ਤਾਜ਼ਾ ਖਬਰਾਂ


ਦਿੱਲੀ ’ਚ ਪਾਣੀ ਦੀ ਕਮੀ ਸਰਕਾਰ ਦੀ ਆਪਣੀ ਨਾਕਾਮੀ- ਵੀ.ਕੇ. ਸਕਸੈਨਾ
. . .  4 minutes ago
ਨਵੀਂ ਦਿੱਲੀ, 31 ਮਈ- ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਦਿੱਲੀ ਵਿਚ ਪਾਣੀ ਦੇ ਸੰਕਟ ਪ੍ਰਤੀ ਦਿੱਲੀ ਸਰਕਾਰ ਦਾ ਗੈਰ-ਜ਼ਿੰਮੇਵਾਰੀ ਵਾਲਾ ਰਵੱਈਆ ਦੇਖ ਸਕਦੇ ਹਾਂ। ਅੱਜ ਦਿੱਲੀ ਵਿਚ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਪਾਣੀ ਲੈਣ ਲਈ ਟੈਂਕਰਾਂ ਦੇ ਪਿੱਛੇ ਭੱਜਦੇ ਨਜ਼ਰ.....
21 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
. . .  20 minutes ago
ਮਕਸੂਦਾਂ, 31 ਮਈ (ਸੌਰਵ ਮਹਿਤਾ)- ਜਲੰਧਰ ਉੱਤਰੀ ਹਲਕੇ ਦੇ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਇਲਾਕਾ ਇੰਡਸਟਰੀਅਲ ਇਸਟੇਟ ’ਚ 21 ਸਾਲਾਂ ਨੌਜਵਾਨ ਦਾ ਕਤਲ ਕਰ ਉਸ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਅੰਦਰ....
ਦੁਕਾਨਦਾਰ ਦੀ ਪਿੱਠ ’ਚ ਸਰੀਆ ਆਰ-ਪਾਰ ਕਰ ਲੁੱਟਿਆ
. . .  33 minutes ago
ਕੋਟਫ਼ਤੂਹੀ, 31 ਮਈ (ਅਵਤਾਰ ਸਿੰਘ ਅਟਵਾਲ)- ਸਥਾਨਕ ਬਾਜ਼ਾਰ ਦੇ ਇਕ ਦੁਕਾਨਦਾਰ ਨੂੰ ਬਾਅਦ ਦੁਪਹਿਰ ਇਕ ਨੌਜਵਾਨ ਵਲੋਂ ਦੁਕਾਨ ਅੰਦਰ ਜਾ ਕੇ ਉਸ ਦੀ ਪਿੱਠ ਵਿਚ ਲੋਹੇ ਦਾ ਸਰੀਆ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਦੁਕਾਨ ਵਿਚੋਂ ਨਗਦੀ ਲੁੱਟ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ.....
ਓਡੀਸ਼ਾ ਕਾਂਗਰਸ ਨੇ ਸੰਜੇ ਤ੍ਰਿਪਾਠੀ ਨੂੰ ਛੇ ਸਾਲ ਲਈ ਕੱਢਿਆ ਪਾਰਟੀ ਤੋਂ ਬਾਹਰ
. . .  54 minutes ago
ਭੁਵਨੇਸ਼ਵਰ, 31 ਮਈ- ਓਡੀਸਾ ਕਾਂਗਰਸ ਨੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸੰਜੇ ਤ੍ਰਿਪਾਠੀ ਨੂੰ ਛੇ ਸਾਲ ਲਈ ਪਾਰਟੀ ਤੋਂ ਕੱਢ ਦਿੱਤਾ ਹੈ।
 
ਕੇਂਦਰ ਸਰਕਾਰ ਕੁਦਰਤੀ ਆਫ਼ਤ ਪ੍ਰਭਾਵਿਤ ਰਾਜਾਂ ਨੂੰ ਦੇਵੇਗੀ ਹਰ ਸੰਭਵ ਮਦਦ- ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 31 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਬਦਕਿਸਮਤੀ ਨਾਲ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿਚ ਚੱਕਰਵਾਤ ਰੇਮਲ ਦੇ ਬਾਅਦ ਕੁਦਰਤੀ....
4 ਈ. ਵੀ. ਐਮ. ਮਸ਼ੀਨਾਂ ’ਚ ਤਕਨੀਕੀ ਖ਼ਰਾਬੀ ਹੋਣ ਕਾਰਨ ਕੀਤੀਆਂ ਤਬਦੀਲ
. . .  about 1 hour ago
ਗੁਰੂ ਹਰ ਸਹਾਏ, 31 ਮਈ (ਹਰਚਰਨ ਸਿੰਘ ਸੰਧੂ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਗੁਰੂ ਹਰ ਸਹਾਏ ਵਿਖੇ ਚੋਣ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਗਈ। ਹਲਕੇ ਦੇ ਕੁੱਲ 218....
ਸ. ਮਹੇਸ਼ ਸਿੰਘ ਕਸ਼ਮੋਰ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣੇ ਸੀਨੀਅਰ ਮੀਤ ਪ੍ਰਧਾਨ
. . .  about 2 hours ago
ਅਟਾਰੀ, 31 ਮਈ (ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਕਸ਼ਮੋਰ ਵਿਖੇ ਪਿਛਲੇ ਲੰਮੇ ਸਮੇਂ ਤੋਂ 6 ਸਿੰਘ ਸਭਾਵਾਂ ਗੁਰਦੁਆਰਾ ਸਾਹਿਬ ਦੀ ਕਸ਼ਮੋਰ ਸਿੰਧ ਵਿਖੇ ਸੇਵਾ ਸੰਭਾਲ ਕਰਨ ਵਾਲੇ ਜਥੇਦਾਰ.....
ਅੰਤਰਰਾਸ਼ਟਰੀ ਸਰਹੱਦ ਤੋਂ ਦੋ ਡਰੋਨ ਜ਼ਬਤ- ਬੀ.ਐੱਸ.ਐੱਫ਼.
. . .  about 2 hours ago
ਤਰਨਤਾਰਨ, 31 ਮਈ- ਬੀ.ਐੱਸ.ਐੱਫ਼. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਤਰਨਤਾਰਨ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਡਰੋਨ ਜ਼ਬਤ.....
ਹਾਈਕੋਰਟ ਨੇ ਜਿੱਤ ਲਿਆ ਪੰਜਾਬੀਆਂ ਦਾ ਦਿਲ- ਜਸਬੀਰ ਸਿੰਘ ਗਿੱਲ
. . .  about 2 hours ago
ਚੰਡੀਗੜ੍ਹ, 31 ਮਈ- ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਟਵੀਟ ਕਰ ਕਿਹਾ ਕਿ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਪ੍ਰਤੀਕ, ਹੱਕ ਸੱਚ ਦੇ ਰਾਖੇ ਸ. ਬਰਜਿੰਦਰ ਸਿੰਘ ਹਮਦਰਦ ਸਾਹਿਬ ਜੀ ਦੀ ਗਿ੍ਰਫ਼ਤਾਰੀ ’ਤੇ ਰੋਕ ਲਗਾ ਕੇ....
ਗੁਰਿਆਈ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਜਾਏ ਸੁੰਦਰ ਜਲੌਅ
. . .  about 3 hours ago
ਅੰਮ੍ਰਿਤਸਰ, 31 ਮਈ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਪੁਰਬ ਮੌਕੇ ਅੱਜ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੌਅ ਸਜਾਏ....
ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
. . .  about 3 hours ago
ਨਵੀਂ ਦਿੱਲੀ, 31 ਮਈ- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਏਅਰ ਇੰਡੀਆ ਨੂੰ ਦਿੱਲੀ ਤੋਂ ਸੈਨ ਫ਼ਰਾਂਸਿਸਕੋ ਦੀ ਉਡਾਣ ਵਿਚ 24 ਘੰਟੇ ਦੀ ਦੇਰੀ ਤੋਂ ਬਾਅਦ ਕਾਰਨ....
ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਅਮਲਾ ਚੋਣ ਸਮਗਰੀ ਲੈ ਕੇ ਰਵਾਨਾ
. . .  about 4 hours ago
ਤਪਾ ਮੰਡੀ,31 ਮਈ (ਪ੍ਰਵੀਨ ਗਰਗ/ਵਿਜੇ ਸ਼ਰਮਾ)- ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਸੰਬੰਧ ਵਿਚ ਪ੍ਰਸ਼ਾਸਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਹਿਸੀਲ ਕੰਪਲੈਕਸ ਤਪਾ ਵਿਖੇ ਰਿਟਰਨਿੰਗ ਅਫ਼ਸਰ-ਕਮ- ਐਸ.ਡੀ....
ਦਲ ਖ਼ਾਲਸਾ ਵਲੋਂ ਘੱਲੂਘਾਰਾ ਦਿਵਸ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ
. . .  about 5 hours ago
ਮਾਨਯੋਗ ਹਾਈਕੋਰਟ ਵਲੋਂ ਡਾ.ਹਮਦਰਦ ਦੀ ਗ੍ਰਿਫ਼ਤਾਰੀ ’ਤੇ ਰੋਕ ਸੱਚਾਈ ਦੀ ਜਿੱਤ-ਡਾ. ਅਮਰ ਸਿੰਘ
. . .  about 5 hours ago
ਹਾਈ ਕੋਰਟ ਨੇ ਤਾਨਾਸ਼ਾਹ ਮੁੱਖ ਮੰਤਰੀ ਮਾਨ ਨੂੰ ਦਿੱਤਾ ਝਟਕਾ, ਸੱਚ ਦੀ ਹਮੇਸ਼ਾ ਹੁੰਦੀ ਹੈ ਜਿੱਤ - ਸਿਰਸਾ
. . .  about 5 hours ago
ਆਪ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਪਤੀ ਦੀ ਮੌਤ
. . .  about 5 hours ago
ਸਰਕਾਰੀ ਕਾਲਜ ਅਜਨਾਲਾ ਤੋਂ ਚੋਣ ਸਮੱਗਰੀ ਸਮੇਤ ਪੋਲਿੰਗ ਪਾਰਟੀਆਂ ਹੋਈਆਂ ਰਵਾਨਾ
. . .  about 5 hours ago
ਬਹਿਬਲ ਕਲਾਂ ਗੋਡੀਕਾਂਡ ਮਾਮਲਿਆਂ ਦੀ ਸੁਣਵਾਈ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ
. . .  about 5 hours ago
ਪਾਣੀ ਦੀ ਕਿੱਲਤ ਨੂੰ ਲੈ ਸੁਪਰੀਮ ਕੋਰਟ ਪੁੱਜੀ ਦਿੱਲੀ ਸਰਕਾਰ
. . .  about 6 hours ago
ਪੰਜਾਬ ’ਚ ਇਸ ਵਾਰ 70 ਫ਼ੀਸਦੀ ਵੋਟਿੰਗ ਦਾ ਟੀਚਾ- ਸਿਬਿਨ ਸੀ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

Powered by REFLEX