾ ਚੋਣ 2024 : ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸੰਬੰਧੀ 4 ਵਿਰੁੱਧ ਪਰਚਾ ਦਰਜ
. . .  about 1 hour ago
ਇੰਡੀਆ ਗੱਠਜੋੜ ਦੀਆਂ ਸਾਰੀਆਂ ਪਾਰਟੀਆਂ ਅੱਜ ਸ਼ਾਮ ਟੈਲੀਵਿਜ਼ਨ 'ਤੇ ਐਗਜ਼ਿਟ ਪੋਲ ਬਹਿਸਾਂ ਚ ਲੈਣਗੀਆਂ ਹਿੱਸਾ
. . .  about 1 hour ago
ਪ੍ਰੈਸ ਕਲੱਬ ਮਹਿਤਪੁਰ ਦੇ ਪ੍ਰਧਾਨ ਅਸ਼ੋਕ ਚੌਹਾਨ ਨੇ ਕੀਤਾ ਮਤਦਾਨ
. . .  about 1 hour ago
ਝਬਾਲ ਖੇਤਰ ਵਿਚ ਚਾਰ ਵਜੇ ਤੱਕ 33 ਪ੍ਰਤੀਸ਼ਤ ਵੋਟਿੰਗ ਹੋਈ
. . .  about 1 hour ago
ਐਫ.ਆਈ.ਐਚ. ਪੁਰਸ਼ ਹਾਕੀ ਪ੍ਰੋ ਲੀਗ 'ਚ ਭਾਰਤ ਨੇ ਹਰਾਇਆ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ
. . .  about 1 hour ago
ਰਜਿੰਦਰ ਦੀਪਾ ਤੇ ਸੋਨੀਆ ਦੀਪਾ ਅਰੋੜਾ ਨੇ ਪਾਈ ਵੋਟ
. . .  about 1 hour ago
ਅਰੁਣਾਚਲ, ਕੇਰਲ ਅਤੇ ਮਾਹੇ, ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਚ 1-3 ਜੂਨ ਦੇ ਵਿਚਕਾਰ ਭਾਰੀ ਬਾਰਿਸ਼ ਦੀ ਸੰਭਾਵਨਾ
. . .  about 1 hour ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX