ਤਾਜ਼ਾ ਖਬਰਾਂ


ਭਾਜਪਾ ਆਗੂਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਦਿੱਤੀ ਵਧਾਈ
. . .  30 minutes ago
ਤਪਾ ਮੰਡੀ,15 ਜੂਨ (ਪ੍ਰਵੀਨ ਗਰਗ)-ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ 'ਤੇ ਭਾਜਪਾ ਆਰ.ਟੀ.ਆਈ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਚੰਦਰ ਗੋਸ਼ਾ ਤਪਾ ਦੀ ਅਗਵਾਈ ਵਿਚ ਭਾਜਪਾ ਆਗੂਆਂ ਦੇ ਵਫ਼ਦ ਵਲੋਂ ਉਨ੍ਹਾਂ ਦੇ ਵਿਭਾਗ ਦੇ ਦਫ਼ਤਰ ਦਿੱਲੀ ਵਿਖੇ ਪੁੱਜ ਕੇ ਵਧਾਈ ਦਿੱਤੀ ਗਈ। ਇਸ ਦੌਰਾਨ ਵਫ਼ਦ....
ਭਾਜਪਾ ਨੇ ਕੀਤਾ ਬਿਹਤਰ ਪ੍ਰਦਰਸ਼ਨ, ਪਰ ਇਹ ਕਾਫ਼ੀ ਨਹੀਂ- ਸੁਨੀਲ ਜਾਖੜ
. . .  32 minutes ago
ਚੰਡੀਗੜ੍ਹ, 15 ਜੂਨ- ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਇਸ ਵਾਰ ਬਿਹਤਰ ਪ੍ਰਦਰਸ਼ਨ ਕੀਤਾ ਹੈ, ਪਰ ਬਿਹਤਰ ਪ੍ਰਦਰਸ਼ਨ ਕਰਨਾ ਹੀ ਕਾਫ਼ੀ...
ਫਿਰੋਜ਼ਪੁਰ ਪਾਰਲੀਮਾਨੀ ਹਲਕੇ ਦੇ ਲੋਕਾਂ ਦੀ ਸੇਵਾ ਲਈ ਯਤਨਸ਼ੀਲ ਰਹਾਂਗਾ, ਨਰਦੇਵ ਸਿੰਘ ਬੌਬੀ ਮਾਨ
. . .  43 minutes ago
ਗੁਰੂ ਹਰ ਸਹਾਏ, 15 ਜੂਨ (ਹਰਚਰਨ ਸਿੰਘ ਸੰਧੂ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਨਰਦੇਵ ਸਿੰਘ ਬੌਬੀ ਮਾਨ ਭਾਵੇਂ ਸਫ਼ਲ ਨਹੀਂ ਹੋ ਸਕੇ ਪਰ ਫ਼ਿਰ ਉਨ੍ਹਾਂ ਵਲੋਂ ਪਾਰਲੀਮਾਨੀ ਹਲਕੇ ਦੇ ਵੋਟਰਾਂ ਦਾ ਧੰਨਵਾਦ....
ਵਿਧਾਨ ਸਭਾ ਦੇ ਦਿਲੀਪ ਪਾਂਡੇ ਨੇ ਪੱਤਰ ਲਿਖ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਪਾਣੀ ਮੁਹੱਈਆ ਲਈ ਉੱਤਰੀ ਭਾਰਤੀ ਰਾਜਾਂ ਨਾਲ ਤਾਲਮੇਲ ਦੀ ਮੰਗ ਕੀਤੀ
. . .  53 minutes ago
ਨਵੀਂ ਦਿੱਲੀ, 15 ਜੂਨ-ਦਿੱਲੀ ਵਿਚ ਪਾਣੀ ਦੇ ਸੰਕਟ ਦੇ ਵਿਚਕਾਰ 'ਤੇ ਦਿੱਲੀ ਵਿਧਾਨ ਸਭਾ ਦੇ ਚੀਫ਼ ਵ੍ਹਿਪ, ਦਿਲੀਪ ਪਾਂਡੇ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੂੰ ਪੱਤਰ ਲਿਖ ਕੇ ਦਿੱਲੀ ਨੂੰ ਵਧੇਰੇ ਪਾਣੀ ਮੁਹੱਈਆ ਕਰਵਾਉਣ ਲਈ ਉੱਤਰੀ ਭਾਰਤੀ.....
 
ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਰਵਨੀਤ ਬਿੱਟੂ ਦਾ ਕੀਤਾ ਸਵਾਗਤ
. . .  about 1 hour ago
ਚੰਗੀਗੜ੍ਹ,15 ਜੂਨ-ਸੂਬਾ ਪ੍ਰਧਾਨ ਭਾਜਪਾ ਪੰਜਾਬ ਸ਼੍ਰੀ ਸੁਨੀਲ ਜਾਖੜ ਸਾਰੇ 13 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਨਵ-ਨਿਯੁਕਤ ਕੇਂਦਰੀ ਮੰਤਰੀ ਸਰਦਾਰ ਰਵਨੀਤ....
ਉਤਰਾਖ਼ੰਡ: ਡੂੰਘੀ ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, ਬਚਾਅ ਕਾਰਜ ਜਾਰੀ
. . .  55 minutes ago
ਦੇਹਰਾਦੂਨ, 15 ਜੂਨ- ਮਿਲੀ ਜਾਣਕਾਰੀ ਅਨੁਸਾਰ ਉਤਰਾਖ਼ੰਡ ਦੇ ਰੁਦਰਪ੍ਰਯਾਗ ਵਿਚ ਬਦਰੀਨਾਥ ਹਾਈਵੇਅ ਨੇੜੇ ਇਕ ਟੈਂਪੂ ਟਰੈਵਲਰ, ਜਿਸ ਵਿਚ 17 ਯਾਤਰੀ ਸਵਾਰ ਸਨ, ਡੂੰਘੀ ਖੱਡ ਵਿਚ ਡਿੱਗ....
ਵੈਨਕੂਵਰ ਵਿਚ ਨਵੇਂ ਭਾਰਤੀ ਕੌਂਸਲ ਜਨਰਲ ਨੇ ਕਾਰਜਭਾਰ ਸੰਭਾਲਿਆ
. . .  about 1 hour ago
ਵੈਨਕੂਵਰ, 15 ਜੂਨ(ਸੰਦੀਪ ਸਿੰਘ ਧੰਜੂ)-ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਵਿਚ ਮੈਸਾਕੁਈ ਰੁੰਗਸੁੰਗ ਨੇ ਨਵੇਂ ਭਾਰਤੀ ਕੌਂਸਲ ਜਨਰਲ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਹ ਅਹੁਦਾ ਸ੍ਰੀ ਮਨੀਸ਼ ਦੇ ਸਾਈਪ੍ਰਸ ਵਿਚ ਭਾਰਤੀ ਕੌਂਸਲ ਜਨਰਲ.....
ਹਿਮਾਚਲ ਘੁੰਮਣ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ 2 ਸਕੇ ਭਰਾਵਾਂ ਨਾਲ ਕੁੱਟਮਾਰ
. . .  about 1 hour ago
ਅੰਮ੍ਰਿਤਸਰ, 15 ਜੂਨ (ਗਗਨਦੀਪ ਸ਼ਰਮਾ)-ਹਿਮਾਚਲ ਘੁੰਮਣ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ 2 ਸਕੇ ਭਰਾਵਾਂ ਨਾਲ ਕੁੱਟਮਾਰ ਹੋਣ ਦੀ ਖ਼ਬਰ ਹੈ। ਇਸ ਮਾਮਲੇ 'ਤੇ ਜਖ਼ਮੀ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਘੁੰਮਣ....
ਟਿਨੇਸਾ ਕੌਰ ਬਣੀ ਯੰਗ ਪ੍ਰੋ-ਬੋਨੋ ਬੈਰਿਸਟ ਆਫ਼ ਦ ਈਅਰ ਜਿੱਤਣ ਵਾਲੀ ਪਹਿਲੀ ਸਿੱਖ ਮਹਿਲਾ
. . .  about 1 hour ago
ਲੰਡਨ, 15 ਜੂਨ- ਭਾਰਤੀ ਮੂਲ ਦੀ 32 ਸਾਲਾ ਟਿਨੇਸਾ ਕੌਰ ਨੇ ਯੰਗ ਪ੍ਰੋ-ਬੋਨੋ ਬੈਰਿਸਟਰ ਆਫ਼ ਦ ਈਅਰ ਐਵਾਰਡ ਜਿੱਤ ਕੇ ਇਤਿਹਾਸ ਰੱਚ ਦਿੱਤਾ। ਉਹ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ....
ਵਿਭਵ ਕੁਮਾਰ ਦੀ ਨਿਆਂਇਕ ਹਿਰਾਸਤ ਵਧੀ 22 ਜੂਨ ਤੱਕ
. . .  about 1 hour ago
ਨਵੀਂ ਦਿੱਲੀ, 15 ਜੂਨ-ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ 'ਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਵਿਭਵ ਕੁਮਾਰ ਦੀ ਨਿਆਂਇਕ ਹਿਰਾਸਤ 22 ਜੂਨ ਤੱਕ ਵਧਾ ਦਿੱਤੀ ਹੈ.....
ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
. . .  about 2 hours ago
ਪਟਨਾ, ਬਿਹਾਰ, 15 ਜੂਨ-ਐਨ.ਟੀ.ਏ. ਨੇ ਪਹਿਲਾਂ ਨੀਟ- ਯੂ.ਜੀ.-2024 ਨੂੰ 23 ਜੂਨ 2024 ਨੂੰ 1563 ਉਮੀਦਵਾਰਾਂ ਲਈ ਦੁਬਾਰਾ ਕਰਵਾਉਣ ਦਾ ਐਲਾਨ ਕੀਤਾ ਹੈ।05 ਮਈ 2024 ਨੂੰ ਮੂਲ ਰੂਪ ਵਿਚ ਅਨੁਸੂਚਿਤ ਪ੍ਰੀਖਿਆ ਦੌਰਾਨ ਸਮੇਂ ਦਾ ਨੁਕਸਾਨ....
ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 8 ਨਕਸਲੀ ਢੇਰ
. . .  about 1 hour ago
ਰਾਏਪੁਰ, 15 ਜੂਨ- ਛੱਤੀਸਗੜ੍ਹ ਦੇ ਅਬੂਝਮਰਹ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਹੁਣ ਤੱਕ ਕੁੱਲ 8 ਨਕਸਲੀ ਮਾਰੇ ਗਏ...
ਮੋਹਰਾ ਨਸਲ ਦੀਆਂ ਪੰਜ ਮੱਝਾਂ ਸਮੇਤ 14 ਪਸੂਆਂ ਦੀ ਜ਼ਹਰੀਲਾ ਚਾਰਾ ਖਾਣ ਨਾਲ ਹੋਈ ਮੌਤ
. . .  about 2 hours ago
ਥਾਣਾ ਸੁਲਤਾਨਵਿੰਡ ਵਲੋ ਅਣਪਛਾਤੀ ਲਾਸ਼ ਕੀਤੀ ਗਈ ਬਰਾਮਦ
. . .  about 2 hours ago
ਖੰਨਾ ਵਿਖ਼ੇ 5 ਸਾਲ ਦੀ ਬੱਚੀ ਨਾਲ ਦੁਕਾਨਦਾਰ ਵਲੋਂ ਕੀਤਾ ਗਿਆ ਜ਼ਬਰ ਜਨਾਹ
. . .  about 2 hours ago
ਢਿਲਵਾਂ ਸਮੇਤ ਆਸ ਪਾਸ ਦੇ ਖ਼ੇਤਰ 'ਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ
. . .  about 3 hours ago
ਓਡੀਸ਼ਾ ਦੇ ਉਪ ਮੁੱਖ ਮੰਤਰੀ ਕੇਵੀ ਸਿੰਘ ਦਿਓ ਨੇ ਕੁਵੈਤ ਅੱਗ ਦੀ ਘਟਨਾ ਦੇ ਪੀੜਤਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ
. . .  about 3 hours ago
ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਕੀਤਾ ਨੋਟਿਸ ਜਾਰੀ
. . .  about 3 hours ago
ਨੌਜਵਾਨ ਪਾਸੋਂ ਪੁਲਿਸ ਨੇ ਪੰਜ ਕਿਲੋ ਚੂਰਾ ਪੋਸਤ ਕੀਤਾ ਬਰਾਮਦ
. . .  about 4 hours ago
ਝੋਨੇ ਦੀ ਲੁਆਈ ਦਾ ਕੰਮ ਢਿੱਲੀ ਰਫ਼ਤਾਰ ਨਾਲ ਸ਼ੁਰੂ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਖ਼ਤਮ ਹੋ ਜਾਵੇ। -ਰਿਚਰਡ ਸਕਿੱਲਰ

Powered by REFLEX