ਤਾਜ਼ਾ ਖਬਰਾਂ


ਇੰਡੀਆ ਗੱਠਜੋੜ ਦੀ ਅਹਿਮ ਮੀਟਿੰਗ ਅੱਜ
. . .  31 minutes ago
ਨਵੀਂ ਦਿੱਲੀ, 5 ਜੂਨ - ਇੰਡੀਆ ਗੱਠਜੋੜ ਦੀ ਅਹਿਮ ਮੀਟਿੰਗ ਅੱਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ ਵਿਖੇ ਹੋਵੇਗੀ। ਬੈਠਕ ਦੌਰਾਨ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਣਨੀਤੀ...
ਨਵੀਂ ਸਰਕਾਰ ਦੇ ਸਹੁੰਚ ਚੁੱਕ ਸਮਾਗਮ ਦੇ ਚੱਲਦਿਆਂ 9 ਜੂਨ ਤੱਕ ਆਮ ਲੋਕਾਂ ਲਈ ਬੰਦ ਰਹੇਗਾ ਰਾਸ਼ਟਰਪਤੀ ਭਵਨ
. . .  36 minutes ago
ਨਵੀਂ ਦਿੱਲੀ, 5 ਜੂਨ - ਨਵੀਂ ਸਰਕਾਰ ਦੇ ਸਹੁੰਚ ਚੁੱਕ ਸਮਾਗਮ ਦੇ ਚੱਲਦਿਆਂ ਰਾਸ਼ਟਰਪਤੀ ਭਵਨ 9 ਜੂਨ ਤੱਕ ਆਮ ਲੋਕਾਂ ਲਈ ਬੰਦ...
ਏਅਰ ਕੈਨੇਡਾ ਦੀ ਉਡਾਣ ਅੰਦਰ ਬੰਬ ਹੋਣ ਦੀ ਧਮਕੀ
. . .  44 minutes ago
ਨਵੀਂ ਦਿੱਲੀ, 5 ਜੂਨ - 4 ਜੂਨ ਨੂੰ ਰਾਤ 10.50 ਵਜੇ, ਡੀ.ਆਈ.ਏ.ਐਲ. (ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ) ਦੇ ਦਫਤਰ, ਆਈ.ਜੀ.ਆਈ. ਏਅਰਪੋਰਟ ਵਿਚ ਇਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿਚ ਏਅਰ ਕੈਨੇਡਾ...
ਅਮਰੀਕਾ ਨੇ ਵੱਡੇ ਚੋਣ ਕਾਰਜਾਂ ਨੂੰ ਸਫਲਤਾਪੂਰਵਕ ਪੂਰਾ ਕਰਨ' 'ਤੇ ਭਾਰਤ ਦੀ ਕੀਤੀ ਤਾਰੀਫ਼
. . .  49 minutes ago
ਵਾਸ਼ਿੰਗਟਨ, 5 ਜੂਨ - ਅਮਰੀਕਾ ਨੇ ਦੁਨੀਆ ਦੀ ਸਭ ਤੋਂ ਵੱਡੀ ਚੋਣ ਪ੍ਰਕਿਰਿਆ 2024 ਦੀਆਂ ਲੋਕ ਸਭਾ ਚੋਣਾਂ ਜੋ ਕਿ 19 ਅਪ੍ਰੈਲ ਤੋਂ 1 ਜੂਨ ਤੱਕ 44 ਦਿਨਾਂ ਵਿਚ ਪੂਰੀਆਂ ਹੋਈਆਂ, ਨੂੰ ਸਫਲਤਾਪੂਰਵਕ ਪੂਰਾ ਕਰਨ...
 
ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਨਾ ਬਣਨ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮਾਂ ਦਾ ਸਮਰਥਨ ਕਰਨਗੇ ਓਵੈਸੀ
. . .  55 minutes ago
ਹੈਦਰਾਬਾਦ, 5 ਜੂਨ - ਏ.ਆਈ.ਐਮ.ਆਈ.ਐਮ. ਦੇ ਮੁਖੀ ਅਤੇ ਹੈਦਰਾਬਾਦ ਲੋਕ ਸਭਾ ਸੀਟ ਤੋਂ ਉਮੀਦਵਾਰ ਅਸਦੁਦੀਨ ਓਵੈਸੀ ਨੇ ਨਰਿੰਦਰ ਮੋਦੀ ਤੋਂ ਇਲਾਵਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਸਮਰਥਨ...
ਟੀ-20 ਕ੍ਰਿਕਟ ਵਿਸ਼ਵ ਕੱਪ : ਨੀਦਰਲੈਂਡ ਨੇ 6 ਵਿਕਟਾਂ ਨਾਲ ਹਰਾਇਆ ਨਿਪਾਲ ਨੂੰ
. . .  about 1 hour ago
ਟੈਕਸਾਸ, 5 ਜੂਨ - ਡਲਾਸ ਦੇ ਗ੍ਰੈਂਡ ਪ੍ਰੇਰੀ ਸਟੇਡੀਅਮ ਵਿਚ ਟੀ-20 ਵਿਸ਼ਵ ਕੱਪ 2024 ਦੇ 7ਵੇਂ ਮੈਚ ਵਿਚ ਨੀਦਰਲੈਂਡ ਨੇ ਨਿਪਾਲ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਪਾਲ...
ਪੁਲਿਸ ਤੇ ਬੀ.ਐਸ.ਐਫ. ਵਲੋਂ ਇਕ ਕਰੋੜ 97 ਲੱਖ ਦੀ ਡਰੱਗ ਮਨੀ ਸਮੇਤ ਦੋ ਕਾਬੂ
. . .  about 1 hour ago
ਚੋਗਾਵਾਂ, 5 ਜੂਨ (ਗੁਰਵਿੰਦਰ ਸਿੰਘ ਕਲਸੀ) - ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਤਹਿਤ ਡੀ.ਐਸ.ਪੀ. ਅਟਾਰੀ...
ਮੋਦੀ ਕੈਬਨਿਟ ਦੀ ਆਖ਼ਰੀ ਬੈਠਕ ਅੱਜ
. . .  about 2 hours ago
ਨਵੀਂ ਦਿੱਲੀ, 5 ਜੂਨ - ਮੋਦੀ ਕੈਬਨਿਟ ਦੀ ਆਖ਼ਰੀ ਬੈਠਕ ਅੱਜ 11.30 ਵਜੇ ਹੋਵੇਗੀ। ਬੈਠਕ ਦੌਰਾਨ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼...
ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਪ੍ਰਧਾਨ ਮੰਤਰੀ ਮੋਦੀ ਤੇ ਐਨ.ਡੀ.ਏ. ਨੂੰ ਆਮ ਚੋਣਾਂ ਚ ਸਫਲਤਾ ਲਈ ਦਿੱਤੀ ਵਧਾਈ
. . .  about 2 hours ago
ਮਾਲੇ, 5 ਜੂਨ - ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਪ੍ਰਧਾਨ ਮੰਤਰੀ ਮੋਦੀ, ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ 2024 ਦੀਆਂ ਆਮ ਚੋਣਾਂ ਵਿਚ ਸਫਲਤਾ ਲਈ ਵਧਾਈ ਦਿੱਤੀ। ਮਾਲਦੀਵ...
ਆਈ.ਸੀ.ਸੀ. ਟੀ-20 ਕ੍ਰਿਕਟ ਵਿਸ਼ਵ ਕੱਪ 'ਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ
. . .  about 2 hours ago
ਨਿਊਯਾਰਕ, 5 ਜੂਨ - ਆਈ.ਸੀ.ਸੀ. ਟੀ-20 ਕ੍ਰਿਕਟ ਵਿਸ਼ਵ ਕੱਪ ਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 8 ਵਜੇ ਖੇਡਿਆ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਸੁਲਤਾਨਵਿੰਡ ਵਿਖੇ ਹਾਈ ਵੋਲਟੇਜ ਦੀ ਲਪੇਟ ਵਿਚ ਆਉਣ ਨਵ ਵਿਆਹੁਤਾ ਦੀ ਮੌਤ
. . .  1 day ago
ਸੁਲਤਾਨਵਿੰਡ , 4 ਜੂਨ ( ਗੁਰਨਾਮ ਸਿੰਘ ਬੁੱਟਰ) - ਪਿੰਡ ਸੁਲਤਾਨਵਿੰਡ ਦੀ ਉਜਾਗਰ ਨਗਰ ਇਲਾਕੇ ਵਿਚ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਇਕ ਵਿਆਹੁਤਾ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ...
ਸਾਡੇ ਵਿਰੋਧੀ ਇਕੱਠੇ ਹੋ ਕੇ ਵੀ ਇਕੱਲੀ ਭਾਜਪਾ ਜਿੰਨੀਆਂ ਸੀਟਾਂ ਵੀ ਨਹੀਂ ਜਿੱਤ ਸਕੇ - ਪ੍ਰਧਾਨ ਮੰਤਰੀ ਮੋਦੀ
. . .  1 day ago
ਨੀਟ ਪ੍ਰਵੇਸ਼ ਪ੍ਰੀਖਿਆ 'ਚੋਂ ਬੁਢਲਾਡਾ ਦਾ ਸ਼ੌਰਿਆ ਗੋਇਲ ਦੇਸ਼ ਭਰ 'ਚੋਂ ਅਵੱਲ
. . .  1 day ago
ਨਵੀਂ ਦਿੱਲੀ - ਅੱਜ ਭਾਵੁਕ ਦਿਨ ਹੈ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਫਿਰ ਦਿੱਤੀ ਅਸੀਸ -ਜੇ.ਪੀ. ਨੱਢਾ
. . .  1 day ago
ਨਵੀ ਦਿੱਲੀ -ਤੀਜੇ ਕਾਰਜਕਾਲ 'ਚ ਦੇਸ਼ ਲਿਖੇਗਾ ਵੱਡੇ ਫ਼ੈਸਲਿਆਂ ਦਾ ਅਧਿਆਏ : ਪ੍ਰਧਾਨ ਮੰਤਰੀ ਮੋਦੀ
. . .  1 day ago
ਰਾਜਾ ਵੜਿੰਗ ਨੇ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ
. . .  1 day ago
ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਚੋਣ ਜਿੱਤੇ
. . .  1 day ago
ਗੁਰਜੀਤ ਸਿੰਘ ਔਜਲਾ ਦੀ ਜਿੱਤ 'ਤੇ ਸਰਕਾਰੀਆ ਨੇ ਵੋਟਰਾਂ ਦਾ ਕੀਤਾ ਧੰਨਵਾਦ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕੋਈ ਵੀ ਸਰਕਾਰ ਮਜ਼ਬੂਤ ਵਿਰੋਧੀ ਧਿਰ ਦੇ ਬਿਨਾਂ ਲੰਬੇ ਸਮੇਂ ਤੱਕ ਸੁਰੱਖਿਅਤ ਨਹੀਂ ਰਹਿ ਸਕਦੀ। -ਬੇਂਜਾਮਿਨ ਡਿਜ਼ਾਇਲੀ

Powered by REFLEX