ਤਾਜ਼ਾ ਖਬਰਾਂ


ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਖੇਤਾਂ 'ਚੋਂ 7.50 ਕਰੋੜ ਦੀ ਹੈਰੋਇਨ ਮਿਲੀ
. . .  2 minutes ago
ਗੱਗੋਮਾਹਲ, 1 ਮਈ (ਬਲਵਿੰਦਰ ਸਿੰਘ ਸੰਧੂ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਲੱਗਦੇ ਪਿੰਡ ਬੇਦੀ ਛੰਨਾ 'ਚ ਕਣਕ ਦੇ ਖੇਤਾਂ ਵਿਚੋਂ ਡੇਢ ਕਿਲੋ ਹੈਰੋਇਨ ਮਿਲਣ ਦੀ ਸੂਚਨਾ ਮਿਲੀ...
ਸਕੂਲਾਂ ਨੂੰ ਮਿਲੇ ਬੰਬ ਸੰਬੰਧੀ ਧਮਕੀ ਪੱਤਰਾਂ ਤੋਂ ਘਬਰਾਉਣ ਦੀ ਲੋੜ ਨਹੀਂ- ਗ੍ਰਹਿ ਮੰਤਰਾਲਾ
. . .  15 minutes ago
ਨਵੀਂ ਦਿੱਲੀ, 1 ਮਈ- ਦਿੱਲੀ ਦੇ ਕੁਝ ਸਕੂਲਾਂ ਨੂੰ ਧਮਕੀ ਪੱਤਰਾਂ ਦੇ ਸੰਬੰਧ ਵਿਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਫਰਜ਼ੀ ਕਾਲ ਜਾਪਦੀ ਹੈ ਅਤੇ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ...
ਐਨ.ਆਈ.ਏ. ਨੇ ਅਟਾਰੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿਚ ਇਕ ਹੋਰ ਮੁਲਜ਼ਮ ਕੀਤਾ ਗਿ੍ਫ਼ਤਾਰ
. . .  18 minutes ago
ਨਵੀਂ ਦਿੱਲੀ, 1 ਮਈ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਟਾਰੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿਚ ਇਕ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਅੱਠ ਹੋ....
ਨਸ਼ੇ ਕਾਰਨ ਸ਼ੱਕ ਦੇ ਅਧਾਰ 'ਤੇ ਖੰਨਾ 'ਚ ਘਰਾਂ ਨੂੰ ਕੀਤਾ ਸੀਲ
. . .  38 minutes ago
ਖੰਨਾ, 1 ਮਈ-ਡੀ.ਐਸ.ਪੀ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਅੱਜ ਖੰਨਾ ਪੁਲਿਸ ਨੇ ਖੰਨਾ ਦੇ ਪਿੰਡ ਦਹੇੜੂ 'ਚ ਨਸ਼ਿਆਂ ਖਿਲਾਫ਼....
 
ਬਾਬਾ ਬਲਵਿੰਦਰ ਸਿੰਘ ਭਿੰਡਰਾਂਵਾਲਿਆਂ ਦਾ ਕਤਲ ਸਾਜਿਸ਼ ਤਹਿਤ ਹੋਇਆ- ਭਾਈ ਮਨਜੀਤ ਸਿੰਘ
. . .  about 1 hour ago
ਘੁਮਾਣ 1 ਮਈ (ਬਮਰਾਹ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਘੁਮਾਣ ਤੋਂ ਮਹਿਤਾ ਰੋਡ ’ਤੇ ਸਥਿਤ ਗੁਰਦੁਆਰਾ ਗੁਰੂ ਅਮਰਦਾਸ ਜੀ ਅਠਵਾਲ ਪੁੱਲ ਵਿਖੇ ਲੰਮੇ ਸਮੇਂ ਤੋਂ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ...
ਦਲਵੀਰ ਸਿੰਘ ਗੋਲਡੀ ਹੋਏ ‘ਆਪ’ ਵਿਚ ਸ਼ਾਮਿਲ
. . .  1 minute ago
ਚੰਡੀਗੜ੍ਹ, 1 ਮਈ- ਧੂਰੀ ’ਚ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ 2022 ਦੀ ਵਿਧਾਨ ਸਭਾ ਚੋਣ ਲੜਨ ਵਾਲੇ ਸਾਬਕਾ ਕਾਂਗਰਸੀ...
ਨਵੀਂ ਦਿੱਲੀ ਵਿਚ ਸਕੂਲਾਂ 'ਚ ਬੰਬ ਰੱਖਣ ਦੀ ਮਿਲੀ ਧਮਕੀ
. . .  30 minutes ago
ਨਵੀਂ ਦਿੱਲੀ,1 ਮਈ-ਸੂਤਰਾਂ ਅਨੁਸਾਰ ਪਤਾ ਲਗਾ ਹੈ ਕਿ ਅੱਜ ਦਿੱਲੀ ਵਿਚ ਕਈ ਸਕੂਲਾਂ ਨੂੰ ਬੰਬ ਨਾਲ ਉੜਾਨ ਦੀ ਧਮਕੀ ਦਿੱਤੀ ਗਈ ਹੈ।ਇਹ ਖ਼ਬਰ ਬੀ.ਸੀ.ਸੀ....
ਮਹਿਲਾ ਕਾਂਗਰਸ ਦੀ ਜਨਰਲ ਸੱਕਤਰ ਜੋਤੀ ਹੰਸ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  57 minutes ago
ਚੰਡੀਗੜ੍ਹ, 1 ਮਈ- ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਜੋਤੀ ਹੰਸ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਅੱਜ ਭਾਜਪਾ ਵਿਚ ਸ਼ਾਮਿਲ ਹੋਣਗੇ।
ਅਨੁਰਾਗ ਠਾਕੁਰ ਨੇ ਕੀਤੇ ਰਾਮ ਮੰਦਰ ਦੇ ਦਰਸ਼ਨ
. . .  about 1 hour ago
ਲਖਨਊ, 1 ਮਈ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਯੁੱਧਿਆ ਵਿਚ ਸ੍ਰੀ ਰਾਮ ਜਨਮ ਭੂਮੀ ਮੰਦਰ ਵਿਚ ਪੂਜਾ ਕੀਤੀ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ਵਿਚ....
ਪੁਲਿਸ ਨੇ ਬਾਰਾਮੂਲਾ ਵਿਚ 7 ਪਾਕਿਸਤਾਨੀ ਹੈਂਡਲਰਾਂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
. . .  about 1 hour ago
ਸ੍ਰੀਨਗਰ, 1 ਮਈ- ਪੁਲਿਸ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸੱਤ ਪਾਕਿਸਤਾਨੀ ਹੈਂਡਲਰਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ। ਪੁਲਿਸ ਨੇ ਦੱਸਿਆ ਕਿ ਉੜੀ ਦੇ ਵੱਖ-ਵੱਖ ਪਿੰਡਾਂ ਦੇ ਸੱਤ ਅੱਤਵਾਦੀ ਹੈਂਡਲਰਾਂ ਦੀ ਲੱਖਾਂ....
ਰੇਲ ਗੱਡੀ ਹੇਠਾਂ ਆ ਜਾਣ ਕਾਰਨ ਨੌਜਵਾਨ ਦੀ ਮੌਤ
. . .  about 2 hours ago
ਨਸਰਾਲਾ, 1 ਮਈ (ਸਤਵੰਤ ਸਿੰਘ ਥਿਆੜਾ)- ਪਿੰਡ ਮੰਡਿਆਲਾਂ, ਹੁਸ਼ਿਆਰਪੁਰ ਵਿਖੇ ਇਕ ਨੌਜਵਾਨ ਦੀ ਰੇਲ ਗੱਡੀ ਹੇਠਾਂ ਆ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਹ ਹਾਦਸਾ ਰਾਤ ਤਕਰੀਬਨ 9 ਵਜੇ....
ਨੀਰਜ ਬਸੋਆ ਤੇ ਨਸੀਬ ਸਿੰਘ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਨਵੀਂ ਦਿੱਲੀ, 1 ਮਈ- ਕਾਂਗਰਸ ਦੇ ਸਾਬਕਾ ਵਿਧਾਇਕ ਨੀਰਜ ਬਸੋਆ ਅਤੇ ਨਸੀਬ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਅਸਤੀਫ਼ੇ ਵਿਚ ਉਨ੍ਹਾਂ ਲਿਖਿਆ ਕਿ ‘ਆਪ’ ਨਾਲ ਸਾਡਾ....
ਦਿੱਲੀ: ਤਿੰਨ ਸਕੂਲਾਂ ਨੂੰ ਮਿਲੀਆਂ ਸਕੂਲ ਵਿਚ ਬੰਬ ਹੋਣ ਸੰਬੰਧੀ ਈ.ਮੇਲ
. . .  about 3 hours ago
ਤੇਜ਼ ਹਨੇਰੀ ਕਾਰਨ ਕਈ ਏਕੜ ਦੇ ਕਰੀਬ ਨਾੜ ਨੂੰ ਲੱਗੀ ਅੱਗ
. . .  about 3 hours ago
19 ਰੁਪਏ ਘਟੀ 19 ਕਿੱਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀ ਕੀਮਤ
. . .  about 4 hours ago
ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਬਲਵਿੰਦਰ ਸਿੰਘ ਦਾ ਹੋਇਆ ਕਤਲ
. . .  about 4 hours ago
⭐ਮਾਣਕ-ਮੋਤੀ ⭐
. . .  about 4 hours ago
ਲਖਨਊ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ
. . .  1 day ago
ਛੱਤੀਸਗੜ੍ਹ ਦੇ ਨਰਾਇਣਪੁਰ 'ਚ ਪੁਲਿਸ ਨਾਲ ਮੁਕਾਬਲੇ 'ਚ 10 ਨਕਸਲੀ ਮਾਰੇ ਗਏ, ਤਿੰਨ ਮਹਿਲਾ ਕਾਡਰ ਵੀ ਸ਼ਾਮਿਲ
. . .  1 day ago
ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸ਼ਾਂਤੀ ਮਨੁੱਖ ਦੀ ਸੁਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ

Powered by REFLEX