ਤਾਜ਼ਾ ਖਬਰਾਂ


ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿਚ ਜੈਵਲਿਨ ਥਰੋਅ ਈਵੈਂਟ ਵਿਚ ਸੋਨ ਤਗ਼ਮਾ ਜਿੱਤਿਆ
. . .  24 minutes ago
ਭੁਵਨੇਸ਼ਵਰ , 15 -ਮਈ - ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ 2024 ਵਿਚ ਜੈਵਲਿਨ ਥਰੋਅ ਈਵੈਂਟ ਵਿਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਭੁਵਨੇਸ਼ਵਰ ਵਿਚ ਹੋਏ ਇਸ ...
ਭਾਰਤੀ ਫੌਜ ਨੇ ਚੀਨ ਦੀ ਸਰਹੱਦ ਦੇ ਨੇੜੇ ਦੁਨੀਆ ਦੇ ਸਭ ਤੋਂ ਉੱਚੇ ਟੈਂਕ ਮੁਰੰਮਤ ਕੇਂਦਰ ਕੀਤਾ ਸਥਾਪਿਤ
. . .  42 minutes ago
ਨਵੀਂ ਦਿੱਲੀ , 15 ਮਈ (ਏਐਨਆਈ): ਪੂਰਬੀ ਲੱਦਾਖ ਵਿਚ ਤਾਇਨਾਤ ਆਪਣੇ 500 ਤੋਂ ਵੱਧ ਟੈਂਕਾਂ ਅਤੇ ਪੈਦਲ ਸੈਨਾ ਦੇ ਲੜਾਕੂ ਵਾਹਨਾਂ ਦੇ ਨਾਲ, ਭਾਰਤੀ ਫੌਜ ਨੇ ਉਸ ਖੇਤਰ ਵਿਚ ਦੁਨੀਆ ਦੀਆਂ ਦੋ ਸਭ ਤੋਂ ਉੱਚੀਆਂ ...
ਅਮਿਤ ਸ਼ਾਹ ਨੇ ਸੰਦੇਸ਼ਖਲੀ ਹਿੰਸਾ 'ਤੇ ਮਮਤਾ ਦੀ ਨਿੰਦਾ ਕੀਤੀ
. . .  46 minutes ago
ਕੋਲਕਾਤਾ (ਪੱਛਮੀ ਬੰਗਾਲ) , 15 ਮਈ (ਏਐਨਆਈ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਦੇਸ਼ਖਲੀ ਹਿੰਸਾ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਕਿਉਂਕਿ ਔਰਤਾਂ 'ਤੇ ਅੱਤਿਆਚਾਰ ਕੀਤੇ ...
ਰਾਜਸਥਾਨ ਦੀਆਂ 3 ਓਵਰਾਂ ਤੋਂ ਬਾਅਦ 21-1 ਦੌੜਾਂ
. . .  about 1 hour ago
ਆਸਾਮ, 15 ਮਈ- ਰਾਜਸਥਾਨ ਦੀਆਂ 3 ਓਵਰਾਂ ਤੋਂ ਬਾਅਦ 21 ਦੌੜਾਂ ਬਣ ਗਈਆਂ ਹਨ ਤੇ 1 ਵਿਕਟ ਗਵਾ...
 
ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ
. . .  about 1 hour ago
ਆਸਾਮ, 15 ਮਈ-ਰਾਜਸਥਾਨ ਰਾਇਲ ਤੇ ਪੰਜਾਬ ਕਿੰਗਜ਼ ਵਿਚਾਲੇ ਅੱਜ ਮੈਚ ਹੋਵੇਗਾ। ਰਾਜਸਥਾਨ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਬੱਲੇਬਾਜ਼ੀ...
ਐਨ.ਆਈ.ਏ. ਦੀ ਟੀਮ ਵਲੋਂ ਭਗੌੜਾ ਅਪਰਾਧੀ ਗ੍ਰਿਫਤਾਰ
. . .  about 1 hour ago
ਨਵੀਂ ਦਿੱਲੀ, 15 ਮਈ-ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਜ ਇਕ ਭਗੌੜੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਹੈਦਰਾਬਾਦ ਜਾਸੂਸੀ ਮਾਮਲੇ ਵਿਚ ਜ਼ਮਾਨਤ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਵਿਚ ਇਕ...
ਈ.ਡੀ. ਨੇ ਨਗਦੀ ਮਾਮਲੇ ਵਿਚ ਕਾਂਗਰਸ ਨੇਤਾ ਆਲਮਗੀਰ ਨੂੰ ਕੀਤਾ ਗਿ੍ਫ਼ਤਾਰ
. . .  about 2 hours ago
ਨਵੀਂ ਦਿੱਲੀ, 15 ਮਈ- ਈ.ਡੀ. ਨੇ ਝਾਰਖੰਡ ਦੇ ਮੰਤਰੀ ਅਤੇ ਕਾਂਗਰਸ ਨੇਤਾ ਆਲਮਗੀਰ ਆਲਮ ਨੂੰ ਉਸ ਦੇ ਨਿੱਜੀ ਸਹਾਇਕ ਸੰਜੀਵ ਲਾਲ ਦੇ ਘਰੇਲੂ ਨੌਕਰ ਤੋਂ ਵੱਡੀ ਨਕਦੀ ਬਰਾਮਦਗੀ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਹੈ।
ਅੱਗ ਨਾਲ ਸੜ ਕੇ ਬਾਂਸ ਮੁੱਖ ਸੜਕ 'ਚ ਡਿੱਗਣ ਨਾਲ ਈਸਪੁਰ-ਮੇਹਟੀਆਣਾ ਸੜਕ ਹੋਈ ਬੰਦ
. . .  about 3 hours ago
ਕੋਟਫ਼ਤੂਹੀ, 15 ਮਈ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਅੱਡਾ ਈਸਪੁਰ ਤੋ ਅੱਗੇ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਵਿਚਕਾਰ ਅੱਗ ਲੱਗਣ ਨਾਲ ਸੜ ਕੇ ਡਿੱਗੇ ਬਾਂਸਾਂ ਦੇ ਝਾੜ ਨਾਲ ਈਸਪੁਰ ਤੋ ਮੇਹਟੀਆਣਾ ਨੂੰ ਜਾਣ ਵਾਲੀ ਮੁੱਖ....
ਲਾਰੈਂਸ ਵੋਂਗ ਨੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
. . .  about 3 hours ago
ਲਾਰੈਂਸ ਵੋਂਗ ਨੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
ਭਾਜਪਾ ਪੱਛਮੀ ਬੰਗਾਲ 'ਚ 24 ਤੋਂ 30 ਸੀਟਾਂ ਜਿੱਤੇਗੀ - ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 15 ਮਈ-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਪੱਛਮੀ ਬੰਗਾਲ ਵਿਚ 24 ਤੋਂ 30 ਸੀਟਾਂ...
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲੀਆਂ - ਬੀਬੀ ਰਾਗਨੀ ਧਰਮਕੋਟ
. . .  about 4 hours ago
ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਲੋਕ ਸਭਾ ਹਲਕਾ ਫ਼ਰੀਦਕੋਟ ਰਾਖਵਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਹੱਕ ਵਿਚ ਸ਼੍ਰੋਮਣੀ...
17 ਮਈ ਨੂੰ ਹੋਵੇਗੀ ਇਮਰਾਨ ਖ਼ਾਨ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ
. . .  about 4 hours ago
ਇਸਲਾਮਾਬਾਦ, 15 ਮਈ- ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਅਦਿਆਲਾ ਜੇਲ੍ਹ ਵਿਚ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ 190 ਮਿਲੀਅਨ ਦੇ ਭ੍ਰਿਸ਼ਟਾਚਾਰ ਦੇ ਮਾਮਲੇ....
ਅੱਜ ਸ਼ਾਮ 6 ਵਜੇ ਤੋਂ ਮੁੰਬਈ ਵਿਚ ਮੁਅੱਤਲ ਰਹੇਗੀ ਮੈਟਰੋ ਰੇਲ ਸੇਵਾ
. . .  about 4 hours ago
ਥਾਣਾ ਘਰਿੰਡਾ ਪੁਲਿਸ ਨੇ ਕਰੀਬ 19 ਲੱਖ ਦੀ ਹਵਾਲਾ ਰਾਸ਼ੀ ਸਮੇਤ ਇਕ ਦੋਸ਼ੀ ਕੀਤਾ ਕਾਬੂ
. . .  about 4 hours ago
ਸੂਬੇ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ - ਨੋਨੀ ਮਾਨ
. . .  about 5 hours ago
ਚੌਧਰੀ ਤਰਲੋਚਨ ਸਿੰਘ ਸੂੰਢ ਵੱਲੋਂ ਸਿੰਗਲਾ ਦੀਆਂ ਵੱਖ-ਵੱਖ ਪਿੰਡਾਂ ਵਿਚ ਚੋਣ ਮੀਟਿੰਗਾਂ ਦਾ ਵੇਰਵਾ ਜਾਰੀ
. . .  about 5 hours ago
ਮਸਲਿਆਂ ਦਾ ਹੱਲ ਨਾ ਹੁੰਦੀਆਂ ਦੇਖ ਕਿਸਾਨਾਂ ਨੇ ਫਰੀਦਕੋਟ ਰੋਡ ਅੱਜ ਦੂਜੇ ਦਿਨ ਵੀ ਰੱਖਿਆ ਜਾਮ
. . .  about 5 hours ago
ਕੇਜਰੀਵਾਲ ਜੇਲ੍ਹੋਂ ਬਾਹਰ ਆਇਐ, ਸਵਾਗਤ ਦੀ ਬਜਾਏ ਉਸ ਦਾ ਵਿਰੋਧ ਹੋਣਾ ਚਾਹੀਦੈ - ਚਰਨਜੀਤ ਸਿੰਘ ਚੰਨੀ
. . .  about 5 hours ago
ਜਲੰਧਰ ਪਠਾਨਕੋਟ ਹਾਈਵੇ ਤੇ ਪਿੰਡ ਪਤਿਆਲ ਨਜ਼ਦੀਕ ਚਲਦੀ ਕਾਰ ਨੂੰ ਲੱਗੀ ਅੱਗ
. . .  about 5 hours ago
ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਹੋਏ ਸਵੀਕਾਰ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਿਥੇ ਤੁਸੀਂ ਖੁਰਾਕੀ ਵਸਤਾਂ ਦੀ ਕਮੀ ਅਤੇ ਭੁੱਖਮਰੀ ਦੇਖਦੇ ਹੋ ਤਾਂ ਉਥੇ ਸੁੰਦਰਤਾ ਕਿੱਥੇ ਰਹਿ ਜਾਂਦੀ ਹੈ? ਰੁਸਾਲਿੰਡ ਰਸਲ

Powered by REFLEX