ਤਾਜ਼ਾ ਖਬਰਾਂ


ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ’ਤੇ ਸ਼ੁੱਕਰਵਾਰ ਨੂੰ ਆਵੇਗਾ ਫ਼ੈਸਲਾ- ਸੁਪਰੀਮ ਕੋਰਟ
. . .  10 minutes ago
ਨਵੀਂ ਦਿੱਲੀ, 8 ਮਈ- ਅਰਵਿੰਦ ਕੇਜਰੀਵਾਲ ਨਾਲ ਸੰਬੰਧਿਤ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੁਪਰੀਮ ਕੋਰਟ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ’ਤੇ ਸ਼ੁੱਕਰਵਾਰ ਨੂੰ ਆਦੇਸ਼ ਦੇ ਸਕਦੀ ਹੈ।
ਉਤਰਾਖੰਡ ਦੇ ਜੰਗਲਾਂ ਵਿਚ ਲੱਗੀ ਅੱਗ ਸੰਬੰਧੀ ਮਾਮਲੇ ਦੀ ਸੁਪਰੀਮ ਕੋਰਟ 15 ਮਈ ਨੂੰ ਕਰੇਗੀ ਸੁਣਵਾਈ
. . .  22 minutes ago
ਨਵੀਂ ਦਿੱਲੀ, 8 ਮਈ- ਸੁਪਰੀਮ ਕੋਰਟ ਨੇ ਅੱਜ ਉੱਤਰਾਖ਼ੰਡ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ 15 ਮਈ ਨੂੰ ਪਾ ਦਿੱਤੀ ਹੈ। ਸੁਪਰੀਮ ਕੋਰਟ ਨੇ ਉੱਤਰਾਖੰਡ ਸਰਕਾਰ ਅਤੇ ਪਟੀਸ਼ਨਕਰਤਾਵਾਂ.....
ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ
. . .  32 minutes ago
ਚੰਡੀਗੜ੍ਹ, 8 ਮਈ-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ...
ਭਾਜਪਾ ਜ਼ਿਲ੍ਹਾ ਪ੍ਰਧਾਨਗੀ ਛੱਡ ਚੁੱਕੇ ਰਵੀਪ੍ਰੀਤ ਸਿੰਘ ਸਿੱਧੂ ਅਕਾਲੀ ਦਲ 'ਚ ਹੋਏ ਸ਼ਾਮਿਲ
. . .  49 minutes ago
ਲਵੰਡੀ ਸਾਬੋ, 08 ਮਈ (ਰਣਜੀਤ ਸਿੰਘ ਰਾਜੂ)-ਬੀਤੇ ਕੱਲ੍ਹ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲੇ ਹਲਕਾ ਤਲਵੰਡੀ ਸਾਬੋ ਦੇ ਨੌਜਵਾਨ ਆਗੂ ਰਵੀਪ੍ਰੀਤ ਸਿੰਘ ਸਿੱਧੂ ਅੱਜ ਆਪਣੀ ਰਿਹਾਇਸ਼ ਵਿਖੇ.....
 
30 ਕਿਲੋ ਭੁੱਕੀ ਚੂਰਾ ਪੋਸਤ ਤੇ ਕਾਰ ਸਮੇਤ ਵਿਅਕਤੀ ਕਾਬੂ
. . .  50 minutes ago
ਜੈਤੋ, 8 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸੀ.ਆਈ.ਏ. ਸਟਾਫ਼ ਜੈਤੋ ਵਲੋਂ 30 ਕਿਲੋ ਭੁੱਕੀ ਚੂਰਾ ਪੋਸਤ ਤੇ ਕਾਰ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ...
ਆਂਧਰਾ ਪ੍ਰਦੇਸ਼ ਦੇ ਲੋਕਾਂ ਦੀ ‘ਮਨ ਕੀ ਬਾਤ’ ਸੁਣਨ ਪ੍ਰਧਾਨ ਮੰਤਰੀ- ਵਾਈ.ਐਸ. ਸ਼ਰਮੀਲਾ
. . .  about 1 hour ago
ਅਮਰਾਵਤੀ, 8 ਮਈ- ਆਂਧਰਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਕਡਪਾ ਲੋਕ ਸਭਾ ਸੀਟ ਤੋਂ ਉਮੀਦਵਾਰ ਵਾਈ.ਐਸ. ਸ਼ਰਮੀਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਰੇਡੀਓ ਸੰਦੇਸ਼ ਭੇਜਿਆ ਹੈ ਅਤੇ ਉਨ੍ਹਾਂ ਨੂੰ ਰਾਜ ਦੇ ਲੋਕਾਂ....
ਬਸਪਾ ਵਲੋਂ ਟਿਕਟ ਰੋਕੇ ਜਾਣ 'ਤੇ ਸੰਭਾਵਿਤ ਉਮੀਦਵਾਰ ਉਡੰਤਰੂ - ਰਣਧੀਰ ਸਿੰਘ ਬੈਨੀਵਾਲ
. . .  59 minutes ago
ਚੰਡੀਗੜ੍ਹ, 8 ਮਈ-ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਅਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਦੇ...
ਲੋਕ ਸਭਾ ਚੋਣਾਂ ਦੇ ਸੰਬੰਧ ਵਿਚ ਅਕਾਲੀ ਦਲ ਐੱਸ ਸੀ ਵਿੰਗ ਇਟਲੀ ਦੁਆਰਾ ਅਹਿਮ ਮੀਟਿੰਗ
. . .  about 1 hour ago
ਵੈਨਿਸ (ਇਟਲੀ),8ਮਈ(ਹਰਦੀਪ ਸਿੰਘ ਕੰਗ)-ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਦੇਸ਼ਾਂ ਵਿਚ ਬੈਠੇ ਸਮੱਰਥਕਾਂ ਦੁਆਰਾ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਜਿਸ ਤੇ ਚੱਲਦਿਆਂ ਇਟਲੀ 'ਚ ਅਕਾਲੀ.....
ਪਿਤਰੋਦਾ ਦਾ ਵਿਵਾਦਿਤ ਬਿਆਨ ਕਾਂਗਰਸ ਦਾ ਘਿਣਾਉਣਾ ਚਿਹਰਾ ਸਾਹਮਣੇ ਲਿਆਂਦੈ - ਅਨੁਰਾਗ ਠਾਕੁਰ
. . .  about 1 hour ago
ਨਵੀਂ ਦਿੱਲੀ, 8 ਮਈ-ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਉਤੇ ਪੂਰਬ ਦੇ ਲੋਕ ਚੀਨੀ, ਦੱਖਣ ਵਿਚ ਅਫਰੀਕੀ ਵਰਗੇ ਦਿਖਾਈ...
ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਤੋਂ ਭਰੇ ਨਾਮਜ਼ਦਗੀ ਕਾਗਜ਼
. . .  about 1 hour ago
ਸੰਗਰੂਰ, 8 ਮਈ (ਦਮਨਜੀਤ ਸਿੰਘ)- ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨਾਲ ਬੀਬੀ ਰਜਿੰਦਰ ਕੌਰ ਭੱਠਲ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ।
ਜਲੰਧਰ ਪੁਲਿਸ ਨੇ 24 ਘੰਟਿਆਂ 'ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਦੋਸ਼ੀ ਗ੍ਰਿਫਤਾਰ
. . .  about 1 hour ago
ਜਲੰਧਰ, 8 ਮਈ (ਮਨਜੋਤ ਸਿੰਘ)-ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ 24 ਘੰਟਿਆਂ ਅੰਦਰ ਇਕ ਕਤਲ ਵਿਚ ਸ਼ਾਮਿਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਅ ਲਈ...
ਬੈਂਕ ਦੇ ਬਾਹਰੋਂ ਕਿਸਾਨ ਦੇ ਮੋਟਰਸਾਈਕਲ 'ਚੋਂ ਚੋਰੀ ਕੀਤਾ ਇਕ ਲੱਖ ਰੁਪਿਆ
. . .  about 2 hours ago
ਤਪਾ ਮੰਡੀ, 08 ਮਈ (ਵਿਜੇ ਸ਼ਰਮਾ )-ਸ਼ਹਿਰ ਦੀ ਸੰਘਣੀ ਆਬਾਦੀ 'ਚ ਚਿੱਟੇ ਦਿਨ ਬੈਂਕ ਅੱਗਿਓਂ ਇਕ ਕਿਸਾਨ ਦਾ ਇਕ ਲੱਖ ਰੁਪਿਆ ਮੋਟਰਸਾਈਕਲ ਵਿਚੋਂ ਇਕ ਨੌਜਵਾਨ ਵਲੋਂ ਕੱਢ ਕੇ ਭੱਜਣ ਦਾ ਮਾਮਲਾ ਸਾਹਮਣੇ....
ਹਵਾਬਾਜ਼ੀ ਮੰਤਰਾਲੇ ਨੇ ਉਡਾਣਾਂ ਰੱਦ ਕਰਨ ਬਾਰੇ ਏਅਰ ਇੰਡੀਆ ਐਕਸਪ੍ਰੈਸ ਤੋਂ ਮੰਗੀ ਰਿਪੋਰਟ
. . .  about 2 hours ago
ਪਰਨੀਤ ਕੌਰ ਦੀ ਰਿਹਾਇਸ਼ ਤੋਂ ਕੁਝ ਮੀਟਰ ਦੂਰੀ ਤੇ ਕਿਸਾਨਾਂ ਵਲੋਂ ਧਰਨਾ ਆਰੰਭ
. . .  about 2 hours ago
ਪੂਰਬੀ ਭਾਰਤ ਦੇ ਲੋਕ ਚੀਨੀ ਤੇ ਦੱਖਣ ਦੇ ਲੋਕ ਅਫਰੀਕੀ ਵਰਗੇ ਦਿਖਾਈ ਦਿੰਦੇ - ਪਿਤਰੋਦਾ
. . .  about 2 hours ago
ਕਾਂਗਰਸ ਤੇ ਸਪਾ ਭਾਜਪਾ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ - ਅਮਿਤ ਸ਼ਾਹ
. . .  about 2 hours ago
ਬਸਪਾ ਉਮੀਦਵਾਰ ਕੁਲਵੰਤ ਸਿੰਘ ਮਹਿਤੋ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  about 2 hours ago
ਆਜ਼ਾਦ ਵਿਧਾਇਕਾਂ ਵਲੋਂ ਕਾਂਗਰਸ ਨੂੰ ਸਮਰਥਨ ਦੇਣ ਬਾਰੇ ਨਹੀਂ ਮਿਲੀ ਕੋਈ ਸੂਚਨਾ- ਗਿਆਨ ਚੰਦ ਗੁਪਤਾ
. . .  about 2 hours ago
ਜਦੋਂ ਤੋਂ ਤੇਲੰਗਾਨਾ 'ਚ ਕਾਂਗਰਸ ਸੱਤਾ 'ਚ ਆਈ, ਵਿਕਾਸ ਰੁਕ ਗਿਐ - ਪੀ.ਐਮ. ਨਰਿੰਦਰ ਮੋਦੀ
. . .  about 3 hours ago
ਦਿੱਲੀ ਹਾਈ ਕੋਰਟ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਜਨਹਿਤ ਪਟੀਸ਼ਨ ਕੀਤੀ ਖ਼ਾਰਜ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਭਾਰਤ ਵਾਸੀ ਉੱਠਦੇ ਜਲਦੀ ਹਨ, ਪਰ ਇਹ ਜਾਗਦੇ ਦੇਰ ਨਾਲ ਹਨ। ਪਾਸ਼

Powered by REFLEX