ਤਾਜ਼ਾ ਖਬਰਾਂ


ਸੰਗਰੂਰ ਤੋਂ ਜਿੱਤੇ ਗੁਰਮੀਤ ਸਿੰਘ ਮੀਤ ਹੇਅਰ
. . .  1 minute ago
ਸੰਗਰੂਰ, 4 ਜੂਨ- ਸੰਗਰੂਰ ਹਲਕੇ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ।
ਹਲਕਾ ਜੰਡਿਆਲਾ ਗੁਰੂ ਤੋਂ ਦਸਵੇਂ ਰਾਉਂਡ 'ਚ ਭਾਈ ਅੰਮ੍ਰਿਤਪਾਲ ਸਿੰਘ 16772 ਵੋਟਾਂ ਨਾਲ ਅੱਗੇ
. . .  3 minutes ago
ਜੰਡਿਆਲਾ ਗੁਰੂ,4 ਜੂਨ (ਹਰਜਿੰਦਰ ਸਿੰਘ ਕਲੇਰ )-ਲੋਕ ਸਭਾ ਹਲਕਾ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਵੇਂ ਰਾਊਂਡ ਵਿਚ 3799 ਵੋਟਾਂ ਨਾਲ ਪਹਿਲਾ,ਲਾਲਜੀਤ ਭੁੱਲਰ....
ਅੰਬਾਲਾ ਲੋਕ ਸਭਾ ਹੁਣ ਕਾਂਗਰਸ ਵਰੁਣ ਚੌਧਰੀ 380376 ਚੱਲ ਰਹੇ ਅੱਗੇ
. . .  6 minutes ago
ਅੰਬਾਲਾ, 4 ਜੂਨ-ਅੰਬਾਲਾ ਲੋਕ ਸਭਾ ਹੁਣ ਕਾਂਗਰਸ ਵਰੁਣ ਚੌਧਰੀ 380376 ਅੱਗੇ ਚੱਲ ਰਹੇ ਹਨ।ਭਾਜਪਾ ਤੋਂ ਬੰਤੋ ਕਟਾਰੀਆ 359303 ਵੋਟਾਂ ਤੇ ਹੈ।ਕਾਂਗਰਸ ਵਰੁਣ ਚੌਧਰੀ 380376 ਅੱਗੇ ਚੱਲ ਰਹੇ ਹਨ....
ਹਲਕਾ ਨਵਾਂਸ਼ਹਿਰ 'ਚ 'ਆਪ' ਤੇ ਕਾਂਗਰਸ ਬਣਿਆ ਫਸਵਾਂ ਮੁਕਾਬਲਾ
. . .  13 minutes ago
ਨਵਾਂਸ਼ਹਿਰ 4 ਜੂਨ (ਜਸਬੀਰ ਸਿੰਘ ਨੂਰਪੁਰ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ,ਬਲਾਚੌਰ ,ਬੰਗਾ ਦੀ ਗਿਣਤੀ ਛੋਕਰਾ ਕਾਲਜ 'ਚ ਹੋ ਰਹੀ ਹੈ । ਨਵਾਂਸ਼ਹਿਰ ਹਲਕੇ ਦੇ ਗਿਆਰਵੇ ਗੇੜ 'ਚ ਮਨਵਿੰਦਰ ਸਿੰਘ ਕੰਗ 'ਆਪ' 23636 ਵਿਜੈ ਇੰਦਰ ਸਿੰਗਲਾ.....
 
ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਫਸਵਾਂ ਮੁਕਾਬਲਾ, ਰਾਣਾ ਗੁਰਮੀਤ ਸਿੰਘ ਸੋਢੀ 2931 ਵੋਟਾਂ ਦੇ ਨਾਲ ਹੋਏ ਅੱਗੇ
. . .  11 minutes ago
ਜਲਾਲਾਬਾਦ, 4 ਜੂਨ (ਜਤਿੰਦਰ ਪਾਲ ਸਿੰਘ)-ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ , ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ 1273....
ਅਨੁਰਾਗ ਸਿੰਘ ਠਾਕੁਰ ਨੇ ਜਿੱਤੀ ਸੀਟ
. . .  21 minutes ago
ਸ਼ਿਮਲਾ, 4 ਜੂਨ- ਹਮੀਰਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੀ ਸੀਟ ਤੋਂ ਜਿੱਤ ਹਾਸਲ ਕਰ ਲਈ ਹੈ।
ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 12ਵੇਂ ਗੇੜ 'ਚ ਵੀ ਅਗੇ
. . .  28 minutes ago
ਅੰਮ੍ਰਿਤਸਰ, 4 ਜੂਨ (ਸੁਰਿੰਦਰ ਕੋਛੜ)-ਅੰਮ੍ਰਿਤਸਰ 'ਚ ਹਲਕਾ ਪੂਰਬੀ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਲਗਾਤਾਰ 11ਵੇਂ ਗੇੜ 'ਚ ਵੀ ਅਗੇ ਚੱਲ ਰਹੇ ਹਨ। ਉਨ੍ਹਾਂ ਨੂੰ 22955 ਵੋਟਾਂ ਮਿਲੀਆਂ ਹਨ। 'ਆਪ' ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 13732....
ਯੂ.ਪੀ. - ਭਾਜਪਾ ਸੰਸਦ ਮੈਂਬਰ ਅਤੇ ਸੁਲਤਾਨਪੁਰ ਤੋਂ ਉਮੀਦਵਾਰ ਮੇਨਕਾ ਗਾਂਧੀ 10,078 ਵੋਟਾਂ ਨਾਲ ਪਿੱਛੇ
. . .  32 minutes ago
ਬਾਬਾ ਬਕਾਲਾ ਸਾਹਿਬ ਹਲਕੇ ਤੋਂ ਨੌਵੇ ਗੇੜ ਵਿਚ ਭਾਈ ਅੰਮਿ੍ਰਤਪਾਲ ਸਿੰਘ 26514 ਵੋਟਾਂ ਨਾਲ ਅੱਗੇ
. . .  34 minutes ago
ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ 25 ਵਿਚ ਨੌਵੇ ਗੇੜ ਵਿਚ ਭਾਈ ਅੰਮਿ੍ਰਤਪਾਲ ਸਿੰਘ ਅਜ਼ਾਦ 26514 ਲੈਕੇ ਅੱਗੇ ਚੱਲ ਰਹੇ ਹਨ.....
ਮਹਾਰਾਸ਼ਟਰ: ਕੇਂਦਰੀ ਮੰਤਰੀ ਅਤੇ ਨਾਗਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨਿਤਿਨ ਗਡਕਰੀ 37,863 ਵੋਟਾਂ ਨਾਲ ਅੱਗੇ
. . .  34 minutes ago
ਪੱਛਮੀ ਬੰਗਾਲ: ਆਸਨਸੋਲ ਲੋਕ ਸਭਾ ਸੀਟ ਤੋਂ ਟੀ.ਐਮ.ਸੀ. ਉਮੀਦਵਾਰ, ਸ਼ਤਰੂਘਨ ਸਿਨਹਾ 26,197 ਵੋਟਾਂ ਨਾਲ ਅੱਗੇ
. . .  36 minutes ago
ਯੂ.ਪੀ. - ਵਾਰਾਣਸੀ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਅਤੇ ਭਾਜਪਾ ਉਮੀਦਵਾਰ ਨਰਿੰਦਰ ਮੋਦੀ 79,566 ਵੋਟਾਂ ਨਾਲ ਅੱਗੇ
. . .  34 minutes ago
ਵਾਰਾਣਸੀ (ਯੂ.ਪੀ.), 4 ਜੂਨ - ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਅਤੇ ਭਾਜਪਾ ਉਮੀਦਵਾਰ ਨਰਿੰਦਰ ਮੋਦੀ 79,566 ਵੋਟਾਂ ਦੇ ਫਰਕ ਨਾਲ ਸੀਟ ਤੋਂ ਅੱਗੇ...
ਯੂ.ਪੀ. - ਮੈਨਪੁਰੀ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ 79,734 ਵੋਟਾਂ ਦੇ ਫ਼ਰਕ ਨਾਲ ਅੱਗੇ
. . .  44 minutes ago
ਹਲਕਾ ਜੰਡਿਆਲਾ ਗੁਰੂ ਤੋਂ ਅਠਵੇਂ ਰਾਉਂਡ 'ਚ ਭਾਈ ਅੰਮ੍ਰਿਤਪਾਲ ਸਿੰਘ ਲਾਲਜੀਤ ਭੁੱਲਰ ਤੋਂ 12559 ਵੋਟਾਂ ਨਾਲ ਅੱਗੇ
. . .  44 minutes ago
ਯੂ.ਪੀ. - ਕਨੌਜ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਖਿਲੇਸ਼ ਯਾਦਵ 64,511 ਵੋਟਾਂ ਨਾਲ ਅੱਗੇ
. . .  47 minutes ago
ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ 35893 ਵੋਟਾਂ ਨਾਲ ਅੱਗੇ
. . .  57 minutes ago
ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਫਸਵਾਂ ਮੁਕਾਬਲਾ
. . .  58 minutes ago
ਮੇਨਕਾ ਗਾਂਧੀ 10 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਪਿੱਛੇ
. . .  1 minute ago
ਬੰਗਾ ਹਲਕੇ 'ਚ ਪੰਜਵੇ ਗੇੜ ਚ ਕਾਂਗਰਸ 'ਆਪ' ਤੋ ਭਾਰੂ
. . .  about 1 hour ago
ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਲਗਾਤਾਰ 9ਵੇਂ ਗੇੜ 'ਚ ਵੀ ਅਗੇ
. . .  about 1 hour ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

Powered by REFLEX