ਤਾਜ਼ਾ ਖਬਰਾਂ


ਦਿੱਲੀ ਤੋਂ ਪੰਜਾਬ ਆ ਕੇ ਚੋਣ ਪ੍ਰਚਾਰ ਦੀਆਂ ਰੈਲੀਆਂ ਕਰ ਰਹੇ ਹਨ ਕਿ ਉਹ ਪੰਜਾਬ ਨੂੰ ਦਰਿਆਈ ਪਾਣੀ ਦੇਣਗੇ-ਸੁਖਬੀਰ ਸਿੰਘ ਬਾਦਲ
. . .  30 minutes ago
ਚੰਡੀਗੜ੍ਹ, 26 ਮਈ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਤੋਂ ਪੰਜਾਬ ਆ ਕੇ ਚੋਣ ਪ੍ਰਚਾਰ ਦੀਆਂ ਰੈਲੀਆਂ ਕਰ ਰਹੇ ਹਨ ਉਸ ਸੰਬੰਧੀ ਉਨ੍ਹਾਂ ਕਿਹਾ ਕਿ ਅੱਜ ਸਾਰੀਆਂ ਰਾਸ਼ਟਰੀ ਪਾਰਟੀਆਂ ਦੇ ਵੱਡੇ ਆਗੂ ਦਿੱਲੀ ਤੋਂ ਪੰਜਾਬ ਆਕੇ....
ਥੈਲੇਸੀਮੀਆ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਸ੍ਰੀ ਬਾਲਾ ਜੀ ਸੇਵਾ ਸੰਘ ਵਲੋਂ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ
. . .  47 minutes ago
ਗੁਰੂ ਹਰ ਸਹਾਇ, 26 ਮਈ (ਕਪਿਲ ਕੰਧਾਰੀ)-ਸ੍ਰੀ ਬਾਲਾ ਜੀ ਸੇਵਾ ਸੰਘ ਐਂਡ ਚੈਰੀਟੇਬਲ ਸੁਸਾਇਟੀ ਵਲੋਂ ਜਿਥੇ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਉਸੇ ਦੇ ਚਲਦਿਆਂ ਉਨ੍ਹਾਂ ਵਲੋਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਵਿਸ਼ਾਲ ਖੂਨਦਾਨ.....
ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਇਕ ਗਿਰੋਹ ਦਾ ਪਰਦਾਫਾਸ਼ 7 ਨੌਜਵਾਨਾਂ ਨੂੰ ਕੀਤਾ ਗਿਰਫ਼ਤਾਰ
. . .  53 minutes ago
ਫ਼ਾਜ਼ਿਲਕਾ, 26 ਮਈ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ,ਡਰੱਗ ਮਨੀ, ਜਿੰਦਾ ਰੋਂਦ,ਸੋਨਾ ,ਚਾਂਦੀ ਸਣੇ 7 ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਗਿਆ......
ਰਾਣਾ ਸੋਢੀ ਦੀ ਬੇਟੀ ਗਾਇਤਰੀ ਬੇਦੀ ਨੇ ਆਪਣੇ ਪਿਤਾ ਰਾਣਾ ਸੋਢੀ ਲਈ ਮੰਗਿਆ ਵੋਟਾਂ
. . .  about 1 hour ago
ਗੁਰੂ ਹਰ ਸਹਾਏ, 26 ਮਈ (ਕਪਿਲ ਕੰਧਾਂਰੀ)-ਲੋਕ ਸਭਾ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੀ ਬੇਟੀ ਗਾਇਤਰੀ ਬੇਦੀ ਵਲੋਂ ਲਗਾਤਾਰ ਗੁਰੂ ਹਰ ਸਹਾਇ ਹਲਕੇ ਵਿਚ ਲੋਕਾਂ ਨੂੰ ਮਿਲ ਕੇ ਆਪਣੇ......
 
ਭਗਵੰਤ ਮਾਨ ਸਰਕਾਰ ਵਲੋਂ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਅਤੀ ਨਿੰਦਣ ਯੋਗ ਕਾਰਵਾਈ -ਜਥੇਦਾਰ ਧਰਮ ਸਿੰਘ ਧਾਰੋਕੀ
. . .  about 1 hour ago
ਨਾਭਾ 27 ਮਈ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਨਾਬਾ ਦੇ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਨਾਭਾ ਦੇ ਸਾਬਕਾ ਚੇਅਰਮੈਨ ਧਰਮ ਸਿੰਘ ਧਾਰੋਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ....
ਜਿਨ੍ਹਾਂ ਵਿਕਾਸ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਉਨ੍ਹਾਂ ਵਿਕਾਸ ਕਿਸੇ ਸਰਕਾਰ ਨੇ ਨਹੀਂ ਕੀਤਾ-ਇਕਬਾਲ ਸਿੰਘ ਝੂੰਦਾ
. . .  about 1 hour ago
ਦਿੜ੍ਹਬਾ ਮੰਡੀ, 26 ਮਈ (ਜਸਵੀਰ ਸਿੰਘ ਔਜਲਾ)-ਪੰਜਾਬ ਦੇ ਲੋਕ ਰਾਜਨੀਤਿਕ ਤੌਰ ਤੇ ਠੱਗਿਆ ਮਹਿਸੂਸ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਚੋਣਾਂ ਦੇ ਆਖਰੀ....
ਸਰਦਾਰ ਬਰਜਿੰਦਰ ਸਿੰਘ ਹਮਦਰਦ ਜਦੋਂ ਛਾਪਦੇ ਹਨ ਸਚਾਈ ਤਾਂ ਆਪ ਵਿਚ ਮੱਚਦੀ ਹੈ ਤਬਾਹੀ,
. . .  about 1 hour ago
ਅਟਾਰੀ, 26 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿਚ ਖੜੇ ਅਜ਼ਾਦ ਉਮੀਦਵਰ ਦਿਲਬਾਗ ਸਿੰਘ ਚੀਚਾ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਵਲੋਂ ਬਰਜਿੰਦਰ ਸਿੰਘ ਹਮਦਰਦ ਤੇ ਕੀਤੇ ਫ਼ਰਜੀ...
ਪਿੰਡ ਬੋਹੜੀਆਂ ਤੇ ਪਿੰਡ ਮੇਘਾ ਦੇ ਕਈ ਨੌਜਵਾਨ ਹੋਏ ਭਾਜਪਾ ਵਿਚ ਸ਼ਾਮਿਲ
. . .  about 1 hour ago
ਗੁਰੂ ਹਰ ਸਹਾਏ, 26 ਮਈ (ਕਪਿਲ ਕੰਧਾਂਰੀ)-ਫਿਰੋਜ਼ਪੁਰ ਲੋਕ ਸਭਾ ਤੋਂ ਭਾਜਪਾ ਨੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਲ ਲਗਾਤਾਰ ਕਈ ਪਰਿਵਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋਕੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ.....
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਪਰਚੇ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਵੀ ਸਰਕਾਰ ਨੂੰ ਲਿਆ ਲੰਮੇ ਹੱਥੀ
. . .  about 1 hour ago
ਫ਼ਤਹਿਗੜ੍ਹ ਸਾਹਿਬ, 26 ਮਈ - ਲੋਕ ਸਭਾ ਚੋਣਾਂ ਨੂੰ ਲੈ ਕੇ ਫ਼ਤਹਿਗੜ੍ਹ ਸਾਹਿਬ ਵਿਖੇ ਰੈਲੀ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਪਰਚੇ...
ਆੜ੍ਹਤੀਏ ਪਿਉ-ਪੁੱਤਰ ਨੇ ਟਰੱਕ ਡਰਾਈਵਰ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  about 1 hour ago
ਗੁਰਦਾਸਪੁਰ, 26 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਪਠਾਨਕੋਟ ਮੁੱਖ ਮਾਰਗ ’ਤੇ ਪੈਂਦੇ ਐਫ.ਸੀ.ਆਈ. ਗੁਦਾਮਾਂ ਦੇ ਬਿਲਕੁਲ ਸਾਹਮਣੇ ਦੋ ਕਣਕ ਦੇ ਭਰੇ ਟਰੱਕ ਆਪਸ ਵਿਚ ਟਕਰਾਉਣ ਕਾਰਨ ਆੜ੍ਹਤੀਏ ਪਿਉ-ਪੁੱਤਰ ਨੇ ਡਰਾਈਵਰ ਮੱਖਣ ਮਸੀਹ ਪੁੱਤਰ ਬਾਬੂ ਮਸੀਹ ਵਾਸੀ ਅਲੂਣਾ ਨੂੰ ਰਿਵਾਲਵਰ ਨਾਲ....
ਕੇਜਰੀਵਾਲ ਅਜਿਹਾ ਹੈ ਤਾਂ ਭਗਵੰਤ ਮਾਨ ਕਿਹੋ ਜਿਹਾ ਹੋ ਸਕਦਾ ਹੈ, ਇਹ ਉੱਪਰ ਵਾਲਾ ਹੀ ਜਾਣੇ-ਰੱਖਿਆ ਮੰਤਰੀ ਰਾਜਨਾਥ ਸਿੰਘ
. . .  about 2 hours ago
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਭਾਜਪਾ ਦੇ ਸੀਨੀਅਰ ਨੇਤਾ ਅਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਫਤਿਹਗੜ੍ਹ ਸਾਹਿਬ ਹਲਕੇ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਇਕ ਜਨਤਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ....
ਮੁੱਖ ਮੰਤਰੀ ਦੀ ਚੋਣ ਰੈਲੀ ਦੌਰਾਨ ਪੱਤਰਕਾਰਾਂ ਨੂੰ ਰੈਲੀ ਵਿਚ ਜਾਣ ਤੋਂ ਪੁਲਿਸ ਨੇ ਰੋਕਿਆ
. . .  about 2 hours ago
ਕਪੂਰਥਲਾ, (ਅਮਰਜੀਤ ਸਿੰਘ ਸਡਾਨਾ) ਮੁੱਖ ਮੰਤਰੀ ਤੇ ਸੂਬਾ ਸਰਕਾਰ ਵਲੋਂ ਅਦਾਰਾ ਅਜੀਤ ਪ੍ਰਤੀ ਵਰਤੀ ਜਾ ਰਹੀ ਤਾਨਾਸ਼ਾਹੀ ਵਾਲੀ ਕਾਰਵਾਈ ਉਪਰੰਤ, ਲੋਕਾਂ ਦੇ ਰੋਸ ਤੋਂ ਡਰਦੇ ਹੋਏ ਅੱਜ ਕਪੂਰਥਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦੌਰਾਨ.....
ਡਾਕਟਰ ਹਮਦਰਦ ਤੇ ਝੂਠੇ ਕੀਤੇ ਪਰਚੇ ਦੀ ਵਿਦੇਸ਼ੀ ਸੀਨੀਅਰ ਅਕਾਲੀ ਆਗੂ ਰਾਣਾ ਮਲਵਈ ਵਲੋਂ ਘੋਰ ਨਿੰਦਾ
. . .  about 3 hours ago
ਕਾਹਨੂੰਵਾਨ ਵਿਖੇ ਸ਼ੋੑਮਣੀ ਅਕਾਲੀ ਵਲੋ ਅੱਜ ਪਹਿਲੀ ਵਿਸ਼ਾਲ ਰੈਲੀ ਹੋਵੇਗੀ-ਡਾ.ਦਲਜੀਤ ਐਸ ਚੀਮਾ
. . .  about 3 hours ago
ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨੇੜਿਓ 11 ਕਿਲੋ ਦੇ ਕਰੀਬ ਹੈਰੋਇਨ ਹੋਈ ਬਰਾਮਦ
. . .  about 4 hours ago
ਮੁੱਖ ਮੰਤਰੀ ਦੀ ਮਮਦੋਟ ਆਮਦ ਤੇ ਕਿਸਾਨ ਆਗੂ ਕੀਤੇ ਨਜ਼ਰਬੰਦ
. . .  about 4 hours ago
ਡਾਕਟਰ ਬਰਜਿੰਦਰ ਸਿੰਘ ਹਮਦਰਦ ਨਾਲ ਸਰਹੱਦੀ ਇਲਾਕੇ ਦੇ ਲੋਕ ਹੋਏ ਖੜੇ - ਸੰਦੀਪ ਕੁਮਾਰ
. . .  about 5 hours ago
ਕੇਜਰੀਵਾਲ ਦੇ ਰੋਡ ਸ਼ੋਅ 'ਚ ਰੋਸ ਪ੍ਰਦਰਸ਼ਨ ਦੇ ਡਰੋਂ ਕੱਚੇ ਠੇਕਾ ਮੁਲਾਜ਼ਮਾਂ ਦੇ ਘਰਾਂ 'ਚ ਪੁਲਿਸ ਵਲੋਂ ਛਾਪੇਮਾਰੀ
. . .  about 5 hours ago
ਸੰਗਤਾਂ ਦੇ ਦਰਸ਼ਨ ਲਈ ਸੁਸ਼ੋਭਿਤ ਕੀਤੇ ਗਏ ਜੂਨ 84' ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ
. . .  about 4 hours ago
ਰਾਹੁਲ ਗਾਂਧੀ ਅੱਜ ਊਨਾਂ ਅਤੇ ਨਾਹਨ 'ਚ ਕਰਨਗੇ ਜਨ ਸਭਾਵਾਂ
. . .  1 minute ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

Powered by REFLEX