ਤਾਜ਼ਾ ਖਬਰਾਂ


ਉਤਰਾਖੰਡ 'ਚ ਹੋਏ ਹਾਦਸੇ 'ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ-ਪ੍ਰਧਾਨ ਮੰਤਰੀ
. . .  0 minutes ago
ਉਤਰਾਖੰਡ, 15 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਹੈ ਕਿ ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਵਾਪਰਿਆ ਸੜਕ ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ.....
ਉੱਤਰਾਖੰਡ ਦੇ ਮੁੱਖ ਮੰਤਰੀ ਨੇ ਰੁਦਰਪ੍ਰਯਾਗ 'ਚ ਹੋਏ ਹਾਦਸੇ 'ਤੇ ਦੁਖ ਪ੍ਰਗਟ ਕੀਤਾ
. . .  20 minutes ago
ਉੱਤਰਾਖੰਡ, 15 ਜੂਨ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਇਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ। ਰੁਦਰਪ੍ਰਯਾਗ ਵਿਚ ਇਕ ਟੈਂਪੂ ਟਰੈਵਲਰ ਹਾਦਸੇ ਦਾ ਸ਼ਿਕਾਰ ਹੋ ਗਿਆ। ਕੁਝ ਜ਼ਖਮੀਆਂ ਦਾ ਇਲਾਜ ਰੁਦਰਪ੍ਰਯਾਗ ਵਿਚ....
ਮਾਲਵਾ ਦੇ ਤਪਾ ਖੇਤਰ 'ਚ ਝੋਨੇ ਦੀ ਲਵਾਈ ਹੋਈ ਸ਼ੁਰੂ
. . .  28 minutes ago
ਤਪਾ ਮੰਡੀ, 15 ਜੂਨ (ਵਿਜੇ ਸ਼ਰਮਾ )-ਮਾਲਵਾ ਦੇ ਤਪਾ ਖੇਤਰ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਕਿਉਂਕਿ ਕਿਸਾਨਾਂ ਵਲੋਂ ਕਾਫ਼ੀ ਦਿਨ ਪਹਿਲਾਂ ਹੀ ਖੇਤਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਪਾਣੀ ਨਾਲ ਖੇਤਾਂ ਨੂੰ ਨੱਕੋ ਨੱਕ ਭਰਿਆ ਜਾ ਰਿਹਾ ਹੈ। ਜਿਸ.....
ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਸਾਥੀ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਕੀਤਾ ਕਾਬੂ
. . .  49 minutes ago
ਸੰਗਤ ਮੰਡੀ, 15 ਜੂਨ ( ਦੀਪਕ ਸ਼ਰਮਾ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਬੀਤੇ ਚਾਰ ਦਿਨ ਪਹਿਲਾਂ ਬਣੇ ਆਮ ਆਦਮੀ ਮਹੱਲਾ ਕਲੀਲਿਕ ਨੂੰ ਚੋਰਾਂ ਵਲੋਂ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਮਹੱਲਾ ਕਲੀਨਿਕ ਵਿਚੋਂ ਏਸੀ.....
 
ਹਥਿਆਰਬੰਦ ਮੁਜਰਿਮਾਂ ਨੇ ਪਟਨਾ ਦੇ ਐਕਸਿਸ ਬੈਂਕ ਦੀ ਸ਼ਾਖਾ ਤੋਂ 17 ਲੱਖ ਰੁਪਏ ਲੁੱਟੇ
. . .  57 minutes ago
ਪਟਨਾ (ਬਿਹਾਰ), 15 ਜੂਨ-ਪੱਤਰਕਾਰ ਨਾਲ ਗੱਲ ਕਰਦਿਆਂ ਪੱਛਮੀ ਪਟਨਾ ਦੇ ਐਸ.ਪੀ. ਅਭਿਨਵ ਧੀਮਾਨ ਨੇ ਦੱਸਿਆ ਕਿ ਦੇਵਕੁਲੀ ਮੋੜ ਦੇ ਕੋਲ ਐਕਸਿਸ ਬੈਂਕ ਹੈ। 4 ਅਪਰਾਧੀ ਉੱਥੇ ਦਾਖਲ ਹੋਏ ਅਤੇ ਬੈਂਕ ਮੈਨੇਜਰ ਸਮੇਤ ਬਾਕੀਆਂ ਨੂੰ ਬੰਧਕ ਦਿਖਾ.....
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਵੱਲੋ ਕੀਤੀ ਗਈ ਵਿਸ਼ੇਸ਼ ਮੀਟਿੰਗ
. . .  about 1 hour ago
ਨਵੀਂ ਦਿੱਲੀ, 15 ਜੂਨ-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਦੀ ਤੇਰਾਂ ਮੈਂਬਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਦਫ਼ਤਰ ਵਿਖੇ ਦਿੱਲੀ ਇਕਾਈ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਕੀਤੀ ਗਈ...
ਨੀਟ ਪ੍ਰੀਖਿਆ ਦੇ ਮੁੱਦੇ 'ਤੇ: ਬਦਕਿਸਮਤੀ ਨਾਲ, ਕੋਈ ਕਾਰਵਾਈ ਨਹੀਂ ਕੀਤੀ ਗਈ ਹੈ-ਮੁੱਖ ਮੰਤਰੀ ਸ਼ਿਵਕੁਮਾਰ
. . .  about 1 hour ago
ਬੈਂਗਲੁਰੂ, 15 ਜੂਨ-ਨੀਟ ਪ੍ਰੀਖਿਆ ਦੇ ਮੁੱਦੇ 'ਤੇ, ਕਰਨਾਟਕ ਦੇ ਡੀ.ਵਾਈ. ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ, ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਨੂੰ ਸਿਰਫ਼ ਪੂਰੀ ਜਾਂਚ ਲਈ ਜਾਣਾ ਚਾਹੀਦਾ ਸੀ 'ਤੇ ਗ੍ਰਿਫਤਾਰ....
ਚੰਡੀਗੜ੍ਹ ਹਾਈਵੇ ਫਲਾਈ ਓਵਰ 'ਤੇ ਬੱਸ ਅੱਤੇ ਸਫ਼ਾਈ ਕਾਰੀ ਗੱਡੀ ਦੀ ਟੱਕਰ ਦੌਰਾਨ ਸਵਾਰੀਆਂ ਨੂੰ ਲੱਗੀਆਂ ਸੱਟਾਂ
. . .  about 2 hours ago
ਖਰੜ, 15 ਜੂਨ ( ਗੁਰਮੁਖ ਸਿੰਘ ਮਾਨ)-ਚੰਡੀਗੜ੍ਹ ਹਾਈਵੇ ਤੇ ਫਲਾਈ ਓਵਰ ਤੇ ਹਰਿਆਣਾ ਰੋਡਵੇਜ਼ ਦੀ ਇਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਨੈਸ਼ਨਲ ਹਾਈਵੇ ਅਥੋਰਟੀ ਦੇ ਫਲਾਈ ਓਵਰ ਦੇ ਉੱਪਰ ਸਫ਼ਾਈ ਕਾਰੀ ਗੱਡੀ ਦੇ ਨਾਲ ਟੱਕਰਾਉਣ ਕਾਰਨ.....
ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ-ਨਰਿੰਦਰ ਅਜਨੋਹਾ
. . .  about 2 hours ago
ਕੋਟਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟਫ਼ਤੂਹੀ ਦੀ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਅਤੇ ਵਿੱਤ ਸਕੱਤਰ ਹਰਮਨੋਜ ਕੁਮਾਰ ਦੀ ਸਰਪ੍ਰਸਤੀ ਹੇਠ ਅਜਨੋਹਾ ਵਿਖੇ ਹੋਈ।ਮੀਟਿੰਗ ਵਿਚ ਅਧਿਆਪਕ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ.....
ਰੋਮਾਨੀਆ ਗਏ 20 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 2 hours ago
ਡੇਰਾ ਬਾਬਾ ਨਾਨਕ, 15 ਜੂਨ (ਅਵਤਾਰ ਸਿੰਘ ਰੰਧਾਵਾ)- ਘਰ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਸੱਧਰਾਂ ਮਨ ਵਿਚ ਲੈ ਕੇ ਵਿਦੇਸ਼ ਪਹੁੰਚੇ, ਪਿੰਡ ਸਰਫ਼ਕੋਟ ਦੇ ਇਕ 20 ਸਾਲਾ ਨੌਜਵਾਨ ਦੀ ਰੋਮਾਨੀਆ ਦੇਸ਼....
ਅਲ-ਮੁਸਤਫਾ ਇੰਟਰਨੈਸ਼ਨਲ 'ਵਰਸਿਟੀ ਈਰਾਨ ਦੇ ਉਪ ਕੁਲਪਤੀ ਡਾ. ਰਜ਼ਾ ਸੇਕਰੀ ਨੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਕੀਤੀ ਮੁਲਾਕਾਤ
. . .  about 2 hours ago
ਅੰਮ੍ਰਿਤਸਰ, 15 ਜੂਨ ( ਜਸਵੰਤ ਸਿੰਘ ਜੱਸ) -ਅਲ-ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ ਈਰਾਨ ਦੇ ਉਪ ਕੁਲਪਤੀ ਡਾ.ਰਜਾ ਸੇਕਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ.....
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨਾਲ ਕੀਤੀ ਮੁਲਾਕਾਤ
. . .  about 3 hours ago
ਅੰਮ੍ਰਿਤਸਰ, 15 ਜੂਨ (ਜਸਵੰਤ ਸਿੰਘ ਜੱਸ)-ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੁੱਜੇ ਪੁਲਿਸ ਕਮਿਸ਼ਨਰ ਨੇ....
ਉਤਰਾਖ਼ੰਡ ਹਾਦਸਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਤਾਇਆ ਦੁੱਖ
. . .  about 3 hours ago
ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਸਪੈਸ਼ਲ ਕੈਂਪਾਂ ਰਾਹੀਂ ਕੀਤਾ ਟੀਕਾਕਰਨ
. . .  about 3 hours ago
ਭਾਜਪਾ ਆਗੂਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਦਿੱਤੀ ਵਧਾਈ
. . .  about 4 hours ago
ਭਾਜਪਾ ਨੇ ਕੀਤਾ ਬਿਹਤਰ ਪ੍ਰਦਰਸ਼ਨ, ਪਰ ਇਹ ਕਾਫ਼ੀ ਨਹੀਂ- ਸੁਨੀਲ ਜਾਖੜ
. . .  about 4 hours ago
ਫਿਰੋਜ਼ਪੁਰ ਪਾਰਲੀਮਾਨੀ ਹਲਕੇ ਦੇ ਲੋਕਾਂ ਦੀ ਸੇਵਾ ਲਈ ਯਤਨਸ਼ੀਲ ਰਹਾਂਗਾ, ਨਰਦੇਵ ਸਿੰਘ ਬੌਬੀ ਮਾਨ
. . .  about 4 hours ago
ਵਿਧਾਨ ਸਭਾ ਦੇ ਦਿਲੀਪ ਪਾਂਡੇ ਨੇ ਪੱਤਰ ਲਿਖ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਪਾਣੀ ਮੁਹੱਈਆ ਲਈ ਉੱਤਰੀ ਭਾਰਤੀ ਰਾਜਾਂ ਨਾਲ ਤਾਲਮੇਲ ਦੀ ਮੰਗ ਕੀਤੀ
. . .  about 4 hours ago
ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਰਵਨੀਤ ਬਿੱਟੂ ਦਾ ਕੀਤਾ ਸਵਾਗਤ
. . .  1 minute ago
ਉਤਰਾਖ਼ੰਡ: ਡੂੰਘੀ ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, ਬਚਾਅ ਕਾਰਜ ਜਾਰੀ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਖ਼ਤਮ ਹੋ ਜਾਵੇ। -ਰਿਚਰਡ ਸਕਿੱਲਰ

Powered by REFLEX