ਤਾਜ਼ਾ ਖਬਰਾਂ


2024 ਦੀ ਚੋਣ ਤੈਅ ਕਰੇਗੀ ਕਿ ਭਾਰਤ ਦੇ ਭਵਿੱਖ ਦੀ ਤ੍ਰਿਵੇਣੀ ਕਿੱਥੇ ਵਹੇਗੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 minute ago
ਉੱਤਰ ਪ੍ਰਦੇਸ਼, 21 ਮਈ-ਉੱਤਰ ਪ੍ਰਦੇਸ਼ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2024 ਦੀ ਇਹ ਚੋਣ ਤੈਅ ਕਰੇਗੀ ਕਿ ਭਾਰਤ ਦੇ ਭਵਿੱਖ ਦੀ ਤ੍ਰਿਵੇਣੀ....
ਸਵਾਤੀ ਮਾਲੀਵਾਲ ਨਾਲ ਵਾਪਰੀ ਘਟਨਾ ਨੇ ਭਾਰਤ ਦੇ ਅਕਸ ਨੂੰ ਦੁਨੀਆ ਭਰ ’ਚ ਕੀਤਾ ਖ਼ਰਾਬ- ਵੀ.ਕੇ. ਸਕਸੈਨਾ
. . .  7 minutes ago
ਨਵੀਂ ਦਿੱਲੀ, 21 ਮਈ- ਦਿੱਲੀ ਰਾਜ ਨਿਵਾਸ ਨੇ ਸਵਾਤੀ ਮਾਲੀਵਾਲ ਦੇ ਮਾਮਲੇ ’ਤੇ ਉਪ ਰਾਜਪਾਲ ਵੀ.ਕੇ.ਸਕਸੈਨਾ ਦਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਹੈ ਅਤੇ ਦੁਨੀਆ ਭਰ ਦੇ ਸਮੁੱਚੇ....
ਕਿਰਗਿਸਤਾਨ ਵਿਚ ਫਸੇ ਮੈਡੀਕਲ ਵਿਦਿਆਰਥੀਆਂ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੋਬਾਈਲ ਫ਼ੋਨ ਰਾਹੀਂ ਕੀਤੀ ਗੱਲਬਾਤ
. . .  25 minutes ago
ਭੋਪਾਲ,21 ਮਈ-ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਹਿੰਸਾ ਪ੍ਰਭਾਵਿਤ ਕਿਰਗਿਸਤਾਨ ਵਿਚ ਫਸੇ ਆਪਣੇ ਸੂਬੇ ਦੇ ਮੈਡੀਕਲ ਵਿਦਿਆਰਥੀਆਂ ਨਾਲ ਮੋਬਾਈਲ ਫ਼ੋਨ ਰਾਹੀਂ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਸੁਰੱਖਿਆ....
ਦਿੱਲੀ ਆਬਕਾਰੀ ਨੀਤੀ ਕੇਸ: ਕੇ ਕਵਿਤਾ ਸੰਬੰਧੀ ਚਾਰਜਸ਼ੀਟ ’ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  42 minutes ago
ਨਵੀਂ ਦਿੱਲੀ, 21 ਮਈ- ਦਿੱਲੀ ਹਾਈ ਕੋਰਟ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੇਸ ਵਿਚ ਕੇ ਕਵਿਤਾ ਅਤੇ ਚਾਰ ਹੋਰਾਂ ਵਿਰੁੱਧ ਦਾਇਰ ਪੂਰਕ ਚਾਰਜਸ਼ੀਟ ਦੇ ਸੰਬੰਧ ਵਿਚ ਨੋਟਿਸ ਪੁਆਇੰਟ ’ਤੇ ਆਦੇਸ਼ ਸੁਰੱਖਿਅਤ ਰੱਖ ਲਿਆ....
 
ਝਾੜੂ ਵਾਲਿਆਂ ਨੇ ਸੂਬੇ ਦੀ ਜਨਤਾ ਦਾ ਕੁਝ ਨੀ ਸਵਾਰਿਆ-ਸੁਖਪਾਲ ਖਹਿਰਾ
. . .  51 minutes ago
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)-ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਾਂਗਰਸ ਪਾਰਟੀ ਦਾ ਆਧਾਰ ਬਹੁਤ ਮਜ਼ਬੂਤ ਹੈ ਅਤੇ ਹਰ ਸੰਸਦੀ ਹਲਕੇ ਵਿਚ ਕਾਂਗਰਸ ਦਾ ਪੱਲੜਾ ਵਿਰੋਧੀਆਂ ਨਾਲੋਂ ਭਾਰੀ ਹੈ ਕਿਉਂਕਿ ਪਿੰਡਾਂ ਤੇ ਸ਼ਹਿਰਾਂ ਦੇ....
ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਕੇਵਲ ਪੁਲਿਸ ਕਰਮਚਾਰੀ ਹੀ ਸੁਣਨਗੇ-ਬਿਕਰਮ ਸਿੰਘ ਮਜੀਠੀਆ
. . .  1 minute ago
ਅਜਨਾਲਾ, 21 ਮਈ (ਗੁਰਪ੍ਰੀਤ ਸਿੰਘ ਢਿੱਲੋ)-ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਅੱਜ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਬੱਲੜਵਾਲ ਵਿਖੇ ਚੋਣ ਰੈਲੀ ਕਰਨ ਪਹੁੰਚੇ ਸਾਬਕਾ ਕੈਬਨਟ......
ਜਿਨਸੀ ਸ਼ੋਸ਼ਣ ਮਾਮਲਾ: ਅਦਾਲਤ ਨੇ ਬਿ੍ਜ ਭੂਸ਼ਣ ਸ਼ਰਨ ਸਿੰਘ ’ਤੇ ਆਇਦ ਕੀਤੇ ਦੋਸ਼
. . .  about 1 hour ago
ਨਵੀਂ ਦਿੱਲੀ, 21 ਮਈ- ਰਾਊਜ਼ ਐਵੇਨਿਊ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਰਸਮੀ ਤੌਰ ’ਤੇ ਦੋਸ਼ ਆਇਦ ਕਰ ਦਿੱਤੇ ਹਨ। ਅਦਾਲਤ....
ਬੀਬੀ ਸਿੰਗਲਾ ਵਲੋਂ ਪਤੀ ਸਿੰਗਲਾ ਦੇ ਹੱਕ ਵਿਚ ਚੋਣ ਪ੍ਰਚਾਰ
. . .  about 1 hour ago
ਕਟਾਰੀਆਂ, 21 ਮਈ(ਪ੍ਰੇਮੀ ਸੰਧਵਾਂ)-ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿਚ ਵੱਖ ਵੱਖ ਪਿੰਡਾਂ 'ਚ ਉਨ੍ਹਾਂ ਦੀ ਧਰਮ ਪਤਨੀ ਬੀਬੀ ਦੀਪਾ ਸਿੰਗਲਾ ਨੇ ਸਾਬਕਾ ਵਿਧਾਇਕ ਚੌਧਰੀ....
‘ਆਪ’ ਨੇ ਨਹੀਂ ਕੀਤੇ ਆਪਣੇ ਵਾਅਦੇ ਪੂਰੇ- ਜਗਬੀਰ ਸਿੰਘ ਬਰਾੜ
. . .  about 1 hour ago
ਨਵੀਂ ਦਿੱਲੀ, 21 ਮਈ- ਭਾਜਪਾ ’ਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਮੈਂ ‘ਆਪ’ ਨੂੰ ਇਸ ਲਈ ਛੱਡਿਆ ਹੈ ਕਿਉਂਕਿ ਉਨ੍ਹਾਂ ਨੇ ਜੋ ਵਾਅਦੇ....
ਬਦਰੀਨਾਥ ਧਾਮ ਯਾਤਰਾ ਲਈ 'ਟ੍ਰੈਫਿਕ ਯੋਜਨਾ' ਕੀਤੀ ਲਾਗੂ
. . .  about 1 hour ago
ਬਦਰੀਨਾਥ ਧਾਮ, ਉੱਤਰਾਖੰਡ,21 ਮਈ-ਚੱਲ ਰਹੀ ਚਾਰਧਾਮ ਯਾਤਰਾ ਦੇ ਸੁਚਾਰੂ ਸੰਚਾਲਨ ਦੇ ਮੱਦੇਨਜ਼ਰ, ਡੀਜੀਪੀ ਅਭਿਨਵ ਕੁਮਾਰ ਦਾ ਕਹਿਣਾ ਹੈ ਕਿ ਬਦਰੀਨਾਥ ਧਾਮ ਵਿਚ ਨਿਰਮਾਣ ਕਾਰਜਾਂ ਕਾਰਨ, ਪਾਰਕਿੰਗ ਸਮਰੱਥਾ ਘੱਟ ਗਈ ਹੈ, ਜਿਸ ਕਾਰਨ...
ਬਾਬੂ ਰਜਿੰਦਰ ਦੀਪਾ ਵਲੋਂ ਝੂੰਦਾ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਕੀਤਾ ਤੇਜ਼
. . .  about 2 hours ago
ਲੌਂਗੋਵਾਲ, 21 ਮਈ (ਸ. ਸ.ਖੰਨਾ, ਵਿਨੋਦ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਹਲਕਾ ਸੁਨਾਮ ਦੇ ਇੰਚਾਰਜ ਬਾਬੂ ਰਜਿੰਦਰ ਦੀਪਾ ਵਲੋਂ...
ਈਰਾਨ ਹੈਲੀਕਾਪਟਰ ਹਾਦਸੇ ਦੀ ਜਾਂਚ ਕਰੇਗਾ ਉੱਚ ਪੱਧਰੀ ਵਫ਼ਦ- ਈਰਾਨੀ ਆਰਮਡ ਫੋਰਸਿਜ਼
. . .  about 2 hours ago
ਤਹਿਰਾਨ, 21 ਮਈ- ਈਰਾਨੀ ਆਰਮਡ ਫੋਰਸਿਜ਼ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮੁਹੰਮਦ ਬਘੇਰੀ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਇਕ ਉੱਚ ਪੱਧਰੀ ਵਫ਼ਦ ਨੂੰ ਸੌਂਪੀ ਹੈ, ਜਿਸ ਵਿਚ ਰਾਸ਼ਟਰਪਤੀ ਇਬਰਾਹਿਮ ਰਾਇਸੀ....
ਜਹਾਜ਼ ਨਾਲ ਟਕਰਾਉਣ ਤੋਂ ਬਾਅਦ 40 ਫਲੇਮਿੰਗੋ ਦੀ ਮੌਤ
. . .  about 2 hours ago
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਵਿਭਵ ਕੁਮਾਰ ਨੂੰ ਮੁੰਬਈ ਲੈ ਕੇ ਜਾਵੇਗੀ ਪੁਲਿਸ
. . .  about 2 hours ago
ਕੇਂਦਰ ਸਰਕਾਰ ਦਾ ਹਿਮਾਚਲ ਪ੍ਰਦੇਸ਼ ਦੌਵਾਰਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ-ਅਨੁਰਾਗ ਠਾਕੁਰ
. . .  about 2 hours ago
ਬਿਕਰਮ ਸਿੰਘ ਮਜੀਠੀਆ ਵਲੋਂ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਕੀਤਾ ਜਾ ਰਿਹਾ ਚੋਣ ਪ੍ਰਚਾਰ
. . .  about 3 hours ago
ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ 2 ਜੂਨ ਤੱਕ ਮੁੰਕਮਲ ਬੰਦ
. . .  about 3 hours ago
ਯੂਨੀਟੇਕ ਮਨੀ ਲਾਂਡਰਿੰਗ ਮਾਮਲਾ: ਉਪਮਾ ਚੰਦਰਾ ਨੂੰ ਅਦਾਲਤ ਨੇ ਦਿੱਤੀ ਅਮਰੀਕਾ ਜਾਣ ਦੀ ਇਜਾਜ਼ਤ
. . .  about 3 hours ago
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਆਏ ਬਦਲਾਅ ਦੀ ਹਾਮੀ ਭਰੀ
. . .  about 4 hours ago
ਪੁਲਿਸ ਵਲੋ ਦੁਕਾਨ ਦੇ ਮਾਲਕ ਨੂੰ ਚਾਹ 'ਚ ਪਾਰਾ ਦੇਣ ਵਾਲਾ ਦੋਸ਼ੀ ਕਾਬੂ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

Powered by REFLEX