ਤਾਜ਼ਾ ਖਬਰਾਂ


ਐਡਵੋਕੇਟ ਧਾਮੀ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ’ਚ ਹੋਈ ਬੇਅਦਬੀ ਦੀ ਕੀਤੀ ਨਿੰਦਾ
. . .  18 minutes ago
ਅੰਮ੍ਰਿਤਸਰ, 30 ਮਈ (ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਮਰਾਲਾ ਨਜ਼ਦੀਕ ਪਿੰਡ ਢਿੱਲਵਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ....
ਜਥੇਦਾਰ ਵਲੋਂ ਉੱਤਰ ਪ੍ਰਦੇਸ਼ 'ਚ ਗ੍ਰੰਥੀ ਸਿੰਘ ਦੀ ਨਬਾਲਗ ਧੀ ਨਾਲ ਜਬਰ -ਜਨਾਹ ਦੇ ਦੋਸ਼ੀਆਂ ਦੀ ਗਿੑਫ਼ਤਾਰੀ ਲਈ ਮੁੱਖ ਮੰਤਰੀ ਯੋਗੀ ਨੂੰ ਦਿੱਤਾ ਇਕ ਹਫਤੇ ਦਾ ਅਲਟੀਮੇਟਮ
. . .  10 minutes ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ) -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉੱਤਰ ਪ੍ਰਦੇਸ਼ ਵਿਚ ਜ਼ਿਲ੍ਹਾ ਪੀਲੀਭੀਤ ਨੇੜਲੇ ਪਿੰਡ ਟਿੱਪਰੀਆਂ ਮਝਰਾ ਵਿਖੇ ਇਕ ਗ੍ਰੰਥੀ ਸਿੰਘ ਦੀ ਨਬਾਲਗ ਧੀ ਦੇ ਅਗਵਾਕਾਰ ਤੇ ਜਬਰ....
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਮੀਡੀਆ ਕਰਮੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
. . .  38 minutes ago
ਅੰਮ੍ਰਿਤਸਰ, 30 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਤਦਾਨ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖ਼ਤਮ ਹੁੰਦੇ ਸਾਰ ਹੀ.....
'ਆਪ' ਤੇ ਕਾਂਗਰਸ ਚੋਰ ਚੋਰ ਮਸੇਰੇ ਦੇ ਭਰਾ ਹੋਏ ਇਕੱਠੇ-ਸੁਭਾਸ਼ ਬਰਾਲਾ
. . .  about 1 hour ago
ਲਹਿਰਾਗਾਗਾ, 30 ਮਈ (ਅਸ਼ੋਕ ਗਰਗ)-ਹਰਿਆਣਾ ਭਾਜਪਾ ਦੇ ਆਗੂ ਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਲਹਿਰਾਗਾਗਾ ਵਿਖੇ ਭਾਜਪਾ ਦੇ ਲੋਕ-ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਉਨ੍ਹਾਂ ਪੰਜਾਬ ਵਿਚ....
 
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਰਿਆਣਾ ਦੇ ਪਿੰਡ ਲਾਡਵਾਂ ਦੀ ਸੰਗਤ ਵਲੋਂ 100 ਕੁਇੰਟਲ ਕਣਕ ਭੇਟ
. . .  about 1 hour ago
ਅੰਮ੍ਰਿਤਸਰ, 30 ਮਈ (ਜਸਵੰਤ ਸਿੰਘ ਜੱਸ)-ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਰਿਆਣਾ ਦੇ ਪਿੰਡ ਲਾਡਵਾਂ ਦੀ ਸੰਗਤ ਵਲੋਂ 100 ਕੁਇੰਟਲ ਕਣਕ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ। ਕਣਕ ਲੈ ਕੇ ਪੁੱਜੇ ਸ਼੍ਰੋਮਣੀ....
ਕਾਂਗਰਸ ਤੇ 'ਆਪ' ਪਾਰਟੀਆ ਦੇਸ਼ ਨੂੰ ਬਾਰਬਾਦੀ ਦੇ ਰਾਹ ਲੈਕੇ ਜਾ ਰਿਹਾ ਹਨ-ਯੋਗੀ ਆਦਿਤਿਆਨਾਥ
. . .  about 1 hour ago
ਮੋਹਾਲੀ, 30 ਮਈ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੋਹਾਲੀ ਪਹੰਚ ਕੇ ਕਿਹਾ ਕਿ ਪੀ.ਐਮ ਮੋਦੀ ਦੇਸ਼ ਨੂੰ ਤਰਕੀ ਦੇ ਰਾਹ ਤੇ ਲੈਕੇ ਜਾ ਰਹੇ ਹਨ।ਉਨ੍ਹਾਂ ਨੇ ਦੇਸ਼ ਚੋ ਆਤਕਵਾਦ ਨੂੰ ਖਤਮ ਕੀਤਾ ਹੈ।ਕਾਂਗਰਸ ਤੇ 'ਆਪ' ਪਾਰਟੀਆ ਦੇਸ਼ ਨੂੰ....
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਅਗਨੀਬਾਨ ਰਾਕੇਟ' ਲਾਂਚ ਕਰਨ ਲਈ ਅਗਨੀਕੁਲ ਬ੍ਰਹਿਮੰਡ ਟੀਮ ਨੂੰ ਦਿੱਤੀ ਸ਼ੁਭਕਾਮਨਾਵਾਂ
. . .  about 2 hours ago
ਨਵੀਂ ਦਿੱਲੀ,30 ਮਈ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਅਗਨੀਕੁਲ ਬ੍ਰਹਿਮੰਡ ਟੀਮ ਨੂੰ ਅਗਨੀਬਾਨ ਰਾਕੇਟ ਲਾਂਚ ਕਰਨ ਵਿਚ ਉਨ੍ਹਾਂ ਦੀ ਇਤਿਹਾਸਕ ਸਫ਼ਲਤਾ ਲਈ ਸ਼ੁਭਕਾਮਨਾਵਾਂ। ਆਪਣੀ ਪ੍ਰਤਿਭਾ ਦੀ ਪੂਰੀ ਤਾਕਤ ਨਾਲ,....
ਗੈਂਗਸਟਰ ਛੋਟਾ ਰਾਜਨ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  about 2 hours ago
ਮਹਾਰਾਸ਼ਟਰ, 30 ਮਈ- ਅਦਾਲਤ ਨੇ ਗੈਂਗਸਟਰ ਛੋਟਾ ਰਾਜਨ ਨੂੰ 2001 ਵਿਚ ਮੁੰਬਈ ਦੇ ਹੋਟਲ ਮਾਲਕ ਜਯਾ ਸ਼ੈਟੀ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਹੁਣ ਮੌਕਾ ਹੈ ਨਵੀਆਂ ਉਚਾਈਆਂ ਦੇਣ ਦਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਨਵੀਂ ਦਿੱਲੀ, 30 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਯਾਦ ਹੈ, ਮੇਰੀ ਨਾਮਜ਼ਦਗੀ ਦੇ ਦਿਨ, ਨੌਜਵਾਨ ਪੀੜ੍ਹੀ ਬਹੁਤ ਉਤਸ਼ਾਹਿਤ ਸੀ। ਹੁਣ ਉਹੀ ਉਤਸ਼ਾਹ ਹਰ ਬੂਥ 'ਤੇ ਦੇਖਣ ਨੂੰ ਚਾਹੀਦਾ ਹੈ, ਇਹ ਮੇਰੀ....
ਭਾਰਤ ਵਿੱਚ ' ਇੰਡੀਆ ' ਗੱਠਜੋੜ ਦੀ ਸਰਕਾਰ ਬਣੇਗੀ, ਅਸੀਂ ਬਾਹਰੋਂ ਸਮਰਥਨ ਕਰਨਗੇ-ਕਾਮਰੇਡ ਸੀਤਾ ਰਾਮ ਯੈਚੁਰੀ
. . .  about 2 hours ago
ਜੰਡਿਆਲਾ ਮੰਜਕੀ, 30 ਮਈ (ਸੁਰਜੀਤ ਸਿੰਘ ਜੰਡਿਆਲਾ)-4 ਜੂਨ ਤੋਂ ਬਾਅਦ ਦੇਸ਼ ਵਿਚ ' ਇੰਡੀਆ ' ਗਠਜੋੜ ਦੀ ਸਰਕਾਰ ਬਣੇਗੀ ਅਤੇ ਕਮਿਊਨਿਸਟ ਇਸ ਸਰਕਾਰ ਦਾ ਬਾਹਰੋਂ ਸਮਰਥਨ ਕਰਨਗੇ । ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ....
'ਆਪ' ਮੰਤਰੀ ਬਲਕਾਰ ਸਿੰਘ ਦੇ ਵਿਰੋਧ 'ਚ ਬੋਲੇ-ਪ੍ਰਤਾਪ ਸਿੰਘ ਬਾਜਵਾ
. . .  about 3 hours ago
ਚੰਡੀਗੜ੍ਹ, 30 ਮਈ-ਪੰਜਾਬ ਦੇ ਸੰਗਰੂਰ 'ਚ ਅਰਵਿੰਦ ਕੇਜਰੀਵਾਲ ਦੇ ਵਿਰੋਧ 'ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਡਾ ਸਵਾਗਤ ਹੋਵੇਗਾ ਅਤੇ ਜੇਕਰ ਤੁਸੀਂ ਝੂਠ ਬੋਲੋਗੇ ਅਤੇ ਝੂਠੀ ਗਾਰੰਟੀ ਦਿਓਗੇ ਤਾਂ 'ਆਪ' ਮੰਤਰੀ....
ਸ਼੍ਰੀ ਮਨੀਸ਼ ਪ੍ਰਭਾਤ ਨੇ ਡੈਨਮਾਰਕ ਵਿਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਿਆ
. . .  about 3 hours ago
ਕੋਪੇਨਹੇਗਨ,30 ਮਈ, ( ਅਮਰਜੀਤ ਸਿੰਘ ਤਲਵੰਡੀ)-ਸ਼੍ਰੀ ਮਨੀਸ਼ ਪ੍ਰਭਾਤ ਨੇ ਬੀਤੇ ਦਿਨੀਂ ਡੈਨਮਾਰਕ ਵਿਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ, ਮਨੀਸ਼ ਪ੍ਰਭਾਤ ਨੇ ਸਤੰਬਰ 2022 ਤੋਂ ਮਾਰਚ 2024 ਤੱਕ ਉਜ਼ਬੇਕਿਸਤਾਨ ਵਿਚ.....
1 ਜੂਨ ਨੂੰ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ
. . .  about 3 hours ago
ਮੇਰੀ ਸਿਹਤ ਬਿਲਕੁਲ ਠੀਕ ਹੈ- ਨਵੀਨ ਪਟਨਾਇਕ
. . .  about 4 hours ago
‘ਇੰਡੀਆ’ ਗਠਜੋੜ ਪੂਰੀ ਬਹੁਮਤ ਨਾਲ ਬਣਾਏਗਾ ਸਰਕਾਰ- ਕਾਂਗਰਸ ਪ੍ਰਧਾਨ
. . .  about 4 hours ago
ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਨੇ ਸ਼ਹਿਰ ਅਤੇ ਪਿੰਡਾਂ ’ਚ ਕੱਢਿਆ ਰੋਡ ਸ਼ੋਅ
. . .  about 4 hours ago
ਜਰਨਲ ਲਿਸਟ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ- ਸਰਦਾਰ ਸਿਮਰਨਜੀਤ ਸਿੰਘ ਮਾਨ
. . .  about 4 hours ago
ਵੱਧ ਤੋਂ ਵੱਧ ਪਾਓ ਕਾਂਗਰਸ ਪਾਰਟੀ ਨੂੰ ਵੋਟ- ਡਾ. ਮਨਮੋਹਨ ਸਿੰਘ
. . .  about 4 hours ago
‘ਆਪ’ ਸਰਕਾਰ ਨੇ ਪੰਜਾਬ ਨੂੰ ਕੀਤਾ ਬਰਬਾਦ- ਜੇ.ਪੀ. ਨੱਢਾ
. . .  about 4 hours ago
ਭਾਜਪਾ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਵੱਡੇ ਫ਼ਰਕ ਨਾਲ ਜਿੱਤੇਗੀ- ਪੁਸ਼ਕਰ ਸਿੰਘ ਧਾਮੀ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕੁਦਰਤ ਨੂੰ ਬੁਰਾ ਭਲਾ ਨਾ ਕਹੋ, ਉਸ ਨੇ ਆਪਣਾ ਫ਼ਰਜ਼ ਪੂਰਾ ਕੀਤਾ ਹੈ, ਤੁਸੀਂ ਆਪਣਾ ਕਰੋ। -ਜੌਹਨ ਮਿਲਟਨ

Powered by REFLEX