ਤਾਜ਼ਾ ਖਬਰਾਂ


ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪਾਈ ਵੋਟ
. . .  1 minute ago
ਗੁਰੂ ਹਰ ਸਹਾਏ, 1 ਜੂਨ (ਹਰਚਰਨ ਸਿੰਘ ਸੰਧੂ)-ਗੁਰੂ ਹਰ ਸਹਾਏ ਹਲਕੇ ਦੇ ਪਿੰਡ ਮੋਠਾਂਵਾਲਾ ਵਾਲਾ ਵਿਖੇ ਬਣਾਏ ਪੋਲਿੰਗ ਸਟੇਸ਼ਨ ਤੇ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਸ਼੍ਰੋਮਣੀ ਕਮੇਟੀ ਮੈਂਬਰ ਨੇ ਬੂਥ ਨੰਬਰ 165 ਤੇ ਵੋਟ ਭੁਗਤਾਈ.....
ਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਰਾਏਕੋਟ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾਈ
. . .  2 minutes ago
ਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਪੋਲਿੰਗ ਬੂਥ ਵਿੱਚ ਆਪਣੇ ਪਰਿਵਾਰ ਸਮੇਤ ਵੋਟ ਦਾ ਇਸਤੇਮਾਲ...
ਸਮਰਾਲਾ 'ਚ ਪੰਜਾਬ ਪ੍ਰਸ਼ਾਸਨ ਨੇ ਵੋਟਾਂ ਦੀ ਪੋਲਿੰਗ ਦਾ ਲਗਇਆ 70 ਤੋਂ ਪਾਰ ਦਾ ਨਾਅਰਾ
. . .  3 minutes ago
ਸਮਰਾਲਾ, 1 ਜੂਨ( ਗੋਪਾਲ ਸੋਫਤ)-ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸਮਰਾਲਾ ਵਿਚ ਅੱਜ ਸਵੇਰੇ 7 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਵੋਟਰਾਂ ਨੇ ਵੋਟਾਂ ਪਾਉਣ ਵਿਚ ਹੋਲੀ ਹੋਲੀ ਤੇਜ਼ੀ ਵਿਖਾਈ ਹੈ....
ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ
. . .  5 minutes ago
ਸ਼ਹੀਦ ਜੈਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ...
 
ਖਡੂਰ ਸਾਹਿਬ ਹਲਕੇ ਦੇ ਵੋਟਰ ਕਤਾਰਾਂ ਚ ਲੱਗ ਕੇ ਕਰ ਰਹੇ ਨੇ ਆਪਣੀ ਵੋਟ ਦਾ ਮਤਦਾਨ
. . .  7 minutes ago
- ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਇਸ ...
ਸ੍ਰੀ ਚਮਕੌਰ ਸਾਹਿਬ ਵਿਖੇ 11 ਫੀਸਦੀ ਵੋਟਿੰਗ
. . .  10 minutes ago
ਖੇ ਸਵੇਰੇ 10 ਵਜੇ| ਤੱਕ 11 ਫੀਸਦੀ ਵੋਟਿੰਗ...
ਬਸਪਾ ਉਮੀਦਵਾਰ ਨਿੱਕਾ ਸਿੰਘ ਨੇ ਆਪਣੇ ਪਿੰਡ ਸ਼ੇਖਪੁਰਾ 'ਚ ਪਾਈ ਵੋਟ
. . .  8 minutes ago
ਤਲਵੰਡੀ ਸਾਬੋ, 01 ਜੂਨ (ਰਣਜੀਤ ਸਿੰਘ ਰਾਜ)-ਲੋਕ ਸਭਾ ਹਲਕਾ ਬਠਿੰਡਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨਿੱਕਾ ਸਿੰਘ (ਲਖਵੀਰ) ਨੇ ਅੱਜ ਸਵੇਰੇ ਆਪਣੇ ਪਿੰਡ ਸ਼ੇਖਪੁਰਾ ਦੇ ਪੋਲਿੰਗ ਬੂਥ ਤੇ ਪੁੱਜ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ।ਉਨ੍ਹਾਂ...
ਸਲਮਾਨ ਖ਼ਾਨ ਦੀ ਕਾਰ ’ਤੇ ਹਮਲਾ ਕਰਨ ਵਾਲੇ ਲਾਰੈਂਸ ਗੈਂਗ ਦੇ ਚਾਰ ਵਿਅਕਤੀ ਕਾਬੂ
. . .  9 minutes ago
ਮਹਾਰਾਸ਼ਟਰ, 1 ਜੂਨ- ਨਵੀਂ ਮੁੰਬਈ ਪੁਲਿਸ ਨੇ ਪਨਵੇਲ ਵਿਚ ਅਭਿਨੇਤਾ ਸਲਮਾਨ ਖ਼ਾਨ ਦੀ ਖਾਰ ’ਤੇ ਹਮਲਾ ਕਰਨ ਦੀ ਯੋਜਨਾ ਬਣਾਉਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ....
ਬੰਗਾ ਬਲਾਕ ਦੇ ਵੱਖ ਵੱਖ ਪਿੰਡਾਂ ਚ ਕਈ ਸਿਆਸੀ ਪਾਰਟੀਆਂ ਦੇ ਬੂਥ ਨਹੀਂ ਲੱਗੇ
. . .  11 minutes ago
ਸਪਾ, ਮਕਸੂਦਪੁਰ ਵਿਖੇ ਅਕਾਲੀ ਦਲ, ਭਾਜਪਾ...
ਖੰਨਾ 'ਚ 9 ਵਜੇ ਤੱਕ ਦੀ 12 ਫ਼ੀਸਦੀ ਵੋਟ ਪੋਲ ਰਹੀ
. . .  11 minutes ago
ਖੰਨਾ, 1 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਲੋਕ ਸਭਾ ਚੋਣਾਂ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਪੈਂਦੇ ਵਿਧਾਨ ਸਭਾ ਹਲਕੇ ਖੰਨਾ ਵਿਚ ਸਵੇਰ ਵੇਲੇ ਵੋਟਿੰਗ ਬਹੁਤ ਤੇਜ਼ੀ ਨਾਲ ਸ਼ੁਰੂ ਹੋਈ। 9 ਵਜੇ ਤੱਕ ਕਰੀਬ 12 ਫ਼ੀਸਦੀ ਵੋਟਾਂ ਪੈ ਚੁਕੀਆਂ....
ਪ੍ਰੀਤ ਨਗਰ ਤੇ ਆਸ ਪਾਸ ਦੇ ਪਿੰਡਾਂ ਚ ਸ਼ਾਂਤੀਪੂਰਵਕ ਪੈ ਰਹੀਆਂ ਵੋਟਾਂ
. . .  12 minutes ago
ਟਾਂ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ। ਪਿੰਡ ਪ੍ਰੀਤ ਨਗਰ ਦੇ ਕਾਂਗਰਸੀ ਸਰਪੰਚ ਗੁਰਸੇਵਕ ਸਿੰਘ ਗੈਵੀ ਬੂਥ ਤੇ ਵੋਟ ਪਾ ਕੇ ਬਾਹਰ...
9 ਵਜੇ ਤੱਕ ਨਾਭਾ ਹਲਕੇ 'ਚ ਹੋਈ 11.06 ਫ਼ੀਸਦੀ ਵੋਟ ਪੋਲ
. . .  14 minutes ago
ਨਾਭਾ,1 ਜੂਨ (ਜਗਨਾਰ ਸਿੰਘ ਦੁਲੱਦੀ)-ਰਿਜਰਵ ਹਲਕਾ ਨਾਭਾ ਸ਼ਹਿਰ ਤੇ ਪਿੰਡਾਂ ਵਿਚ ਸਵੇਰੇ 9 ਵਜੇ ਤੱਕ 11.06% ਵੋਟ ਪੋਲ ਹੋ ਗਈ ਹੈ, ਚੋਣਾਂ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਲੋਕ......
ਸ਼ਾਹੀ ਇਮਾਮ ਨੇ ਵੋਟ ਪਾਈ
. . .  16 minutes ago
ਪਿੰਡ ਅਖਾੜਾ ਵਾਸੀਆਂ ਵਲੋਂ ਵੋਟਾਂ ਦਾ ਬਾਈਕਾਟ ਬਰਕਰਾਰ
. . .  18 minutes ago
ਸੀਨੀਅਰ ਸਿਟੀਜ਼ਨਾਂ ਨੇ ਪਾਈ ਵੋਟ
. . .  19 minutes ago
ਬੱਧਨੀ ਕਲਾਂ ਦੇ ਲੋਕਾਂ 'ਚ ਵੋਟਾਂ ਲਈ ਉਤਸ਼ਾਹ
. . .  21 minutes ago
ਜੰਡਿਆਲਾ ਗੁਰੂ ਹਲਕੇ ਵਿਚ 9 ਪ੍ਰਤੀਸ਼ਤ ਵੋਟ ਪੋਲ
. . .  27 minutes ago
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਸਮੇਤ ਪਾਈ ਵੋਟ
. . .  24 minutes ago
ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਪਾਈ ਵੋਟ
. . .  29 minutes ago
98 ਸਾਲਾ ਮਾਤਾ ਗੁਰਨਾਮ ਕੌਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ
. . .  31 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX