ਤਾਜ਼ਾ ਖਬਰਾਂ


ਰਾਮ ਰਹੀਮ ਨੂੰ ਕਤਲ ਮਾਮਲੇ ’ਚ ਬਰੀ ਕਰਨਾ ਅਸੰਤੁਸ਼ਟੀਜਨਕ ਫ਼ੈਸਲਾ- ਐਡਵੋਕੇਟ ਧਾਮੀ
. . .  19 minutes ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬਰੀ ਕੀਤੇ ਜਾਣ ਨੂੰ ਦੁੱਖਦਾਈ ਕਰਾਰ ਦਿੰਦਿਆਂ.....
ਲਾਲੂ ਜੀ ਵਿਕਾਸ ਨਹੀਂ ਚਾਹੁੰਦੇ ਹਨ- ਯੋਗੀ ਆਦਿਤਿਆਨਾਥ
. . .  38 minutes ago
ਪਟਨਾ (ਬਿਹਾਰ), 28 ਮਈ-ਮੁੱਖ ਮੰਤਰੀ ਐਮ ਯੋਗੀ ਆਦਿਤਿਆਨਾਥ ਨੇ ਕਿਹਾ ਨੇ ਕਿਹਾ ਕਿ ਪੀ.ਐਮ ਮੋਦੀ ਤੁਹਾਨੂੰ ਡਿਜੀਟਲ ਯੁੱਗ ਵਿਚ ਲੈ ਗਏ ਹਨ। ਪਰ ਲਾਲੂ ਯਾਦਵ ਤੁਹਾਨੂੰ ਅਜੇ ਵੀ ਲਾਲਟੈਨ ਯੁੱਗ ਵਿਚ ਲੈ ਜਾ ਰਹੇ ਹਨ। ਉਹ ਚਾਹੁੰਦੇ ਹਨ....
ਖਰੜ ਦੇ ਸੀ.ਆਈ.ਏ ਸਟਾਫ ਵਲੋ ਦੋ ਮੁਲਜਮਾਂ ਨੂੰ ਅਸਲੇ ਕੀਤਾ ਸਮੇਤ ਗਿੑਫ਼ਤਾਰ
. . .  51 minutes ago
ਖਰੜ, 28 ਮਈ ( ਗੁਰਮੁਖ ਸਿੰਘ ਮਾਨ)-ਜ਼ਿਲ੍ਹਾ ਐਸ.ਏ.ਐਸ ਨਗਰ ਜ਼ਿਲ੍ਹਾ ਸੀ.ਸੀ .ਈ.ਏ ਸਟਾਫ ਵਲੋਂ ਦੋ ਮੁਲਜਮਾਂ ਨੂੰ ਅਸਲੇ ਸਮੇਤ ਗਿੑਫ਼ਤਾਰ ਕੀਤਾ। ਡੀ.ਐਸ.ਪੀ ਹਰਸਿਮਰਤ ਸਿੰਘ ਨੇ ਸੀ.ਆਈ.ਏ ਸਟਾਫ ਖਰੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ.....
ਸ੍ਰੀ ਹੇਮਕੁੰਟ ਸਾਹਿਬ ਲਈ ਚਾਰ ਧਾਮ ਯਾਤਰਾ ਕਾਰਡ ਬਨਾਉਣ ’ਤੇ ਐਡਵੋਕੇਟ ਧਾਮੀ ਨੇ ਜਤਾਇਆ ਸਖ਼ਤ ਇਤਰਾਜ਼
. . .  57 minutes ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਚਾਰ ਧਾਮ ਯਾਤਰਾ ਤਹਿਤ ਰਜਿਸਟ੍ਰੇਸ਼ਨ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਤਰਾਖ਼ੰਡ ਸਰਕਾਰ ਨੂੰ ਪੱਤਰ ਲਿਖ ਕੇ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ....
 
114 ਸਾਲਾ ਸੁਤੰਤਰਤਾ ਸੈਨਾਨੀ ਸਰਦੂਲ ਸਿੰਘ ਸੰਦੌੜ ਹੋਏ ਦੁਨੀਆ ਤੋਂ ਰੁਖ਼ਸਤ
. . .  about 1 hour ago
ਸੰਦੌੜ, 28 ਮਈ ( ਜਸਵੀਰ ਸਿੰਘ ਜੱਸੀ )-ਪਿੰਡ ਸੰਦੌੜ ਦੇ ਸੁਤੰਤਰਤਾ ਸੈਨਾਨੀ ਬਾਬਾ ਸਰਦੂਲ ਸਿੰਘ 114 ਸਾਲਾਂ ਦੀ ਜੀਵਨ ਯਾਤਰਾ ਪੂਰੀ ਕਰ ਕੇ ਇਸ ਸੰਸਾਰਿਕ ਧਰਤੀ ਨੂੰ ਛੱਡ ਕੇ ਗੁਰੂ ਚਰਨਾਂ ਵਿਚ ਵਿਰਾਜੇ ਹਨ। ਜਿਨ੍ਹਾਂ ਨੇ 1939 ਵਿਚ ਆਪਣੇ ਪਿੰਡ ਦੇ....
ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਹੈ ਤਾਂ ਉਨ੍ਹਾਂ ਨੂੰ ਬਲਕਾਰ ਸਿੰਘ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ- ਸੁਨੀਲ ਜਾਖੜ
. . .  about 1 hour ago
ਜਲੰਧਰ,28 ਮਈ-ਪੰਜਾਬ ਦੇ ਮੰਤਰੀ ਬਲਕਾਰ ਸਿੰਘ ਦੀ ਕਥਿਤ ਤੌਰ 'ਤੇ ਵਾਇਰਲ ਹੋਈ ਅਸ਼ਲੀਲ ਵੀਡੀਓ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅਸੀਂ ਸਭਿਅਕ ਸਮਾਜ 'ਚ ਰਹਿੰਦੇ ਹਾਂ। ਪੰਜਾਬ 'ਚ ਔਰਤਾਂ ਦੀ ਇੱਜ਼ਤ ਸਭ ਤੋਂ ਵੱਧ.....
ਆਬਕਾਰੀ ਨੀਤੀ ਮਾਮਲਾ: ਅਦਾਲਤ ਨੇ ਕੇ ਕਵਿਤਾ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 1 hour ago
ਨਵੀਂ ਦਿੱਲੀ, 28 ਮਈ- ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਸੀ.ਬੀ.ਆਈ. ਅਤੇ ਈ.ਡੀ. ਦੋਵਾਂ ਮਾਮਲਿਆਂ ਵਿਚ ਬੀ.ਆਰ.ਐਸ. ਨੇਤਾ ਕੇ ਕਵਿਤਾ ਦੁਆਰਾ ਦਾਖਲ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।
ਸਿਮਰਨਜੀਤ ਸਿੰਘ ਮਾਨ ਵਲੋਂ ਲੌਂਗੋਵਾਲ ਵਿਚ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ
. . .  about 1 hour ago
ਲੌਂਗੋਵਾਲ,28 ਮਈ (ਸ,ਸ,ਖੰਨਾ ,ਵਿਨੋਦ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਲੌਂਗੋਵਾਲ ਵਿਚ ਹਜ਼ਾਰਾਂ ਹੀ ਨੌਜਵਾਨਾਂ ਦੇ ਨਾਲ ਵੱਡੇ ਕਾਫ਼ਲੇ ਦੇ ਰੂਪ ਵਿਚ ਰੋਡ ਸ਼ੋਅ ਕੱਢਿਆ....
‘ਆਪ’ ਮੰਤਰੀ ਆਤਿਸ਼ੀ ਨੂੰ ਸੰਮਨ ਜਾਰੀ
. . .  about 2 hours ago
ਨਵੀਂ ਦਿੱਲੀ, 28 ਮਈ- ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਵਲੋਂ ਦਾਇਰ ਮਾਣਹਾਨੀ ਦੇ ਕੇਸ ਦੇ ਸੰਬੰਧ ਵਿਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਮੰਤਰੀ ਆਤਿਸ਼ੀ ਨੂੰ 29 ਜੂਨ ਨੂੰ ਪੇਸ਼ ਹੋਣ ਲਈ ਸੰਮਨ....
ਭਾਜਪਾ ਉਮੀਦਵਾਰ ਰਾਣਾ ਸੋਢੀ ਦੀ ਕੋਠੀ ਦੇ ਮੂਹਰੇ ਕਿਸਾਨਾਂ ਨੇ ਦਿੱਤਾ ਵਿਸ਼ਾਲ ਧਰਨਾ
. . .  about 3 hours ago
ਗੁਰੂ ਹਰ ਸਹਾਏ, 28 ਮਈ (ਕਪਿਲ ਕੰਧਾਂਰੀ )-ਸੁਯੰਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਕਿਸਾਨੀ ਮੰਗਾਂ ਲਈ 13 ਫਰਵਰੀ ਤੋਂ ਸ਼ੰਭੂ ਖਨੋਰੀ ਬਾਰਡਰਾਂ ਤੇ ਮੋਰਚਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਫੋਰਮਾਂ ਦੇ ਐਲਾਨ....
ਨਸ਼ਿਆਂ ਨੇ ਕੀਤਾ ਪੰਜਾਬ ਤਬਾਹ- ਕਾਂਗਰਸ ਪ੍ਰਧਾਨ
. . .  about 3 hours ago
ਅੰਮ੍ਰਿਤਸਰ, 28 ਮਈ- ਅੱਜ ਇਥੇ ਬੋਲਦਿਆਂ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਿਲਕੁੱਲ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲਾਗੂ ਹੋਈ ਨੋਟਬੰਦੀ ਅਤੇ...
ਅੰਮ੍ਰਿਤਸਰ ਚੋਣ ਜ਼ਾਬਤੇ ਦੌਰਾਨ ਕਾਂਗਰਸ ਲੀਡਰ ਵਨੀਤ ਮਹਾਜਨ ਤੇ ਚੱਲੀਆਂ ਗੋਲੀਆ
. . .  about 3 hours ago
ਅੰਮ੍ਰਿਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਵਿਖੇ ਅੱਜ ਚੋਣ ਜ਼ਾਬਤੇ ਦੌਰਾਨ ਕਾਂਗਰਸ ਲੀਡਰ ਐਡਵੋਕੇਟ ਵਨੀਤ ਮਹਾਜਨ ਅਤੇ ਉਨ੍ਹਾਂ ਦੀ ਧਰਮ ਪਤਨੀ ਤੇ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਲੋਕ....
ਕਰਦਾਤਾ 31 ਮਈ ਤੱਕ ਪੈਨ ਕਾਰਡ ਨਾਲ ਆਧਾਰ ਕਰਨ ਲਿੰਕ- ਆਮਦਨ ਕਰ ਵਿਭਾਗ
. . .  about 3 hours ago
ਪੰਜਾਬ ਦੇ ਅਸਲ ਮੁੱਦਿਆਂ ਨੂੰ ਨਹੀਂ ਉਠਾ ਰਹੀਆਂ ਸਿਆਸੀ ਪਾਰਟੀਆਂ
. . .  about 3 hours ago
ਡੀ.ਐਸ.ਪੀ ਦਫ਼ਤਰ ਸਾਹਮਣੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਧਰਨਾ ਸ਼ੁਰੂ
. . .  about 4 hours ago
ਕਾਂਗਰਸ ਆਰਜੇਡੀ ਬੇਸ਼ਰਮੀ ਨਾਲ ਧਮਕੀਆਂ ਦੇ ਰਹੇ ਹਨ ਮੋਦੀ ਨੂੰ ਹਟਾਉਣਾ ਹੈ, ਉਹ ਅਜਿਹਾ ਕਿਉਂ ਕਹਿ ਰਹੇ ਹਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਜ਼ਮੀਨ ਘੁਟਾਲਾ ਮਾਮਲਾ: 10 ਜੂਨ ਨੂੰ ਹੋਵੇਗੀ ਹੇਮੰਤ ਸੋਰੇਨ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ
. . .  about 4 hours ago
ਵਿਜੇ ਇੰਦਰ ਸਿੰਗਲਾ ਦਰਬਾਰ ਰੋਜ਼ਾ ਸ਼ਰੀਫ ਮੰਢਾਲੀ ਵਿਖੇ ਨਤਮਸਤਕ
. . .  about 4 hours ago
ਪੑਨੀਤ ਕੌਰ ਦੀ ਰਿਹਾਇਸ਼ ਵੱਲ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ 'ਤੇ ਕਿਸਾਨਾਂ ਵਲੋ ਧਰਨਾ ਜਾਰੀ
. . .  about 3 hours ago
ਪਰਨੀਤ ਕੌਰ ਦੀ ਰਿਹਾਇਸ਼ ਦੇ ਆਲੇ ਦੁਆਲੇ ਕਿਸਾਨ ਇਕੱਠੇ ਹੋਣੇ ਸ਼ੁਰੂ ਪੁਲਿਸ ਨੇ ਕੀਤੀ ਬੈਰੀਕੇਟਿੰਗ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਰਾਜ ਉਨ੍ਹਾਂ ਦਾ ਹੋਣਾ ਚਾਹੀਦਾ ਹੈ ਜੋ ਸਭ ਤੋਂ ਵਧੀਆ ਰਾਜ ਕਰਨ ਦੇ ਯੋਗ ਹੋਣ। -ਅਰਸਤੂ

Powered by REFLEX