ਤਾਜ਼ਾ ਖਬਰਾਂ


ਨਵੀਂ ਦਿੱਲੀ ਪੁੱਜੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ
. . .  20 minutes ago
ਨਵੀਂ ਦਿੱਲੀ, 8 ਜੂਨ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਪਹੁੰਚੇ।
ਮਰਾਠਾ ਰਾਖ਼ਵਾਂਕਰਨ ਕਾਰਕੁਨ ਮਨੋਜ ਜਾਰੰਗੇ ਪਾਟਿਲ ਨੇ ਮਰਨ ਵਰਤ ਕੀਤਾ ਸ਼ੁਰੂ
. . .  31 minutes ago
ਮਹਾਰਾਸ਼ਟਰ, 8 ਜੂਨ- ਮਰਾਠਾ ਰਾਖ਼ਵਾਂਕਰਨ ਕਾਰਕੁਨ ਮਨੋਜ ਜਾਰੰਗੇ ਪਾਟਿਲ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਉਸ ਨੂੰ ਵਰਤ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਉਸ ਦਾ ਕਹਿਣਾ ਹੈ....
ਪਿੰਡ ਖੁੱਡੀ ਖੁਰਦ ਦੇ ਬੱਸ ਅੱਡੇ ਨੇੜੇ ਇਕ ਟਰੱਕ ਵਿਚ ਇਕ ਵਿਅਕਤੀ ਦੀ ਮਿਲੀ ਲਾਸ਼
. . .  40 minutes ago
ਹੰਡਿਆਇਆ,8 ਜੂਨ (ਗੁਰਜੀਤ ਸਿੰਘ ਖੁੱਡੀ)-ਕੌਮੀ ਮਾਰਗ ਨੰਬਰ 7 ਬਠਿੰਡਾ-ਚੰਡੀਗੜ੍ਹ ਉਪਰ ਪਿੰਡ ਖੁੱਡੀ ਖੁਰਦ ਦੇ ਬੱਸ ਅੱਡੇ ਨੇੜੇ ਇਕ ਟਰੱਕ ਵਿਚ ਇਕ ਵਿਅਕਤੀ ਦੀ ਲਾਸ਼ ਮਿਲੀ ।ਇਸ ਸੰਬੰਧੀ ਥਾਣਾ ਰੂੜੇਕੇ ਕਲਾਂ ਦੇ ਮੁਖੀ ਰੁਪਿੰਦਰ ਕੌਰ ਨੇ ਦੱਸਿਆ ਕਿ....
ਹਰ ਵਰਗ ਦੇ ਲੋਕਾਂ ਨੇ ਕੀਤਾ ਕਾਂਗਰਸ ਦਾ ਸਮਰਥਨ- ਕਾਂਗਰਸ ਪ੍ਰਧਾਨ
. . .  45 minutes ago
ਨਵੀਂ ਦਿੱਲੀ, 8 ਜੂਨ- ਅੱਜ ਇਥੇ ਹੋ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਤੁਹਾਡਾ ਧਿਆਨ ਇਸ ਤੱਥ ਵੱਲ ਖਿੱਚਣਾ ਚਾਹੁੰਦਾ ਹਾਂ ਕਿ ਜਿੱਥੇ ਵੀ ਭਾਰਤ.....
 
ਨਵੇਂ ਬਣ ਰਹੇ ਸ਼ੈਲਰ ਦੀ ਕੰਧ ਡਿੱਗਣ ਕਾਰਨ ਦੋ ਮਜਦੂਰਾਂ ਦੀ ਮੌਤ, ਤਿੰਨ ਗੰਭੀਰ ਜਖ਼ਮੀ
. . .  53 minutes ago
ਸੁਨਾਮ ਊਧਮ ਸਿੰਘ ਵਾਲਾ,8 ਜੂਨ (ਸਰਬਜੀਤ ਸਿੰਘ ਧਾਲੀਵਾਲ)-ਅੱਜ ਸਵੇਰੇ ਪਿੰਡ ਕਣਕਵਾਲ ਭੰਗੂਆਂ ਵਿਖੇ ਬਣ ਰਹੇ ਇਕ ਨਵੇਂ ਸ਼ੈਲਰ ਦੀ ਕੰਧ ਡਿੱਗਣ ਕਾਰਨ ਦੋ ਮਜਦੂਰਾਂ ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਮਜ਼ਦੂਰ ਗੰਭੀਰ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕਣਕਵਾਲ ਭੰਗੂਆਂ ਵਿਖੇ ਲਹਿਰਾਗਾਗਾ.....
ਪਾਕਿਸਤਾਨ ਨੇ ਅਟਾਰੀ ਸਰਹੱਦ ਨੂੰ ਅੱਜ ਸਵੇਰੇ ਬਣਾਇਆ ਨਿਸ਼ਾਨਾ
. . .  about 1 hour ago
ਅਟਾਰੀ, ਅੰਮ੍ਰਿਤਸਰ 8 ਜੂਨ (ਰਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਸਰਹੱਦ ਤੇ ਭਾਰਤੀ ਖ਼ੇਤਰ ਵਿਖੇ ਮੁੱਖ ਸੜਕ ਤੇ ਅੱਜ ਸਵੇਰੇ ਤੜਕੇ ਪਾਕਿਸਤਾਨੀ ਤਸਕਰਾਂ ਦਾ ਡਰੋਨ ਹੈਰੋਇਨ ਸੁੱਟ ਕੇ ਵਾਪਸ.....
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
. . .  about 1 hour ago
ਅੰਮ੍ਰਿਤਸਰ, 8 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਹੋ ਰਹੀ ਹੈ। ਜਾਣਕਾਰੀ ਅਨੁਸਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋ.....
ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ 'ਤੇ ਕੀਮਤੀ ਵਿਦੇਸ਼ੀ ਸਿਗਰਟਾਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਅੰਮ੍ਰਿਤਸਰ, 8 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਸਟਾਫ ਨੇ ਕੀਮਤੀ ਵਿਦੇਸ਼ੀ ਸਿਗਰਟਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਉਕਤ ਦੋਨੋਂ ਵਿਅਕਤੀ ਏਸ਼ੀਆ ਦੀ ਉਡਾਣ ਰਾਹੀ ਤੋਂ ਇਥੇ....
ਸਾਡੀ ਮੰਗ ਹੈ ਕਿ ਰਾਹੁਲ ਗਾਂਧੀ ਅੱਗੇ ਆਉਣ- ਰਾਜਾ ਵੜਿੰਗ
. . .  about 1 hour ago
ਨਵੀਂ ਦਿੱਲੀ, 8 ਜੂਨ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲ ਕਰਦਿਆਂ ਕਿਹਾ ਕਿ ਸਾਡੀ ਮੰਗ ਰਹੀ ਹੈ ਕਿ ਰਾਹੁਲ ਗਾਂਧੀ ਅੱਗੇ ਆਉਣ ਅਤੇ ਸਭ ਕੁਝ ਸੰਭਾਲਣ ਪਰ ਅੰਤਿਮ ਫ਼ੈਸਲਾ....
ਪੰਜਾਬ ਨੇ ਹਮੇਸ਼ਾ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ, ਕੰਗਨਾ ਤੇ ਉਸ ਦੀ ਭੈਣ ਗੱਲ ਯਾਦ ਰੱਖੇ-ਜਥੇ:ਰਣੀਕੇ
. . .  about 1 hour ago
ਅਟਾਰੀ, 8 ਜੂਨ-(ਰਾਜਿੰਦਰ ਸਿੰਘਿ ਰੂਬੀ/ਗੁਰਦੀਪ ਸਿੰਘ)-ਬੀਤੇ ਦਿਨੀਂ ਚੰਡੀਗੜ੍ਹ ਹਵਾਈ ਅੱਡੇ 'ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਬਦਸਲੂਕੀ ਦੀ ਘਟਨਾ ਤੇ ਆਪਾਂ ਨੂੰ ਪ੍ਰਤੀਕਰਮ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ...
ਕਾਂਗਰਸ ਵਰਕਿੰਗ ਕਮੇਟੀ ਦੀ ਵਿਸਤ੍ਰਿਤ ਬੈਠਕ ਹੋ ਰਹੀ ਹੈ ਸ਼ੁਰੂ
. . .  about 1 hour ago
ਨਵੀਂ ਦਿੱਲੀ, 8 ਜੂਨ-ਕਾਂਗਰਸ ਵਰਕਿੰਗ ਕਮੇਟੀ ਦੀ ਵਿਸਤ੍ਰਿਤ ਬੈਠਕ ਦਿੱਲੀ 'ਚ ਸ਼ੁਰੂ ਹੋ ਰਹੀ ਹੈ।ਮੀਟਿੰਗ ਵਿਚ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ....
ਕੰਗਣਾ ਰਣੌਤ ਸੋਚਣ ਤੇ ਫ਼ਿਰ ਬੋਲਣ- ਸੁਖਜਿੰਦਰ ਸਿੰਘ ਰੰਧਾਵਾ
. . .  about 1 hour ago
ਨਵੀਂ ਦਿੱਲੀ, 8 ਜੂਨ- ਕੰਗਨਾ ਰਣੌਤ-ਸੀ.ਆਈ.ਐਸ.ਐਫ਼. ਕਾਂਸਟੇਬਲ ਕਾਂਡ ’ਤੇ ਕਾਂਗਰਸ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਰੱਖਿਆ ਜਾਂਚ ਦੌਰਾਨ ਜੇਕਰ ਕੋਈ ਕਿਸੇ ਨੂੰ ਥੱਪੜ ਮਾਰਦਾ ਹੈ ਤਾਂ ਮੈਂ ਇਸ....
ਲੜਕੀ ’ਤੇ ਨੌਜਵਾਨ ਵਲੋਂ ਤਲਵਾਰ ਨਾਲ ਹਮਲਾ
. . .  about 1 hour ago
ਅੱਜ ਹੋਵੇਗੀ ਕਾਂਗਰਸ ਸੰਸਦੀ ਦਲ ਦੀ ਮੀਟਿੰਗ ਹੋਈ
. . .  about 2 hours ago
ਅਮਰਿੰਦਰ ਸਿੰਘ ਰਾਜਾ ਵੜਿੰਗ ਪਤਨੀ ਸਮੇਤ ਪੁੱਜੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵਧਾਈ ਦੇਣ
. . .  about 2 hours ago
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਸਿੱਖ ਜਥਾ ਪਾਕਿਸਤਾਨ ਰਵਾਨਾ
. . .  about 3 hours ago
ਸਰਕਾਰੀ ਸਨਮਾਨਾਂ ਨਾਲ ਹੋਵੇਗਾ ਰਾਮੋਜੀ ਰਾਓ ਦਾ ਅੰਤਿਮ ਸੰਸਕਾਰ- ਤੇਲੰਗਾਨਾ ਸਰਕਾਰ
. . .  about 3 hours ago
ਦੋ ਸਿੱਖ ਨੌਜਵਾਨ ਨਿਊਜ਼ੀਲੈਂਡ ਆਰਮੀ ’ਚ ਹੋਏ ਭਰਤੀ
. . .  about 1 hour ago
ਨੀਟ ਪ੍ਰੀਖਿਆ ’ਚ ਬੇਨਿਯਮੀਆਂ ਦੀ ਹੋਵੇ ਸੀ.ਬੀ.ਆਈ. ਜਾਂਚ- ਆਈ.ਐਮ.ਏ. ਜੂਨੀਅਰ ਡਾਕਟਰ ਨੈੱਟਵਰਕ
. . .  about 4 hours ago
ਰਾਮੋਜੀ ਰਾਓ ਦੇ ਦਿਹਾਂਤ ’ਤੇ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

Powered by REFLEX