ਤਾਜ਼ਾ ਖਬਰਾਂ


ਪਿਛਲੇ ਦੋ ਸਾਲ ਤੋਂ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਉਮੀਦਵਾਰਾਂ ਦਾ ਕੀਤਾ ਜਾ ਰਿਹਾ ਆਰਥਿਕ ਅਤੇ ਮਾਨਸਿਕ ਸੋਸ਼ਣ
. . .  4 minutes ago
ਮੰਡੀ ਘੁਬਾਇਆ, 13 ਜੂਨ (ਅਮਨ ਬਵੇਜਾ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਈ.ਟੀ.ਟੀ. 5994 ਕਾਡਰ ਦਾ ਪੇਪਰ ਦੁਬਾਰਾ ਲੈਣ ਦੇ ਨਿਰਦੇਸ਼ ਤੋਂ ਬਾਅਦ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਲੋਂ ਫ਼ੀਸ ਜਮ੍ਹਾਂ.....
22 ਜੂਨ ਨੂੰ ਹੋਵੇਗੀ ਜੀ.ਐਸ.ਟੀ. ਕੌਂਸਲ ਦੀ 53ਵੀਂ ਮੀਟਿੰਗ
. . .  23 minutes ago
ਨਵੀਂ ਦਿੱਲੀ, 13 ਜੂਨ- ਜੀ.ਐਸ.ਟੀ. ਕੌਂਸਲ ਦੀ 53ਵੀਂ ਮੀਟਿੰਗ 22 ਜੂਨ ਨੂੰ ਨਵੀਂ ਦਿੱਲੀ ਵਿਚ ਹੋਵੇਗੀ।
ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ
. . .  42 minutes ago
ਮਹਾਰਾਸ਼ਟਰ, 13 ਜੂਨ- ਨਿਰਦੇਸ਼ਕ ਜੇ.ਪੀ. ਦੱਤਾ ਦੀ ਫ਼ਿਲਮ ਬਾਰਡਰ ਨੂੰ ਅੱਜ 27 ਸਾਲ ਪੂਰੇ ਹੋ ਗਏ ਅਤੇ ਇਸ ਦੇ ਨਾਲ ਹੀ ਅਦਾਕਾਰ ਸੰਨੀ ਦਿਓਲ ਨੇ ਇਕ ਵੀਡੀਓ ਸਾਂਝਾ ਕਰ ‘ਬਾਰਡਰ 2’ ਦੇ ਸੀਕਵਲ ਦਾ...
ਪਾਣੀ ਵੰਡ ਦਾ ਮੁੱਦਾ ਛੱਡ ਦੇਣਾ ਚਾਹੀਦੈ ਯਮੁਨਾ ਬੋਰਡ ’ਤੇ- ਸੁਪਰੀਮ ਕੋਰਟ
. . .  31 minutes ago
ਨਵੀਂ ਦਿੱਲੀ, 13 ਜੂਨ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਯਮੁਨਾ ਦੇ ਪਾਣੀ ਨੂੰ ਸੂਬਿਆਂ ਵਿਚਕਾਰ ਵੰਡਣ ਦਾ ਮੁੱਦਾ ਇਕ ਗੁੰਝਲਦਾਰ ਅਤੇ ਸੰਵੇਦਨਸ਼ੀਲ ਮੁੱਦਾ ਹੈ ਅਤੇ ਅਦਾਲਤ ਕੋਲ ਇਸ ਦੀ ਮੁਹਾਰਤ....
 
ਜੰਮੂ-ਕਸ਼ਮੀਰ ਦੇ ਕਠੂਆ 'ਚ ਅੱਤਵਾਦੀ ਵਿਰੋਧੀ ਮੁਹਿੰਮ ਦੌਰਾਨ ਸ਼ਹੀਦ ਹੋਏ ਜਵਾਨ ਦੇ ਘਰ ਦੀਆਂ ਨੂੰ ਡੀ.ਆਈ.ਜੀ. ਨੇ ਦਿੱਤਾ ਦਿਲਾਸਾ
. . .  1 minute ago
ਜੰਮੂ-ਕਸ਼ਮੀਰ, 13 ਜੂਨ-ਜੰਮੂ-ਕਸ਼ਮੀਰ ਦੇ ਕਠੂਆ 'ਚ ਅੱਤਵਾਦੀ ਵਿਰੋਧੀ ਮੁਹਿੰਮ ਦੌਰਾਨ ਸ਼ਹੀਦ ਹੋਏ ਸੀ.ਆਰ.ਪੀ.ਐੱਫ ਜਵਾਨ ਦੀ ਮ੍ਰਿਤਕ ਦੇਹ ਮੱਧ ਪ੍ਰਦੇਸ਼ ਦੇ ਛਿੰਦਵਾੜਾ ਸਥਿਤ ਉਨ੍ਹਾਂ ਦੇ ਘਰ ਲਿਆਂਦੀ ਗਈ ਹੈ। ਸੀ.ਆਰ.ਪੀ.ਐਫ. ਦੇ ਡੀ.ਆਈ.ਜੀ. ਨੀਤੂ.....
ਆਈਸਕ੍ਰੀਮ ਦੇ ਕੋਨ ’ਚੋਂ ਨਿਕਲੀ ਮਨੁੱਖੀ ਉਂਗਲੀ
. . .  about 1 hour ago
ਮਹਾਰਾਸ਼ਟਰ, 13 ਜੂਨ- ਮੁੰਬਈ ਦੇ ਮਲਾਡ ਇਲਾਕੇ ’ਚ ਇਕ ਔਰਤ ਨੂੰ ਆਨਲਾਈ ਮੰਗਵਾਏ ਆਈਸਕ੍ਰੀਮ ਕੋਨ ਵਿਚੋਂ ਮਨੁੱਖੀ ਉਂਗਲੀ ਦਾ ਇਕ ਟੁਕੜਾ ਮਿਲਿਆ, ਜਿਸ ਤੋਂ ਬਾਅਦ ਮਹਿਲਾ ਮਲਾਡ ਥਾਣੇ....
ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਵੱਜੋਂ ਸੰਭਾਲਿਆ ਅਹੁਦਾ
. . .  about 1 hour ago
ਨਵੀਂ ਦਿੱਲੀ, 13 ਜੂਨ-ਰਾਜਨਾਥ ਸਿੰਘ ਸਾਊਥ ਬਲਾਕ ਪਹੁੰਚੇ ਅੱਤੇ ਉਨ੍ਹਾਂ ਨੇ ਰੱਖਿਆ ਮੰਤਰੀ ਵੱਜੋਂ ਅਹੁਦਾ ਸੰਭਾਲ ਲਿਆ ਹੈ.....
ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਆਦਮਪੁਰ ਹਵਾਈ ਅੱਡੇ ਸੰਬੰਧੀ ਲਿਖਿਆ ਪੱਤਰ
. . .  about 1 hour ago
ਚੰਡੀਗੜ੍ਹ, 13 ਜੂਨ- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਗਿਆ ਹੈ। ਇਸ ਸੰਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਲਿਖਿਆ....
ਭਾਰਤ ਨੇ ਪਾਪੂਆ ਨਿਊ ਗਿਨੀ ਨੂੰ ਭੇਜੀ 19 ਟਨ ਰਾਹਤ ਸਮੱਗਰੀ
. . .  about 1 hour ago
ਨਵੀਂ ਦਿੱਲੀ, 13 ਜੂਨ - ਭਾਰਤ ਨੇ ਅੱਜ 19 ਟਨ ਮਾਨਵਤਾਵਾਦੀ ਅਤੇ ਆਫ਼ਤ ਰਾਹਤ (ਐਚ.ਏ.ਡੀ.ਆਰ.) ਸਮੱਗਰੀ ਪਾਪੂਆ ਨਿਊ ਗਿਨੀ ਦੇ ਐਂਗਾ ਸੂਬੇ ਨੂੰ ਭੇਜੀ, ਜੋ ਕਿ ਜ਼ਮੀਨ ਖਿਸਕਣ ਦੀ ਮਾਰ ਹੇਠ.....
ਬਿਜਲੀ ਮੁਲਾਜਮਾਂ ਨੇ ਕੀਤਾ 32 ਪਿੰਡਾਂ ਦਾ ਕੰਮ ਠੱਪ
. . .  about 2 hours ago
ਸ਼ਹਿਣਾ, 13 ਜੂਨ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਟਕਰਾਅ ਪਿੱਛੋਂ ਸਬ-ਡਵੀਜਨ ਸ਼ਹਿਣਾ ਅਧੀਨ ਪੈਂਦੇ 32 ਪਿੰਡਾਂ ਦਾ ਬਿਜਲੀ ਮੁਲਾਜਮਾਂ ਨੇ ਹੜਤਾਲ ਕਰ ਕੇ ਕੰਮ ਠੱਪ ਕਰ ਦਿੱਤਾ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ....
ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ
. . .  about 2 hours ago
ਨਡਾਲਾ,13 ਜੂਨ (ਰਘਬਿੰਦਰ ਸਿੰਘ)-ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਖ਼ਿਲਾਫ਼ ਸਵਾਲ ਚੁਕਦਿਆ ਆਖਿਆ ਹੈ ਕਿ ,ਪੰਜਾਬ ਜਾਣਨਾ ਚਾਹੁੰਦਾ ਹੈ ਕਿ ਭਗਵੰਤ ਮਾਨ ਨੇ ਇਕ ਗੈਰ ਪੰਜਾਬੀ ਬੀਬੀ ਬੇਦੀ ਨੂੰ ਪੰਜਾਬ.....
ਮੁਲਾਜ਼ਮਾਂ ਅਤੇ ਪੈਨਸਨਰਾ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਵਿਸਾਰਨਾ "ਆਪ" ਦੀ ਹਾਰ ਦਾ ਕਾਰਣ ਬਣਿਆ-ਵਾਲੀਆ
. . .  about 2 hours ago
ਸੰਗਰੂਰ, 13 ਜੂਨ (ਧੀਰਜ ਪਸ਼ੋਰੀਆ )-ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਮੀਤ ਪ੍ਰਧਾਨ ਗੁਰਮੁਖ ਸਿੰਘ ਬਾਬਾ ਅਤੇ ਜਥੇਬੰਦਕ ਸਕੱਤਰ ਹਰਿੰਦਰਜੀਤ ਸਿੰਘ ਜਸਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿਚ ਹੋਈ ਵੱਡੀ ਹਾਰ ਦਾ ਕਾਰਨ ਪੰਜਾਬ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਾਲ 2022 ਦੌਰਾਨ ਮੁਲਾਜ਼ਮਾ ਦੇ ਵੱਖ-ਵੱਖ ਵਰਗਾਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ.....
ਨੀਟ-ਯੂ.ਜੀ 2024 ਦੀ ਪ੍ਰੀਖਿਆਵਾਂ 23 ਜੂਨ ਨੂੰ ਮੁੜ ਕਰਵਾਈਆਂ ਜਾਣਗੀਆਂ
. . .  about 2 hours ago
ਦਿੱਲੀ ਦਾ ਘੱਟੋ-ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਰਿਕਾਰਡ
. . .  about 3 hours ago
ਟਿੱਪਰ ਨੇ ਦਰੜਿਆ ਦਸਵੀਂ ਦਾ ਵਿਦਿਆਰਥੀ, ਮੌਕੇ ’ਤੇ ਮੌਤ
. . .  about 3 hours ago
ਸਿੱਧਵਾਂ ਨਹਿਰ ਕਿਨਾਰੇ ਗਲਾਡਾ ਨੇ ਤੜਕਸਾਰ ਚਲਾਇਆ ਪੀਲਾ ਪੰਜਾ
. . .  about 3 hours ago
ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਿਆਸ ਵਿਖੇ ਹੋਏ ਨਤਮਸਤਕ
. . .  about 3 hours ago
ਹਥਿਆਰਾਂ ਸਮੇਤ ਵਿਅਕਤੀ ਕਾਬੂ
. . .  about 5 hours ago
ਜੀ-7 ਸਿਖ਼ਰ ਸੰਮੇਲਨ ’ਚ ਸ਼ਾਮਿਲ ਹੋਣ ਲਈ ਅੱਜ ਇਟਲੀ ਰਵਾਨਾ ਹੋਣਗੇ ਪ੍ਰਧਾਨ ਮੰਤਰੀ
. . .  about 5 hours ago
⭐ਮਾਣਕ-ਮੋਤੀ⭐
. . .  about 6 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

Powered by REFLEX