ਤਾਜ਼ਾ ਖਬਰਾਂ


ਨਾਭਾ ਹਲਕੇ 'ਚ ਹੋਈ 49% ਵੋਟ ਪੋਲ
. . .  5 minutes ago
ਨਾਭਾ,1 ਜੂਨ (ਜਗਨਾਰ ਸਿੰਘ ਦੁਲੱਦੀ)-ਰਿਜਰਵ ਹਲਕਾ ਨਾਭਾ ਸ਼ਹਿਰ ਤੇ ਪਿੰਡਾਂ ਵਿਚ ਇਸ ਵੇਲੇ ਤੱਕ 49% ਵੋਟ ਪੋਲ ਹੋ ਗਈ ਹੈ, ਚੋਣਾਂ ਨੂੰ ਲੈ ਕੇ ਨੌਜਵਾਨਾਂ ਵਰਗ ਅਤੇ ਔਰਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਜਿਵੇਂ ਹੀ ਸਮਾਂ ਬੀਤ ਰਿਹਾ....
ਫ਼ਾਜ਼ਿਲਕਾ ਵਿਖੇ ਦੁਪਹਿਰ 3 ਵਜੇ ਤੱਕ 50.9 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
. . .  6 minutes ago
ਫ਼ਾਜ਼ਿਲਕਾ,01 ਜੂਨ (ਪ੍ਰਦੀਪ ਕੁਮਾਰ)- ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਫ਼ਾਜ਼ਿਲਕਾ ਖੇਤਰ ਵਿਚ 3 ਵਜੇ ਤੱਕ ਜਲਾਲਾਬਾਦ ਵਿਚ 50.3 ਫੀਸਦੀ ਫ਼ਾਜ਼ਿਲਕਾ ਵਿਚ 55.1 ਫੀਸਦੀ ਅਬੋਹਰ 46 ਫੀਸਦੀ ਬੱਲੂਆਣਾ 51.8 ਫੀਸਦੀ ਅਤੇ ਪੂਰੇ ਜਿਲ੍ਹੇ ਦੀ ਔਸਤ....
ਚੋਣਾਂ ਦੇ 7ਵੇਂ ਗੇੜ ਵਿਚ ਦੁਪਹਿਰ 3 ਵਜੇ ਤੱਕ 49.68% ਮਤਦਾਨ ਦਰਜ
. . .  8 minutes ago
ਚੋਣਾਂ ਦੇ 7ਵੇਂ ਗੇੜ ਵਿਚ ਦੁਪਹਿਰ 3 ਵਜੇ ਤੱਕ 49.68% ਮਤਦਾਨ ਦਰਜ
ਫਗਵਾੜਾ ਵਿਖੇ ਦੁਪਹਿਰ 3 ਵਜੇ ਤੱਕ 42.2 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
. . .  10 minutes ago
ਫਗਵਾੜਾ, 1 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ 227 ਬੂਥਾਂ ਤੇ ਦੁਪਹਿਰ 3 ਵਜੇ ਤੱਕ 42.2 ਪ੍ਰਤੀਸ਼ਤ ਵੋਟਾਂ ਦੀ ਪੋiਲੰਗ ਹੋਈ । ਇਸ ਸੰਬੰਧੀ ਜਾਣਕਾਰੀ ਐਸ.ਡੀ.ਐਮ. ਦਫਤਰ ਦੇ ਉੱਚ ਅਧਿਕਾਰੀਆਂ ਨੇ ਦਿੱਤੀ.....
 
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਪਾਈ ਵੋਟ
. . .  11 minutes ago
ਗੁਰੂ ਹਰ ਸਹਾਏ, 1ਜੂਨ (ਕਪਿਲ ਕੰਧਾਰੀ)-ਅੱਜ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੋਟਰਾਂ ਵਲੋਂ ਬੜੇ ਉਤਸ਼ਾਹ ਦੇ ਨਾਲ ਆਪਣੇ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉੱਥੇ ਹੀ ਵੱਖ-ਵੱਖ ਰਾਜਨੀਤਿਕ ਨੇਤਾਵਾਂ ਵਲੋਂ ਵੀ ਆਪਣੀ ਵੋਟ ਦਾ....
ਲੋਕ ਸਭਾ ਹਲਕਾ ਬਠਿੰਡਾ ਵਿਚ 3 ਵਜੇ ਤੱਕ 48.95 ਫੀਸਦੀ ਵੋਟਿੰਗ ਹੋਈ
. . .  14 minutes ago
ਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲਾਣ)-ਲੋਕ ਸਭਾ ਹਲਕਾ ਬਠਿੰਡਾ ਵਿਚ 3 ਵਜੇ ਤੱਕ 48.95. ਫੀਸਦੀ ਵੋਟਿੰਗ ਹੋ ਗਈ ਹੈ......
ਜਲਾਲਾਬਾਦ'ਚ 3 ਵਜੇ ਤੱਕ 50.3% ਵੋਟ ਹੋਈ ਪੋਲ
. . .  17 minutes ago
ਜਲਾਲਾਬਾਦ,1ਜੂਨ(ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਅੰਦਰ ਪੈ ਰਹੀਆਂ ਲੋਕ ਸਭਾ ਚੋਣਾਂ ਵਿਚ 3 ਵਜੇ ਤੱਕ 50.3% ਵੋਟਾਂ ਦੀ ਪੋਲ ਹੋ ਚੁੱਕੀ ਹੈ। ਇਹ ਜਾਣਕਾਰੀ ਐਸ.ਡੀ.ਐਮ. ਕਮ ਏ.ਈ.ਓ. ਬਲਕਰਨ ਸਿੰਘ ਵੱਲੋਂ ਦਿੱਤੀ ਗਈ....
ਹੁਸ਼ਿਆਰਪੁਰ ਹਲਕੇ 'ਚ 3 ਵਜੇ ਤੱਕ 44.65 ਫ਼ੀਸਦੀ ਵੋਟਾਂ ਪਈਆਂ
. . .  20 minutes ago
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਹੁਸ਼ਿਆਰਪੁਰ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਬਾਅਦ ਦੁਪਹਿਰ 3ਵਜੇ ਤੱਕ ਕਰੀਬ 44.65 ਫ਼ੀਸਦੀ ਵੋਟਾਂ ਪਈਆਂ। ਜਿਸ 'ਚ ਸਭ ਤੋਂ ਵੱਧ ਵੋਟਾਂ ਹਲਕਾ ਹੁਸ਼ਿਆਰਪੁਰ 'ਚ 47.70.....
ਫਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਦੁਪਹਿਰ ਦੇ 3 ਵਜੇ ਤੱਕ ਪਈਆਂ 48.55 ਫ਼ੀਸਦੀ ਵੋਟਾਂ
. . .  22 minutes ago
ਫਿਰੋਜ਼ਪੁਰ, 1 ਜੂਨ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-ਲੋਕ ਸਭਾ ਹਲਕਾ ਫਿਰੋਜ਼ਪੁਰ ਵਿਚ ਦੁਪਹਿਰੇ 3 ਵਜੇ ਤੱਕ 48.55 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ। ਜ਼ਿਲ੍ਹੇ ਵਿਚ ਗਰਮੀ ਦੇ ਬਾਵਜੂਦ ਵੋਟਾਂ ਪੈਣ ਦਾ....
ਮਾਨਸਾ ਜ਼ਿਲ੍ਹੇ 'ਚ 3 ਵਜੇ ਤੱਕ 51 ਫ਼ੀਸਦੀ ਵੋਟਾਂ ਭੁਗਤੀਆਂ
. . .  28 minutes ago
ਮਾਨਸਾ, 1 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ ਵੋਟ ਪੈਣ ਦੀ ਪ੍ਰਕਿਰਿਆ ਜਾਰੀ ਹੈ। ਬਾਅਦ ਦੁਪਹਿਰ 3 ਵਜੇ ਤੱਕ 51 ਫ਼ੀਸਦੀ ਵੋਟਾਂ ਭੁਗਤ ਗਈਆਂ ਹਨ। ਵਿਧਾਨ ਸਭਾ ਹਲਕਾ ਮਾਨਸਾ 'ਚ 47.9, ਸਰਦੂਲਗੜ੍ਹ 'ਚ 52.52 ਅਤੇ....
ਪਿੰਡ ਲੱਖਣ ਕੇ ਪੱਡਾ 'ਚ ਲੱਗਾ ਸਾਂਝਾ ਬੂਥ
. . .  33 minutes ago
ਨਡਾਲਾ,1ਜੂਨ ( ਰਘਬਿੰਦਰ ਸਿੰਘ)-ਅੱਜ ਲੋਕ ਸਭਾ ਚੋਣਾ ਦੋਰਾਨ ਜਿੱਥੇ ਵੱਖੋ ਵੱਖ ਪਾਰਟੀ ਦੇ ਵਰਕਰ ਆਪਣਾ -ਆਪਣਾ ਬੂਥ ਲਗਾ ਕੇ ਬੈਠੇ ਹਨ। ਉਥੇ ਪਿੰਡ ਲੱਖਣ ਕੇ ਪੱਡਾ ਵਿਚ ਸਾਰੀਆ ਪਾਰਟੀਆ ਨੇ ਪਹਿਲ ਕਦਮੀ ਕਰਦਿਆਂ ਸਾਂਝਾ ਬੂਥ ਲਗਾਇਆ....
ਹਲਕਾ ਦਸੂਹਾ 'ਚ ਦੁਪਹਿਰ 3 ਵਜੇ ਤੱਕ 47.3 ਫ਼ੀਸਦੀ ਵੋਟਾਂ ਪੋਲਿੰਗ
. . .  36 minutes ago
ਦਸੂਹਾ, 1 ਮਈ (ਕੌਸ਼ਲ)- ਵਿਧਾਨ ਸਭਾ ਹਲਕਾ ਦਸੂਹਾ 'ਚ ਦੁਪਹਿਰ 3 ਵਜੇ ਤੱਕ 224 ਬੂਥਾਂ ਤੇ 47.3 ਫ਼ੀਸਦੀ ਵੋਟਾਂ ਪੋਲਿੰਗ ਹੋ ਚੁੱਕੀਆਂ ਹਨ। ਇਹ ਜਾਣਕਾਰੀ ਐਸ.ਡੀ.ਐਮ. ਦਸੂਹਾ ਪ੍ਰਦੀਪ ਸਿੰਘ ਬੈਂਸ ਨੇ....
ਮੈਂ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਪਾਈ ਵੋਟ- ਬਲਕੌਰ ਸਿੰਘ
. . .  39 minutes ago
ਸਾਬਕਾ ਵਜ਼ੀਰ ਜਥੇ. ਗੁਲਜਾਰ ਸਿੰਘ ਰਣੀਕੇ ਨੇ ਪਰਿਵਾਰਿਕ ਮੈਂਬਰਾਂ ਨਾਲ ਪਾਈ ਵੋਟ
. . .  43 minutes ago
ਖਰੜ ਵਿਚ 3 ਵਜੇ ਤੱਕ 44 ਫੀਸਦੀ ਵੋਟ ਪੋਲ
. . .  47 minutes ago
ਹਰ ਨਾਗਰਿਕ ਦੀ ਵੋਟ ਸਿਹਤਮੰਦ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ-ਖਹਿਰਾ
. . .  49 minutes ago
ਕੋਟਫ਼ਤੂਹੀ ਆਸ-ਪਾਸ ਦੁਪਹਿਰ 3 ਵਜੇ ਤੱਕ 40 ਫ਼ੀਸਦੀ ਵੋਟਾਂ ਪੋਲ
. . .  53 minutes ago
ਐਸ.ਜੀ.ਪੀ.ਸੀ. ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਪਾਈ ਵੋਟ
. . .  57 minutes ago
ਪਰਿਵਾਰਾ ਸਮੈਤ ਕਈਆ ਨੇ ਪਾਈਆ ਕਈਆ ਨੇ ਵੋਟਾ
. . .  about 1 hour ago
ਪੋਲਿੰਗ ਬੂਥ 161 'ਤੇ 104 ਸਾਲਾ ਬਜੁਰਗ ਔਰਤ ਜੰਗੀਰ ਕੌਰ ਨੇ ਵੋਟ ਪਾਈ
. . .  about 1 hour ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX