ਤਾਜ਼ਾ ਖਬਰਾਂ


ਕਾਂਗਰਸ ਦਾ ਮੈਨੀਫੈਸਟੋ ਲੋਕਾਂ ਦੀ ਜਾਇਦਾਦ ਖੋਹਣ ਵਾਲਾ ਹੈ - ਯੋਗੀ ਆਦਿਤਿਆਨਾਥ
. . .  10 minutes ago
ਮੱਧ ਪ੍ਰਦੇਸ਼, 4 ਮਈ-ਅਸ਼ੋਕ ਨਗਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਤੁਸੀਂ ਕਾਂਗਰਸ ਦਾ ਮੈਨੀਫੈਸਟੋ ਦੇਖਿਆ ਹੋਵੇਗਾ, ਔਰੰਗਜ਼ੇਬ ਨੇ ਜਜੀਆ ਟੈਕਸ ਲਗਾਇਆ ਸੀ। ਅੱਜ ਕਾਂਗਰਸ ਆਪਣੇ ਚੋਣ ਮਨੋਰਥ...
ਦਿਲਬਾਗ ਸਿੰਘ ਵਡਾਲੀ ਮੁੜ ਅਕਾਲੀ ਦਲ ਵਿਚ ਸ਼ਾਮਿਲ
. . .  24 minutes ago
ਅੰਮ੍ਰਿਤਸਰ, 4 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿਲਬਾਗ ਸਿੰਘ ਵਡਾਲੀ ਨੇ ਅੱਜ ਘਰ ਵਾਪਸੀ ਕਰ ਲਈ ਹੈ। ਬਿਕਰਮ ਸਿੰਘ ਮਜੀਠੀਆ ਅਤੇ ਅਨਿਲ...
ਹੰਡਿਆਇਆ ਵਿਖੇ ਅੱਗ ਲੱਗਣ ਨਾਲ ਢਾਈ ਏਕੜ ਕਣਕ ਸੜ ਕੇ ਸੁਆਹ
. . .  38 minutes ago
ਹੰਡਿਆਇਆ, ਬਰਨਾਲਾ, 4 ਮਈ (ਗੁਰਜੀਤ ਸਿੰਘ ਖੁੱਡੀ)-ਕੌਮੀ ਮਾਰਗ ਨੰ: 7 ਚੰਡੀਗੜ੍ਹ ਬਠਿੰਡਾ ਨੇੜੇ ਟੀ-ਪੁਆਇੰਟ ਬਰਨਾਲਾ ਦੇ ਖੇਤਾਂ ਵਿਚ ਖੜੀ ਕਣਕ ਵਿਚ ਬਿਜਲੀ ਦੀ ਤਾਰ ਟੁੱਟਣ‌ ਕਰ ਕੇ ਅੱਗ ਲੱਗ....
ਪਰਨੀਤ ਕੌਰ ਦਾ ਵਿਰੋਧ ਕਰ ਰਹੇ ਇਕ ਕਿਸਾਨ ਦੀ ਹੋਈ ਮੌਤ
. . .  49 minutes ago
ਪਟਿਆਲਾ, 4 ਮਈ (ਅਮਨਦੀਪ ਸਿੰਘ)- ਪਟਿਆਲਾ ਜ਼ਿਲ੍ਹਾ ਦੇ ਹਲਕਾ ਰਾਜਪੁਰਾ ਦੇ ਅਧੀਨ ਆਉਂਦੇ ਪਿੰਡ ਸਹਿਰਾ/ਸਹਿਰੀ ਦੇ ਵਿਚ ਅੱਜ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ.....
 
ਸ੍ਰੀ ਹਰਗੀਬਿੰਦਪੁਰ ਸਾਹਿਬ ਰੋਡ 'ਤੇ ਸੈਦੂਕੇ ਮੋੜ ਕੋਲ ਭਿਆਨਕ ਸੜਕ ਹਾਦਸਾ ਵਾਪਰਨ ਨਾਲ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
. . .  51 minutes ago
ਚੌਂਕ ਮਹਿਤਾ, 4 ਮਈ (ਧਰਮਿੰਦਰ ਸਿੰਘ ਭੰਮਰਾ)-ਮਹਿਤਾ ਤੋਂ ਸ੍ਰੀ ਹਰਗੀਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ਤੇ ਖੱਬੇਰਾਜਪੂਤਾਂ - ਸੈਦੂਕੇ ਮੋੜ ਕੋਲ ਅੱਜ ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਨ ਨਾਲ ਇਕੋ ਪਰਿਵਾਰ ਦੇ 3 ਜੀਆਂ....
ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਭਗਵੰਤ ਮਾਨ ਨੂੰ ਕੇਸ 'ਚ ਕੀਤਾ ਜਾਵੇ ਨਾਮਜ਼ਦ
. . .  about 1 hour ago
ਜਲੰਧਰ, 4 ਮਈ-ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਬੋਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਉਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵਿਚ ਪੰਜਾਬ ਦੇ ਐਡਵੋਕੇਟ ਅਟਾਰਨੀ ਜਨਰਲ ਨੇ ਸਾਫ਼ ਕਰ ਦਿੱਤਾ...
ਕੌਮੀ ਇਨਸਾਫ਼ ਮੋਰਚੇ ਨੂੰ ਮਾਨਯੋਗ ਸੁਪਰੀਮ ਕੋਰਟ ਤੋਂ ਮਿੱਲੀ ਰਾਹਤ
. . .  48 minutes ago
ਐਸ.ਏ.ਐਸ ਨਗਰ, 5 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੋਹਾਲੀ ਚੰਡੀਗੜ੍ਹ ਬਾਰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਸਿੱਖ ਮੰਗਾਂ ਨੂੰ ਲੈ ਕੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਮਾਨਯੋਗ ਸੁਪਰੀਮ ਕੋਰਟ ਤੋਂ....
ਰਾਏਬਰੇਲੀ 'ਚ ਰਾਹੁਲ ਗਾਂਧੀ ਵੱਡੇ ਫਰਕ ਨਾਲ ਹਾਰਨਗੇ - ਅਮਿਤ ਸ਼ਾਹ
. . .  about 1 hour ago
ਛੋਟੇ ਉਦੇਪੁਰ, (ਗੁਜਰਾਤ), 4 ਮਈ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿਚ ਚੋਣਾਂ ਲੜ ਰਹੀ...
ਜਥੇ. ਹਰਪਾਲ ਸਿੰਘ ਜੱਲ੍ਹਾ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
. . .  about 1 hour ago
ਮਲੌਦ (ਖੰਨਾ), 4 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਨਾਲ ਸੰਬੰਧਿਤ ਪੰਥਕ ਸਖਸ਼ੀਅਤ ਵਜੋਂ ਜਾਣੇ ਜਾਂਦੇ ਜਥੇ. ਹਰਪਾਲ ਸਿੰਘ ਜ਼ਿਲ੍ਹਾ....
ਖੇਮਕਰਨ ਇਲਾਕੇ 'ਚ ਕੰਡਿਆਲੀ ਤਾਰ ਤੋਂ ਅੱਗੇ ਇਕ ਡ੍ਰੋਨ ਤੇ 400ਗ੍ਰਾਮ ਹੈਰੋ ਇਨ ਮਿੱਲੀ
. . .  about 2 hours ago
ਖੇਮਕਰਨ,4ਮਈ(ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਇਲਾਕੇ ਅੱਜ ਦੂਸਰੀ ਘਟਨਾ 'ਚ ਚਿੱਟੇ ਦਿਨ ਇਕ ਹੋਰ ਡ੍ਰੋਨ ਤੇ ਨਾਲ ਪੈਕਟ ਚੋ 400ਗ੍ਰਾਮ ਹੈਰੋਇਨ ਮਿੱਲੀ ਹੈ।ਮਿੱਲੀ ਜਾਣਕਾਰੀ ਮੁਤਾਬਕ ਬੀ.ਐਸ.ਐਫ ਦੀ 101 ਬਟਾਲੀਅਨ....
ਅੱਜ ਬੈਂਗਲੁਰੂ ਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ
. . .  about 2 hours ago
ਬੈਂਗਲੁਰੂ, 4 ਮਈ-ਅੱਜ ਰਾਇਲ ਚੈਲੰਜ ਬੈਂਗਲੁਰੂ ਤੇ ਗੁਜਰਾਤ ਟਾਈਟਨਸ ਵਿਚਾਲੇ...
ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਨੇ ਜਸਬੀਰ ਸਿੰਘ ਗੜ੍ਹੀ ਨੂੰ ਐਲਾਨਿਆ ਉਮੀਦਵਾਰ
. . .  46 minutes ago
ਚੰਡੀਗੜ੍ਹ, 4 ਮਈ-ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਨੇ ਜਸਬੀਰ ਸਿੰਘ ਗੜ੍ਹੀ...
ਦੀਪੇਂਦਰ ਸਿੰਘ ਹੁੱਡਾ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ
. . .  about 3 hours ago
ਭਾਰਤ ਪਾਕਿਸਤਾਨ ਸਰਹੱਦ ਨੇੜੇ ਖੇਤਾਂ 'ਚ ਪਈਆਂ ਚੱਪਲਾਂ ਵਿਚੋ ਹੈਰੋਇਨ ਬਰਾਮਦ
. . .  about 3 hours ago
ਪ੍ਰਜਵਲ ਰੇਵੰਨਾ ਅਸ਼ਲੀਲ ਵੀਡੀਓ ਮਾਮਲੇ ਵਿਚ ਰਾਹੁਲ ਗਾਂਧੀ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
. . .  about 3 hours ago
ਪੀ.ਸੀ.ਐਮ.ਐਸ ਐਸੋਸੀਏਸ਼ਨ ਵਲੋਂ ਡਾਕਟਰ ਨਾਲ ਦੁਰਵਿਹਾਰ ਕਰਨ ਕਾਰਨ ਓ.ਪੀ.ਡੀ ਸੇਵਾ ਕੀਤੀ ਬੰਦ
. . .  about 3 hours ago
ਇਬਰਾਹੀਮਵਾਲ ਮੰਡੀ 'ਚ ਲਿਫ਼ਟਿੰਗ ਨਾ ਹੋਣ ਕਾਰਣ ਮਜ਼ਦੂਰਾਂ ਨੇ ਕੀਤਾ ਰੋਡ ਜਾਮ
. . .  about 3 hours ago
ਸਰਹੱਦੀ ਖ਼ੇਤਰ 'ਚ ਪਾਕਿਸਤਾਨ ਤਰਫ਼ੋ ਆਏ ਇਕ ਡ੍ਰੋਨ ਤੇ ਨਾਲ ਪੈਕਟ 'ਚੋ 377ਗ੍ਰਾਮ ਹੈਰੋਇਨ ਮਿੱਲੀ
. . .  about 3 hours ago
ਵੈਨਿਸ ਵਿਖੇ ਗੁਰਨਾਮ ਭੁੱਲਰ ਦਾ ਭਰਪੂਰ ਸੁਆਗਤ
. . .  about 4 hours ago
ਈ. ਡੀ. ਨੇ ‘ਆਪ’ ਦੇ ਚੋਣ ਪ੍ਰਚਾਰ ਲਈ ਪੈਸਾ ਟਰਾਂਸਫਰ ਕਰਨ ਵਾਲੇ ਵਿਨੋਦ ਮਹਾਜਨ ਦੀ ਮੰਗੀ ਚਾਰ ਦਿਨਾਂ ਰਿਮਾਂਡ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਹਾਨ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿਚ ਹੀ ਖੁਸ਼ੀ ਛੁਪੀ ਹੁੰਦੀ ਹੈ। -ਜਵਾਹਰ ਲਾਲ ਨਹਿਰੂ

Powered by REFLEX